September 22, 2026, 03:48:45 PM
collapse

Author Topic: ਕਹਾਂਣੀ ਇੱਕ ਨੰਨੀ ਪਰੀ ਦੀ plzz read once  (Read 5266 times)

Offline sentijatt

  • Berozgar
  • *
  • Like
  • -Given: 5
  • -Receive: 6
  • Posts: 172
  • Tohar: 3
  • Gender: Male
    • View Profile
  • Love Status: Hidden / Chori Chori
plz ਦੋ ਮਿੰਟ ਟਾਈਮ
 ਕੱਡ ਕੇ ਇਸ ਨੂੰ ਪੜੋ ....

_ਕਹਾਂਣੀ ਇੱਕ ਨੰਨੀ
 ਪਰੀ ਦੀ_____________ ___

ਅੱਜ ਨੰਨ੍ਹੀ ਪਰੀ
 ਬਹੁੱਤ ਖੁੱਸ਼ਸੀ। ਨੰਨ੍ਹੀ ਪਰੀ ਖੁੱਸ਼ੀ-ਖੁੱਸ਼ੀ ਰੱਬ ਕੋਲ

ਗਈ ਤੇ ਰੱਬ

ਜੀ ਨੂੰ ਬੋਲੀ “ਰੱਬ ਜੀ
 ਤੁਹਾਨੂੰ ਅੱਜ ਦੀ ਤਾਰੀਕ ਯਾਦ ਹੈ…..?''

“ਹਾਂ ਪੁੱਤਰ ਕਿੱਦਾ
 ਭੁੱਲ ਸਕਦਾਮੈਂ, ਅੱਜ ਤੂੰ ਧਰਤੀ ਤੇ ਜਾ ਕੇ ਜਨਮ

ਲਵੇਂਗੀ ਇਸ ਬਾਰੇ ਹੀ
 ਗੱਲ ਕਰ ਰਹੀ ਐ ਨਾ ਪੁੱਤਰ..''

“ਹਾਂ ਜੀ ਹਾਂ ਜੀ ਰੱਬ
 ਜੀ..''

“ਆ ਬੈਠ ਪੁੱਤਰਾ ਤੈਨੂੰ
 ਕੁੱਝ ਧਰਤੀ ਬਾਰੇ ਦੱਸ ਦੇਵਾਂ। ਤੇਰਾ ਅੱਸੀ(80)

ਸਾਲਾ ਦਾ ਸਫਰ

ਹੈ ਜ਼ਿੰਦਗੀ ਦਾ। ਉਹ
 ਦੇਖ ਗੁਰਦੁਆਰੇ 'ਚ ਇਕ ਆਦਮੀ ਤ੍ਹੇ ਔਰਤ

ਦੇਖ ਰਹੀ ਹੈ ਨਾ,

ਉਹ ਤੇਰੇ ਮੰਮੀ ਡੈਡੀ
 ਨੇ..''

“ਸੱਚੀ ਰੱਬ ਜੀ! ਉਹ
 ਮੇਰੇ ਮੰਮੀ ਡੈਡੀ ਨੇ, ਕਿੰਨੇ ਚੰਗੇ ਨੇ ਮੇਰੇ

ਮੰਮੀ ਡੈਡੀ, ਗੁਰਦੁਆਰਾ
 ਸਾਹਿਬ ਵੀ ਜਾਂਦੇ ਨੇ.. ਮੈਂ ਵੀ ਨਾਲ ਜਾਇਆ

ਕਰਾਂਗੀ। ਜਲਦੀ-ਜਲਦੀ
 ਭੇਜੋ

ਮੈਨੂੰ ਉਨ੍ਹਾਂ
 ਕੋਲ..''

“ਪੁੱਤਰ ਜੀ ਪਰ ਤੁਹਾਡੇ
 ਮੰਮੀ-ਡੈਡੀ ਬਹੁੱਤ ਗਰੀਬ ਨੇ..''

