December 22, 2024, 12:44:13 AM

Show Posts

This section allows you to view all posts made by this member. Note that you can only see posts made in areas you currently have access to.


Topics - G@RRy S@NDHU

Pages: 1 2 3 4 5 [6] 7 8 9 10 11 ... 14
101
ਅੱਜ ਕੱਲ ਦੇ ਰਾਂਝੇ,
ਗਏ ਨਸ਼ਿਆ ਦੇ ਵਿੱਚ ਮਾਂਝੇ,

ਕੋਣ ਹੀਰਾਂ ਪਿੱਛੇ ਮਰਦਾ,
ਜਿਹਦਾ ਨਸ਼ਿਆ ਬਿਨ ਨੀ ਸਰਦਾ,

ਰਾਂਝਾ ਗੱਲ ਥੁੱਕ ਥੁੱਕ ਕੇ ਕਰਦਾ,
ਮੂੰਹ 'ਚ ਪਾਈ ਫਿਰੇ ਉਹ ਜਰਦਾ,

ਰਾਂਝਾ ਮਾਂ-ਬਾਪ ਨੂੰ ਕੱਡਦਾ ਗਾਲਾਂ,
ਤੇ ਆਪਣੇ ਬਾਪੂ ਨੂੰ ਦੱਸਦਾ ਸਾਲਾ,

ਮਾਂ ਧਾਹਾਂ ਮਾਰ ਕੇ ਰੋਏ,
ਜਦ ਪੁੱਤ ਨੇ ਪੈਸੇ ਉਸ ਤੋਂ ਖੋਹੇ,

ਰਾਂਝੇ ਨੇ ਵੇਚ ਤੇ ਘਰ ਦੇ ਭਾਂਡੇ ਸਾਰੇ,
ਮਾਂ-ਬਾਪ ਕਿੱਧਰ ਜਾਣ ਵਿਚਾਰੇ,

ਬਾਪੂ ਨੂੰ ਖਾ ਗਿਆ ਪੁੱਤ ਦਾ ਝੋਰਾ,
ਉਹਦਾ ਵੀ ਟਾਈਮ ਰਹਿ ਗਿਆ ਥੋੜਾ

ਜਾਂਦੀ ਐਸੇ ਰਾਂਝਿਆਂ ਦੀ ਗਿਣਤੀ ਵੱਧਦੀ,
ਪੰਜਾਬ ਨੂੰ ਸਿਉਂਕ ਵਰਗੀ ਬਿਮਾਰੀ ਲੱਗਗੀ,

ਰਿੰਕੂ ਦੇ ਅੱਖ 'ਚ ਹੰਝੂ ਆਏ,
ਜਦ ਇਹ ਸੱਚ ਨੂੰ ਕਵਿਤਾ ਵਿੱਚ ਸਮਝਾਏ,

ਇਹ ਗੱਲ ਸੀ ਅੱਖੋਂ ਦੇਖੀ,
ਖੋਲ ਤੀ ਜੋ ਦਿਲ ਵਿੱਚ ਸੀ ਸਮੇਟੀ .........

writer - ਰਿੰਕੂ ਸੈਣੀ

102
Lyrics / ਧੀ ਭਾਰ ਕਦੇ ਨੀਂ ਹੋ ਸਕਦੀ
« on: March 01, 2012, 09:31:45 AM »
ਇਹ ਮਹਿਕਾਂ ਤਾਂ ਵੰਡ ਸਕਦੀ ਏ, ਪਰ ਖ਼ਾਰ ਕਦੇ ਨੀਂ ਹੋ ਸਕਦੀ,

ਧੀਆਂ ਮਾਰਨ ਵਾਲਿਓ ਉਏ ! ਧੀ ਭਾਰ ਕਦੇ ਨੀਂ ਹੋ ਸਕਦੀ ।

ਅਸਮਾਨਾਂ ਵਿੱਚ ਜਾ ਸਕਦੀ ਏ, ਮੈਦਾਨਾਂ ਵਿੱਚ ਆ ਸਕਦੀ ਏ,

ਢੋਲੇ ਮਾਹੀਏ ਵੀ ਗਾ ਸਕਦੀ ਏ, ਲਾਚਾਰ ਕਦੇ ਨੀਂ ਹੋ ਸਕਦੀ,

ਧੀਆਂ ਮਾਰਨ ਵਾਲਿਓ ਉਏ …………………………………………

ਜੇ ਦੁਨੀਆਂ ਪਿਆਰ ਗੁਨਾਹ ਮੰਨਦੀ……….

ਧੀ ਸਾਹਿਬਾਂ ਵੀ ਇੱਕ ਜੰਮੀ ਸੀ, ਧੀ ਹੀਰ ਵੀ ਇੱਕ ਜੰਮੀ ਸੀ,

ਪਰ ਜੰਮਣੋਂ ਪਹਿਲਾਂ ਮਰਨ ਵਾਲੀ, ਗੁਨਾਹਗਾਰ ਕਦੇ ਨੀਂ ਹੋ ਸਕਦੀ,

ਧੀਆਂ ਮਾਰਨ ਵਾਲਿਓ ਉਏ …………………………………………

ਜਿਹਨੇ ਨਾਨਕ, ਗੋਬਿੰਦ ਜਾਏ ਨੇ, ਪੁੱਤ ਨੀਹਾਂ ਵਿੱਚ ਚਿਣਵਾਏ ਨੇਂ,

ਜਿਹਨੇ ਸੱਤ ਵਾਰ ਕੇ ਕੌਮ ਜਿੱਤੀ, ਉਹ ਹਾਰ ਕਦੇ ਨੀਂ ਹੋ ਸਕਦੀ,

ਧੀਆਂ ਮਾਰਨ ਵਾਲਿਓ ਉਏ …………………………………………

ਮੈਂ ਜਦ ਬੇ–ਵਕਤਾ ਖਾਂਦਾ ਹਾਂ, ਉਹਤੋਂ ਦੂਰ ਕਿੱਤੇ ਰਹਿ ਜਾਂਦਾ ਹਾਂ,

ਉਸ ਵਕਤ ਜੋ ਚੇਤੇ ਆਉਂਦੀ ਏ, ਉਹ ਭੁੱਲ ਕਦੇ ਨੀਂ ਹੋ ਸਕਦੀ,

ਵਿਸਾਰ ਕਦੇ ਨੀਂ ਹੋ ਸਕਦੀ,

ਧੀਆਂ ਮਾਰਨ ਵਾਲਿਓ ਉਏ ……………………………………

103
ਆਪਣਿਆਂ ਦੀ ਭੀੜ 'ਚ ਬੰਦਾ ਜਦ ਵੀ 'ਕੱਲਾ ਰਹਿ ਜਾਵੇ
ਵੱਖਰੇ ਜਾਪਣ ਵਾਲੇ ਐਸੇ ਵਕਤ ਸਹਾਰਾ ਬਣਦੇ ਨੇ !
اپنان دی بھیڑ 'چ بندہ جد وی 'کلا رہ جاوے

وکھرے جاپن والے ایسے وقت سہارا بندے نے

104
Love Pyar / ਪਿਆਰ, ਵਫ਼ਾ, ਵਿਸ਼ਵਾਸ
« on: February 18, 2012, 12:25:31 AM »
ਪਿਆਰ, ਵਫ਼ਾ, ਵਿਸ਼ਵਾਸ ਦੀ ਇੱਕੋ ਇੱਕ ਜ਼ੁਬਾਨ
ਮੂੰਹ ਚੋਂ ਬੋਲ ਨਾ ਨਿੱਕਲੇ, ਅੱਖਾਂ ਕਰਨ ਬਿਆਨ
پیار، وفا، وشواس دی اکو اک زبان
منہ چوں بول نہ نکلے، اکھاں کرن بیان

105
Shayari / " ਕਮਲੇ ਦੀ ਕਮਲੀ " :(
« on: January 29, 2012, 03:08:49 AM »
 :sad: :sad: :sad: :sad:
ਵਿਛੀ ਪਈ ਸੀ
ਜਮੀਂ ਤੇ..
ਜਿੰਦਾਂ ਲਾਸ਼ ਬਣ ਕੇ
ਬਣ-ਠਣ ਕੇ ਰਹਿਣ ਵਾਲੀ
ਮਿੱਟੀ'ਚ ਲੱਥ ਪੱਥ ਹੋਈ
ਇੱਕ ਕੁੜੀ.....

