May 23, 2013, 07:28:02 PM

Author Topic: ਕੁਝ ਰਿਸ਼ਤੇ , ਜੋ ਬਿਨਾਂ ਬਣਾਇਆਂ ਬਣਦੇ ਨੇ  (Read 844 times)

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 135
  • -Receive: 207
  • Posts: 5429
  • Tohar: 8
  • Gender: Male
  • Ik Rabb Na Mare Duja Jmeya Koi Ni
    • View Profile
ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ
ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ,

ਨਾ ਰਸਤੇ ਦੇ ਪਾਂਧੀ ਉਹ, ਨਾਂ ਮਾਂਵਾਂ ਨੂੰ ਜਣਦੇ ਨੇ,
ਵਿੱਚ ਖਲ੍ਹਾ ਦੇ ਘੁੰਮਦੇ ਫਿਰਦੇ ਵਿਚ ਖਿਆਲਾਂ ਬਣਦੇ ਨ,ੇ

ਨਾ ਗੁਣਾ ਤਕਸੀਮ ਜਿਹੀ, ਨਾ ਆਇਤਾਂ ਦੀ ਤਰਤੀਬ ਜਿਹੀ,
ਇਗੜ੍ਹੇ ਦੁਗੜ੍ਹੇ ਅੱਖਰ ਰਲ਼ਕੇ, ਸ਼ਬਦ ਪਿਆਰ ਦਾ ਬਣਦੇ ਨੇ,

ਇਹ ਆਪ ਮੁਹਾਰੇ ਆਪੇ ਤੁਰਦੇ, ਆਪੇ ਰਸਤੇ ਲਭਦੇ ਨੇ,
ਅਣਜਾਣ ਜਿਹੀ ਇੱਕ ਛੋਹ ਦੇ ਅੰਦਰ, ਆਪੇ ਆਪਣੇ ਬਣਦੇ ਨੇ,

ਕਦੇ ਅੱਖੀਆਂ ਦੀ ਤੱਕਣੀ ਚੋਂ, ਕਦੇ ਮਿੱਠੇ ਮਿੱਠੇ ਬੋਲਾਂ ਚੋਂ,
ਕਦੇ ਬੁਲ੍ਹੀਆਂ ਦੇ ਹਾਸੇ ਚੋਂ, ਛਣ ਛਣ ਕਰਦੇ ਛਣਦੇ ਨੇ,

ਕਦੇ ਮੂੰਹ ਬੋਲੜੀ ਭੈਣ ਕੋਈ, ਕਦੇ ਮੂੰਹ ਬੋਲੜੇ ਵੀਰ ਜਿਹੇ,
ਕਦੇ ਦੋਸਤਾਂ ਦੀ ਦੋਸਤੀ ਚੋਂ, ਆਸ਼ਕ ਤੇ ਮਸ਼ੂਕਾਂ ਬਣਦੇ ਨੇ,

ਉਹ ਕਿੰਜ ਮਿਲੇ ਮੈਂ ਕੀ ਦੱਸਾਂ, ਉਹ ਕੀ ਲਗਦੇ ਮੈਂ ਕੀ ਦੱਸਾਂ,
ਪਰ ਮੁਸਕਲ ਵੇਲੇ ਨਾਲ ਮੇਰੇ, ਖੜਕੇ ਹਿੱਕਾਂ ਤਣਦੇ ਨੇ

ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ
ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ,

Offline [~ਜੀਓ~]

  • PJ Gabru
  • Lumberdar/Lumberdarni
  • *
  • Like
  • -Given: 21
  • -Receive: 33
  • Posts: 2310
  • Tohar: 16
  • Gender: Male
    • View Profile
anothrt one brro..............also gud and true :happy:

Offline *rAbh RaKHA*

  • Retired Staff
  • Maharaja/Maharani
  • *
  • Like
  • -Given: 780
  • -Receive: 396
  • Posts: 19479
  • Tohar: 19
  • Gender: Female
    • View Profile

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 135
  • -Receive: 207
  • Posts: 5429
  • Tohar: 8
  • Gender: Male
  • Ik Rabb Na Mare Duja Jmeya Koi Ni
    • View Profile
anothrt one brro..............also gud and true :happy:

thnxx a lot  bacardi_lover bai ji

Offline [~ਜੀਓ~]

