April 26, 2024, 03:49:38 PM

Show Posts

This section allows you to view all posts made by this member. Note that you can only see posts made in areas you currently have access to.


Topics - G@RRy S@NDHU

Pages: 1 ... 9 10 11 12 13 [14]
261
ਦੇਖਿਆ ਨਾ ਲਾਭ ਤੇ ਨਾ ਹਾਨੀ ਪੀ ਗਿਆ ਮੈ ਦਾਰੂ ਵਿੱਚ ਘੋਲ ਕੇ ਜਵਾਨੀ ਪੀ ਗਿਆ,
ਕਿੰਨੀਆ ਦੇ ਜ਼ੁਲਮ ਤੇ ਧੋਖੇ ਪੀ ਲਏ ਮੈ ਕਿੰਨੀਆ ਦੀ ਖੌਰੇ ਮਹਿਰਬਾਨੀ ਪੀ ਗਿਆ,
ਜਿੰਨਾ ਨੇ ਵਟਾਈਆ ਕਈਆ ਨਾਲ ਮੁੰਦੀਆ ਅੱਜ ਵੇਚ ਕੇ ਮੈ ਉਹਨਾ ਦੀ ਨਿਸ਼ਾਨੀ ਪੀ ਗਿਆ,
ਥੋੜੀ ਬੁਹਤੀ ਭਾਵੇ ਹੁਣ ਹੋਊ ਬੱਚਦੀ "ਮੈ" ਲੱਗਭਗ ਜਿੰਦਗਾਨੀ ਪੀ ਗਿਆ......

262
Shayari / ਤਵੀਤ ......
« on: May 11, 2010, 01:13:33 PM »
ਗੀਤਾਂ ਵਿੱਚੋ ਗੂਹੜੀਆ ਮੁਹਬਤਾਂ ਦੀ ਮਹਿਕ ਆਉਦੀ,
ਗੂਹੜੀਆ ਮੁਹਬਤਾਂ ਚੋ ਗੀਤ ਮਿਲ ਜਾਦੇ ਨੇ,
ਜਿੰਨਾ ਦੇ ਗਲਾਂ ਵਿੱਚ ਪਾਉਣੇ ਉਹ ਅੌਖੇ ਮਿਲਦੇ ਨੇ,
ਮੇਲਿਆ ਚੇ ਸੌਖੇ ਹੀ ਤਵੀਤ ਮਿਲ ਜਾਦੇ ਨੇ............

263
ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ,
ਅਸੀ ਲੋਕਾਂ ਕੋਲੋ ਸੁਣਿਆ ਏ ਖਿਆਲਾਤ ਬਦਲ ਗਏ ਸੱਜਣਾਂ ਦੇ,
ਕੱਲ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜਣਾਂ ਦੇ,
ਹੁਣ ਦਿਨੇ ਚੜਉਦੇ ਤਾਰੇ ਨੇ ਦਿਨ ਰਾਤ ਬਦਲ ਗਏ ਸੱਜਣਾਂ ਦੇ,
ਅਸੀ ਆਪਣਿਆ ਤੋ ਹੋਰ ਹੋਏ ਕਈ ਹੌਰ ਤੋ ਆਪਣੇ ਹੋ ਗਏ ਨੇ,
ਹੁਣ ਫੈ਼ਸ਼ਨ ਵਾਗੂ ਹੀ ਅੰਗ ਸਾਕ ਬਦਲ ਗਏ ਸੱਜਣਾ ਦੇ........

