6321
Shayari / Re: ਕਮੀਆਂ ਮੇਰੇ ਵਿੱਚ ਵੀ ਨੇ ,
« on: November 08, 2010, 04:47:55 AM »prince
ਰੱਖੀ ਚੰਗੇ ਕੰਮ ਦੀ ਤੂੰ ਆਸ
ਹੋਈ ਅਵੇ ਨਾ ਨਿਰਾਸ਼
ਤੇਰੇ ਉਤੇ ਹੱਥ ਰੱਖੁ ਗੂਰੁ ਰਾਮ ਦਾਸ
ਤੇਰੇ ਨਾਲ ਸਦਾ ਸਹਾਇ ਗੂਰੁ ਰਾਮ ਦਾਸ
This section allows you to view all posts made by this member. Note that you can only see posts made in areas you currently have access to. 6321
Shayari / Re: ਕਮੀਆਂ ਮੇਰੇ ਵਿੱਚ ਵੀ ਨੇ ,« on: November 08, 2010, 04:47:55 AM »prince ਰੱਖੀ ਚੰਗੇ ਕੰਮ ਦੀ ਤੂੰ ਆਸ ਹੋਈ ਅਵੇ ਨਾ ਨਿਰਾਸ਼ ਤੇਰੇ ਉਤੇ ਹੱਥ ਰੱਖੁ ਗੂਰੁ ਰਾਮ ਦਾਸ ਤੇਰੇ ਨਾਲ ਸਦਾ ਸਹਾਇ ਗੂਰੁ ਰਾਮ ਦਾਸ 6322
Shayari / Re: ਓ ਵੈਰੀਆ ਅਸੀਂ ਤੇਰੀ ਉਡੀਕ ਵਿੱਚ ਖੜੇ ਹੋਏ ਹਾਂ …« on: November 08, 2010, 04:22:29 AM »ਤੇਰੀ ਸ਼ਇਰੀ ਦੇ ਤੀਰ ਸਾਡੇ ਸੀਨੇ ਵਜੇ ਹੋਏ ਨੇ. 6323
Shayari / Re: ਬੱਚਿਆਂ ਨੇ ਜੱਫੀ ਪਾਈ ਸਫੈਦੇ ਨੂੰ ਬੋਹੜ ਕਹਿਕੇ« on: November 08, 2010, 04:00:35 AM »ਯਾਰਾ ਆ ਤਾ ਸਿਰੇ ਲਾ ਤਾ ਤੁਸੀ ਮੇਰੇ ਵੀਰ. 6324
Shayari / Re: ਬਸ ਏਨਾ ਕਿ ਫਰਕ ਉਹ ਮਹਾਨ ਅਸੀਂ ਝਲੇ,« on: November 08, 2010, 03:54:35 AM »ਮੇਰੇ ਵੀਰ ਬਹੁਤ ਵਧੀਆ ਲਿਖਿਆ ਹੈ ਤੁਸੀ ਪੜਕੇ ਬਹੁਤ ਚੰਗਾ ਲੱਗਾ. 6325
Shayari / Re: ਪਰਦੇਸੀਆਂ ਦੀ ਦਿਵਾਲੀ ਮਿਤਰੋ« on: November 08, 2010, 03:20:35 AM »ਬਨੇਰਿਆ ਤੇ ਦੀਵੇ ਬਾਲ ਕੇ ਦੀਵਾਲੀ ਨਹੀ ਹੁੰਦੀ ਜੇ ਦਿਲ ਹੋਣ ਰੋਸ਼ਣ ਰਾਤ ਕੋਈ ਕਾਲੀ ਨਹੀ ਹੁੰਦੀ ਸੋਚਾ ਦੇ ਕੈਦੀਆ ਨੂੰ ਬੰਦੀ ਛੋੜ ਚਾਹੀਦਾ ਪਾੜਿਆ ਨੂੰ ਇਕ ਮਸੀਹਾ ਹੋਰ ਚਾਹੀਦਾ ਹਰ ਸਾਲ ਦਿਵਾਲੀ ਆਵੇ ਤੇ ਆ ਕੇ ਲੰਘ ਜਾਵੇ ਕਨੇਡਾ ਬੈਠੇ ਨੂੰ ਮੈਨੂੰ INDIA ਦੀ ਯਾਦ ਸਤਾਵੇ 6326