ਕਾਲੇ ਸ਼ਾਹ ਬੱਦਲਾਂ ਜਿਹੇ
ਵਾਲ ਭੂਰੇ ਹੋ ਚੁੱਕੇ ਸਨ
ਵਕਤ ਦੀ ਧੁੱਪ ਥੱਲੇ,
ਕਦੇ ਕੋਈ ਇਹਨਾਂ ਦੀ ਛਾਂ
ਥੱਲੇ ਦੁਪਹਿਰ ਕੱਟਦਾ ਹੋਣਾ...
ਪਰ..
ਉੱਡ ਰਹੇ ਨੇ ਹੁਣ
ਪਰਵਾਸੀ ਪੰਛੀਆਂ ਵਾਂਗ
ਤੇ..ਉਹਦਾ ਸਿਰ
ਰੰਡੇ ਰੁੱਖ ਵਰਗਾ ਪਰਤੀਤ
ਹੋਣ ਲੱਗ ਗਿਆ...
ਅੱਖਾਂ ਵਿੱਚ ਇੱਕ ਬਾਂਝਪਣ
ਪੈਦਾ ਹੋ ਚੁੱਕਾ ਸੀ..
ਖੁੱਲੀਆਂ ਪਲਕਾਂ ਦੇ ਵਾਲਾਂ ਉੱਤੇ
ਉਡੀਕਾਂ ਦੀ ਮਣ-ਮਣ ਧੂੜ
ਜੰਮੀਂ ਪਈ ਸੀ,
ਕੁਆਰੇ ਸੁਪਨੇ ਦੀ ਹੱਤਿਆ ਦੇ
ਸਦਮੇ ਨੇ ਜ਼ੁਬਾਂ ਨੂੰ ਮਾਰ ਸੁੱਟਿਆ
ਤੇ ......
ਕੋਮਲ ਪੱਤੀਆਂ ਵਰਗੇ
ਬੁੱਲਾਂ ਤੇ....
ਸਿੱਕਰੀ ਦੇ ਟਿੱਲੇ ਦਿਖ ਰਹੇ ਸਨ,
ਇੱਕ ਦਮ ਉੱਠ ਕੇ ਚੱਲਣ ਲੱਗੀ
ਮਾਹੀ ਦਾ ਨਾਮ ਲੈ ਕੇ...
ਕਦੇ ਹਵਾ ਤੋਂ ਤੇਜ,ਧੜਕਣਾਂ ਤੋਂ ਤੇਜ
ਦੌੜ ਲਿਪਟ ਜਾਂਦੀ ਹੋਣੀ ਆਂ
ਆਪਣੇ ਮਾਹੀ ਨੂੰ...

ਪਰ ਹੁਣ ਉਹਦੀ ਚਾਲ
ਜਿਵੇਂ ਪੈਰਾਂ ਵਿੱਚ ਮਜਬੂਰੀਆਂ,
ਧੋਖੇਬਾਜ਼ੀਆਂ ਦੇ ਸੰਗਲ ਪਾਏ ਹੋਣ
ਹੱਥਾਂ ਵਿੱਚ ਬੇਵਫਾਈ ਦਾ ਚੂੜਾ,
ਜਿਸਮ ਤੇ ਲੱਧੀ ਫਿਰਦੀ ਸੀ
ਵਫ਼ਾ ਦਾ ਪਾਟਿਆ ਹੋਇਆ ਜੁੱਲ,
ਰੋਜ ਦਿਨ ਚੜਦਾ ਉਹਦਾ
ਚੁੱਪ ਦੇ ਸੂਰਜ ਵਿੱਚ..
ਤੇ ਢਲ ਜਾਂਦਾ ਉਦਾਸੀ ਦੀ ਚਾਨਣੀ
ਹੇਠ....
ਪਤਾ ਨੀ ਕੌਣ ਸੀ ਉਹ ਕੁੜੀ ?
ਸ਼ਇਦ.....
ਜਰੂਰ ਕਿਸੇ ਕਮਲੇ ਦੀ ਕਮਲੀ ਸੀ |

106
Shayari / \" ਮਾਏ ਮੈਨੂੰ ਕਫ਼ਨ ਸਵਾ ਦੇ \"
« on: January 29, 2012, 03:02:35 AM »


ਸੂਲ ਮਹਿਰਮ ਦਾ ਸਹਿ ਨੀ ਹੁੰਦਾ
ਉਹਦੇ ਬਿਨ ਹੁਣ ਰਹਿ ਨੀ ਹੁੰਦਾ
ਬੱਸ ਇੱਕੋ ਬੋਲ ਪੁਗਾ ਦੇ
ਨੀ ਮਾਏ ਮੈਨੂੰ ਕਫ਼ਨ ਸਵਾ ਦੇ ||

ਉਸ ਨਫ਼ਸਾਨੀ ਸਾਕ ਨਿਭਾਏ ਨੀ,
ਚਿੱਟੀ ਚਾਦਰ ਦਾਗ ਲਗਾਏ ਨੀ,
ਐਸੇ ਇਸ਼ਕ ਪਾਠ ਪੜਾਏ ਨੀ,
ਹੁਣ ਹੋਣਾ ਪਵਿੱਤਰ ਚਾਹੁੰਨੀ ਆਂ
ਐਸੇ ਅਮਰਤ ਵਿੱਚ ਨਵਾ ਦੇ
ਨੀ ਮਾਏ ਮੈਨੂੰ ਕਫ਼ਨ ਸਵਾ ਦੇ ||

ਉਹਦੇ ਬਾਝੋਂ ਮੇਰੀ ਹਸਰਤ ਮਰਨਾ,
ਹਸ਼ਰ ਅਜ਼ਾਬ ਦਾ ਸੀਨੇ ਜਰਨਾ,
ਬਦਨਾਮੀ ਵਾਲੇ ਚੁੱਲੇ ਚੜਨਾ,
ਮੈਥੋਂ ਉੱਤਰੇ ਉਹਦੀ ਇਸ਼ਕ ਖ਼ੁਮਾਰੀ
ਐਸਾ ਕੋਈ ਤਵੀਤ ਕਰਵਾ ਦੇ
ਨੀ ਮਾਏ ਮੈਨੂੰ ਕਫ਼ਨ ਸਵਾ ਦੇ ||

ਹੱਥ ਖੱਪਰ ਰਹਿ ਗਿਆ ਖਾਲੀ,
ਇਸ਼ਕ'ਚ ਹੋਈ ਬੜੀ ਮੰਦ ਹਾਲੀ,
ਅਪਣੇ ਹੱਥੀਂ ਸਿਵਾ ਗਈ ਬਾਲੀ,
ਹੱਸ ਕੇ ਲੋਕ ਬਜਾਵਣ ਤਾਲੀ,
ਭੁੱਖ ਰਹੀ ਨਾ ਕੋਈ ਬਾਕੀ
ਆਪਣੇ ਹੱਥੀਂ ਜ਼ਹਿਰ ਖਵਾ ਦੇ
ਨੀ ਮਾਏ ਮੈਨੂੰ ਕਫ਼ਨ ਸਵਾ ਦੇ ||

ਮੇਰੇ ਲਈ ਬੱਸ ਐਨਾ ਕਰਦੇ,
ਅੱਖੀਆਂ ਦੇ ਬੰਦ ਕਰਦੇ ਪਰਦੇ,
ਰੋਕ ਦੇ ਹੰਝੂ ਜਿਹੜੇ ਵਰਦੇ,
ਨੈਣ ਰੋਜ਼ ਜੋ ਜਾਂਦੇ ਖਰਦੇ,
"Garry" ਨੇ ਹੁਣ ਮੁੜਨਾ ਨਾਹੀ
ਤੂੰ ਆਪਣਾ ਫਰਜ਼ ਨਿਭਾ ਦੇ
ਨੀ ਮਾਏ ਮੈਨੂੰ ਕਫ਼ਨ ਸਵਾ ਦੇ
ਸੂਲ ਮਹਿਰਮ ਦਾ ਸਹਿ ਨੀ ਹੁੰਦਾ
ਨੀ ਮਾਏ ਮੈਨੂੰ ਕਫ਼ਨ ਸਵਾ ਦੇ ||

ਸੂਲ = ਜੁਦਾਈ ਦਾ ਦਰਦ
ਨਫ਼ਸਾਨੀ=ਸਰੀਰਕ
ਹਸ਼ਰ ਅਜ਼ਾਬ ਦਾ=ਭਾਰੀ ਦੁੱਖ
ਖੱਪਰ=ਕਾਸਾ


...
:sad: :sad: ,.......

107
Gup Shup / ਪੈਸਾ-ਆਨੇ-ਧੇਲੇ
« on: January 28, 2012, 09:28:34 PM »
ਕੋਈ 50 ਕੁ ਸਾਲ ਪਹਿਲਾਂ ਭਾਰਤੀ ਮੁੱਦਰਾ  ਦੀਆਂ ਇਕਾਈਆਂ ਹੇਠ ਲਿਖੇ ਅਨੁਸਾਰ ਸਨ।

