September 19, 2014, 11:53:40 PM

Author Topic: ਅੱਜ ਕੱਲ ਦੇ ਰਾਂਝੇ, ਗਏ ਨਸ਼ਿਆ ਦੇ ਵਿੱਚ ਮਾਂਝੇ,  (Read 791 times)

Offline GarEe Sandhu

 • PJ Gabru
 • Sarpanch/Sarpanchni
 • *
 • Like
 • -Given: 151
 • -Receive: 369
 • Posts: 3223
 • Tohar: 166
 • Gender: Male
 • gpsandhu307@gmail.com
  • View Profile
ਅੱਜ ਕੱਲ ਦੇ ਰਾਂਝੇ,
ਗਏ ਨਸ਼ਿਆ ਦੇ ਵਿੱਚ ਮਾਂਝੇ,

ਕੋਣ ਹੀਰਾਂ ਪਿੱਛੇ ਮਰਦਾ,
ਜਿਹਦਾ ਨਸ਼ਿਆ ਬਿਨ ਨੀ ਸਰਦਾ,

ਰਾਂਝਾ ਗੱਲ ਥੁੱਕ ਥੁੱਕ ਕੇ ਕਰਦਾ,
ਮੂੰਹ 'ਚ ਪਾਈ ਫਿਰੇ ਉਹ ਜਰਦਾ,

ਰਾਂਝਾ ਮਾਂ-ਬਾਪ ਨੂੰ ਕੱਡਦਾ ਗਾਲਾਂ,
ਤੇ ਆਪਣੇ ਬਾਪੂ ਨੂੰ ਦੱਸਦਾ ਸਾਲਾ,

ਮਾਂ ਧਾਹਾਂ ਮਾਰ ਕੇ ਰੋਏ,
ਜਦ ਪੁੱਤ ਨੇ ਪੈਸੇ ਉਸ ਤੋਂ ਖੋਹੇ,

ਰਾਂਝੇ ਨੇ ਵੇਚ ਤੇ ਘਰ ਦੇ ਭਾਂਡੇ ਸਾਰੇ,
ਮਾਂ-ਬਾਪ ਕਿੱਧਰ ਜਾਣ ਵਿਚਾਰੇ,

ਬਾਪੂ ਨੂੰ ਖਾ ਗਿਆ ਪੁੱਤ ਦਾ ਝੋਰਾ,
ਉਹਦਾ ਵੀ ਟਾਈਮ ਰਹਿ ਗਿਆ ਥੋੜਾ

ਜਾਂਦੀ ਐਸੇ ਰਾਂਝਿਆਂ ਦੀ ਗਿਣਤੀ ਵੱਧਦੀ,
ਪੰਜਾਬ ਨੂੰ ਸਿਉਂਕ ਵਰਗੀ ਬਿਮਾਰੀ ਲੱਗਗੀ,

ਰਿੰਕੂ ਦੇ ਅੱਖ 'ਚ ਹੰਝੂ ਆਏ,
ਜਦ ਇਹ ਸੱਚ ਨੂੰ ਕਵਿਤਾ ਵਿੱਚ ਸਮਝਾਏ,

ਇਹ ਗੱਲ ਸੀ ਅੱਖੋਂ ਦੇਖੀ,
ਖੋਲ ਤੀ ਜੋ ਦਿਲ ਵਿੱਚ ਸੀ ਸਮੇਟੀ .........

writer - ਰਿੰਕੂ ਸੈਣੀ

Punjabi Janta Forums - Janta Di Pasand


Offline • » ρяєєт ∂нαℓιωαℓ « •

 • PJ Mutiyaar
 • Sarpanch/Sarpanchni
 • *
 • Like
 • -Given: 49
 • -Receive: 128
 • Posts: 3639
 • Tohar: 57
 • Gender: Female
 • alwz cheat on exams
  • View Profile
nice ah ji =D>

sahi gal a ji :okk:

Offline >Kinda<

 • PJ Gabru
 • Patvaari/Patvaaran
 • *
 • Like
 • -Given: 63
 • -Receive: 128
 • Posts: 4182
 • Tohar: 60
 • Gender: Male
 • DNT PM ME
  • View Profile
sukar ah main manjhya nai gya