264
Shayari / mixxx....ishq , pardes ,kaash , new heer
« on: May 11, 2010, 01:03:53 PM »
ਖੁਆਰੀਆਂ ਹੀ ਦੇ ਯਾਰਾ ਸਾਨੂੰ ਪਿਆਰ ਦੀ ਲੋੜ ਨਹੀ,
ਇੱਕ ਵਾਅਦਾ ਦੇ ਉੰਝ ਝੂਠਾ ਹੀ ਸਹੀ ਸਾਨੂੰ ਲਾਰਿਆਂ ਦੀ ਥੋੜ ਨਹੀ,
ਮਨਿਆ ਕੇ ਤੇਰੇ ਤੱਕ ਪਹੁੰਚਣ ਦੇ ਰਾਹ ਬਹੁਤ ਔਖੇ ਨੇ,
ਡਿਗਦੇ ਢਹਿੰਦੇ ਆਵਾਂਗੇ ਸਾਨੂੰ ਸਹਾਰਿਆਂ ਦੀ ਲੋੜ ਨਹੀ.
2
ਪਰਦੇਸ
ਪੁੱਤ ਪਰਦੇਸ ਤੋਰੇ ਘਰ ਸੁੱਨਾ ਕਰਕੇ,
ਰੌਣਕ ਸੀ ਵਿੱਚ ਵਿਹਡੇ ਜਿੰਨਾ ਕਰਕੇ,
ਜੀ ਮਾਰਕੇ ਜਿਹੜੇ ਪਏ ਕਟਦੇ ਜੇਲਾਨ,
ਭੱਜੀ ਜਾਂਦੀ ਜ਼ਿੰਦਗੀ ਵਾਂਗਣ ਰੇਲਾਂ,
ਅੱਜ ਵੀ ਸੂਰਜ ਡੁਬਿਆਂ ਜਦ ਚੇਤਾ ਆਵੇ ,
ਤੈਨੂੰ ਕੋਲ ਨਾ ਪਾ ਕੇ ਮਾਏ ਮੇਰੀ ਅੱਖ ਭਰ ਆਵੇ,
ਚੇਤੇ ਆਓਂਦੀਆਂ ਬਾਪੂ ਦੀਆਂ ਔ ਮਿਠੀਆਂ ਗਾਲਾਂ,
ਹੁਣ ਨੋਟ ਸੰਭਾਲਾਂ ਮਾਏ ਕੇ ਆਪਣਾ ਆਪ ਸੰਭਾਲਾਂ
3
ਕਾਸ਼
ਜੋ ਮੇਰਾ ਨਹੀ ਉਹਦੀ ਕਦੇ ਆਸ ਨੀ ਕਰਦਾ ਮੈਂ,
ਮਾਰੂਥੱਲ ਵਿੱਚ ਹੰਝੂਆਂ ਦੀ ਤਲਾਸ਼ ਨੀ ਕਰਦਾ ਮੈਂ,
ਜੱਦ ਮੌੜ ਹੀ ਨਹੀ ਸਕਦਾ ਰੁੱਖ ਹਵਾਵਾਂ ਦਾ,
ਅਖਾਂ ਭਰਕੇ ਫੇਰ ਕਦੀ ਵੀ ਕਾਸ਼ ਨੀ ਕਰਦਾ ਮੈਂ
4
ਅੱਜ ਦੀ ਹੀਰ
ਹੀਰ ਆਖਦੀ ਪਹਿਲਾਂ ਸ਼ਾਪਿੰਗ ਕਰਾ ਤੂੰ,
ਫੇਰ ਨਾਲ ਚਲੂੰਗੀ ਤੇਰੇ ਮੈਂ,
ਕਹਿੰਦੀ ਮਾਂ ਪਿਉ ਨਾਲੋ ਪਿਹਲਾਂ ਅੱਡ ਹੋ ਜਾ,
ਫੇਰ ਲਊਂਗੀ ਫੇਰੇ ਨਾਲ ਤੇਰੇ ਮੈਂ,
ਰੋਟੀ ਪਕਾਉਣ ਨੂੰ ਨਾ ਆਖੀਂ ਚੰਨਾ,
ਮੈਕ ਡੋਨਲਡ ਤੇ ਲੁਵਾਊ ਤੇਰੇ ਗੇਡੇ ਮੈਂ,
ਹੀਰ ਆਖਦੀ ਝਾੜੂ ਪੋਚਾ ਕਰਲੀਂ ਆਪੇ,
ਜੇ ਗਈ ਹੋਵਾਂ ਨੇੜੇ ਤੇੜੇ ਮੈਂ

265
Shayari / ਚਾਹੁੰਦਾ ਸੀ ...........
« on: May 11, 2010, 01:00:22 PM »
ਜਿਹੜਾ ਧੁਰ ਤੱਕ ਜਾਵੇ ਇਸ਼ਕੇ ਦੇ ਸਾਗਰਾਂ ਨੂੰ,
ਮੈਂ ਬਣ ਕੇ ਨੀ ਉਹੋ ਜਿਹਾ ਚਨਾਬ ਰਹਿਣਾ ਚਾਹੁੰਦਾ ਸੀ |
ਤੇਰੇ ਦਿਲ ਵਾਲੀ ਕਿਸੇ ਸੂਹੀ ਫ਼ੁੱਲਵਾੜੀ ਵਿੱਚ,
ਬਣ ਕੇ ਮੈਂ ਯਾਦਾਂ ਦਾ ਗੁਲਾਬ ਰਹਿਣਾ ਚਾਹੁੰਦਾ ਸੀ |
ਜਾਗਦੇ ਵੇਲੇ ਵੀ ਤੇਰਾ ਕਦੇ ਨਾ ਸੀ ਟੁੱਟਣਾ,
ਮੈਂ ਬਣ ਇੱਕ ਸੋਹਣਾ ਜਿਹਾ ਖਵਾਬ ਰਹਿਣਾ ਚਾਹੁੰਦਾ ਸੀ |
ਤੇਰੇ ਬੁੱਲਾਂ ਉੱਤੇ ਪਹਿਲਾਂ ਕੋਈ ਆਉਣ ਤੋਂ ਸਵਾਲ,
'GaRRy' ਬਣ ਕੇ ਸਵਾਲ ਦਾ ਜਵਾਬ ਰਹਿਣਾ ਚਾਹੁੰਦਾ ਸੀ |




