81
Love Pyar / Re: ਇਸ਼ਕ ਤਾਂਸ਼ ਦੀ ਬਾਜੀ,
« on: November 06, 2012, 03:55:37 AM »
nice lines
This section allows you to view all posts made by this member. Note that you can only see posts made in areas you currently have access to. 83
Gup Shup / ਬੇਬੇ ਕਹਿੰਦੀ« on: November 05, 2012, 11:45:50 AM »
ਬੇਬੇ ਨੂੰ ਕਿਹਾ ਇਕ ਕੁੜੀ ਪਸੰਦ ਆਈ ਏ ,
ਬੇਬੇ ਕਹਿੰਦੀ ਪੁੱਤ ਕੁੜੀ ਜਿਹੋ- ਜੀ ਮਰਜੀ ਹੋਵੇ, ਪਰ ਆਪਣੀ ਵੱਡੀ ਮੱਝ ਦਾ 15 ਦਾ 15 ਕਿੱਲੋ ਦੁੱਧ ਇਕੱਲੀ ਚੋਅ ਲੈਂਦੀ ਹੋਵੇ, ਪਰ ਕੁੜੀ ਤੋਂ 15 ਕਿਲੋ ਦੁੱਧ ਚੋਣਾਂ ਤਾਂ ਛੱਡੋ ਚੁਕਿਆ ਵੀ ਨੀਂ ਜਾਂਦਾ , ਹੁਣ ਸਮਝ ਨੀ ਆਓਂਦੀ ਮੱਝ ਤੋਕੜ ਲਿਆਈਏ ਜਾਂ ਕੁੜੀ ਹੋਰ ਫਸਾਈਏ, ਤੁਹਾਡਾ ਕਿ ਵਿਚਾਰ ਆ ਇਸ ਬਾਰੇ ???? 86
Shayari / Re: Jab bhi ata hay mera naam tere naam k sath« on: November 05, 2012, 11:15:12 AM »
nice lines
89
Love Pyar / ਸਜਾਏ ਨੇ ਸੁਫਨੇ ਹਜ਼ਾਰ« on: November 05, 2012, 11:05:18 AM »
ਸਜਾਏ ਨੇ ਸੁਫਨੇ ਹਜ਼ਾਰ , ਏਹਣਾ ਅੱਖੀਆਂ ਦੇ ਵਿੱਚ ।
ਪਤਝੜ ਮਗਰੋਂ ਆਈ ਏ ਬਹਾਰ , ਏਹਣਾ ਅੱਖੀਆਂ ਦੇ ਵਿੱਚ । ਬਹ ਕੇ ਕਦੀ ਮਸ਼ੂਕ ਨਾਲ ਨਦੀ ਦੇ ਕਿਨਾਰੇ ਕੀਤੇ ਸਨ ਕੋਲ ਇਕਰਾਰ , ਏਹਣਾ ਅੱਖੀਆਂ ਦੇ ਵਿੱਚ । ਸਿਆਲ ਦੀਆਂ ਲੰਬੀਆਂ ਰਾਤਾਂਨੂੰ ਜਦ ਨੀਂਦ ਨਹੀਂ ਸੀ ਆਉਂਦੀ , ਰਹਿੰਦਾ ਸੀ ਦਿਲ ਬੇਕਰਾਰ , ਏਨਾ ਅੱਖੀਆਂ ਦੇ ਵਿੱਚ । ਵਾਦਾ ਕਰਕੇਜਦ ਓਹ ਮਿਲਣ ਨਹੀਂ ਸੀ ਆਉਂਦੇ ਕਦੇ ਹੁੰਦਾ ਸੀ ਫਿਰ ਵੀ ਇੰਤਜ਼ਾਰ ਏਹਣਾ ਅੱਖੀਆਂ ਦੇ ਵਿੱਚ । ਪੀ ਲਵਾਂ ਡੀਕ ਲ਼ ਕੇ ਨਸ਼ੀਲੇ ਨੈਣਾਂ ਚੋਂ ਘੁਟ ਸ਼ਰਾਬ ਦਾ , ਮਸਤੀ ਹੀ ਮਸਤੀ ਹੈ ਮੇਰੇ ਯਾਰ , ਏਹਣਾ ਅੱਖੀਆਂ ਦੇ ਵਿੱਚ । ਉਮਰਾਂ ਦਾ ਮਿਲ ਜਾਵੇ ਸਾਥ ਜੇ brar ਮੈਨੂੰ ਤੇਰਾ , ਜੀ ਭਰ ਕੇ ਕਰਾਂ ਪਿਆਰ , ਏਹਣਾ ਅੱਖੀਆਂ ਦੇ ਵਿੱਚ 91
Love Pyar / Re: Ohdo Da Mera Dil,,,,,,,,,,,,,,,,,,,,,« on: October 21, 2012, 05:31:48 AM »
acha aaa
92
Shayari / Re: hun dushmaniya hi de rabba« on: October 21, 2012, 05:26:43 AM »
very nice lines veer ji
93
Love Pyar / tere bin reh nahi hona« on: October 21, 2012, 05:25:14 AM »
tethon kujh vi keh nahi hona .