“ਕੋਈ ਗੱਲ ਨੀ ਰੱਬ ਜੀ
 ਬੱਸ ਮੈਨੂੰ ਅਸ਼ੀਰਵਾਦ ਦੇਵੋ। ਮੈਂ ਪੜ-ਲਿਖ ਕੇ

ਆਪਣੇ ਪੈਰਾਂ ਤੇ

ਖੜੀ ਹੋ ਆਪਣੇ ਮੰਮੀ
 ਡੈਡੀ ਨੂੰ ਵੀ ਅਮੀਰ ਕਰ ਦੇਵਾਂਗੀ, ਉਨ੍ਹਾਂਦੀ ਹਰ

ਖੁਅਹਾਇਸ਼

ਪੂਰੀ ਕਰ ਦੇਵਾਂਗੀ..''
“ਸ਼ਾਬਾਸ਼! ਚੱਲ ਠੀਕ ਐ ਪੁੱਤਰ.. ਮੈਂ ਤੈਨੂੰ ਹੁੱਣ

ਧਰਤੀ 'ਤੇ ਭੇਜਰਿਹਾ
 ਹਾਂ ਪਰ ਤੈਨੂੰ

ਧਰਤੀ 'ਤੇ ਜਨਮ ਲੈਣ
 ਤੋਂ ਪਹਿਲਾਂਨੌ ਮਹੀਨੇ ਆਪਣੀ ਮਾਂ ਦੀ ਕੁੱਖ 'ਚ

ਰਹਿਣਾ ਪੈਣਾ

ਉਸ ਤੋਂ ਬਾਅਦ ਬਾਹਰੀ
 ਦੁਨੀਆਂ 'ਚਆਵੇਂਗੀ..''

“ਰੱਬ ਜੀ ਮੈਨੂੰ ਮੇਰੇ
 ਮੰਮੀ ਡੈਡੀ ਕੋਲ ਭੇਜ ਦੇਵੋ ਬੱਸ। 9 ਮਹੀਨਿਆਂ

ਦੀ ਕੋਈ ਪਰਵਾਹ

ਨਹੀਂ..''

ਰੱਬ ਨੇ ਨੰਨ੍ਹੀ ਪਰੀ
 ਨੂੰ ਉਸਦੀਮਾਂ ਦੀ ਕੁੱਖ 'ਚ ਭੇਜ ਦਿੱਤਾ।

ਨੰਨ੍ਹੀ ਪਰੀ ਹੁੱਣ
 ਬਹੁੱਤ ਖੁੱਸ਼ ਸੀ। ਹੁਣ ਨੰਨ੍ਹੀ ਪਰੀ 9ਮਹੀਨੇ ਪੂਰੇ

ਹੋਣ ਦੀ ਉਡੀਕ
 ਕਰਨਲੱਗੀ।

ਕੋਈ ਚਾਰ ਕੂ ਮਹੀਨੇ
 ਬਾਅਦ ਨੰਨ੍ਹੀ ਪਰੀ ਰੱਬ ਕੋਲ ਰੋਂਦੀ-ਰੋਂਦੀ ਹੋਈ

ਵਾਪਸ ਆ

ਗਈ। ਰੱਬ ਨੰਨ੍ਹੀ ਪਰੀ
 ਨੂੰ ਇੰਝਰੋਂਦੇ

ਹੋਏ ਆਪਣੇ ਕੋਲ ਆਉਦੇਂ
 ਦੇਖ ਹੈਰਾਨ ਹੋਏ ਅਤੇ ਉਨ੍ਹਾਂ ਨੇ

ਨੰਨ੍ਹੀ ਪਰੀ ਨੂੰ

ਪੁੱਛਿਆ“ਕੀ ਹੋਇਆ
 ਪੁੱਤਰਾ? ਤੂੰ ਤਾਂ ਅੱਸੀ ਸਾਲਾਂ ਬਾਅਦ ਮੇਰੇ ਕੋਲ

ਆਉਣਾ ਸੀ?''

