October 31, 2014, 01:51:27 PM

Author Topic: ਤਰਕਾਲਾਂ  (Read 539 times)

Offline §@ċĦlℯℯñ

 • Choocha/Choochi
 • Like
 • -Given: 6
 • -Receive: 0
 • Posts: 17
 • Tohar: 0
  • View Profile
ਤਰਕਾਲਾਂ
« on: December 01, 2009, 04:05:54 AM »
ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋਣੀ।
ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ॥

ਦਰਵਾਜ਼ੇ ਤੋਂ ਮੇਰੇ ਨਾ ਦੀ, ਤਖਤੀ ਸ਼ਾੜ ਕੇ ਵਾਪਸ ਮੁੜ ਗਈ।
ਅਗ ਵੀ ਮੇਰੇ ਘਰ ਵਿਚ ਫੈਲੇ, ਸੰਨਾਟੇ ਤੋਂ ਡਰਦੀ ਹੋਣੀ॥

ਚੇਤੇ ਤਾਂ ਆ ਜਾਂਦਾ ਹੋਣੈ ਬਚਪਨ ਦੀ ਬਾਰਸ਼ ਦਾ ਮੌਸਮ।
ਜਦ ਵੀ ਕਾਗਜ਼ ਦੀ ਕਸ਼ਤੀ ਨੂੰ ਪਾਣੀ ਉਪਰ ਧਰਦੀ ਹੋਣੀ॥


ਤੂੰ ਰੁਖ ਤੋਂ ਜੋ ਟਾਹਣੀ ਖੋਹ ਕਿ,ਦਰਿਆ ਕੰਢੇ ਦਬੀ ਸੀ ।
ਅਜ ਦੀ ਬਾਰਸ਼ ਮਗਰੋਂ ਉਹ ਤਾਂ ਦਰਿਆ ਉਪਰ ਤਰਦੀ ਹੋਣੀ॥

ਬਰਫੀਲੇ ਰਾਹਾਂ ਵਿਚ ਮੈਨੂੰ ਦੇਰ ਬੜੀ ਹੋ ਗਈ |
ਉਹ ਤਾਂ ਕੀਤੇ ਵਾਹਦੇ ਖਾਤਰ ਦਰਵਾਜ਼ੇ ਤੇ ਠਰਦੀ ਹੋਣੀ॥

Punjabi Janta Forums - Janta Di Pasand

ਤਰਕਾਲਾਂ
« on: December 01, 2009, 04:05:54 AM »

Offline s0hni_h33r

 • Choocha/Choochi
 • Like
 • -Given: 0
 • -Receive: 1
 • Posts: 5
 • Tohar: 0
  • View Profile
Re: ਤਰਕਾਲਾਂ
« Reply #1 on: December 01, 2009, 11:01:01 AM »
 buhat vadia likheya  =D>=D>

Offline DEEP's

 • PJ Gabru
 • Jimidar/Jimidarni
 • *
 • Like
 • -Given: 64
 • -Receive: 51
 • Posts: 1912
 • Tohar: 2
 • Gender: Male
  • View Profile
Re: ਤਰਕਾਲਾਂ
« Reply #2 on: December 01, 2009, 12:34:50 PM »
 =D> =D> =D> =D>

Offline Singhsaab

 • Ankheela/Ankheeli
 • ***
 • Like
 • -Given: 43
 • -Receive: 18
 • Posts: 583
 • Tohar: 0
 • Gender: Male
 • yari lake jehre mukh morh jande ne asi ona cho ni
  • View Profile
Re: ਤਰਕਾਲਾਂ
« Reply #3 on: December 01, 2009, 02:37:41 PM »
bauhta hi vadhia bhraa  =D> =D> =D>

 

* Who's Online

* Recent Posts

Tu Ohi Hai Na ___ by _尺oยภคк_
[Today at 01:48:14 PM]


Dosti by ਕੈਮਸ
[Today at 12:54:37 PM]


*¥*¥*Sad Shayari *¥*¥* by ਕੈਮਸ
[Today at 12:51:40 PM]


Just two line shayari ... by ਕੈਮਸ
[Today at 12:43:30 PM]


<*>Tappeyaan Di Lea Vaaari<*> by ਕੈਮਸ
[Today at 12:41:16 PM]


***Santra Kha Ke*** by cαℓι5αвαη❀
[Today at 12:40:58 PM]


kujh ke shyar zindagi dia yadaan de naam by ☆♥☆∂ɛɛρ ƨαи∂нʋ ☆♥☆
[Today at 12:25:42 PM]


31st OCT 1984 by ਕੈਮਸ
[Today at 12:20:46 PM]


Application to the Headmaster by apurv dukhi by Gujjar no1
[Today at 11:19:40 AM]


Desi Big Boss : Season 8 Gup shup adda by ♥(ਛੱਲਾ)♥
[Today at 11:15:03 AM]


your MOOD now by ☆♥☆∂ɛɛρ ƨαи∂нʋ ☆♥☆
[Today at 11:11:06 AM]


happy birthday Gurpinder Mand by ☾◔Ɖɛηα♏ɛ.47
[Today at 03:00:43 AM]


Happy Birhday AmRind③r (29) by ♦ ਗਭਰੂ ਚੋਟੀ ਦਾ ♦
[Today at 02:33:17 AM]


tere naam by Gujjar no1
[Today at 01:17:34 AM]


Tan hee meray vall oh takda nahi, by ਕੈਮਸ
[Today at 12:02:39 AM]


Tere Ishq Ch Channa Kho Gaye… by ਕੈਮਸ
[October 30, 2014, 11:54:44 PM]


Sukshinder Shinda - Gum sum lyrics by ਕੈਮਸ
[October 30, 2014, 11:44:47 PM]


ABC Game by ਕੈਮਸ
[October 30, 2014, 11:40:55 PM]


Dialogues of Hindi Cinema ... by ਕੈਮਸ
[October 30, 2014, 11:39:00 PM]


Voting: Mr Punjabi Janta 2014 by Gujjar no1
[October 30, 2014, 10:32:41 PM]


Voting: Miss Punjabi Janta 2014 by Gujjar no1
[October 30, 2014, 10:30:46 PM]


PJ Gabru Promotion MANU MAAN by Apna Punjab
[October 30, 2014, 07:32:43 PM]


Post Your Pet Pictures. by ღ נαѕѕу ღ
[October 30, 2014, 06:19:29 PM]


Classic Moments on PJ :D by Gujjar no1
[October 30, 2014, 12:34:45 PM]


ਤਵੀ ਤੇ ਬੈਠਣ ਵਾਲੀ ਸ਼ਰਾਰਤ ਬਾਰੇ ਇੱਕ ਰਿਪੋਰਟ by ηαωтү мυη∂α
[October 30, 2014, 12:09:33 PM]