Shayari / Re: ਪਰਦੇਸੀਆਂ ਦੀ ਦਿਵਾਲੀ ਮਿਤਰੋ« on: November 08, 2010, 03:17:53 AM »ਕੁਜ ਸਦਰਾ ਪਰਦੇਸ ਦੀ ਦਿਵਾਲੀ ਬਾਰੇ.. ਮੇਰੇ ਵੀਰੋ ਦਿਵਾਲੀ INDIA ਦੀ ਨਵਾ ਸਾਲ CANADA ਦਾ ਦੇਖਾਂਗੇ ਲੋਹੜੀ ਫੇਰ INDIA ਆ ਕੇ ਸੇਕਾਂਗੇ ਹੋਲੀ ਫੇਰ CANADA ਆ ਕੇ ਖੇਡਾਗੇ ਵਿਸਾਖੀ ਫੇਰ INDIA ਦੇਖਾਂਗੇ ਆਖੀਰ ਰਾਜਦੀਪ ਨੂੰ ਮੋਗੇ ਮੰਡੀ ਵੇਚਾਂਗੇ 6327
Shayari / Re: punjabi« on: November 08, 2010, 03:07:22 AM »
ADVANCE
ਪੰਜਾਬ ਤਾਂ ਯਾਰੋ ਅਡਵਾਂਸ ਹੋ ਗਿਆ ਖੱਚ ਕਲਚਰ ਸ਼ਰੇਆਮ ਹੋ ਗਿਆ West end ਤੇ Mbd Neopolis ਵਿਚ ਯਾਰੋ ਪੰਜਾਬ ਅਡਵਾਂਸ ਹੋ ਗਿਆ ਖੱਚ ਕਲਚਰ ਸ਼ਰੇਆਮ ਹੋ ਗਿਆ ਅੱਖਾ ਸ਼ਰੇਆਮ ਤੱਤੀਆ ਕਰਦੇ ਨੇ ਪੰਜਾਬੀ ਅੱਜ ਕੱਲ ਸੱਥ ਦੀ ਥਾਂ Mall ਚ ਖੜਦੇ ਨੇ ਯਾਰੋ ਪੰਜਾਬ ਅਡਵਾਂਸ ਹੋ ਗਿਆ ਖੱਚ ਕਲਚਰ ਸ਼ਰੇਆਮ ਹੋ ਗਿਆ ਪੱਛਮ ਤਾਂ ਆਵੇ ਬਦਨਾਮ ਹੋ ਗਿਆ ਖੱਚ ਕਲਚਰ ਏਥੇ ਸ਼ਰੇਆਮ ਹੋ ਗਿਆ ਯਾਰੋ ਪੰਜਾਬ ਅਡਵਾਂਸ ਹੋ ਗਿਆ 6328
Shayari / Re: punjabi« on: October 27, 2010, 11:00:09 AM »
ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ ਕਿਹੜਾ ਦਿਲ ਦੀਆਂ ਰਮਜ਼ਾਂ ਸਮਝੇ ਕਿਹੜਾ ਦਰਦ ਪਛਾਣੇ ਕਿਹੜਾ ਆ ਕੇ ਅੱਥਰੂ ਪੂੰਝੇ ਕਿਹੜਾ ਗਲ ਨਾਲ ਲਾਵੇ ਜਿਹੜੇ ਦੁਖੜੇ ਮੁਲ ਲੈ ਲਏ ਮੈਂ ਹੁਣ ਪੈਣੇ ਆਪ ਹੰਢਾਣੇ 6329
Shayari / Re: punjabi« on: October 26, 2010, 11:16:30 PM »
ਐਸ਼ ਲੇ ਗੇ ਬਚਨ ਵਰਗੇ
