181
Shayari / Re: ਪੇਪਰਾਂ ਦੇ ਵੇਲੇ
« on: September 25, 2012, 01:42:38 PM »
haha true
|
This section allows you to view all posts made by this member. Note that you can only see posts made in areas you currently have access to. 182
News Khabran / Re: This religious(SGPC) leader is a terrorist« on: September 25, 2012, 01:41:18 PM »
very bad
183
Shayari / Re: ਦੁੱਖ ਦਿਲਾਂ ਦੇ ਸਮੁੰਦਰੋਂ ਹੋਏ ਡੂੰਘੇ« on: September 25, 2012, 01:39:48 PM »
nice lines
186
Love Pyar / chora de yarane« on: September 25, 2012, 01:24:37 PM »
♡ਕਦੇ ਸੁਣਿਆਂ ਦਿਨ ਦੇ ਚਾਨਣ ਨਾਲ ਚੋਰਾਂ ਦੇ ਯਾਰਾਨੇ__,
♡ਤੈਨੂੰ ਛੇਤੀ ਹੀ ਸਮਝ ਆਉਗਾ ਕੌਣ ਆਪਣੇ ਤੇ ਕੌਣ ਬੇਗਾਨੇ_-, ♡ਜਦੋਂ ਸਿਰਾਂ ਦੀਆਂ ਸ਼ਰਤਾਂ ਲੱਗਣਗੀਆਂ__, ♡ਤੇਰੇ ਨਾਲ ਖਿਲੋਂਦੇ ਦੇਖਾਂਗੇ__, ♡ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ__, ♡ਕਿੰਨਾ ਚਿਰ ਤੇਰੇ ਨਾਲ ਨਿਭਾਉਂਦੇ ਦੇਖਾਂਗੇ__,!!!! 187
Love Pyar / ♡ ਛੱਡ ਦਿਲਾ ਕੀ ਉਮੀਦ ਕਰਨੀ« on: September 22, 2012, 08:00:48 AM »
♡ ਛੱਡ ਦਿਲਾ ਕੀ ਉਮੀਦ ਕਰਨੀ__,
♡ ਓਹਨਾਂ ਦਿਲ ਦੇ ਕਾਲਿਆਂ ਤੋਂ__, ♡ ਕਿੰਨੀ ਵਾਰ ਕਿਹਾ ਸੀ ਦੂਰੀ ਹੀ ਚੰਗੀ__, ♡ ਇਹਨਾਂ ਸੋਹਣੀਆਂ ਸ਼ਕਲਾਂ ਵਾਲਿਆਂ ਤੋਂ__, ♡ ਇਹ ਹਰ ਇੱਕ ਨੂੰ ਦੁੱਖ ਦੇ ਰੰਗ ਵਿੱਚ__, ♡ ਰੰਗ ਦੇਵਣ ਐਸੇ ਲਲਾਰੀ ਨੇ__, ♡ ਦਿਲ ਦਾ ਹੀਰਾ ਰੋਲ ਜਿਸਮਾਂ ਦਾ ਕੱਚ ਟੋਲ੍ਣ ਜੋ__, ♡ ਇਹ ਸਾਹਿਬ ਐਸੇ ਵਪਾਰੀ ਨੇ__ 189