ਇਕ ਰੁਪਏ ਵਿਚ 16 ਆਨੇ ਹੁੰਦੇ ਸਨ

ਇਕ ਧੇਲੀ ਵਿਚ 8 ਆਨੇ ਹੁੰਦੇ ਸਨ ਅਤੇ

ਇਕ ਚੁਆਨੀ ਵਿਚ 4 ਆਨੇ ਹੁੰਦੇ ਸਨ।

ਇਕ ਆਨੇ ਵਿਚ 4 ਪੈਸੇ ਹੁੰਦੇ ਸਨ।

ਇਕ ਪੈਸਾ ਵੀ ਕੋਈ ਨਿੱਕਾ ਸਿੱਕਾ ਨਹੀਂ ਸਮਝਿਆ ਜਾਂਦਾ ਸੀ।

ਇਕ ਪੈਸੇ ਵਿਚ ਦੋ ਧੇਲੇ ਹੁੰਦੇ ਸਨ ਅਤੇ

ਇਕ ਧੇਲੇ ਵਿਚ ਤਿੰਨ ਪਾਈਆਂ ਹੁੰਦੀਆਂ ਸਨ।

108
Shayari / My CoLLecTion..... Two Liners
« on: January 14, 2012, 09:20:49 AM »
Some Of My Fav. Doublets
ਤੇਰੇ ਦਰ ਤੇ ਆਉਣ ਲਈ ਮੈਨੂੰ ਦਰਿਆ ਬਨਣਾ ਪੈਣਾ ,
ਪਰ ਦਰਿਆ ਬਣ ਕੇ ਮੈਂ ਤੇਰੇ ਦਰ ਤੇ ਰੁਕ ਨਹੀ ਸਕਦਾ
_______
ਮੂਰਤਾਂ , ਵਸਤਾਂ ,ਕਿਤਾਬਾਂ ਨਾਲ ਘਰ ਨੂੰ ਭਰ ਲਿਆ
ਇਕ ਮੈਂ ਤੇਰੀ ਘਾਟ ਨੂੰ ਕੀ ਕੀ ਇਕੱਠਾ ਕਰ ਲਿਆ
_______
ਜੁਦਾ ਹੋਇਆ ਤਾਂ ਹੋਵਾਂਗਾ ਜੁਦਾ ਖ਼ੁਸ਼ਬੂ ਤਰ੍ਹਾਂ ਤੈਥੋਂ,
ਨਿਭੀ ਤਾਂ ਰੰਗ ਵਾਂਗੂੰ ਆਖ਼ਰੀ ਦਮ ਤਕ ਨਿਭਾਵਾਂਗਾ
_______
ਅਬ ਜਿਸ ਕੇ ਜੀ ਮੈਂ ਆਏ ਵੋਹੀ ਪਾ ਲੇ ਰੋਸ਼ਨੀ,
ਹ੍ਮ੍ਨੇ ਤੋ ਦਿਲ ਜਲਾ ਕਰ ਸਰ-ਏ-ਰਾ ਰਖ ਦੀਆ
_______
ਮੇਰੇ ਘਰ ਪਹੁੰਚਣ ਤੋਂ ਪਹਿਲਾਂ ਰੋਜ਼ ਡੁੱਬ ਜਾਂਦਾ ਹੈ ਦਿਨ,
ਕੋਈ ਵੀ ਸੂਰਜ ਨਾ ਮੇਰੇ ਨਾਲ ਪੁਜਦਾ ਤੋੜ ਹੈ |
_______
ਉਮਰ ਭਰ ਦੇ ਹਿਜਰ ਪਿੱਛੋਂ ਇਸ ਤਰ੍ਹਾਂ ਲਗਦੈ ਮਿਲਨ,
ਇਕ ਤਰਫ਼ ਫੁੱਲਾਂ ਦੀ ਵਾਦੀ ਇਕ ਤਰਫ਼ ਦਲਦਲ ਦੀ ਯਾਦ।
_______
ਬੈਠਕ'ਚ ਹੈ ਸਜਾਇਆ ਬੀਜਦੇ ਦਾ ਆਲਣਾ,
ਵਸਦੇ ਘਰਾਂ ਦੀ ਸ਼ਾਨ ਹੈ ਉਜੜੇ ਘਰਾਂ ਦੇ ਨਾਲ !
_______
ਬੜਾ ਮਾਸੂਮ ਹੈ ਮਿੱਟੀ ਦਾ ਬਣਿਆ ਆਦਮੀ ਦੇਖੋ,
ਕਿ ਮਿੱਟੀ ਦੇ ਬਣੇ ਬੁੱਤ ਤੋਂ ਪਿਆ ਹੈ ਝਾੜਦਾ ਮਿੱਟੀ !
_______

109
Birthdays / HaPPy B'Day To @~ਸ੍ਹੌਕੀਨ kaur~@(NavReeT)
« on: January 14, 2012, 02:31:35 AM »
HaPPy B'Day To NavReet




110
Gup Shup / ਪੰਜਾਬੀ ਗੀਤ ਇੱਕ ਗਾਲ
« on: January 03, 2012, 10:53:06 AM »

 
ਅੱਜ ਕੱਲ ਪੰਜਾਬੀ ਗੀਤ ,,,ਮਾਫ ਕਰਨਾ ਜੇ ਮੈਂ ਇਹਨਾਂ ਗੀਤਾਂ ਨੂੰ ਗਾਲ ਕਹਾ ,ਕੋਈ ਅੱਤਕਥਨੀ ਨਹੀ ਹੋਵੇਗੀ..ਸਾਡੇ ਗਾਇਕ ਜੋ ਸੇਵਾ ਕਰ ਰਹੇ .. ਕਹਿੰਦੇ ਨੇ ਅਸੀਂ ਮਾਂ-ਬੋਲੀ ਦੀ ਸੇਵਾ ਕਰਦੇ ਆਂ, ਪਰ ਸੇਵਾ ਅਜਿਹੀ ਕਿ ਮਾਂਵਾਂ ਤੇ ਭੈਣਾਂ ਨੂੰ ਕੋਲ ਬੈਠਿਆਂ ਸ਼ਰਮ ਆਏ । ਗੀਤਾਂ ਵਿੱਚ ਅਸੀ ਨਿੱਤ ਗਾਲਾਂ ਸੁਨਦੇ ਹਾਂ....ਅਸੀ ਜਾਣਦੇ ਹਾਂ ਕਿ ਜੇ ਸਾਨੂੰ ਗਾਇਕ ਤੇ ਨਇਕ ਚੰਗਾ ਲੱਗਦਾ .ਅਸੀ ਉਸ ਦੀ ਨਕਲ ਕਰਦੇ ਹਾਂ...ਅਸੀ ਉਹੀ ਪੰਜਾਬੀ ਹਾਂ ,,ਕਿ ਜੇ ਕੋਈ ਸਾਡੀ ਮਾਂ -ਭੈਣ ਨੂੰ ਗਾਲ ਕੱਢਦਾ ਸੀ..ਅਸੀ ਬਰਦਾਸ਼ਤ ਨਹੀ ਕਰਦੇ ਸੀ,,ਪਰ ਅੱਜ ਅਸੀ ਸ਼ਰੇਆਮ TV ਤੇ ਗਾਲਾਂ ਗੀਤਾਂ ਦੇ ਰੂਪ ਵਿੱਚ ਸੁਣ ਰਹੇ.ਹਾਂ ਤੇ ਅੱਜ ਸੜਕਛਾਪ -ਭੂੰਡ ਆਸ਼ਿਕ,ਭੂਤਰੀ ਮੰਡੀਰ ਕੁੜੀਆਂ ਤੇ ਗੰਦੇ comments ਕਰਦੇ ਹਨ..ਛੇੜਖਾਨੀ ਕਰਦੇ ਹਨ ..ਗਾਣੇ ਦੇ ਬੋਲਾਂ ਤੇ ਵੀਡੀਉ ਤੋ ਪਰਭਾਵਿਤ ਹੋ ਕੇ.. ਕਿਰਪਾ ਕਰਕੇ ਰੋਕੋ ਇਸ ਲੱਚਰਤਾ ਨੂੰ .. ਰੱਬ ਤੇ ਜੇ ਹੁਣ ਸਭ ਛੱਡ ਤਾਂ ਤੇ ਧੀਆਂ ਹੁੰਦੀਆਂ ਰਹਿਣਗੀਆਂ ਬੇਇੱਜਤ ਹਰ ਵਾਰ ਗਾਣਿਆਂ ਵਿੱਚ ਨਿੱਤ ਹੁੰਦੀਆਂ ਰੱਬ ਨੇ ਨਹੀਂ ਰੋਕਣਾ ਆ ਕੇ ਇੰਨ੍ਹਾਂ ਗਾਉਣ ਤੇ ਲਿਖਣ ਵਾਲਿਆਂ ਨੂੰ ਅਸੀਂ ਰੋਕਣਾ ਹੈਂ ਹੱਥ ਤੇ ਹੱਥ ਰੱਖ ਕੇ ਕੁਝ ਨੀ ਹੋਣਾ ਸਾਡੀ ਅਜਿਹੀ ਸੋਚ ਕਰਕੇ ਹੀ ਸਾਡਾ ਸਭਿਆਚਾਰ ਪਿੱਛੜ ਰਿਹਾ..ਕਿਉਕੀ ਅਸੀਂ ਆਪ ਕੁਝ ਨਹੀਂ ਕਰਦੇਂ ਸਿਰਫ ਰੱਬ ਤੇ ਛੱਡ ਦਿੰਦੇ ਹਾਂ.. ਜੇ ਅਸੀਂ ਹੁਣ ਵੀ ਨਾ ਖਿਲਾਫ ਅਸ਼ਲੀਲਤਾਂ ਦੇ, ਤੇ ਰੱਬ ਤੇ ਸੱਭ ਕੁਝ ਛੱਡ ਤਾਂ ਬੇਇੱਜਤ ਸਾਡੀਆਂ ਹੀ ਧੀਆਂ ਹੋਣਗੀਆਂ ਰੋਜ ਰੋਜ ਬਲਤਕਾਰ ਨਿੱਕੀਆਂ ਨਿੱਕੀਆਂ ਸਕੂਲ,ਕਾਲਜ਼ ਜਾਂਦੀਆਂ ਕੁੜੀਆਂ ਨਾਲ ਹੁੰਦਾ.... ਸੱਭ ਕੁਝ ਗੰਦੀ ਤੇ ਅਸ਼ਲੀਲ ਮਾਨਸੀਕਤਾਂ ਦਾ ਨਤੀਜਾ ਹੈਂ... ਇਹ ਸਭ ਸਾਨੂੰ ਆਪ ਨੂੰ ਰੋਕਣਾ ਪੈਂਣਾ, ਆਪਣੇ ਆਪ ਨੂੰ ਮਜਬੂਤ ਕਰਕੇਂ ਜੇ ਅਸੀਂ ਆਪ ਮਜਬੂਤ ਨਹੀਂ ਹੋ ਸਕਦੇਂ ਤਾਂ ਕਿਸੇ ਦੇ ਹੌਸਲੇਂ ਨੂੰ ਕਮਜੌਰ ਕਰਨ ਦਾ ਵੀ ਕੋਈ ਹੱਕ ਨੀ ਸਾਨੂੰ