2

ਨਾ ਲੱਭਦਾ ਸਾਥੀ ਰੂਹਾਂ ਦਾ, ਅਸਾਂ ਲੱਖ ਅਜ਼ਮਾ ਕੇ ਵੇਖ ਲਿਆ....
ਹਰ ਸੋਹਣਾ ਚਿਹਰਾ ਦਿਲ ਤੋੜਦਾ, 'GaRRy' ਲੱਖ ਤੁੜਵਾ ਕੇ ਵੇਖ ਲਿਆ....
ਕੁਝ ਨਾ ਮਿਲਦਾ ਇਸ਼ਕ ਵਣਜ ਚੋਂ, ਅਸਾਂ ਲੱਖ ਕਮਾ ਕੇ ਵੇਖ ਲਿਆ....
ਕੌਡੀਆਂ ਦੇ ਮੁਲ ਵਿਕਿਆ ਦਿਲ ਦਾ ਹੀਰਾ, ਪੱਥਰ ਦਿਲ ਨੂੰ ਚਾਹ ਕੇ ਵੇਖ ਲਿਆ...

266
ਸਾਹਾਂ ਵਾੰਗੂ ਦਿਲ ਚ ਵਸਾ ਲੈਂਦੇ ਤੈੰਨੂ ਨੀ
ਕਾਸ਼ ਸਾਡੇ ਵੀ ਨਸੀਬ ਹੁੰਦੇ.... ਪਾ ਲੈਂਦੇ ਤੈੰਨੂ ਨੀ

ਖਤਾ ਕਿਹੜੀ ਹੋਈ ਅਜੇ ਤੱਕ ਅਣਜਾਣ ਹਾਂ
ਆਪਣੀ ਹੀ ਜ਼ਿੰਦਗੀ ਤੋਂ ਐਨੇ ਪਰੇਸ਼ਾਨ ਹਾਂ
ਦਿਖਾ ਸਕਦੇ ਤਾਂ ਜ਼ਖਮ ਦਿਖਾ ਲੈਂਦੇ ਤੈੰਨੂ ਨੀ
ਕਾਸ਼ ਸਾਡੇ ਵੀ ਨਸੀਬ ਹੁੰਦੇ.... ਪਾ ਲੈਂਦੇ ਤੈੰਨੂ ਨੀ

ਇਸ਼ਕ ਮੁਸ਼ਕ ਤਾਂ ਖੇਡ ਹੀ ਲਕੀਰਾਂ ਦੀ
ਰਹਿ ਜਾਂਦੀ ਨਿਸ਼ਾਨੀ ਬੱਸ ਪੱਲੇ ਤਸਵੀਰਾਂ ਦੀ
ਹੁੰਦਾ ਇਸ਼ਕੇ ਦਾ ਮੁੱਲ ਅਪਣਾ ਲੈਂਦੇ ਤੈੰਨੂ ਨੀ
ਕਾਸ਼ ਸਾਡੇ ਵੀ ਨਸੀਬ ਹੁੰਦੇ.... ਪਾ ਲੈਂਦੇ ਤੈੰਨੂ ਨੀ

ਤੇਰੇ ਪਿੰਡ ਵਾਲੇ ਰਾਹ ਬਾਝੋਂ ਚੇਤੇ ਕੋਈ ਰਾਹ ਨਹੀਂ
ਤੇਰੇ ਬਾਝੋਂ ਸੋਹਣੀਏ ਨੀ ਸਾਹਾਂ ਦਾ ਵਿਸਾਹ ਨਹੀਂ
ਚੰਗਾ ਰਹਿੰਦਾ 'GaRRy' ਜੇ ਅਜ਼ਮਾ ਲੈਂਦੇ ਤੈੰਨੂ ਨੀ
ਕਾਸ਼ ਸਾਡੇ ਵੀ ਨਸੀਬ ਹੁੰਦੇ.... ਪਾ ਲੈਂਦੇ ਤੈੰਨੂ ਨੀ