ਪੰਜਾਬੀ ਰਹਿ ਗੇ ਲੱਭਦੇ ਭਰੇ ਭਰਾਏ ਘਰ ਛੱਡਗੇ ਪੰਜਾਬੀ ਰਹਿਂਦੇ ਐਸ਼ ਲੱਭਦੇ ਕੈਸ਼ ਦੀ ਕੋਈ ਕਮੀ ਨੀ ਐਸ਼ ਦੀ ਕੋਈ ਕਮੀ ਨੀ ਪੰਜਾਬੀ ਰਹਿਂਦੇ ਐਸ਼ ਲੱਭਦੇ ਲੱਭਿਆ ਤਾਂ ਰਬ ਨੀ ਲੱਭਦਾ ਐਸ਼ ਕਿਥੋ ਲੱਭ ਜੂ ਪੰਜਾਬੀ ਰਹਿਂਦੇ ਐਸ਼ ਲੱਭਦੇ ਜਦੋ ਐਸ਼ ਲੱਭ ਗੀ ਕੈਸ਼ ਮੁਕ ਜਾਣਾ ਏ ਪੰਜਾਬੀ ਰਹਿਂਦੇ ਐਸ਼ ਲੱਭਦੇ 6330
Shayari / Re: punjabi« on: October 25, 2010, 03:40:17 AM »
ਸੋਚਣ ਦਾ ਕੰਮ ਕੁੱਤਾ
ਹੁੰਦਾ ਕੁੱਤਾ ਰਹਿਦਾ ਸੁੱਤਾ ਸੁੱਤੇ ਨੂੰ ਕੋਈ ਫਿਕਰ ਨਾ ਫਾਕਾ ਜਾਗਦੇ ਨੂੰ ਲੱਖ ਸਿਆਪਾ ਦਸੋ ਯਾਰੋ ਕਦੋ ਪਉ ਪਟਾਕਾ 6331
Shayari / Re: punjabi« on: October 25, 2010, 01:36:35 AM »ਮੇਰਾ ਯਾਰ ਪੰਜਾਬੀ ਏ 6332
Shayari / Re: punjabi« on: October 25, 2010, 01:31:15 AM »
ਮਿੱਤਰਾਂ ਦੇ ਏਰੀਏ ਚੋ ਉਡ ਗੇ
ਬਿਨਾ ਖੰਭਾਂ ਦੇ ਕਬੂਤਰ ਸਾਰੇ ਅਸੀ ਉਡਣੇ ਕਬੂਤਰ ਸੀ ਗੇ ਰਹਿ ਗੇ ਚੁਗਦੇ ਚੋਗ ਵਿਚਾਰੇ ਅਸੀ ਸਿਆਣੇ ਸੋਚਾ ਸੋਚ ਦੇ ਰਹਿ ਗੇ ਨਲੈਕ ਭੌਰ ਨਜਾਰਾ ਲੈਗੇ ਅਸੀ ਪੇਪਰ ਕੱਠੇ ਕਰਦੇ ਰਹਿ ਗੇ ਜਾਲੀ ਵਾਲੇ ਵੀਜੇ ਲੇ ਗੇ ਮਿੱਤਰਾਂ ਦੇ ਏਰੀਏ ਚੋ ਉਡ ਗੇ ਬਿਨਾ ਖੰਭਾਂ ਦੇ ਕਬੂਤਰ ਸਾਰੇ 6333
Shayari / Re: punjabi« on: October 25, 2010, 01:11:46 AM »
ਮੇਰਾ ਯਾਰ ਪੰਜਾਬੀ ਏ
ਉਏ ਮੇਰਾ ਪਿਆਰ ਪੰਜਾਬੀ ਏ ਐਵੇ ਰੁਲਿਆ ਫਿਰਦਾ ਸੀ ਸਭ ਦੀ ਜਿੰਦ ਜਾਨ ਹੁਣ punjabi ਜਦੋ ਖੁਰਕ ਜੀ ਉਠੇ ਦਿਲ ਨੂੰ Shayari, ਵਿਚ ਬੈਠੇ ਥੋਨੂੰ ਮਿਲਣਗੇ 4 ਯਾਰ ਪੰਜਾਬੀ ਸਾਈਕਲ ਦੀ ਚੈਨ ਚ ਪੌਂਚਾ ਫਸਾਈ ਬੈਠਾ ਸਾਡਾ ਯਾਰ ਪੰਜਾਬੀ ਏ ਮੁਛਾ ਨੂੰ ਕੁੰਡਲ ਪਵਾਈ ਜਾਂਦਾ ਨਾਈ ਦੇ ਬੈਠਾ ਸਾਡਾ ਯਾਰ ਪੰਜਾਬੀ ਏ ਪੈਗ ਬਾਪੂ ਤੋ ਚੋਰੀ ਲਉਦਾ ਬੇਬੇ ਨੇ ਫੜ ਲਿਆ ਸਾਡਾ ਯਾਰ ਪੰਜਾਬੀ ਏ ਹਰ ਮਹਿਫਲ ਦੀ ਜਿੰਦ ਜਾਨ ਏ ਆਖਰ ਇਕ ਦਿਨ ਦੋ ਅੱਖਰ ਪੜਿਆ ਦਾ, ਮੁੱਲ ਜਰੂਰ ਪਉ ਮੇਰੇ ਯਾਰ ਪੰਜਾਬੀ ਦਾ ਮੇਰਾ ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ 6334
