November 22, 2024, 05:39:44 AM

Show Posts

This section allows you to view all posts made by this member. Note that you can only see posts made in areas you currently have access to.


Messages - rupinder brar

Pages: 1 ... 10 11 12 13 14 [15] 16 17 18 19 20 ... 52
281
Pics / Re: my puppy
« on: September 11, 2012, 06:09:19 AM »
cute aaaaa

282
Shayari / Re: ik suneha yaar nu
« on: September 11, 2012, 06:02:13 AM »
very nice yar

283
Knowledge / Re: Jagga Daaku - Full Story
« on: September 11, 2012, 05:59:28 AM »
nice story, he is a great man

284
Introductions / New Friends / Re: Salam te ssa sab nu ji fer
« on: September 11, 2012, 05:50:32 AM »
ssa nd welcome

285
Shayari / Re: Sajna Pyareya
« on: September 11, 2012, 05:47:38 AM »
nice ji

286
Love Pyar / ਤੂੰ ਸਮਝੇ ਨਾ
« on: September 10, 2012, 01:04:29 AM »
ਤੂੰ ਸਮਝੇ ਨਾ ਸਮਝੇ, ਸਾਥੋ ਦਿਲ ਸਮਝਾਇਆ ਨਈ ਜਾਣਾ, ਰੱਬ ਵਰਗਾ ਜਾਪੇ ਪਿਆਰ ਤੇਰਾ,ਤੈਨੂੰ ਪਾ ਕੇ ਗਵਾਇਆ ਨਈ ਜਾਣਾ.......!!!ਕਿੱਤੇ ਖੁਸ਼ੀਆਂ ਦੇ ਮੇਲੇ ਕਿੱਤੇ ਗਮਾਂ ਦੀ ਏਮਾਰ ......ਕੀ ਖੇਡਦਾ ਏਂ ਖੇਡਾਂ ਰੱਬਾ ਸਮੱਝ ਤੋਂ ਏ ਬਾਹਰ".

287
Gup Shup / mubarak
« on: September 10, 2012, 01:02:34 AM »
nurse-- mubarak ho aap ke ghar beta paida hua hai...
santa: waah!! kya technology hai !!!
meri biwi hospital mein hai or bacha mere ghar paida hua hai....... :D: :D: :D: :D:

288
Love Pyar / Re: ਡੇਰਾ ਲਾਵਾਂਗੇ
« on: September 10, 2012, 12:54:59 AM »
ਨਾ ਹਥਿਆਰਾ ਤੋ ਨਾ ਤਿਖੀਆ
ਤਲਵਾਰਾ ਤੋ...


ਡਰ ਲਗਦਾ ਦੋਗਲੇ ਯਾਰਾ ਤੋ

289
Love Pyar / ਤੇਰੇ ਬਿਨ o ਯਾਰਾ...
« on: September 10, 2012, 12:50:45 AM »
ਤੂੰ ਮਾਣ ਮੌਜ ਗੁਲਾਬ ਦੇ ਫੁੱਲਾ ਦੀ ਸਾਨੂੰਕੰਡਿਆ ਦੇ ਵਿਚ ਰਹਿਣਦੇ .....
ਤੇਨੂੰ ਹੋਵੇ ਨਸੀਬ ਦੁਨਿਆ ਦੀ ਹਰ ਖੁਸ਼ੀ,ਸਾਡੇ ਨੇਣੋ ਨੀਰ ਵਹਿਣਦੇ ....
ਪਤਾ ਨਹੀ ਤੇਰੀ ਮਜਬੂਰੀ ਸੀ ਜਾ ਤੂੰ ਕੀਤੀ ਬੇਵਫਾਈ,ਫਿਰ ਵੀ ਇਹ ਦਰਦ ਵਿਛੋੜੇ ਦਾ ਸਾਨੂੰ ਸਹਿਣਦੇ ...
ਵਾਦਾ ਕਰਦਾ ਨਹੀ ਸਤਾਉਂਦਾ ਆ ਕੇ ਯਾਦ ਤੇਨੂੰ ਪਰ 2 ਘੜੀਆ ਤੇਰੀ ਯਾਦ ਨਾਲ ਤਾਂ ਬਹਿਣਦੇ ....
ਨਹੀ ਭੁਲਦੇ 7 ਜਨਮ ਤੇਰੇ ਨਾਲ ਬੀਤਾਏ ਸੀ ਜੋ ਜ਼ਿੰਦਗੀ ਦੇ 4 ਪਲ ਚੈਨ ਦ   BRAR¬ ਨਹੀ ਚਾਹੁੰਦਾ ਦਸਣਾ ਸਾਡੀ ਇਸ਼ਕ ਕਹਾਨੀ ਇਹ ਦਿਲ ਦੀ ਦਿਲ ਚ ਹੀ ਰਹਿਣਦੇ ....
ਔਖਾ ਹੋ ਗਿਆ ਜੀਨਾ ਹੁਣ ਤੇਰੇ ਬਿਨ o ਯਾਰਾ... ਹੁਣ ਤੇ ਸਾਨੂੰ ਰਾਹ ਕਬਰਾਂ ਦੇ ਪੈਣਦੇ