“ਪਤਾ ਨਹੀ ਰੱਬ ਜੀ
 ਮੈਨੂੰ ਵੀ..ਮੈਂ ਤਾਂ ਆਪਣੀ ਮਾਂ ਦੀ ਕੁਖ 'ਚ

ਸੁੱਤੀ ਪਈ ਸੀ। ਇਕ ਦਮ
 ਲੋਹੇ ਦੀਆਂ ਤਲਵਾਰਾਂ ਵਰਗੀਆਂ ਚੀਜਾਂ ਨੇ

ਆ ਮੈਨੂੰ ਕੱਟਣਾ ਸ਼ੁਰੂ
 ਕਰ ਦਿੱਤਾ। ਮੇਰੇ

ਬਹੁੱਤ ਦਰਦ ਹੋ ਰਹੀ ਸੀ
 ਮੈਂ ਬਹੁੱਤ ਰੋਲਾ ਵੀ ਪਾਇਆ ਪਰ ਉਹ

ਤਲਵਾਰਾਂ ਚੱਲਦੀਆਂ

ਰਹੀਆਂ, ਅੰਤ
 ਟੋਟੇ-ਟੋਟੇ ਕਰ ਇਕਔਰਤ ਨੇ ਮੈਨੂੰ ਮੇਰੀ ਮਾਂ ਦੇ ਢਿੱਡ 'ਚੋਂ

ਬਾਹਰ ਕੱਢ

ਇਕ ਗੰਦੇ ਨਾਲੇ 'ਚ
 ਸੁੱਟ ਦਿੱਤਾ।ਫਿਰ ਰੱਬ ਜੀ ਮੈਂ ਕਿਵੇਂ ਤੁਹਾਡੇ ਕੋਲ

ਪੁੱਜੀ ਮੈਨੂੰ ਇਸ

ਬਾਰੇ ਪਤਾ ਨਹੀ..''
ਰੋਂਦੀ ਹੋਈ ਨੰਨ੍ਹੀ ਪਰੀ ਨੇ ਬੜੀ ਮਾਸੂਮੀਅਤਨਾਲ

ਰੱਬ ਨੂੰ ਜਵਾਬ

ਦਿੱਤਾ। ਰੱਬ ਸਾਰੀ ਗੱਲ
 ਸਮਝ ਗਏਪਰ ਨੰਨ੍ਹੀ ਪਰੀ ਨੂੰ ਅਸਲੀਅਤ

ਬਾਰੇ ਕੁਝ ਨਾ ਦੱਸਿਆ

ਕਿਉਂਕਿ ਉਹ ਹਜੇ ਬੱਚੀ
 ਸੀ। ਰੱਬਨੰਨ੍ਹੀ ਪਰੀ ਨੂੰ ਚੁੱਪ ਕਰਾਉਂਦੇ ਹੋਏ

ਬੋਲੇ“ਪੁੱਤਰਾ ਕੋਈ ਗੱਲ
 ਨੀ ਮੈਂਤੈਨੂੰ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ

ਦਿੰਨਾ..''

“ਨਹੀਂ ਨਹੀਂ ਰੱਬ ਜੀ,
ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ ਭੇਜੋ…ਮੈਂ

ਨਹੀਂ ਹੋਰ

ਮੰਮੀ ਡੈਡੀ ਕੋਲ
 ਜਾਣਾ।''

“ਕਿਉਂ ਪੁੱਤਰਾ?
ਉਨ੍ਹਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ

ਭੇਜਾਗਾਂ ਤੈਨੂੰ''
“ਰੱਬ ਜੀਆਹ ਗੱਲ ਨਹੀਂ। ਮੇਰੇ ਉਹ ਮੰਮੀ ਡੈਡੀ ਬਹੁੱਤ

ਗਰੀਬ ਸਨ ਮੈਂ ਆਪਣੇ-ਆਪ

ਨਾਲ ਵਾਅਦਾ ਕੀਤਾ ਸੀ
 ਕਿ ਉਨ੍ਹਾਂ ਨੂੰ ਅਮੀਰ ਬਣਾ ਉਨ੍ਹਾਂਨੂੰ ਹਰ

ਖੁਸ਼ੀ ਦੇਵਾਂਗੀ।

ਉਹ ਮੇਰੇ ਬਿਨਾਂ ਗਰੀਬ
 ਹੀ ਰਹਿ ਜਾਣਗੇ।''

ਰੱਬ ਦੀਆਂ ਅੱਖਾਂ 'ਚ
 ਆਹ ਗੱਲ ਸੁਣ ਅੱਥਰੂ ਆ ਗਏ ਸਨ ਰੱਬ ਨੂੰ

ਸਮਝ ਨਹੀਂ ਆ

ਰਹੀ ਸੀ ਕਿ ਉਹ ਇਸ
 ਮਾਸੂਮ ਨੰਨ੍ਹੀ ਪਰੀ ਨੂੰ ਕਿੰਝ

ਸਮਝਾਉਣਕਿ ਉਸਦੇ

ਅਸਲੀ ਕਾਤਿਲ ਕੌਣ ਸਨ
 ।.... comments plzzz

wright by Harpreet banger pasla
 =D> =D> =D> =D>

Punjabi Janta Forums - Janta Di Pasand


Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
Very nice..