Shayari / Re: punjabi« on: October 25, 2010, 01:01:28 AM »
ਮੇ ਅੱਜ ਵੀ ਹਾਂ ਵਿਹਲਾ
ਤੇ ਕੱਲ ਵੀ ਸੀ ਵਿਹਲਾ ਪਰਸੋ ਆਲੇ ਕੰਮ ਨੂੰ ਮੈ ਕਰ ਤਾ ਕੁਵੇਲਾ ਵੇਲੇ ਦੀਆ ਗੱਲਾਂ ਤੇ ਕੁਵੇਲੇ ਦਿਆ ਟੱਕਰਾ ਦਾ ਮੈ ਫੜ ਲਿਆ ਲੱਕ ਵੇ ਵੇਸੇ ਵੀ ਮੈ ਕੰਮ ਨੂੰ ਸੋਚੇ ਬਿਨਾ ਕਰਦਾ ਨੀ ਸੋਚ ਸੋਚ ਸੋਚਾ ਵਿਚ ਗੁਮ ਮੈ ਹੋ ਜਾਨਾ ਵਾ ਮੇ ਅੱਜ ਵੀ ਹਾਂ ਵਿਹਲਾ ਤੇ ਕੱਲ ਵੀ ਸੀ ਵਿਹਲਾ 6335
Shayari / Re: punjabi« on: October 25, 2010, 12:39:36 AM »
ਧੀ ਜੰਮੀ ਤੂੰ ਚੁਪ ਵਟੀ
ਪੁੱਤ ਜੰਮੇ ਤੂੰ ਲੱਡੂ ਵਟੇ ਇਹ ਕੈਸੇ ਤੇਰੇ ਤੱਕੜੀ ਵੱਟੇ ਪੁੱਤ ਨੂੰ ਤੂ ਗੋਦੀ ਚੱਕੇ ਧੀ ਦੇ ਸਿਰ ਹੱਥ ਰੱਖੇ ਇਹ ਕੈਸੇ ਤੇਰੇ ਤੱਕੜੀ ਵੱਟੇ ਤੂ ਸੋਚੇ ਪੁੱਤ ਤੇਰੀ ਕੁਲ ਵਧਾਉ ਧੀ ਤੇਰੇ ਕੁਲ ਦੁੱਖ ਵਡਾਉ ਰਖੀ ਤੂ ਸਹੀ ਤੱਕੜੀ ਵੱਟੇ 6336
Shayari / Folk Punjabi Shayari Collection« on: October 25, 2010, 12:13:27 AM »
ਕੀ ਪੁਛਦੇਓ ਹਾਲ ਫਕੀਰਾਂ ਦਾ
ਸਾਡਾ ਨਦੀਉ ਵਿਛੜੇ ਨੀਰਾਂ ਦਾ ਇਹ ਜਾਣਦਿਆ ਕਿ ਕੁਝ ਸ਼ੋਖ ਜਿਹੇ ਰਂਗਾ ਦਾ ਹੀ ਨਾ ਚੰਡੀਗੜ ਹੈ ਜਦ ਧਰਿਆ ਪੈਰ 15 ਵਿਚ ਪਤਾ ਲਗਿਆ ਰੈਂਟਾ ਦੀਆਂ ਪੀੜਾਂ ਦਾ ਕੀ ਪੁਛਦੇੳ ਹਾਲ....... ਸਰਕਾਰ ਤਾ ਸਾਡੀ ਸੌਕਣ ਸੀ ਤੇ ਨੌਕਰੀ ਅਜੇ ਤਕ ਨਾ ਮਿਲਿਆ ਨਾ ਹਾਂ ਹੋਈ ਨਾ ਨਾਂਹ ਹੋਈ ਅਸੀ ਬਣਗੇ ਹਿੱਸਾ ਭੀੜਾਂ ਦਾ ਕੀ ਪੁਛਦੇੳ ਹਾਲ....... ਨਾ ਘਰ ਬਣਿਆ ਨਾ ਪੈਸੇ ਜੁੜੇ ਸਾਥ ਛੁਟ ਗਿਆ ਸਕਿਆਂ ਵੀਰਾਂ ਦਾ ਅਸੀ ਲੱਖਾਂ ਚੀਜਾਂ ਵੇਖ ਲਈਆਂ ਪਰ ਸੁਖ ਕਿਸੇ ਦਾ ਨਾ ਮਿਲਿਆ ਹੁਣ ਦੁਖ ਕਿਸੇ ਨੂਂ ਕੀ ਦੱਸੀਏ ਸੀਨੇ ਵਿਚ ਵੱਜੇ ਤੀਰਾ ਦਾ ਕੀ ਪੁਛਦੇੳ ਹਾਲ....... |