This section allows you to view all posts made by this member. Note that you can only see posts made in areas you currently have access to.
Topics - RG
Pages: [1] 2 3 4 5 6 ... 43
1
« on: February 29, 2012, 09:23:34 PM »
mai kall sohna suit compitition ch comment kita c ,jehra kise sarhi soch ne delete kerta,mainu dasso k os comment ch ki galt c ? jo delete hi kerna pai gya ? enniyan gandiyan dp's laggiyan aa loka diyan ethe , oh tan kde delete ker nhi hoyiyan thode ton ,swad lain layi rakhiyan aa oh , mainu dasso oh delete kihne kita aa? te kyun ?
2
« on: February 29, 2012, 06:50:45 AM »
Heer ne Ranjhe nu ik rukh de pichhe dekheya , te puchheya -tu ranjha aa?
Ranjha boleya - haan
kuj der baad Heer ne Ranjhe nu jhaariyan de pichhe dekheya , te puchheya -tu ranjha aa?
Ranjha boleya - haan
fir kuj der baad Heer ne Ranjhe nu diwar de pichhe dekheya , te puchheya -tu ranjha aa?
Ranjha boleya - aaho ....saliye aahooo...mai Ranjha hi aa , per tu mainu tatti kern deni k nhi ...............
3
« on: February 28, 2012, 12:23:56 AM »
ਮੁਕ ਜਾਣੀ ਏ ਹਰ ਇਕ ਬਾਤ ਕਦੇ ਸਾਡੀ ਗੱਲ ਸੁਣ ਤਾਂ ਸਹੀ
ਮੈ ਅਪਣਾ ਅੰਦਰ ਖੋਹਲੀ ਬੈਠਾ ਕਦੇ ਆ ਕੇ ਮਿਲ ਤਾਂ ਸਹੀ
ਗਿਲੇ ਸ਼ਿਕਵੇ ਜੋ ਮੇਰੇ ਨਾਲ ਸੀ ਤੇਰੇ ਮੈ ਸੁਣ ਨੂੰ ਬੈਠਾ ਕਦੇ ਸੁਣਾ ਤਾਂ ਸਹੀ
ਵੀਰ ਬਣਕੇ ਭਰਾ ਤਾਂ ਸਭ ਬਣ ਜਾਂਦੇ ਨੇ ਕਦੇ ਯਾਰਾਂ ਵਾਗੂੰ ਸਾਨੂੰ ਮਿਲ ਤਾਂ ਸਹੀ
ਪੀਂਦੀ ਕੁਲ ਦੁਨੀਆ ਨਾਮ ਹੈ ਸ਼ਰਾਬ ਜਿਸ ਨਾਲ ਮੇਰਾ ਸੀ ਪੀਣ ਦਾ ਖਿਆਲ ਕਦੇ ਉਹ ਚੰਦਰਾ ਆ ਕੇ ਮਿਲੇ ਤਾਂ ਸਹੀ
4