111
Lok Virsa Pehchaan / <*>Tappeyaan Di Lea Vaaari<*>
« on: January 02, 2012, 12:51:30 PM »


-ਤੂੰ ਕਿਹੜਿਆਂ ਰੰਗਾਂ ਵਿੱਚ ਖੇਲ੍ਹੇਂ,
ਮੈਂ ਕੀ ਜਾਣਾ ਤੇਰੀ ਸਾਰ ਨੂੰ।


-ਤੇਰੇ ਦਿਲ ਦੀ ਮੈਲ ਨਾ ਜਾਵੇ,
ਨ੍ਹਾਉਂਦਾ ਫਿਰੇਂ ਤੀਰਥਾਂ 'ਤੇ।

-ਗੋਰਾ ਰੰਗ ਡੱਬੀਆਂ ਵਿੱਚ ਆਇਆ
ਕਾਲਿਆਂ ਨੂੰ ਖਬਰ ਕਰੋ|

-ਕਿੱਥੋਂ ਭਾਲਦੈਂ ਬਜੌਰ ਦੀਆਂ ਦਾਖਾਂ,
ਕਿੱਕਰਾਂ ਦੇ ਬੀਜ, ਬੀਜ ਕੇ।


-ਜਿਹੜੇ ਕਹਿੰਦੇ ਸੀ ਮਰਾਂ ਗੇ ਨਾਲ ਤੇਰੇ,
ਛੱਡ ਕੇ ਮੈਦਾਨ ਭੱਜ ਗਏ।


-ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ,
ਪਾਣੀ ਨਾਲੋਂ ਪੈਗੇ ਪਤਲੇ।


-ਉੱਥੇ ਅਮਲਾਂ ਦੇ ਹੋਣਗੇ ਨਿਬੇੜੇ,
ਜਾਤ ਕਿਸੇ ਪੁੱਛਣੀ ਨਹੀਂ।


-ਗੋਰੇ ਰੰਗ ਨੂੰ ਕੋਈ ਨਾ ਪੁੱਛਦਾ,
ਮੁੱਲ ਪੈਂਦੇ ਅਕਲਾਂ ਦੇ।


-ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ,
ਸਾਉਣੀ ਤੇਰੀ ਸ਼ਾਹਾਂ ਲੁੱਟ ਲਈ।


-ਉੱਚਾ ਹੋ ਗਿਆ ਅੰਬਰ ਦਾ ਰਾਜਾ,
ਰੋਹੀਆਂ 'ਚ ਹਾਅੜ ਬੋਲਿਆ।


-ਗਿੱਧਿਆਂ 'ਚ ਨੱਚਦੀ ਦਾ,
ਤੇਰਾ ਦੇਵੇ ਰੂਪ ਦੁਹਾਈਆਂ।


-ਨਿੰਮ ਦੇ ਸੰਦੂਖ ਵਾਲੀਏ,
ਕਿਹੜੇ ਪਿੰਡ ਮੁਕਲਾਵੇ ਜਾਣਾ।


-ਦੁੱਧ ਰਿੜਕੇ ਝਾਂਜਰਾਂ ਵਾਲੀ,
ਕੈਂਠੇ ਵਾਲਾ ਧਾਰ ਕੱਢਦਾ।


-ਚਰਖੇ ਦੀ ਘੂਕ ਸੁਣ ਕੇ,
ਜੋਗੀ ਉੱਤਰ ਪਹਾੜੋਂ ਆਇਆ।


-ਭੈਣਾਂ ਵਰਗਾ ਸਾਕ ਨਾ ਕੋਈ,
ਟੁੱਟ ਕੇ ਨਾ ਬਹਿਜੀਂ ਵੀਰਨਾ।


-ਕਾਲੀ ਡਾਂਗ ਮੇਰੇ ਵੀਰ ਦੀ,
ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ।


-ਮੇਰਾ ਵੀਰ ਧਣੀਏ ਦਾ ਬੂਟਾ,
ਆਉਂਦੇ ਜਾਂਦੇ ਲੈਣ ਵਾਸ਼ਨਾ।


-ਮਾਂਵਾਂ ਨੂੰ ਪੁੱਤ ਐਂ ਮਿਲਦੇ,
ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ।


-ਪੁੱਤ ਵੀਰ ਦਾ ਭਤੀਜਾ ਮੇਰਾ,
ਭੂਆ ਕਹਿ ਕੇ ਮੱਥਾ ਟੇਕਦਾ।


-ਧਨ ਜੋਬਨ ਫੁੱਲਾਂ ਦੀਆਂ ਵਾੜੀਆਂ,
ਸਦਾ ਨਹੀਂ ਅਬਾਦ ਰਹਿਣੀਆਂ।


-ਤਿੰਨ ਰੰਗ ਨਹੀਉਂ ਲੱਭਣੇ,
ਹੁਸਨ, ਜੁਆਨੀ, ਮਾਪੇ।


-ਨਹੀਉਂ ਲੱਭਣੇ ਲਾਲ ਗੁਆਚੇ,
ਮਿੱਟੀ ਨਾ ਫਰੋਲ ਜੋਗੀਆ।


-ਕਿਤੇ ਲਿੱਪਣੇ ਨਾ ਪੈਣ ਬਨੇਰੇ,
ਪੱਕਾ-ਘਰ ਟੋਲੀਂ ਬਾਬਲਾ।


-ਕਿਹੜੇ ਹੌਸਲੇ ਲੰਬਾ ਤੰਦ ਪਾਵਾਂ,
ਪੁੱਤ ਤੇਰਾ ਵੈਲੀ ਸੱਸੀਏ।


-ਕੱਟ ਦੇ ਫਰੰਗੀਆਂ ਨਾਮਾ,
ਇੱਕੋ ਪੁੱਤ ਮੇਰੀ ਸੱਸ ਦਾ।


-ਹਾੜ੍ਹੀ ਵਢੂੰਗੀ ਬਰੋਬਰ ਤੇਰੇ,
ਦਾਤੀ ਨੂੰ ਲਵਾ ਦੇ ਘੁੰਗਰੂ।


-ਚਿੱਟੇ ਚੌਲ, ਜਿਨ੍ਹਾਂ ਨੇ ਪੁੰਨ ਕੀਤੇ,
ਰੱਬ ਨੇ ਬਣਾਈਆਂ ਜੋੜੀਆਂ।


-ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ,
ਤੂੰ ਤਾਂ ਮੇਰੀ ਕੂੜ ਦੀ ਮਾਂ ਏਂ।


-ਜੱਗ ਜੀਉਣ ਵੱਡੀਆਂ ਭਰਜਾਈਆਂ,
ਪਾਣੀ ਮੰਗਾਂ ਦੁੱਧ ਦੇਂਦੀਆਂ।


-ਮੁੰਡੇ ਮਰਗੇ ਕਮਾਈਆਂ ਕਰਦੇ,
ਲੱਛੀ ਤੇਰੇ ਬੰਦ ਨਾ ਬਣੇ।


-ਪਾਣੀ ਡੋਲ੍ਹਗੀ ਝਾਂਜਰਾਂ ਵਾਲੀ,
ਕੈਂਠੇ ਵਾਲਾ ਤਿਲ੍ਹਕ ਗਿਆ।

112
   
      
* ਮਾਝੀ

'ਮਾਝਾ' ਸ਼ਬਦ ਦਾ ਮੂਲ ਅਰਥ ਹੈ ਮੱਧ, ਭਾਵ ਕੇਂਦਰ, ਵਿਚਕਾਰਲਾ ਜਾਂ ਦਰਮਿਆਨਾ ਹੈ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਨਾਂ ਹੈ। ਇਨ੍ਹਾਂ ਪੰਜ ਦਰਿਆਵਾਂ ਵਿੱਚ ਦੋ ਦਰਿਆਵਾਂ ਦਾ ਨਾਂ ਰਾਵੀ ਅਤੇ ਬਿਆਸ ਹੈ। ਇਨ੍ਹਾਂ ਦੋਹਾਂ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਕਿਹਾ ਜਾਣ ਲੱਗ ਪਿਆ। ਇਸ ਮੱਝਲੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਮਾਝੀ ਪੈ ਗਿਆ।

* ਖੇਤਰ

ਮਾਝੀ ਹੁਣ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਆਰਪਾਰ ਦੀਆਂ ਸਰਹੱਦਾਂ ਉੱਤੇ ਬੋਲੀ ਜਾਂਦੀ ਹੈ। ਭਾਰਤੀ ਪੰਜਾਬ ਵਿੱਚ ਮਾਝੀ ਪੂਰੇ ਜ਼ਿਲਾ ਅੰਮ੍ਰਿਤਸਰ, ਗੁਰਦਾਸਪੁਰ ਦੀਆਂ ਦੋ ਤਹਿਸੀਲਾਂ-ਗੁਰਦਾਸਪੁਰ ਅਤੇ ਬਟਾਲਾ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲੇ ਦੇ ਕੁਝ ਖੇਤਰਾਂ ਵਿੱਚ ਵੀ ਮਾਝੀ ਬੋਲੀ ਜਾਂਦੀ ਹੈ। ਬਿਆਸ ਦਰਿਆ ਦੇ ਦੁਆਬੇ ਵਾਲੇ ਪਾਸੇ ਲੱਗਦੇ ਖੇਤਰਾਂ ਵਿੱਚ ਮਾਝੀ ਬੋਲੀ ਜਾਂਦੀ ਹੈ।