Jokes Majaak / Re: Beautiful Smile IN World« on: September 22, 2012, 07:48:41 AM »
haha nice pic
193
Love Pyar / ਮੁੜ ਕੇ ਵੀ ਆਇਆ ਕਰਨਗੇ ॰« on: September 22, 2012, 07:31:28 AM »
ਵਾਅਦੇ ਜੋ ਕੀਤੇ ਪਿਆਰ ਦੇ , ਯਾਦ ਆਇਆ ਕਰਨਗੇ।
ਲੋਕ ਤੈਨੂੰ ਬੇਵਫਾ , ਕਹ ਕੇ ਬੁਲਾਇਆ ਕਰਨਗੇ । ਦਿਲ ਮੇਰਾ ਤੂੰ ਤੋੜ ਕੇ , ਖ਼ਬਰੇ ਕਿਧਰ ਗਈ , ਜ਼ਖਮ ਮੇਰੇ ਜਿਗਰ ਦੇ , ਮੈਨੂੰ ਰੁਲਾਇਆ ਕਰਨਗੇ । ਦੁਨੀਆਂ ਹੈ ਮੈਨੂੰ ਆਖਦੀ , ਪੀਂਦਾ ਹਾਂ ਕਿਓਂ ਸ਼ਰਾਬ , ਗਮ ਤੇਰੀ ਜੁਦਾਈ ਦਾ , ਪਿਆਲੇ ਭੁਲਾਇਆ ਕਰਨਗੇ । ਕਰ ਕੇ ਵਫਾ ਦੀ ਉਮੀਦ ਮੈਂ , ਹੋਇਆ ਹਾਂ ਬੇਉਮੀਦ , ਮੇਰੀ ਮਜ਼ਾਰ ਤੇ ਚਰਾਗ , ਆਸ਼ਕ ਜਗਾਇਆ ਕਰਨਗੇ । ਨਸ਼ਾ ਸੀ ਪੈਸੇ ਦਾ ਤੈਨੂੰ , ਫਿਰ ਵੀ ਤੂੰ ਸੋਚਦੀ , ਤੇਰੀ ਮੇਰੀ ਦਸਤਾਨ , ਦੋ ਦਿਲ ਸੁਣਾਇਆ ਕਰਨਗੇ । ਜਦ ਕਦੇ ਵੀ ਦੇਖਦਾ ਹਾਂ , BRAR ਦਿਲਾਂ ਦੇ ਫਾਸਲੇ , ਸ਼ਾਇਦ ਮੌਸਮ ਬਾਹਰ ਦੇ , ਮੁੜ ਕੇ ਵੀ ਆਇਆ ਕਰਨਗੇ ॰ 195
Love Pyar / ਿਦਨ ਲੰਗਦੇ ਨੇ ਿਕੱਦਾ ?« on: September 22, 2012, 07:27:21 AM »
ਦੱਸੀ ਸਾਡੇ ਵਾਂਗੂ ਹੁਣ ਕੋਣ ਨੰਗੇ ਪੈਰੀ ਆਉਦਾ,
ਦੱਸੀ ਨਾਂ ਲੈਕੇ ਕੋਣ ਜਾਨ ਤਲੀ ਤੇ ਿਟਕਾਉਦਾ, ਰੰਗ ਆਪਣਿਆ ਿਵੱਚ ਿਕਹੜੇ ਰੰਗਦੇ ਨੇ ਿਕੱਦਾ ? ਹੁਣ ਸਾਡੇ ਤੋ ਬਗੈਰ ਿਦਨ ਲੰਗਦੇ ਨੇ ਿਕੱਦਾ ? 196
Love Pyar / ਕੀ ਹੋਇਆ ਜੇ ਘੱਟ ਗਿਣਤੀ« on: September 22, 2012, 07:26:02 AM »
ਕੀ ਹੋਇਆ ਜੇ ਘੱਟ ਗਿਣਤੀ ਵਿੱਚ ਹਾਂ ਅਸੀਂ ,