  • PJ Gabru
  • Lumberdar/Lumberdarni
  • *
  • Like
  • -Given: 21
  • -Receive: 33
  • Posts: 2310
  • Tohar: 16
  • Gender: Male
    • View Profile
bai che assi bacardi peede a par sanu sahi galt da pta rahinda...... :hehe: :hehe:

Offline • » мσм ∂α вιввα ρυтт « •

  • PJ Gabru
  • Sarpanch/Sarpanchni
  • *
  • Like
  • -Given: 18
  • -Receive: 20
  • Posts: 3779
  • Tohar: 0
  • Gender: Male
  • ρυтт ѕαя∂αяαη ∂α
    • View Profile
again very nice gil saab... =D>

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 135
  • -Receive: 207
  • Posts: 5429
  • Tohar: 8
  • Gender: Male
  • Ik Rabb Na Mare Duja Jmeya Koi Ni
    • View Profile
again very nice gil saab... =D>

hausla afzayi lyi  dhanwad jaskaran veer

 

* Who's Online

  • Dot Guests: 72
  • Dot Hidden: 0
  • Dot Users: 0

There aren't any users online.

* Recent Posts

HappY BirThdaY • » ρяєєт ∂нαℓιωαℓ « • by /<ΔηⓦΔя
[February 14, 2013, 07:06:48 PM]


Gangs of Social Media : Valentine\'s Day Special.. by /<ΔηⓦΔя
[February 14, 2013, 07:05:51 PM]


What color are you wearing today... ???? by GaganDeep-
[February 14, 2013, 06:18:57 PM]


***Santra Kha Ke*** by ~N@wty Munda~
[February 14, 2013, 06:03:28 PM]


happy birthday to ma darling doll neha by ѕʌɴɪʌ♥™
[February 14, 2013, 05:37:25 PM]


$HAPPY BIRTHDAY GIA$ by ⊱✸zєђਰੀlเ ןคttเ✸⊰
[February 14, 2013, 05:36:43 PM]


maa by laraki_jatti
[February 14, 2013, 04:44:24 PM]


Thought of the day by ღ ʝØℛÐ₳ℕ ツ
[February 14, 2013, 01:11:39 PM]


Quote of the Day!! by ღ ʝØℛÐ₳ℕ ツ
[February 14, 2013, 01:09:18 PM]


7 Cardinal rules in life.... by ღ ʝØℛÐ₳ℕ ツ
[February 14, 2013, 01:06:05 PM]


eh ishq bimari eh ...ravinder grewal by laraki_jatti
[February 14, 2013, 12:18:26 PM]


chota jelly ma fav one by laraki_jatti
[February 14, 2013, 12:08:51 PM]


pyar wadda hunda ja nafrat by laraki_jatti
[February 14, 2013, 11:33:40 AM]


ਪਰੌਣੀ by ਡੱਬ Ch ਅਸਲਾ __ Das Ki ਮਸਲਾ __
[February 14, 2013, 11:05:23 AM]


ਕੋਰੇ ਕਾਗਜ by ਡੱਬ Ch ਅਸਲਾ __ Das Ki ਮਸਲਾ __
[February 14, 2013, 10:59:52 AM]


ਮਾਂ ਕੋਲ by ਡੱਬ Ch ਅਸਲਾ __ Das Ki ਮਸਲਾ __
[February 14, 2013, 10:51:39 AM]


Post karo DC Radio baarey anthing Dj Feedbacks/Interviews/Highlights/Recordings! by gujjar NO1
[February 14, 2013, 10:45:29 AM]


friendship by ♥♥♥♥♥BATTH♥♥♥♥♥
[February 14, 2013, 10:29:56 AM]


pyar humko b hai pyar tumko b hai by laraki_jatti
[February 14, 2013, 10:28:33 AM]


Valentine 's day in INDIA only by ★raman preet★
[February 14, 2013, 10:07:13 AM]


jasmine.......... by laraki_jatti
[February 14, 2013, 10:01:11 AM]


rabb dekhya kine kine by ★raman preet★
[February 14, 2013, 09:55:29 AM]


:love: by dil2011
[February 14, 2013, 09:28:56 AM]


soon to be a part of my family by gaggan
[February 14, 2013, 09:26:01 AM]


aayi boooo by ♥~sikaari bazz~♥
[February 14, 2013, 09:09:03 AM]