* ਮਾਝੀ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ

ਧੁਨੀ ਵਿਉਂਤ ਧੁਨੀ ਵਿਉਂਤ ਦੇ ਪੱਖ ਤੋਂ ਸੁਰ (tone) ਮਾਝੀ ਦੀ ਉੱਘੀ ਵਿਸ਼ੇਸ਼ਤਾ ਹੈ। ਮਾਝੀ ਵਿੱਚ ਤਿੰਨ ਸੁਰਾਂ - ਉੱਚੀ, ਨੀਵੀਂ ਅਤੇ ਪੱਧਰੀ ਉਚਾਰੀਆਂ ਜਾਂਦੀਆਂ ਹਨ। ਸੁਰਾੀਂ ਦੀ ਹੋਂਦ ਨਾਦੀ-ਮਹਾਂਪ੍ਰਾਣ ਧੁਨੀਆਂ /ਘ,ਝ,ਢ,ਧ,ਭ/ ਅਤੇ ਸੁਰਯੰਤਰੀ ਧੁਨੀ /ਹ/ ਆਦਿ ਵੱਖ ਵੱਖ ਸਥਿਤੀਆਂ ਉੱਤੇ ਨਿਰਭਰ ਕਰਦਾ ਹੈ। ਮਾਝੀ ਦੇ ਸ਼ਬਦ ਦੀਆਂ ਤਿੰਨੇ ਸਥਿਤੀਆਂ ਵਿੱਚ /ਹ/ ਧੁਨੀ ਸੁਰ ਵਿੱਚ ਬਦਲ ਜਾਂਦੀ ਹੈ। ਮਿਸਾਲ ਵਜੋਂ 'ਹੋਰ' ਦਾ ਮਾਝੀ ਉਚਾਰਨ'ਓਰ੍ਹ', ਤੁਹਾਡਾ ਦਾ 'ਤਿਅ੍ਹਾ ਡਾ' ਅਤੇ 'ਜਾਹ' ਦਾ 'ਜਾਅ੍ਹ' ਹੈ। ਇਸ ਦੇ ਮੁਕਾਬਲੇ ਮਲਵਈ ਵਿੱਚ /ਹ/ ਦਾ ਵਿਅੰਜਨੀ ਸਰੂਪ ਕਈ ਥਾਵਾਂ ਉੱਤੇ ਕਾਇਮ ਰਹਿੰਦਾ ਹੈ।

ਮਾਝੀ ਵਿੱਚ ਦੋਵੇਂ /ਲ/ ਧੁਨੀਆਂ ਫੁਨੀਮਕ ਪੱਖੋਂ ਸਾਰਥਕ ਹਨ। ਮਾਝੀ ਵਿੱਚ ਸਵਰਾਂ ਦਾ 'ਨਿਰਸੰਧੀ' ਝੁਕਾ ਵੀ ਜਾਰੀ ਹੈ ਭਾਵ ਮਾਝੇ ਵਿੱਚ ਆਮ ਤੌਰ ਉੱਤੇ /ਔ/ ਧੁਨੀ ਨੂੰ /ਆਉ/ ਹੀ ਉਚਾਰਦੇ ਹਨ। ਜਿਵੇਂ ਕਰਾਉਣਾ, ਸੁਣਾਉਣਾ ਆਦਿ ਨਿਰਸੰਧੀ ਉਚਾਰਨ ਮਾਝੀ ਹੈ, ਪਰ ਇਸ ਦੇ ਮੁਕਾਬਲੇ ਤੇ ਮਲਵਈ ਵਿੱਚ ਕਰੌਣਾ, ਸਣੌਣਾ ਸੰਧੀਯੁਕਤ ਉਚਾਰਨ ਮਿਲਦਾ ਹੈ। ਉਂਜ ਲਿਖਤ ਵਿੱਚ ਭਾਵੇਂ ਮਲਵਈ ਵੀ ਮਾਝੀ ਵਾਂਗ ਹੀ ਲਿਖੀ ਜਾਂਦੀ ਹੈ। ਆਮ ਪੰਜਾਬੀ ਵਿੱਚ ਨਾਸਕੀ ਵਿਅੰਜਨ ਤਿੰਨ (ਣ, ਨ, ਮ) ਹੀ ਉਚਾਰੇ ਜਾਂਦੇ ਹਨ, ਪਰ ਮਾਝੀ ਵਿੱਚ ਕਿਤੇ ਕਿਤੇ /ਙ/ ਤੇ /ਞ/ ਦੀ ਹੋਂਦ ਵੀ ਹੈ।

* ਮਾਝੀ ਵਿਆਕਰਨ

ਵਿਆਕਰਨ ਪੱਖੋਂ ਵੀ ਬਹੁਤੀ ਵੱਖਰਤਾ ਨਹੀਂ ਹੈ, ਬਹੁਤ ਭੇਦ ਉਚਾਰਨ ਅਤੇ ਸ਼ਬਦਾਵਲੀ ਦਾ ਹੀ ਹੁੰਦਾ ਹੈ। ਜਿਵੇਂ ਮਾਝੀ ਦਾ ਬੁਲਾਰਾ 'ਤੁਹਾਡਾ' ਪੜਨਾਂਵ ਨੂੰ ਧਿਆਡਾ, ਧਿਆਡੇ ਅਤੇ ਤੁਹਾਨੂੰ ਦੀ ਥਾਂ ਧਿਆਨੂੰ ਜਾਂ ਤਿਆਨੂੰ ਉਚਾਰਦੇ ਹਨ। ਇਸੇਤਰਾਂ ਮਾਝੀ ਦੇ ਕੁਝ ਸ਼ਬਦ ਬਿਲਕੁਲ ਨਿਵੇਕਲੇ ਹਨ। ਜਿਵੇਂ: ਵਾਂਢੇ, ਸਲੂਣਾ, ਰੁਮਾਨ, ਖੜਨਾ, ਭਾਊ, ਭਾ, ਛਾਹਵੇਲਾ, ਲੌਢਾ ਵੇਲਾ (ਤਰਕਾਲਾਂ), ਗਾੜੀ (ਅੱਗੇ), ਝਬਦੇ (ਛੇਤੀ), ਕੂਣਾ (ਕਹਿਣਾ), ਬੁੱਢੀ (ਘਰਵਾਲੀ), ਯਾਰਾਂ (ਗਿਆਰਾਂ), ਹਵੇਲੀ (ਪਸ਼ੂਆਂ ਦਾ ਵਾੜਾ) ਅਤੇ ਟੱਲੀ (ਲੀਰ) ਆਦਿ ਅਨੇਕ ਸ਼ਬਦ ਹਨ, ਜਿਹੜੀਆਂ ਦੂਜੀਆਂ ਉਪਭਾਸ਼ਾਵਾਂ ਅਤੇ ਸਟੈਂਡਰਡ ਪੰਜਾਬੀ ਵਿੱਚ ਨਹੀਂ ਵਰਤੇ ਜਾਂਦੇ। ਵਿਆਕਰਨ ਦੇ ਪੱਖ ਤੋਂ ਮਾਝੀ ਦੀ ਵਿਲੱਖਣਤਾ ਇਹ ਜ਼ਰੂਰ ਹੈ ਕਿ ਮਾਝੀ ਭਾਸ਼ਾ ਮਲਵਈ ਦੇ ਮੁਕਾਬਲੇ ਸੰਜੋਗਾਤਮਿਕ ਰੁਚੀਆਂ ਦੀ ਧਾਰਨੀ ਹੈ। ਮਾਝੀ ਵਿੱਚ 'ਨੇ' ਸੰਬੰਧਕ ਬਹੁਤ ਘੱਟ ਹੈ। ਮਾਝੀ ਵਿੱਚ /ਉਸ ਕਿਹਾ, ਕਿਨ ਕਿਹਾ, ਇਨ ਕਿਹਾ, ਹੱਥੀਂ ਕੀਤਾ, ਅੱਖੀਂ ਡਿੱਠਾ, ਗੱਡੀਓ ਲੱਥਾ/ ਆਦਿ ਸੰਜੋਗਾਤਮਿਕ ਬਣਤਰਾਂ ਬੋਲਣ ਦੀ ਰੁਚੀ ਹੈ। ਇਸੇਤਰਾਂ ਮਾਝੀ ਦੇ ਭੂਤਕਾਲੀ ਕਿਰਦੰਤ ਰੂਪ ਵੀ ਦੂਜੀਆਂ ਉਪਭਾਸ਼ਾਵਾਂ ਨਾਲੋਂ ਫ਼ਰਕ ਵਾਲੇ ਹਨ। /-ਇਆ/ ਅੰਤਕ ਕਿਰਦੰਤੀ ਰੂਪ ਆਮ ਪੰਜਾਬੀ ਲੱਛਣ ਹਨ। ਜਿਵੇਂ 'ਪੜ੍ਹ' ਤੋਂ 'ਪੜ੍ਹਿਆ, 'ਕਰ' ਤੋਂ 'ਕਰਿਆ ਆਦਿ ਪਰ ਇਨ੍ਹਾਂ ਦਾ ਨਿਕਟ-ਤਤਸਮੀ ਰੂਪ /ਕੀਤਾ, ਸੀਤਾ/ਵੀ ਵਰਤੋਂ ਵਿੱਚ ਆਉਦਾ ਹੈ। ਮਾਝੀ ਵਿੱਚ ਆਮ ਨਾਲੋਂ ਵੱਧ ਅਜਿਹੇ ਰੂਪ ਪਰਚੱਲਿਤ ਹਨ, ਜਿਵੇਂ ਕਿ ਡਿੱਠਾ, ਰਿੱਧਾ, ਧੋਤਾ, ਗੁੱਧਾ ਆਦਿ। ਮਾਝੀ ਵਿੱਚ ਕੁਝ ਹੋਰ ਨਿਵੇਕਲੇ ਤੱਤ ਕਿਰਿਆ ਦੇ ਅਖ਼ੀਰ ਵਿੱਚ ਜੁੜਵੇਂ ਬੋਲੇ ਜਾਂਦੇ ਹਨ। ਜਿਵੇਂ ਕਿ ਆਖਿਆ ਸੂ, ਕੀ ਕੀਤਾ ਸੂ ਆਦਿ।
 