ਪੂਰੀ ਦੁਨੀਆ ਚ ਲੋਕ ਲੋਹਾ ਸਾਡਾ ਮੰਨਦੇ ਨੇ ... ਗਿੱਦੜਾਂ ਦੀ ਹੁੰਦੀ ਭਰਮਾਰ ਹਰ ਥਾਈਂ , 'ਸ਼ੇਰ' ਵਿਰਲੇ ਹੀ ਘਰਾਂ ਦੇ ਵਿੱਚ ਜੰਮਦੇ ਨੇ ... ਜਦ ਮੈਦਾਨ ਦੇ ਵਿੱਚ ਜਾ ਨਿੱਤਰਈਏ ਅਸੀਂ , ਸਵਾ ਲੱਖ ਤੇ ਭਾਰੂ ਇੱਕ-ਇੱਕ 'ਸਿੰਘ' ਪੈਂਦਾ ਏ ... ਸਾਜਿਆ "ਖਾਲਸਾ ਪੰਥ' ਗੁਰਾਂ ਨੇ ਦਿੱਤਾ ਰੂਪ ਅਸਾਂ ਨੂੰ 'ਖਾਲਸ' ਦਾ , ਜੋ ਚੜਦੀ-ਕਲਾ ਦੇ ਵਿੱਚ ਹੀ ਰਹਿੰਦਾ ਏ , ਸਦਕਾ ਸਿਰ ਦੇ ਹੱਥ ਵਾਹਿਗੁਰੂ ਦਾ 'ਕੇਸਰੀ ਨਿਸ਼ਾਨ' ਹਰ ਥਾਂਵੇ ਝੁਲਦਾ ਰਹਿੰਦਾ ਏ 197
Jokes Majaak / Re: Munde di mbl contact list vs Kudi di mbl contact list :D:« on: September 22, 2012, 07:24:23 AM »
hahaha true aa
198
Pics / Re: TU "IK" aakhe main "20" aakha« on: September 21, 2012, 01:13:51 PM »
very nice lines
199
Love Pyar / ਅੰਗਾਰਿਆਂ ਦੀ ਤਰ੍ਹਾਂ« on: September 21, 2012, 04:59:15 AM »
ਓਹਨਾ ਦੇ ਵਾਅਦੇ ਤਾਂ ਲੱਗਦੇ ਸੀ ਲਾਰਿਆਂ ਦੀ ਤਰ੍ਹਾਂ,
ਯਕੀਨ ਕਰਨਾ ਪਿਆ ਸਾਨੂੰ ਵੀ ਸਾਰਿਆਂ ਦੀ ਤਰ੍ਹਾਂ , ਜਿਨ੍ਹਾ ਨੇ ਦਿਲ ਦੇ ਲਹੂ ਨਾਲ ਸਿੰਜਿਆ ਸੀ ਚਮਨ, ਚਮਨ ’ਚ ਫ਼ਿਰਨ ਓਹੀ ਬੇ-ਸਹਾਰਿਆਂ ਦੀ ਤਰ੍ਹਾਂ, ਚਮਨ ’ਚ ਦੋਸਤੋ ! ਚੱਲੀ ਹੈ ਕਿਸ ਤਰ੍ਹਾਂ ਦੀ ਹਵਾ, ਦਿਖਾਈ ਦਿੰਦੇ ਨੇ ਫ਼ੁੱਲ ਭੀ ਅੰਗਾਰਿਆਂ ਦੀ ਤਰ੍ਹਾਂ.. 200
Love Pyar / ਤੇਰੇ ਨਾਲ ਨਿਭਾਉਂਦੇ ਦੇਖਾਂਗੇ« on: September 21, 2012, 04:44:56 AM »
♡ਕਦੇ ਸੁਣਿਆਂ ਦਿਨ ਦੇ ਚਾਨਣ ਨਾਲ ਚੋਰਾਂ ਦੇ ਯਾਰਾਨੇ__,
♡ਤੈਨੂੰ ਛੇਤੀ ਹੀ ਸਮਝ ਆਉਗਾ ਕੌਣ ਆਪਣੇ ਤੇ ਕੌਣ ਬੇਗਾਨੇ_-, ♡ਜਦੋਂ ਸਿਰਾਂ ਦੀਆਂ ਸ਼ਰਤਾਂ ਲੱਗਣਗੀਆਂ__, ♡ਤੇਰੇ ਨਾਲ ਖਿਲੋਂਦੇ ਦੇਖਾਂਗੇ__, ♡ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ__, ♡ਕਿੰਨਾ ਚਿਰ ਤੇਰੇ ਨਾਲ ਨਿਭਾਉਂਦੇ ਦੇਖਾਂਗੇ__,!!!! |