267
Shayari / ਬਸ ਉਹੀ ਨਹੀ ਏ.........
« on: May 11, 2010, 12:55:16 PM »
ਮੈਂ ਹੁਣ ਵੀ ਜਦੋ ਉਸ ਨਹਿਰ ਦੇ ਕੋਲੋ ਲੰਘਦਾ ਹਾਂ ਤਾਂ ਆਪਣੇ ਦੋਹਾਂ ਦੇ ਭਿੱਜੇ ਪੈਰਾਂ ਦੇ ਨਿਸ਼ਾਨ ਕੰਢੇ ਤੇ ਪਈ ਰੇਤ ਤੇ ਦੇਖਦਾ ਹਾਂ,
ਹੁਣ ਵੀ ਉਹਦਾ ਦੁੱਪਟਾ ਸਰੋ ਦੇ ਖੇਤ ਵਿੱਚ ਉਡੱਦਾ ਦਿੱਸਦਾ ਹੈ,
ਹੁਣ ਵੀ ਉਹਦੇ ਸ਼ਾਹਾ ਦੀ ਖੁਸ਼ਬੂ ਸਿੱਲੀਆ ਪੌਣਾਂ ਚੋ ਮਹਿਸੂਸ ਕਰਦਾ ਹਾਂ,
ਸਭ ਕੁਝ ਉਹੀ ਏ....
ਉਹੀ ਨਹਿਰ ਉਹੀ ਨਹਿਰ ਦਾ ਕੰਢਾ,
ਉਹ ਡੁੱਬਦੀਆ ਪੌਣਾਂ,ਉਹ ਮਹਿਕਾਂ, ਉਹ ਹਾਸੇ, ਉਹ ਗੱਲਾਂ, ਉਹ ਫੁੱਲ, ਉਹ ਤਿੱਤਲੀ....
ਉਹ ਸਭ ਕੁਝ ਓਦਾਂ ਹੀ ਏ.......
ਬਸ ਉਹੀ ਨਹੀ ਏ.........ਬਸ ਉਹੀ ਨਹੀ ਏ.....

268
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ ਕਿਤੇ ਅੰਗਾਰੇ ਹੁੰਦੇ ਨੇ,
ਹਰ ਦਿਲ ਵਿੱਚ GaRRy ਇੱਕ ਸੁੰਮਦਰ ਹੁੰਦਾ ਏ
ਤਾਹੀਈਓ ਤਾ ਹੰਝੂ ਖਾਰੇ-ਖਾਰੇ ਹੁੰਦੇ ਨੇ....!!!!

269
Shayari / tera mera pyar.........
« on: September 30, 2009, 10:03:30 AM »
tere mere pyar di kahani ban jave na.
hasa kite akhian da pani ban jave na.
karde haan pyar jina hasya nu tere asi.
ohi hasa naina di radak ban jave na.

chum lavan ghund wicho nain jede jhakde ne.
darda haan jag de nazar lag jave na.
deed jede akhian da ishq sawardaa.
darda haan ishq sabar ban jave na.

ratan nu uth uth yaad jinu karda haan.
darda haan kal kite mainu bhul jave na.
karda haan pyar jinu zindagi to wadh ke main.
darda haan dil de tadap ban jave na.

likh davan naam tera dil di kitab ute.
darda haan saha di ravani ruk jave na.
karda hai SANDHU kina pyar teri yaad nu.
darda haan akhan wicho hanju ban aave na..

270
Fun Time / main pagal mera dil pagal....
« on: September 30, 2009, 09:53:16 AM »
mai pagal mera dil pagal
do pagal kathe ho baithe
kade hasde ne kade ronde ne
do ashique kathe ho baithe

pata nahi har waqt kise
tasveer nu takde rehnde ne
likh likh ke varke(paper) padhde(tear) ne
do shayar kathe ho baithe

main samjhaunda dil apna
dil mainu samjai janda hai
pata nahi kis boond nu tarsan
do chatrik kathe ho baithe

raah takde ne kise butt(manequin) wangu
na hasde ne na bolde ne
SANDHU, musafir nu kehnda
aah dekh diwane do baithe

main pagal mera dil pagal
do pagal kathe ho baithe.... 