113
ਅਸੀਂ ਦਰਦ ਭਰੀਆਂ ਗਜਲਾਂ ਨੀ ਸੁਣਦੇ,
ਈਦੂ ਸ਼ਰੀਫ ਰਜਬ ਅਲੀ ਸੁਣਦੇ ਆਂ
ਅਸੀਂ ਕੋਲਾਵੇਰੀ ਤੇ ਨੀ ਖੰਡੇ ਦੀ ਧਾਰ ਤੇ ਨੱਚਦੇ ਆਂ
ਰੂੜੀਆਂ ਕੋਲੋਂ ਲੰਘਣ ਲੱਗਿਆਂ ਨੱਕ ਨੀ ਢਕਦੇ
ਅਸੀਂ ਤਾਂ ਰੂੜੀਆਂ ਤੇ ਖੇਡੇ ਈ ਬੜਾਂ,
ਛਟੀਆਂ ਦੇ ਕੰਨੂਆਂ ਤੇ ਖੇਡੇ,
ਰੋੜੇ ਮਾਰ ਮਾਰ ਬੇਰੀਆਂ ਤੋਂ ਬੇਰ ਲਾਹੁੰਦੇ ਆਂ,
ਜੰਤਰ ਦੇ ਡੰਡੇ ਮੂਹਰੇ ਤਾਰ ਦੀ ਕੁੰਡੀ ਬਣਾਕੇ ਜਾਮਣਾਂ ਲਾਹੰਦੇ ਬੱਕਰੀਆਂ ਆਲੇ ਮੇਜਰ ਕੀ ਜਾਮਣ ਤੋਂ,
ਬੇਬੇ ਦੇ ਲੱਖ ਸਮਝਾਉਣ ਤੇ ਵੀ ਕਿ ਜਾਮਣਾਂ ਦਾ ਦਾਗ ਨੀ ਜਾਂਦਾ, ਅਸੀਂ ਬੜੇ ਝੁੱਗੇ ਲਵੇੜਦੇ,
ਮੱਕੀ ਚृਰੀ ਕੁਤਰਣ ਲੱਗਿਆਂ ਕੋਈ ਕਾਣਾ ਟਾਂਡਾ ਸਾਡੇ ਲਹੂ ਰੰਗੇ ਛਿੱਟੇ ਪਾ ਜਾਂਦਾ,
ਰੁੱਗ ਲਾਉੰਦੇਆਂ ਨੂੰ ਬਾਪੂ ਨੇ ਕਹਿਣਾ "ਹੱਥ ਨਾ ਦੇਲੀਂ",
ਟੋਕੇ ਮੂਹਰੇ ਹੋਏ ਨੂੰ ਕਹਿਣਾ "ਏਹਦੇ ਨਾਲ ਤੇਰੇ ਡੌਲੇ ਬਣਨਗੇ"
ਰਾਤ ਨੂੰ ਪਿੰਡ ਵਿਚਾਲੇ ਥੜੇ ਤੇ ਤਰਕਸ਼ੀਲਾਂ ਦੇ ਮੇਲੇ ਦੇਖਦੇ ਆਂ,
ਅਸੀਂ ਸਰਬੱਤ ਦੇ ਭਲੇ ਲਈ ਰੱਖੇ ਸਹਿਜ ਪਾਠ ਦੇ ਭੋਗ ਤੇ ਗੁਰੂ ਘਰ ਨਿਸ਼ਕਾਮ ਸੇਵਾ ਕਰਦੇ ਆਂ,
ਪਿੰਡ ਦੀ ਬੁੜੀ ਨੂੰ ਬਾਂਹ ਫੜ ਕੇ ਬੱਸੋਂ ਤਾਰਦੇ ਆਂ,
ਅੱਗੋਂ ਉਹ ਅਸੀਸਾਂ ਦੀ ਝੜੀ ਲਾ ਦਿੰਦੀ ਆ "ਜੁਗ ਜੁਗ ਜੀ ਪੁੱਤ ਜਵਾਨੀਆਂ ਮਾਣ"
ਅਸੀਂ ਵੀ ਪੁੱਛਦੇ ਆਂ "ਤਕੜੀ ਆਂ ਬੇਬੇ, ਕੱਟੇਂਗੀ ਐਤਕੀਂ ਦੇ ਸਿਆਲ ਕਿ ਨਹੀਂ" ਅੱਗੋਂ ਉਹ ਹੱਸ ਕੇ ਕਹਿੰਦੀ ਆ "ਦੁਰ ਫਿੱਟੇ ਮੂੰਹ ਦਫਾ ਹੋਣਿਆਂ" ਸੱਬਲ ਨਾਲ ਕਿੱਲਾ ਗੱਡਣ ਲਈ ਟੋਏ ਪੱਟਦੇ ਆਂ ,
ਟੋਏ ਦੀਆਂ ਜੜਾਂ ਚ ਰੋੜੇ ਰੱਖਦੇ ਆਂ, ਕਿ ਕਿੱਲਾ ਹਿੱਲੇ ਨਾ ਛੇਤੀ,
ਕੌੜ ਮੱਝ ਦੇ ਗਲ ਚ ਬਹਾਂ ਪਾਉਣੇ ਆਂ ਕਿ ਭੱਜੇ ਨਾ,
ਕੱਟਰੂਆਂ ਦੇ ਮੂੰਹਾਂ ਤੇ ਛਿੱਕਲੀਆਂ ਪਾਉਣੇ ਆਂ,
ਸੰਨੀ ਰਲਾਉਣ ਤੋਂ ਪਹਿਲਾਂ ਖਲ ਭਿਔਂ ਕੇ ਰੱਖਦੇ ਆਂ,
ਸ਼ੈਂਕਲ ਦੇ ਵਿਚਾਲੇ ਆਟਾ ਦਾਣਾ ਪਿਹਾ ਕੇ ਬੋਰੀ ਰੱਖ ਕੇ ਲਿਆਉਣੇ ਆਂ,
ਕਿਸੇ ਵਿਆਹ ਸਾਹੇ ਤੇ ਨਵਾਂ ਕੁੜਤਾ ਪਜਾਮਾ ਸਵਾਉਣੇ ਆਂ,
ਬੇਸ਼ੱਕ ਬਾਪੂ ਨੇ ਖੂੰਡਾ ਸਾਡੇ ਤੇ ਅੱਜ ਤੱਕ ਬਾਹਲਾ ਵਰਤਿਆ ਨੀ ਪਰ ਸਾਨੂੰ ਖੂੰਡੇ ਤੋਂ ਡਰ ਬਹੁਤ ਲੱਗਦਾ,
ਬੇਬੇ ਬੇਸ਼ੱਕ ਨਿੱਤ ਕੁੱਟਦੀ ਆ ਪਰ ਸਾਡੇ ਤੇ ਅਸਰ ਈ ਕੋਈ ਨੀ,
ਜਦੋਂ ਜਾਲੀ ਖੁੱਲੀ ਛੱਡੀ ਚੋਂ ਬਿੱਲੀ ਦੁੱਧ ਡੋਲ ਜਾਂਦੀ ਆ ਬੇਬੇ ਘੋਟਣਾ ਫੇਰ ਚੱਕ ਲੈਂਦੀ ਆ,
ਮੂਹਰੇ ਮੂਹਰੇ ਅਸੀਂ ਮਗਰ ਮਗਰ ਬੇਬੇ, ਕੰਧਾਂ ਕੋਠੇ ਟੱਪ ਦੇ ਆਂ ਅਸੀਂ,
ਬੇਬੇ ਪਿੱਛੋਂ ਹੋਕਰਾ ਮਾਰਦੀ "ਤੂੰ ਘਰੇ ਵੜੀਂ ਸਹੀ",
ਨਾਲੇ ਦੁਪੈਹਰੇ ਮਿੱਤ ਪਾਉਣੇ ਗੋਲੀਆਂ ਖੇਡਦੇ ਨੂੰ ਬਾਜ ਮਾਰਦੀ ਆ "ਵੇਹ ਚਾਹ ਪੀਲਾ"
ਕੰਚ ਦੀਆਂ ਗੋਲੀਆਂ ਬੋਤਲਾਂ ਚ ਭਰ ਕੇ ਅਸੀਂ ਪਸ਼ੂਆਂ ਆਲੇ ਘਰੇ ਤੂੜੀ ਆਲੀ ਸਬਾਤ ਚ ਨੱਪ ਦਿੰਨੇ ਆਂ
ਬਨੌਟੀਪਣ, ਈਰਖਾ, ਗੁੱਸਾ ਸਾਡੇ ਤੋਂ ਕੋਹਾਂ ਦੂਰ ਆ,
ਸਾਡੇ ਘਰਾਂ ਦੇ ਵੇਹੜੇਆਂ ਵਾਂਗੂ ਸਾਡੇ ਜੇਰੇ ਖੁੱਲੇ ਡੁੱਲੇ ਨੇ
ਬਾਜ਼ਾਂ ਆਲੇ ਦੀ ਰਜਾ ਚ ਰਹਿਨੇ ਆਂ ਅਸੀਂ,
ਜੋ ਹੋ ਰਿਹੈ ਓਹੀ ਕਰ ਰਿਹੈ, ਕੋਈ ਗਿਲਾ ਨੀ,
ਅਸੀਂ ਤਿਆਰ ਆਂ ਜਿੱਦੇਂ ਬਾਜ਼ਾਂ ਆਲੇ ਆਵਾਜ ਮਾਰੀ,
ਜਿੱਦੇਂ ਨਗਾਰਾ ਗੂੰਜਿਆ,
ਤੇਗਾਂ ਮਿਆਨਾਂ ਚੋਂ ਬਾਹਰ ਲਿਸ਼ਕਣਗੀਆਂ,
ਵੈਰੀ ਸੋਧੇ ਜਾਣਗੇ

