121
Shayari / Re: Tenu Haddo Vad Main Chaahundi Han
« on: October 19, 2012, 07:21:24 AM »
very nice vlikhiya ji
This section allows you to view all posts made by this member. Note that you can only see posts made in areas you currently have access to. 121
Shayari / Re: Tenu Haddo Vad Main Chaahundi Han« on: October 19, 2012, 07:21:24 AM »
very nice vlikhiya ji
122
Knowledge / ਟਾਇਮ ਦੀ ਗੱਲ« on: October 19, 2012, 07:10:09 AM »
ਟਾਇਮ -ਟਾਇਮ ਦੀ ਗੱਲ ਮਿੱਤਰਾ,
ਮੈਂ ਟਾਇਮ ਵੀ ਸਾਰੇ ਦੇਖੇ ਨੇ, ਨਾਲ ਸਮੇਂ ਜੋ ਬਦਲ ਗਏ ਮੈ ਯਾਰ ਵੀ ਮਾੜੇ ਦੇਖੇ ਨੇ, ਰੱਖ ਹੋਂਸਲਾ ਦਿਲ ਨਾਂ ਛੱਡੀ ਮਿਹਨਤ ਰੰਗ ਲਿਆਉਗੀ, ਮੈਂ ਪੱਥਰ ਚੀਰਕੇ ਆਪਣੇ ਦਮ ਤੇ ਬਣੇ ਸਿਤਾਰੇ ਦੇਖੇ ਨੇ _ :won: 123
Jokes Majaak / Re: Jinni Ke Angrezi Tenu Ondi.... Os Toh Vad Main Galla Kad Lenda aa« on: October 19, 2012, 07:04:42 AM »
hahahaha haha
127
PJ Games / Re: ~~Gup maro~~« on: October 19, 2012, 06:23:16 AM »
Phone china ਦਾ ਤੇ ਸਹੇਲੀ chandigarh ਦੀ ਕਦੇ ਵੀ ਨਹੀ . .!! haha
133
Help & Suggestions / Re: raula Box front page te wapis le aao...« on: October 19, 2012, 06:11:30 AM »
vapas e le aao ji
134
Religion, Faith, Spirituality / Re: Q: Why was Sikh religion needed?« on: October 19, 2012, 06:02:30 AM »
nice likhiya ji
135
Religion, Faith, Spirituality / Re: MAIN VI JAWANGA!! MAIN VI JAAWANGA!!« on: October 19, 2012, 06:01:34 AM »
nice
137
Love Pyar / ਅਸੀਂ ਹਾਰਾਂ ਤੋ ਨਹੀਂ ਡਰਨ ਵਾਲੇ,« on: October 19, 2012, 05:56:06 AM »
ਅਸੀਂ ਹਾਰਾਂ ਤੋ ਨਹੀਂ ਡਰਨ ਵਾਲੇ,
ਕਰ ਮੇਹਨਤਾਂ ਅਸੀਂ ਜਿੱਤ ਨੂੰ ਪਾ ਲਈਦਾ, ਜੇ ਲੱਗੇ ਕੇ ਮਨ ਅੱਜ ਉਦਾਸ ਬਹੁਤਾ, ਆਪਣੇ ਆਪ ਨੂੰ ਚੁਟਕਲਾ ਸੁਨਾ ਲਈਦਾ, ਸੁਖ ਵੇਲੇ ਤਾਂ ਖੁਸ਼ ਅਸੀਂ ਰਹਨੇ ਈਆਂ, ਦੁਖ ਵੇਲੇ ਵੀ ਮਨ ਨੀ ਢਾਅ ਲਈਦਾ, ਜਦੋਂ ਲੱਗੇ ਚਾਰੇ-ਪਾਸੇ ਹਨੇਰ ਛਾਓਂਦਾ, ਤਾਂ ਆਪਨੇ ਆਪ ਨੂੰ ਜੁਗਨੂੰ ਬਣਾ ਲਈਦਾ... 138
Shayari / Re: ਦੋਸਤੀ ਉਹਨਾ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ« on: October 19, 2012, 05:53:23 AM »
sahi gal hai
139
Pics / Re: esko laga dala tu life jingalala« on: October 19, 2012, 05:49:56 AM »
hahaha nice pic
140
Love Pyar / ਕਰੀਂ ਮੇਹਰ ਤੂੰ ਕਦੇ ਹਿੰਦੋਸਤਾਨ ਓਤੇ« on: October 19, 2012, 05:39:08 AM »
ਕਰਾਂ ਬੇਨਤੀ ਇੱਕ ਦਾਤਾਰ ਸਾਈਆਂ ,
ਕਦੇ ਆਈਂ ਨਾ ਮੁੜ ਜਹਾਨ ਓਤੇ । ਏਹਨਾਂ ਲੋਕਾਂ ਬਾਰੇ ਤੈਨੂੰ ਕੀ ਦਸਾਂ , ਕਰਨ ਭਰੋਸਾ ਨਾ ਜੋ ਭਗਵਾਨ ਓਤੇ । ਏਹ ਤਾਂ ਵੇਚ ਕੇ ਮਾਂ ਪਿਓ ਖਾ ਜਾਂਦੇ , ਨਾ ਕਰੀਂ ਯਕੀਨ ਇਨਸਾਨ ਓਤੇ । ਮੰਦਰ ਮਸਜਿਦ ਗੁਰਦਵਾਰੇ ਦੀ ਗਲ ਛਡੋ, ਬੋਲੀ ਲਗਾ ਦਿੰਦੇ ਏਹ ਕਬਰਸਤਾਨ ਓਤੇ । ਇਜ਼ਤਾਂ, ਸ਼ਰਮਾਂ, ਅਣਖਾਂ ਏਹ ਭੂਲ ਬੈਠੇ , ਬੋਲੀ ਪੈਸੇ ਦੀ ਏਥੇ ਹਰ ਜ਼ੁਬਾਨ ਓਤੇ । ਤੇਰੇ ਦਰ ਤੇ ਚੀਮਾਂ ਅਰਦਾਸ ਕਰਦਾ , ਕਰੀਂ ਮੇਹਰ ਤੂੰ ਕਦੇ ਹਿੰਦੋਸਤਾਨ ਓਤੇ |