271
Shayari / modren vigyan...........
« on: September 20, 2009, 06:36:48 AM »
Modern Vigyaan-

Jad Smaaj fasya pya si andhkaar de ghere vich
Ik roshni di kiran jaggi dunge hnere vich
Ah jo ki manvta di shaan ha
Ahi ta ikkivi sddi da vigyaan ha

Is to upji roshni naal bijli lattu jag pye
Is di majboot shakti naal bhakhra jihe bajj gye
Bakhra to pyi upjdi pedavaar beshumaar ha
Ahi ta ikkivi sddi da vigyaan ha

Is de naal hi kaargil te jit pyi
Maar bjaya guspethea nu
Adunik ganna te bfort toppa naal
Chotian nu bchaya tehndian nu
Isse lyi ah dushmnna lyi shamshaan ha
Ahi ta ikkivi sddi da vigyaan ha

Oh dor si jad har hindostani
Adde pet hi sonda si
Oh dor si jad har tagra mulak
Sadde te rob ponda si
Oh vigyaan hi si jisne phir
Hari kranti di lehar chalai si
Punjaab di hi nahi puri dunia vich
Hindostan di shaan vadyai si

Ajkal ta Kam koi sarkaari hove
Bhave ashkki yaari hove
Har passé technique ha jorra te
Aashik vi technical ho gye ne
Asse lyi B.tech valleya dian torra ne

Kyonki likhan fron de din muk gye ne
Ah kam bre hi okhe ne
Eassy te fast receiving lyi
E-mail te SMS sokhe ne

Lukka ke rakkhan di lor nai
Girl friend di photo nu
Bas memory card ch store kro
Bra thanks nokia moto nu

Jad galla karan di khurak chirre
Chat cyber cafe pug jao
Pher nai koi rokuga
Jad veb kam te ruj jao

Nakal karan li vi banda
Technical hi chahida
Parchi banon di lor nai
Bas kemra phoon chahida

Vigyaan vich vad de interest karke
Master v gujkta laronde ne
Sakoola vich aa ke suttee rehnde
Ghar ja ke tveshna paronde ne

Ling ratio bhave ghat rahi
Asi mundia ne tensiona nai laonia ne
Jhaja ch lad ke imported mema
America to punjaab Leonia ne

Assan karan di lor nai
Magnet belt lgoni ha
Sair to binna hi bibia ne
Figar hot bnoni ha

Krima valiya kampnia ne vi
Asian krima banonia ne
90 saal dian burian v
Javaan karke Vakhonia ne

Bhvikh vich manu lagda ha
Shpatte vi trakki karange
Passé mangan di lor nai
Bas jeb scanning karange

Athe hi bas nai
Asi hor vi chan chrone ne
Chan te ghar ponne ne
Te test tube ch javaak jmone ne

Ajj tech fest ha university da
Sadde lyi ha gal maan di
Sirf kuriya hi na vekhi jayiye
Gal sikhiye koi vagyaan di

Electronic valle mere virran di v
Ajj poori chrai ha
Agge ta klle onde si
Ajj girlfriend v naal ayi ha   


272
Lok Virsa Pehchaan / Books of Shiv Kumar Batalvi
« on: September 20, 2009, 02:04:54 AM »
Books of shiv kumar batalvi
Shiv Kumar’s Collections of Poetry
1. Batalvi, Shiv Kumar (1960) ‘Peeran Da Paraga’ Lok Sahit Prakashan, Amritsar.
2. Batalvi, Shiv Kumar (1961) ‘Lajwanti’ Lahore Book Shop, Ludhiana.
3. Batalvi, Shiv Kumar (1962) ‘Atte Dian Chirian’ Lok Sahit Prakashan, Amritsar.
4. Batalvi, Shiv Kumar (1963) ‘Mainoo Vida Karo’ Lahore Book Shop, Ludhiana.
5. Batalvi, Shiv Kumar (1964) ‘Dardmandan Deean Aheen’ Lahore Book Shop, Ludhiana.
6. Batalvi, Shiv Kumar (1965) ‘Loonan’ Lok Sahit Prakashan, Amritsar.
7. Batalvi, Shiv Kumar (1970) ‘Mein Te Mein’ Navyug Publishers, Delhi.
8. Batalvi, Shiv Kumar (1971) ‘Aarti’ Lahore Book Shop, Ludhiana.
9. Batalvi, Shiv Kumar (1975) ‘Birha Toon Sultan’ Lahore Book Shop, Ludhiana.
Books edited by Shiv Kumar Batalavi
1. Batalvi, Shiv Kumar (Editor) (1966) ‘Je Main Mar Jaawan’ New Book Co., Jalandhar.
2. Batalvi, Shiv Kumar (Editor) (1968) ‘Gazlan Wali Daccni’ Language Department, Punjab.

273
Gup Shup / ki banu dunia daa????????
« on: September 17, 2009, 10:30:39 AM »
 :wait:eh dunia ajj-kal kidhar nu jaa rhi a yr....ki banuga ehda?????? :rabb: :rabb:rabba bhala kri!!!!!

Pages: 1 ... 9 10 11 12 13 [14]