sathon tere bin reh nahi hona . mania tera gussa jaiz sathia , tera chup rehna BRAR seh nahi hona . ik vari tan bol sohniae, dil di gal too khol sohniaea , has ke too jaan vi mange sathon na te keh hona ni ... 94
Love Pyar / Tera nam lab pe aaya« on: October 20, 2012, 08:12:45 AM »
Tera nam lab pe aaya aksar sham k bad
Dil-e-betab ne phir tarpaya mujy sham k bad HuM to husn ki tareef aur b likhne lagy thy magr Qalam hi ruk gya tere nam k bad Jab se mili hai tere tark-e-taluk ki khabr Jahan bethe thy hil na paye is pegham k bad Pi liya hai main ne ishq ka jam saqi Tere jam ki zarorat nahi ab is jam k bad Kisi sang dil se kbi ishq na ho kisi ko Har lab pe yahi sada thi mere anjam k bad 95
Gup Shup / ਮੈਨੁੰ ਸੋਹਣੀ ਲੱਗੀ« on: October 20, 2012, 07:55:00 AM »
ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ
ਓਨੂੰ ਮੈਂ ਮਾੜਾ ਲੱਗਾ ਓਨੇ ਮਨਾ ਕਰਤਾ . ਦਿਲ ਨੇ ਕਹਿਆ ਇਕ ਵਾਰ ਹੋਰ ਟਰਾਈ ਮਾਰ ਉਨੇ ਜੂੱਤੀ ਲਾਹਲੀ ਮੈਂ ਮੁੱਕਾ ਧਰਤਾ :D: :D: :D: :D: :D: :D: 96
Love Pyar / Re: ਲਿਆਵਾਂ ਕਿਥੋਂ ਲਾਭ ਕੇ ,« on: October 20, 2012, 07:49:54 AM »
veer aapa kosish karage ta shayad eh ho sake
98
Love Pyar / Re: Sadi soch nhi, sadda pyaar niyana« on: October 20, 2012, 07:47:49 AM »
nice scene
99
Love Pyar / ਲਿਆਵਾਂ ਕਿਥੋਂ ਲਾਭ ਕੇ ,« on: October 20, 2012, 07:45:02 AM »
ਕੀ ਸਿਫਤ ਕਰਾਂ ਪੰਜਾਬ ਦੀ ,
ਕੀ ਮਾਣ ਕਰਾਂ ਮੈਂ ਯਾਰ । ਜੋ ਮਹਕਾਂ ਸੀ ਕਦੇ ਵੰਡਦਾ , ਅੱਜ ਬਣ ਚਲਿਆ ਏ ਖਾਰ । ਜਿਥੇ ਪੀਰ ਪਗੰਬਰ ਔਲੀਏ, ਲੈ ਕੇ ਆਏ ਸੀ ਅਵਤਾਰ । ਅੱਜ ਨਫਰਤ ਵਿੱਚ ਹਵਾ ਦੇ , ਲੋਕੀਂ ਕਰਦੇ ਸੀ ਕਦੇ ਪਿਆਰ । ਕਈ ਫਾਂਸੀਆਂ ਚੁਮ ਸ਼ਹੀਦ ਹੋਏ , ਅਸੀਂ ਦਿਤੇ ਨੇ ਵਿਸਾਰ । ਅੱਜ ਲਿਆਵਾਂ ਕਿਥੋਂ ਲਾਭ ਕੇ , ਨਲੂਏ ਜਿਹੇ ਮੈਂ ਸਰਦਾਰ ਅੱਜ ਕੱਖਾਂ ਵਾਂਗੂੰ ਰੁਲ ਗਏ , ਮੇਰੇ ਦੇਸ਼ ਦੇ ਪਹਰੇਦਾਰ । ਕਰਾਂ ਦੁਆਵਾਂ ਸਚੇ ਮਾਲਕਾ, ਦੇਖਾਈਂ ਦਿਨ ਓਹ ਫਿਰ ਇੱਕ ਵਾਰ । ਚੀਮਾ ਘਰ ਘਰ ਆਵੇ ਨੂਰ ਫੇਰ , ਮੁੜ ਆਵੇ ਫੇਰ ਬਹਾਰ । 100
Love Pyar / Re: lokan lyi pyar hunda jee parchaun lyi« on: October 20, 2012, 07:43:59 AM »
nice lines nd couple
|