« on: February 21, 2012, 09:45:48 AM »
ਮੇਰੀ ਜਾਨ ਤਾਂ ਵੇਖਣ ਨੂੰ ਫਿਰਦੀ ਆ ਅਗਲਾ ਜਹਾਨ ਤੂੰ ਫਿਰਦੀ ਏ ਮੇਰੇ ਕੋਲ ਰੱਖਣ ਨੂੰ ਦਿਲ ਦਾ ਸਮਾਨ
ਮੈ ਮੰਨਦਾ ਹਾਂ ਮੇਰੇ ਸੀਨੇ ਵਿਚ ਤੰਮਨਾ ਦੇ ਚਿਰਾਗ ਜਲਦੇ ਨੇ ਪਰ ਤੂੰ ਆਪਣੇ ਪਿਆਰ ਦਾ ਭੌਰ ਜਰਾ ਦੂਰ ਹੀ ਰੱਖੀ
rg
5
« on: February 11, 2012, 07:58:04 PM »
ਮੇਰੀ ਜੁਬਾਨ ਬੰਦ ਕਰਨ ਵਾਲਾ ਕੋਈ ਵਕੀਲ ਹੀ ਕਰ ਲਵੋ ਮੇਰੇ ਸੱਚ ਬੋਲਣ ਤੋ ਪਹਿਲਾ ਕੋਈ ਝੂਠਾ ਜੱਜ ਹੀ ਕਰ ਲਵੋ ਸੂਲੀ ਸਭ ਨੇ ਚੜਨਾ ਹੈ ਮੇਰੇ ਲਈ ਕੋਈ ਸੋਹਣਾ ਜਲਾਦ ਹੀ ਕਰ ਲਵੋ
RG
6
« on: February 04, 2012, 10:23:02 AM »
ਪੀ ਜੇ ਤੇ ਨਵੇ ਨਵੇ ਆਏ ਤੇ ਵੇਖੀਆਂ ਨਾਰਾਂ ਸੈਕਸ਼ਨ 16 Shayari ਚਾਅ ਚਾਅ 'ਚ ਅਸੀ ਵੀ ਕਰ ਗਏ ਪੋਸਟਾਂ ਹਜ਼ਾਰਾਂ ਕਈਆ ਨੇ ਸਾਨੂੰ ਟੋਹ ਲਿਆ ਸਾਡਾ ਸਭ ਕੁਝ ਸਾਥੋ ਖੋਹ ਲਿਆ ਮੈਨੂੰ ਤਾ ਯਾਦ ਹੈ ਸਭ ਕੁਝ ਮੈ ਨਹੀ ਭੁਲਿਆ
RG
7
« on: January 30, 2012, 09:15:52 AM »
ਕਮਰੇ ਦੀ ਚੁਪ ਮਾਰ ਦੀ ਹਰ ਕੋਨੇ ਵਿਚ ਮੇਰੀ ਜਵਾਨੀ ਦੀਆ ਨਸ਼ਾਨੀਆ ਜਿਨੂੰ ਜਾ ਕੇ ਹੱਥ ਪਾ ਲਵਾ ਉਹੀ ਪਵੇ ਖਾਣ ਨੂੰ ਮੈਨੂੰ
RG
8
« on: January 27, 2012, 10:05:42 AM »
ਚੱਲ ਯਾਰ ਛੱਡ ਉਹ ਗੱਲ ਨੀ ਕਰਦਾ ਜੋ ਤੈਨੂੰ ਚੰਗੀ ਨਹੀਓ ਲੱਗਦੀ ਜੋ ਤੈਨੂੰ ਚੰਗੀਆ ਲੱਗਦੀਆ ਨੇ ਮੈ ਉਹ ਹੀ ਬਕ ਬਕ ਕਰ ਲੈਨਾ ਹਾਂ ਤੇਰੀ ਮਹਿਫਲ ਤੇਰੀ ਸ਼ਰਾਬ ਮੇਰਾ ਕੀ ਏ ਮੈ ਤਾ ਹੋਣਾ ਏ ਖਰਾਬ
RG
9
« on: January 26, 2012, 02:44:29 AM »
ਮੈ ਥੱਕ ਚੁੱਕਾ ਹਾਂ ਅੱਕ ਚੁੱਕਾ ਹਾ ਪੀਦਾਂ ਪੀਦਾਂ ਗਲਾਸ ਰੱਖ ਚੁੱਕਾ ਹਾਂ ਯਾਰੋ ਮੈਨੂੰ ਯਾਦ ਨਾ ਕਰੋ ਕੋਈ ਖਾਬ ਸਮਝ ਲਵੋ ਕੋਈ ਖਾਸ ਨਹੀ ਆਮ ਸਮਝ ਲਵੋ ਮਹਿਫਲ ਵਿਚ ਬੁਝਿਆ ਹੋਈਆ ਚਿਰਾਗ ਸਮਝ ਲਵੋ
RG
10
« on: January 22, 2012, 09:10:25 AM »
11
« on: January 10, 2012, 10:23:48 AM »
12
« on: January 10, 2012, 10:18:40 AM »
13
« on: January 09, 2012, 09:27:08 AM »
meri DP kis ne delete kiti aa? te kyun?