Offline •?((¯°·._.• ąʍβɨţɨ๏µ$ jąţţɨ •._.·°¯))؟•

 • PJ Mutiyaar
 • Vajir/Vajiran
 • *
 • Like
 • -Given: 68
 • -Receive: 81
 • Posts: 7840
 • Tohar: 56
 • Gender: Female
  • View Profile
jehde ranjhe gye nashyan de manje,,,,,,,,
oh reh gye ne pyar ton vanjhe,,,,,,,,,

Offline GarEe Sandhu

 • PJ Gabru
 • Sarpanch/Sarpanchni
 • *
 • Like
 • -Given: 151
 • -Receive: 369
 • Posts: 3223
 • Tohar: 166
 • Gender: Male
 • gpsandhu307@gmail.com
  • View Profile

Offline • » ρяєєт ∂нαℓιωαℓ « •

 • PJ Mutiyaar
 • Sarpanch/Sarpanchni
 • *
 • Like
 • -Given: 49
 • -Receive: 128
 • Posts: 3639
 • Tohar: 57
 • Gender: Female
 • alwz cheat on exams
  • View Profile

 

* Who's Online

* Recent Posts

Time To Travel :P by Kerfufle
[Today at 11:16:47 PM]


anyone using tinder??? by Jattnetics
[Today at 11:04:46 PM]


Iphone 6 or iphone 6 plus by _
[Today at 10:39:09 PM]


RISKY TO ADMINS by Jattnetics
[Today at 10:10:06 PM]


Suggestion for girls competition oct -nov 2014 by ♥Noor♥
[Today at 09:34:05 PM]


What song instantly makes you happy? by _Dabang
[Today at 09:24:52 PM]


marriage bare vi vichar a tuhada? by _Dabang
[Today at 05:58:19 PM]


Nominate Someone for Something by Khalnayak
[Today at 04:43:51 PM]


pj de hareek user di report ....padh ke dekho :p by Khalnayak
[Today at 04:40:02 PM]


Dialogues of Hindi Cinema ... by Khalnayak
[Today at 04:36:35 PM]


Love marriage v/s arranged marriage by Khalnayak
[Today at 04:33:55 PM]


Weather Report for ur city ? by Apna Punjab
[Today at 04:25:44 PM]


Request Video Of The Day by Apna Punjab
[Today at 04:11:02 PM]


Games Review (PC/PS3/Xbox 360/Wii) by Munda Parle Mohr wala
[Today at 01:57:12 PM]


pj de bhoot te bhootni....... by [~ਜੀਓ~]
[Today at 01:13:08 PM]


Intro by ~sUkH pReEt GiLl~
[Today at 01:01:22 PM]


New Comer by ਆਉਦੇ ਕਿੱਲੇ 45 ਪੱਕੀ ਅੱਸਲੇ ਨਾਲ ਯਾਰੀ ;)
[Today at 12:49:44 PM]


Equality And Justice!! by Sharry_Caur
[Today at 12:36:54 PM]


intro...by d.e.v by Sharry_Caur
[Today at 12:31:57 PM]


Aarji jmaa karao by -sArKaRi_SaAnD-
[Today at 10:23:41 AM]


Short Movie Reviews by _noXiouS_
[Today at 09:56:52 AM]


Song ur listening to? by ਮਾਲਵੇ ਦਾ ਮੁੰਡਾ-°•ℋŐПΞŶ ŚℐПĞℋ..●•٠
[Today at 09:24:36 AM]


Nicki Minaj - "Anaconda" PARODY (Explict) by αηgεℓ εүεs
[Today at 04:16:29 AM]


You know you're Panjabi when... by ਮਾਲਵੇ ਦਾ ਮੁੰਡਾ-°•ℋŐПΞŶ ŚℐПĞℋ..●•٠
[Today at 03:39:44 AM]


Aurat Gulam by ਮਾਲਵੇ ਦਾ ਮੁੰਡਾ-°•ℋŐПΞŶ ŚℐПĞℋ..●•٠
[Today at 03:30:21 AM]