114
ਗਾਉਣ ਵਾਲੇ ਕਿਉਂ ਹਰਦਮ ਸੂਈ ਜੱਟਾਂ ਉਤੇ ਧਰ ਲੈਦੇਂ
ਕਰਨੀ ਜੇ ਕੋਈ ਕਮਲੀ ਗੱਲ ਨਾ ਜੱਟ ਦਾ ਲੈ ਕੇ ਕਰ ਲੈਦੇਂ
ਕੀ ਚੰਡੀਗੜ੍ਹ ਵਿੱਚ ਜੱਟ ਦੇ ਬਾਝੋ ਹੋਰ ਕੋਈ ਨੀ ਆ ਸਕਦਾ
ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ
 
ਜਿਵੇਂ ਜੱਟ ਹੀ ਕੱਲ੍ਹੇ ਸ਼ਰਾਬੀ ਨੇ, ਬੱਸ ਜੱਟ ਹੀ ਪੜ੍ਹਦੇ ਕਾਲਜ 'ਚ
ਬਾਕੀ ਕਿਉਂ ਸਾਰੇ ਸੀਲ ਬੜੇ, ਕਿਉਂ ਜੱਟ ਹੀ ਲੜਦੇ ਕਾਲਜ 'ਚ
ਤੁਸੀ ਕਿਉਂ ਵਿਗਾੜੋ ਜੱਟਾਂ ਨੂੰ ਕਿ ਜੱਟ ਹੀ ਟੌਹਰ ਬਣਾ ਸਕਦਾ
ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ
 
ਕਿਉਂ ਕਿਰਤ ਕਰੇਦੇਂ ਜੱਟਾਂ ਦੇ, ਤੁਸੀ ਹੱਥ ਵਿੱਚ ਰੰਮ ਫੜਾਈ ਹੈ
ਕਿਉਂ ਕੁਫਰ ਤੋਲਦੇ ਰਹਿੰਦੇਂ ਹੋ, ਤੇਰੀ ਹੀ ਬੱਸ ਚੜ੍ਹਾਈ ਹੈ
ਨਸ਼ਿਆ ਦੇ ਵਿੱਚ ਬਿਠਾ ਕੇ ਆਖੋ ਤੈਨੂੰ ਕੋਈ ਨਹੀ ਢਾਹ ਸਕਦਾ
ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ
 
ਜੱਟਾਂ ਦੀ ਕੁੜੀ ਹੀ ਬਣਦੀ ਕਿਉਂ, ਕਿਰਦਾਰ ਤੁਸਾਂ ਦੇ ਗੀਤਾਂ ਦੀ
ਇੱਜਤ ਤਾਂ ਇੱਜਤ ਹੁੰਦੀ ਹੈ, ਕੋਈ ਕਰਿਉ ਗੌਰ ਨਸੀਹਤਾਂ ਦੀ
ਬਾਂਹ ਫੜਨੀ ਡਾਕਿਉ ਵੱਧ ਹੁੰਦੀ ਹੁਣ ਕੌਣ ਕਿਵੇਂ ਦਰਸਾ ਸਕਦਾ
ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ
 
ਕਿਉਂ ਰਫਲ ਦੁਨਾਲੀ ਤੇ ਪਿਸਟਲ, ਜੱਟ ਦੇ ਹੀ ਹੱਥ ਵਿੱਚ ਆਉਦਾਂ ਹੈ
ਕਿਉਂ ਜੱਟ ਹੀ ਘਰ ਦੀ ਕੱਢ ਦੇਸੀ, ਭਰ ਭਰ ਕੇ ਹਾੜੇ ਲਾਉਦਾਂ ਹੈ
ਦੱਸੋਂ ਕਿਉਂ ਜੱਟ ਸਫਾਰੀ ਬਿਨ, ਨਹੀ ਸ਼ਹਿਰ ਦਾ ਗੇੜਾ ਲਾ ਸਕਦਾ
ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ
 

115
Knowledge / Why Does my Body Do That (Very Informative)
« on: December 25, 2011, 10:31:40 AM »
Learn the common causes behind your body's little quirks

Whether uncomfortable, embarrassing or just plain weird, there are some
pretty funky things that our bodies do. Read
on to discover the common reasons for 14 peculiar bodily functions.


Yawns



If your body is low on oxygen, your mouth opens wide and tries to suck
more in. Yawning is a way to regulate the amount of carbon dioxide and
oxygen in your blood. Unfortunately, yawns are nearly impossible to stifle.

Eye Twitches



Serious eye twitches can be a symptom of neurological disorders, but
often there is a more mundane explanation. Common causes for eye
twitches include stress, lack of sleep extended staring or eye strain.
Before you get frantic, try reducing your stress level, cutting back on
caffeine and catching up on sleep.

Itches




According to Dr. Plasker, our skin most often gets itchy because of
dryness associated with the environment or over-washing. Water and
soap can strip skin of its natural oils, thus sapping moisture. Face or
body lotion should be able to keep these types of itches under control;
also look for body washes and soaps labeled 'moisturizing'. If you still
have itchy patches, you may be experiencing an allergic reaction to a
chemical, plant, food, animal or drug. See an allergist if the itching is
persistent.

Hiccups


 

If you've frequently got a case of the hiccups, try slowing down when
you eat and drink, suggests Dr. Plasker. Doing either too quickly causes
your stomach to swell; this irritates your diaphragm, which contracts and
causes hiccups. You may also get hiccups in emotional situations or if
your body experiences a sudden temperature change. In both of these
cases, the hiccups are a result of a glitch in your nerve pathways, which
is why a sudden scare - which might shake up and reset your nerves -
can sometimes end an episode.

Goose Bumps


 

Those tiny bumps that cover your skin when you're cold or scared are
actually a defense mechanism. Goose bumps occur when the arrector pili,
a tiny muscle that connects the hair follicle with skin, contracts and makes
the hair stand on end. If you had more hair - like cavemen did - the
upright hair would trap air to keep you warm or make you look bushier
and therefore more threatening to predators.

Sneezes

 

Sneezes happen when your body is trying to expel an irritant from the
nasal cavity. If you have allergies, pollen or pet dander is usually to
blame. If you have a cold, your body makes mucus to trap the virus, and
sneezing helps force it (and the sickness) out of your body. An over-the-
counter allergy or cold medicine helps suppress your reaction to allergens
or reduce mucus production, which should prevent sneezing fits.

Coughs



A cough is another mechanism your body uses to get rid of irritants.
There are special cells along your air passage, says Dr. Plasker, that
recognize irritants and force them out. Common colds, sinus infections
and pneumonia all increase your body's mucus production, which triggers
coughing. Smoking and asthma also tend to irritate the cells. To help cut
down on chronic coughing, exercise regularly and practice good posture to
keep your air passage open.

Charley Horses



These sudden, super-painful muscle spasms can be blamed on several
things, including dehydration or electrolyte imbalances - often from
strenuous exercise. After a demanding workout or an extra-long run, sip
a sports drink to keep your system running smoothly. If you experience
this type of cramping, walk around to help relieve the pain.

Shivers


 

Shivering, says Dr. Plasker, is full-body muscle twitching. When your
temperature drops too low, your body shakes all over in an attempt to
generate heat. The only way to cure these kind of shivers is to get your
temperature back to 98.6 Degree F.

Ear Ringing


 

Ear ringing, or tinnitus, can happen for two reasons. If you have fluid or
an infection in your middle ear, you may hear a constant buzz. However,
the more common cause is damage to the microscopic ends of your
hearing nerves, which often happens when you're exposed to loud noises.
To prevent permanent damage (and preserve your hearing), wear
earplugs at concerts and sporting events - or even when you mow the
lawn.

Stomach Rumbles



As food, liquid and gas move through your digestive tract, your stomach
muscles and intestines contract and cause rumbling noises - borborygmi
is the scientific name. Everyone's stomach makes noise during digestion,
but if you have extra-loud rumbles, a teaspoon of olive oil or a cup of
herbal tea with lemon may help ease them, says Dr. Plasker.

Limbs Falling Asleep



When there's consistent pressure on part of a limb - like when you sit on
your feet or rest your head on an arm - the pressure squeezes your
nerve pathways and scrambles messages sent to your brain. The mixed
messages make you lose feeling in the squished body part because your
brain has trouble telling it what to do. To prevent a case of pins and
needles, avoid sitting or lying in positions that compress your nerves.

Seeing Stars




If you stand too quickly, suffer a blow to the head or are stricken by a
migraine, there's a good chance you'll see stars as blood surges to
different parts of your body. Generally these tiny flashes of light will fade
in a few seconds. If you see stars for more than a few moments, you
could have a tear or tiny clot in your retina, and you should consult a
physician immediately.

