June 04, 2026, 01:07:26 AM
collapse

Author Topic: read it once  (Read 1003 times)

Offline ☬♥ ❞ ρüηʝ@♭αη мʊ☂ї@αґ ❞ ♥☬

  • Ankheela/Ankheeli
  • ***
  • Like
  • -Given: 25
  • -Receive: 55
  • Posts: 579
  • Tohar: 52
  • Gender: Female
  • ਰੱਬਾ ਸੁਣ ਹਾਲ ਗਰੀਬਾਂ ਦਾ ਪੰਨਾ ਲਿਖ ਕੋਈ ਨਵਾਂ ਨਸੀਬਾਂda
    • View Profile
  • Love Status: Hidden / Chori Chori
read it once
« on: September 07, 2012, 10:45:31 AM »
੨੫੦ ਸਾਲ ਪਹਿਲਾਂ ਮੁਗਲਾਂ ਨੇ ਸੋਚਿਆ ਸੀ ਕੇ ਸਿਖਾਂ ਨੂੰ ਲੜਨ ਤੇ ਮਰਨ ਦੀ ਤਾਕਤ ਸ੍ਰੀ ਹਰਿਮੰਦਰ ਸਾਹਿਬ ਦੇ ਵਿਚੋਂ ਮਿਲਦੀ ਹੈ ਤੇ ਸਰੋਵਰ ਵਿਚ ਇਸ਼ਨਾਨ ਕਰ ਕੇ ਇਹ ਅਮਰ ਹੋ ਜਾਂਦੇ ਨੇ , ਸੋ ਓਹਨਾ ਨੇ ਇਲਾਜ ਲਭਿਆ ਜੇ ਹਰਿਮੰਦਰ ਸਾਹਿਬ ਨੂੰ ਢਾਹ ਕੇ ਸਰੋਵਰ ਪੂਰ ਦਿਤਾ ਜਾਵੇ ਤਾਂ ਜੋ ਇਹ ਆਪਣੇ ਆਪ ਹੀ ਖਤਮ ਹੋ ਜਾਣ , ਸਾਡੇ ਸਿਰਾਂ ਦੇ ਮੁੱਲ ਪਾ ਦਿਤੇ , ਅਸੀਂ ਖਤਮ ਨਹੀਂ ਹੋਏ । ੨੦ ਸਾਲ ਪਹਿਲਾਂ ਸਰਕਾਰ ਨੇ ਅਮ੍ਰਿਤਧਾਰੀ ਸਿੰਘ ਖਤਮ ਕਰਨ ਲਈ ਜੋਰ ਲਗਾ ਦਿਤਾ, ਸਾਡੇ ਸਿਰਾਂ ਦੇ ਫਿਰ ਮੁੱਲ ਪਾ ਦਿਤੇ , ਪਰ ਅਸੀਂ ਫਿਰ ਵੀ ਖਤਮ ਨਹੀਂ ਹੋਏ, ਹੁਣ ਸਰਕਾਰ ਨੇ ਪੈਂਤੜਾ ਬਦਲਿਆ, ਸੋਚਿਆ ਇਸ ਤਰਹ ਤਾਂ ਇਹ ਮੁਕਣੇ ਨਹੀਂ , ਇਹਨਾ ਅਮ੍ਰਿਤ ਧਾਰੀ ਸਿੰਘਾਂ ਦਾ ਜਿਥੋਂ ਅਮ੍ਰਿਤ ਤਿਆਰ ਹੁੰਦਾ, ਓਹ ਵਸੀਲਾ ਹੀ ਖਤਮ ਕਰ ਦੋ, ਸੋ ਸਿਧਾ ਹਮਲਾ ਅਮ੍ਰਿਤ ਸੰਚਾਰ ਦੀਆਂ ਬਾਣੀਆ ਤੇ ਕੀਤਾ ਤਾਂ ਕੇ ਸਿਖਾਂ ਆਪਣੇ ਮੂਲ ਨੂੰ ਹੀ ਭੁੱਲ ਕੇ ਭਰਮ ਭੁਲੇਖਿਆਂ ਵਿਚ ਪੈ ਜਾਣ । ਬਾਕੀ ਦੇ ਜੋ ਬਚੇ ਆਪਸ ਵਿਚ ਹੀ ਲੜ ਕੇ ਮਰ ਜਾਣ, ਜਾਂ ਓਹਨਾ ਨੂੰ ਨਸ਼ੇ ਲਗਾ ਕੇ ਮਾਰ ਦੇਵੋ । ਨਾ ਰਹੇਗਾ ਬਾਂਸ , ਨਾ ਬਜੇਗੀ ਬਾਂਸੁਰੀ । ਅਜੇ ਵੀ ਵਕਤ ਹੈ , ਸੰਭਲ ਜਾਵੋ... ਆਪਣਾ ਮੂਲ ਨੂੰ ਬਚਾਓ ਤੇ ਬਾਣੀ ਤੇ ਬਾਣੇ ਦੇ ਧਾਰਨੀ ਬਣੋ । ਇਕ ਵਾਰੀ ਲੰਘਿਆ ਵੇਲਾ , ਮੁੜਕੇ ਹਥ ਆਉਂਦਾ ਨਹੀਂ ....

Punjabi Janta Forums - Janta Di Pasand

read it once
« on: September 07, 2012, 10:45:31 AM »

 

Related Topics

  Subject / Started by Replies Last post
14 Replies
6997 Views
Last post September 06, 2011, 07:30:57 PM
by мєєт
14 Replies
3481 Views
Last post September 05, 2011, 02:09:12 PM
by @@JeEt@@
3 Replies
2070 Views
Last post August 30, 2011, 02:40:41 PM
by ^_^ ωαнℓα ^_^
0 Replies
1152 Views
Last post September 06, 2011, 06:13:26 AM
by $$ TARN JI $$
14 Replies
3731 Views
Last post October 27, 2011, 11:04:55 AM
by G@RRy S@NDHU
10 Replies
4073 Views
Last post December 03, 2011, 09:57:50 PM
by G@RRy S@NDHU
9 Replies
2877 Views
Last post November 15, 2011, 08:07:15 PM
by ★raman preet is back★
0 Replies
1321 Views
Last post March 11, 2012, 01:32:16 PM
by Toba_in_Neighbor_Boy
24 Replies
10639 Views
Last post May 18, 2012, 09:11:22 AM
by Deleted User
2 Replies
2222 Views
Last post April 16, 2012, 04:01:52 AM
by tere_jaan_magron

* Who's Online

  • Dot Guests: 3791
  • Dot Hidden: 0
  • Dot Users: 0

There aren't any users online.

* Recent Posts

Test, just a test by Parv...
[June 03, 2026, 07:13:45 PM]


which pj member do u miss ryt now? by Gujjar NO1
[March 10, 2026, 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]