meri dp te rottweiler di pic laggi c ,j kise nu koi problem aa tan dass devo
14
« on: December 31, 2011, 11:36:49 PM »
ਸਾਥੋ ਮੰਗ ਕੇ ਲੈ ਗਈ ਝਾੜੂ ਕਰ ਤਿਣਕਾ ਤਿਣਕਾ ਮੋੜ ਤਾ ਚੰਦਰੀਏ ਨੀ ਮੇਰਾ 30 ਦਾ ਝਾੜੂ ਤੋੜ ਤਾ
15
« on: December 21, 2011, 11:57:32 PM »
waheguru ji ka khalsa ,waheguru ji ki fateh gs 22,mera ik topic c demotion wala , mainu lagda ghabraahat ch thode ton delete ho gya , kirpa kerke ohnu fir payeya jave ,dhannwadi hovanga
aap ji da gulaam - Galib
16
« on: December 20, 2011, 12:33:39 AM »
ਕਾਲੇ ਕਾਗ ਨਾ ਹੋਵਣ ਬੱਗੇ ਚਾਹੇ ਸੌ ਮਣ ਸਾਬਣ ਲੱਗੇ ਸਾਈਡ ਪੋਜ ਵੀ ਫਿਕੇ ਲੱਗਣ ਨਾ ਹੀ ਪਾਇਆ ਰੰਗ ਕੋਈ ਫੱਬੇ ਮੂੰਹ ਤੇ ਲਿੱਪਾ ਪੋਚੀ ਕਰ ਲਏ ਤਾਂ ਵੀ ਨਾ ਲੁਕ ਸਕਦੇ ਧੱਬੇ
18
« on: December 17, 2011, 02:08:22 AM »
ਯਾਰ ਆਖਦੇ ਲਿਖਦਾ ਨੀ ਕੀ ਕਲਮ ਘਸਾਵਾ PJ ਤੇ ਨਾ ਝੰਡਾ ਨਾ ਡੰਡਾ ਲਭਦਾ ਕੀ ਖੜਕਾਵਾ ਪੀ ਜੇ ਤੇ ਗੁਜਰ ਦੇ ਪੈਰੋ ਘੰਗਰੂ Tutt Gye ਓਹ ਵੀ ਰੁਸ ਕੇ ਬਹਿ ਗਿਆ ਏ ਨੈਕ ਦੀ ਲਗਦਾ Saheli ਤੁਰਗੀ ਓਹ ਵੀ ਸਿਰ ਫੜ ਬਹਿ ਗਿਆ ਏ GS ਨਾਲ KP ਲੜ ਪਈ ਨਵਾ ਸਿਆਪਾ ਪੈ ਗਿਆ ਏ ਰਾਜ ਔਲਖ ਵੀ likhda likhda Sab nu ਅਲਵਿਦਾ ਕਹਿ ਗਿਆ Kehnda ਕੋਈ ਕੁੜੀ ਨੀ ਫਸਦੀ ਥੱਕ ਹਾਰ ਕੇ ਬਹਿ ਗਿਆ ਏ ਮਨ ਸੇਖੋ ਕਦੇ ਮਨ ਨੀ ਹਾਰ ਦਾ ਨਿਤ ਨਵੀਆ ਭਾਲਦਾ ਰਹਿੰਦਾ ਏ Form ਵਿਚ ਜੇ ਗੱਲ ਨੀ ਬਣਦੀ Chat ਵਿਚ ਜਾ ਬਹਿੰਦਾ ਏ ਮੁਸਕਾਨ ਦੇ ਨਖਰੇ Aje ਨੀ ਮੁਕਨੇ ਆਸ਼ਕ ਚੰਦਰੇ ਮੁੱਕ ਚਲੇ
19
« on: December 16, 2011, 09:11:40 AM »
ਨਇਟ ਕੱਲਬ ਤੋ ਸਵਾਰੀ ਜੱਟ ਭਾਲਦਾ ਸੱਪਾ ਦੀਆ ਸਿਰੀਆ ਤੋ ਡਾਲਰ ਪਿਆ ਝਾੜਦਾ ਵੇਲੇ ਦੀਆ ਟੱਕਰਾ ਕਵੇਲੇ ਪਿਆ ਮਾਰਦਾ ਕੱਲਾ ਹੀ ਪਰੌਂਠੇ ਪਿਆ ਰਾੜਦਾ
20
« on: December 16, 2011, 05:23:29 AM »
ਬਹੁਤ ਵਾਰ ਮੈ ਕੱਢੀਆ ਇਹਨੂੰ ਦਿਲ ਵਿਚੋ
ਦਿਲ ਵਿਚ ਕੁਝ ਖਾਸ ਜਗਾ ਬਣਾਕੇ ਬੈਠੀ ਏ
ਚੰਦਰੀ ਇਕ ਨਵੀ ID ਬਣਾ ਕੇ PJ ਤੇ ਬੈਠੀ ਏ
Pages: [1] 2 3 4 5 6 ... 43
|