Offline sentijatt

  • Berozgar
  • *
  • Like
  • -Given: 5
  • -Receive: 6
  • Posts: 172
  • Tohar: 3
  • Gender: Male
    • View Profile
  • Love Status: Hidden / Chori Chori

Offline ทααʑ кαυr

  • Retired Staff
  • Lumberdar/Lumberdarni
  • *
  • Like
  • -Given: 327
  • -Receive: 234
  • Posts: 2807
  • Tohar: 205
    • View Profile
  • Love Status: Single / Talaashi Wich
bhut shona likheaa awesome lines

Offline rupinder brar

  • Jimidar/Jimidarni
  • ***
  • Like
  • -Given: 20
  • -Receive: 25
  • Posts: 1109
  • Tohar: 24
  • Gender: Male
  • PJ Vaasi
    • View Profile
  • Love Status: Single / Talaashi Wich
bahut nice ji

Offline sentijatt

  • Berozgar
  • *
  • Like
  • -Given: 5
  • -Receive: 6
  • Posts: 172
  • Tohar: 3
  • Gender: Male
    • View Profile
  • Love Status: Hidden / Chori Chori
bhut shona likheaa awesome lines
yeah neha its awesome

Offline ਪਤੀ ਪਰਮੇਸ਼ਵਰ

  • PJ Gabru
  • Ankheela/Ankheeli
  • *
  • Like
  • -Given: 38
  • -Receive: 53
  • Posts: 617
  • Tohar: 51
  • ਸਿਰ ਵੱਡ ਕੇ ਹੱਟੀਏ ਵੈਰੀ ਦਾ ਸਿਰ ਦੇ ਕੇ ਨਿੱਬ ਦੀ ਯਾਰੀ ਏ
    • View Profile
  • Love Status: Single / Talaashi Wich
sachi yaar bhut sohna likhiya  :love:

Offline sentijatt

  • Berozgar
  • *
  • Like
  • -Given: 5
  • -Receive: 6
  • Posts: 172
  • Tohar: 3
  • Gender: Male
    • View Profile
  • Love Status: Hidden / Chori Chori
sachi yaar bhut sohna likhiya  :love:
eh likhan wala harpreet aa niche os da full name likheya aa

 

Related Topics

  Subject / Started by Replies Last post
13 Replies
6631 Views
Last post June 11, 2008, 06:35:43 PM
by ~PunjabiKudi~
9 Replies
12537 Views
Last post July 27, 2008, 10:22:39 AM
by PuNjAbAn_KuRhI
15 Replies
11892 Views
Last post January 19, 2009, 01:40:32 PM
by ~PunjabiKudi~
4 Replies
4015 Views
Last post January 21, 2009, 05:24:52 PM
by ~PunjabiKudi~
7 Replies
4328 Views
Last post October 16, 2009, 11:13:16 PM
by ☬🅰🅳🅼🅸🅽☬
14 Replies
7197 Views
Last post June 25, 2010, 05:15:19 PM
by Deleted User
93 Replies
54485 Views
Last post July 15, 2010, 07:41:51 AM
by Deleted User
0 Replies
1383 Views
Last post October 29, 2010, 04:21:28 PM
by $$ TARN JI $$
17 Replies
5988 Views
Last post November 18, 2011, 01:09:01 PM
by ☬🅰🅳🅼🅸🅽☬
13 Replies
5685 Views
Last post September 24, 2012, 12:33:31 PM
by ☬🅰🅳🅼🅸🅽☬

* Who's Online

  • Dot Guests: 10381
  • Dot Hidden: 0
  • Dot Users: 0

There aren't any users online.

* Recent Posts

Best DP of the Week by mundaxrisky
[September 20, 2026, 10:05:44 PM]


Request Video Of The Day by mundaxrisky
[September 13, 2026, 08:59:06 PM]


Test, just a test by Parv...
[June 08, 2026, 04:44:45 PM]


which pj member do u miss ryt now? by Gujjar NO1
[March 10, 2026, 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]