290
Shayari / Re: ਚੰਗਾ ਨਹੀ.
« on: September 10, 2012, 12:34:52 AM »
nice lines veer

291
Gup Shup / Re: What do you do...
« on: September 10, 2012, 12:21:35 AM »
tv nd net

292
Love Pyar / Re: mitti de lok
« on: September 10, 2012, 12:20:29 AM »
thnks dosto

293
Love Pyar / Re: ਡੇਰਾ ਲਾਵਾਂਗੇ
« on: September 10, 2012, 12:17:45 AM »
thanks dosto

294
dil karda khaan nu

295
Shayari / Re: ਮੇਰੇ ਕਾਤਿਲਾਂ ਨੇ
« on: September 10, 2012, 12:10:27 AM »
nice yar

296
Love Pyar / mitti de lok
« on: September 09, 2012, 01:34:31 PM »
mitti de lokan vich pathar da dil hai .
har nigah hussan di ithe katil hai .
badnam jihe shehar vich badnam kooche vich
har sham nu sajdi ik mehfil hai .
labhde rahe han jina nu sari umar brar
milna tan tuhanu kehnde bahot hi mushkil hai .

297
Love Pyar / ਡੇਰਾ ਲਾਵਾਂਗੇ
« on: September 09, 2012, 01:31:53 PM »
ਵਤਨ ਪਿਆਰੇ ਦੀ ਧਰਤੀ ਬਾਹਾਂ ਖੋਲ ਬਲੌਂਦੀ ਏ ।
ਵਿਛੜੇ ਸਜਣਾ ਦੀ ਜਾ ਯਾਰੋ ਯਾਦ ਸਤਾਉਂਦੀ ਏ ।
ਜਿਓਂਦੇ ਰਹੇ ਤਾਂ ਸਜਣਾ ਮੁੜ ਕੇ ਫੇਰਾ ਪਾਵਾਂਗੇ ।
ਦੇਸ਼ ਪੰਜਾਬ ਦੀ ਧਰਤੀ ਤੇ ਕਦੇ ਡੇਰਾ ਲਾਵਾਂਗੇ।

ਦਿਲੋਂ ਭੁਲਾਈਆਂ ਜਾਂਦੀਆਂ ਨਾ ਕਦੇ ਛਾਂਵਾਂ ਬੋਹੜ ਦੀਆਂ ।
ਪੁਤਰਾਂ ਦੀਆਂ ਸੁੱਖਾਂਮਾਵਾਂ ਸਦਾ ਹੀ ਲੋੜਦੀਆਂ।
ਮਾਂ ਦੇ ਚਰਣੀ ਜਾ ਕੇ ਮੈਟਰੋ ਸੀਸ ਝੁਕਾਵਾਂਗੇ।
ਦੇਸ਼ ਪੰਜਾਬ ਦੀ ਧਰਤੀ ਤੇ ਕਦੇ ਡੇਰਾ ਲਾਵਾਂਗੇ

298
Introductions / New Friends / Re: Hi Everyone
« on: September 09, 2012, 01:27:13 PM »
welcome on pj

299
Gup Shup / Re: mein chali alone alone :p
« on: September 09, 2012, 01:25:43 PM »
pj  kyo chadni aa???

300
Pics / Re: HaThI cHuDdA tErA nAaM dA
« on: September 09, 2012, 01:23:18 PM »
very nice

Pages: 1 ... 10 11 12 13 14 [15] 16 17 18 19 20 ... 52