Ear Popping



The Eustachian tube in your inner ear is responsible for maintaining equal
pressure on both sides of your eardrum. When you experience a rapid
change in altitude - during takeoff in an airplane or when riding an
elevator in an extra-tall building - the Eustachian tube opens to release
pressure, and you hear a pop. To force the tube open (and 'pop' your
ears), squeeze your nostrils closed while exhaling forcefully through your
nose.


Ajj Ptta Lgga Ik Vdia Jeha and Knowldge ala Topic bnauna kinna aukha .. thnxx noxa g and koninoor 4 help me.. :smile:
saara jor lagg gyya :sad:

116
Knowledge / How to Keep Teeth White Naturally
« on: December 22, 2011, 10:54:11 AM »
There are many effective methods of teeth whitening available, but some come with heavy price tags. Here are some steps you can take at home to whiten teeth naturally without breaking the bank.
Things You’ll Need:
Straw
Toothbrush
Lemon Juice
Salt
Baking soda
Hydrogen peroxide
Strawberries

Step 1:
Limit your consumption of drinks that stain tooth enamel. A few of these include coffee, tea and red wine. If you simply can't cut back on these beverages, consider drinking them though a straw to limit the amount of liquid that actually comes in contact with teeth.

Step 2:
Brush your teeth immediately after eating, especially if eating foods that stain easily, such as berries.

Step 3:
Rub raw strawberries on your teeth, preferably pureed. There is an enzyme in strawberries that acts as a whitening agent. You'll want to brush and rinse after applying the strawberries to remove the natural sugars and acids they may leave behind.

Step 4:
Eat crunchy foods that require a lot of chewing such as carrots, celery, broccoli and apples. These foods are abrasive and will remove built up plaque, which dulls the appearance of teeth.

Step 5:
Dip your toothbrush directly into baking soda and brush. The results are worth the lousy taste.

Step 6:
Combine lemon juice and one teaspoon of salt to make a paste-like substance. Brush your teeth and rinse. Again, not so pleasant on the palate, but your teeth will thank you.

Step 7:
Use hydrogen peroxide to brush your teeth. Dip your toothbrush into a small capful of the peroxide and brush as you would with regular toothpaste, being careful not to swallow. Rinse with water.
- Tips -
Consider using one of the several whitening toothpastes on the market that have all-natural ingredients.
Brushing after every meal and flossing regularly are the first steps in maintaining a healthy smile.
like  :happy: :happy: :happy: :happy: :happy: :happy:

117
Religion, Faith, Spirituality / darshan shri harmandar ssaahb ji...
« on: December 21, 2011, 09:44:07 AM »
waheguru ji,,,
waheguru ji,,,

118
Discussions / 1 saal rehgya mittro..??
« on: December 21, 2011, 09:39:42 AM »
yaar sunnya v 21-12-2012 nuh dunnya khtmm ho jaani a,, tuhaanu ki lgda,, mainu tn eh sirf jhooth lgda,, j  rabb neh dunia bnai a tn enni jaldi tn nhi khtm krda,, i thnk modren jmaane ch v lok kinne bevkoof aa jo akha bnnd kkrk eh cheez nuh manni jndy ah

119
Lok Virsa Pehchaan / Books, Novels & Stories
« on: December 18, 2011, 11:19:40 AM »
main pishle kuj dinna ton eh book pdh reha c,, and seriously eh book bhtt e vdia lggi and bilkul sch likhya gyya sab kuj ede ch,, main kuj k pages es book de paa reha aa site tw hope tuc v eh book nu ik waar jrur pdhoge,,, ਕੁਲਬੀਰ ਸਿੰਘ ਕੌੜਾ ਨੇ ਤਿੰਨ ਕਿਤਾਬਾਂ ਲਿਖੀਆਂ ਪਹਿਲੀ ਕਿਤਾਬ “ਪਾਰਲੀਮੈਂਟ ਉਡਾਉਣ ਦੀ ਸਾਜਿਸ਼ ਬਨਾਮ ਸੀ. ਬੀ. ਆਈ”, ਦੂਜੀ “ਤੇ ਸਿੱਖ ਵੀ ਨਿਗਲਿਆ ਗਿਆ” ਅਤੇ ਤੀਜੀ ਪੁਸਤਕ “ਬੇਈਮਾਨ ਅਕਾਲੀ ਰਾਜਨੀਤੀ ਵਿੱਚ ਫਸਿਆ ਅਕਾਲ ਤਖਤ ਸੀ” ਪਰ “ਤੇ ਸਿੱਖ ਵੀ ਨਿਗਲਿਆ ਗਿਆ” ਇੱਕ ਅਹਿਮ ਦਸਤਾਵੇਜ਼ ਸਮਝ ਕੇ ਹਰ ਸਿੱਖ ਪਰਿਵਾਰ ਲਈ ਇਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਇਸ ਕਿਤਾਬ ਦੇ ਆਰੰਭ ਵਿੱਚ ਹੀ ਪੇਸ਼ ਕੀਤੇ ਦੋ ਸ਼ਬਦ ਭਾਗ ਰਾਹੀਂ ਪੰਜ ਪੰਨਿਆਂ `ਤੇ ਹੀ ਉਸ ਨੇ ਕਾਫੀ ਕੁੱਝ ਸਮਝਾ ਦਿੱਤਾ ਅਤੇ ਬਾਕੀ ਹਿੱਸੇ ਵਿੱਚ ...ਜੈਨ ਧਰਮ, ਬੁੱਧ ਧਰਮ, ਪਾਰਸੀ, ਸਿੱਖ, ਬ੍ਰਾਹਮਣ ਆਦਿ ਕੌਮਾਂ ਦੇ ਰਸਮਾਂ-ਰਿਵਾਜ਼ਾਂ ਤੇ ਮੁਸ਼ਕਿਲਾਂ ਸਬੰਧੀ ਬੜਾ ਬਰੀਕੀ ਨਾਲ ਵਰਨਣ ਕੀਤਾ ਹੈ। ਇਸ ਕਿਤਾਬ ਵਿੱਚ ਉਸਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਬਿਪਰਵਾਦ ਤੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਵਰਜਿਆ ਸੀ ਉਹ ਬਿਪਰਵਾਦ ਅੱਜ ਸਿੱਖ ਪੰਥ ਦੀਆਂ ਰਗਾਂ ਵਿੱਚ ਕੈਂਸਰ ਬਣ ਕੇ ਵੜਿਆ ਹੋਇਆ ਹੈ। ਇਹ ਕਿਤਾਬ ਇਸ ਕੈਂਸਰ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ।

je kise nu burra lgge tn am sorrry

120
Religion, Faith, Spirituality / Reflection on Mata Gujri Ji...
« on: December 17, 2011, 12:46:47 PM »
“Mata Gujri ji holds the position of wife of a martyr, mother of martyr, the grandmother of martyrs and herself a martyr.” She truly knew how to live. She definitely knew how to die. She remains an inspiration for millions of souls for all time to come.

Reflection on Mata Gujri Ji

Mata Gujri was a perfect woman, a Puran Istree.The word “Stree” originates from Sanskrit and means “expansion.” In a physical sense women expand by being mothers. In a spiritual sense, women give their children the ideals and values to live by; they nurture a sense of security; and they have the power to construct or destroy their families and their generations to come.
So, it is only pertinent to say that Mata Gujri was a Puran Istree in both the physical and spiritual realms. She completed the life and mission of Guru Teg Bahadur; raised the extraordinary child Gobind; managed the affairs of the Sikh Panth while the Guru was still a child; and inspired and prepared her young grandsons for the extraordinary courage, grace and sacrifice that would be required of them at such tender ages.

Let us look at her life and the different roles she plays as a perfect woman.

· As a Daughter: MataJi was brought up with the consciousness of the Guru’s light; she fulfilled her parent’s aspiration of serving the path of the Guru beyond their expectations by growing into a perfect role model of grace, strength, persistence and sacrifice.

· As a Wife: She supported Guru Tegh Bahadur when he was deep in meditation for years, again while he was on his missionary tour, and finally, when the Guru left for Delhi to make the supreme sacrifice.

· As a Leader: After Guru Tegh Bahadur’s martyrdom, she and her brother, Kirpal Chand had the responsibility of managing the affairs of the Panth. She also organized the langar (community kitchen) and played an important role as the administrator of the army. She had an important role inspiring the Khalsa armies during the battles Guru Gobind Singh had to fight. Her role in the battle of Bhangani is especially remembered.

· As a Mother: She molded the father of the Khalsa, the great Guru Gobind, raising him as a single mother after the martyrdom of Guru Teg Bahadurji.

· As a Grandmother and inspiration to the young martyrs: When Mata Ji and the sahibzadas were arrested and confined in Sirhind Fort, and as the children were summoned to appear in court each day, she kept urging them to remain steadfast in their faith. She constantly reminded the Sahibzadas that their Grandfather and Great-Grandfather had both sacrificed their lives to strengthen the ideals of Guru Nanak. Her support of her grandsons played such an important role in Sikhism that as Sikhs, we probably owe our existence to her. It was due to her role that the seven and nine year old children did not budge from their beliefs and attained martyrdom. If the Sahibzadas had accepted Islam on that winter day, Sikhi probably wouldn’t exist as it does today. So, in fact, we stand tall because of the teachings and the inspiration Mata Ji provided to her grandsons and thousands of martyrs who gave their heads and not their faith.

· As a Martyr: While imprisoned on top of an open tower during the cold month of December, Mata Gujri continually did simran with no complaints about her physical being. She attained martyrdom the same day as her grandsons after hearing that her grandsons had been bricked alive rather than give up their faith. Her mission had been fulfilled.

Pages: 1 2 3 4 5 [6] 7 8 9 10 11 ... 14