6281
Shayari / ਲਗੀ ਤੋ ਵੱਧ ਟੁੱਟ ਗੀ ਚੰਗੀ
« on: November 25, 2010, 08:20:27 AM »ਓ ਤੇਰੇ ਲਈ ਮੈ ਰਹੀ ਫੇਰਦੀ
ਨਿਤ ਅਡੀਆ ਤੇ ਝਾਵਾਂ
ਲਗੀ ਤੋ ਵੱਧ ਟੁੱਟ ਗੀ ਚੰਗੀ
ਰੱਜ ਕੇ ਸੌਵਾਂ ਖਾਵਾਂ
ਕੁਝ ਨੀ ਆਖਦਾ ਫਿਕਾ-ਗੂੜਾ
ਮਨ ਮਰਜੀ ਦੇ ਪਾਵਾ
ਕਨੇਡਾ ਵਾਲੇ ਦੀ ਹੁਣ ਨਾ
ਖੈਰ ਮਨਾਵਾ
This section allows you to view all posts made by this member. Note that you can only see posts made in areas you currently have access to. 6281
Shayari / ਲਗੀ ਤੋ ਵੱਧ ਟੁੱਟ ਗੀ ਚੰਗੀ« on: November 25, 2010, 08:20:27 AM »ਓ ਤੇਰੇ ਲਈ ਮੈ ਰਹੀ ਫੇਰਦੀ ਨਿਤ ਅਡੀਆ ਤੇ ਝਾਵਾਂ ਲਗੀ ਤੋ ਵੱਧ ਟੁੱਟ ਗੀ ਚੰਗੀ ਰੱਜ ਕੇ ਸੌਵਾਂ ਖਾਵਾਂ ਕੁਝ ਨੀ ਆਖਦਾ ਫਿਕਾ-ਗੂੜਾ ਮਨ ਮਰਜੀ ਦੇ ਪਾਵਾ ਕਨੇਡਾ ਵਾਲੇ ਦੀ ਹੁਣ ਨਾ ਖੈਰ ਮਨਾਵਾ 6282
Shayari / Re: ਅਸੀਂ ਵੀ ਕੁੜੀ ਫਸਾ ਲਈਏ« on: November 25, 2010, 08:07:18 AM »veer ji wah ta sira hi hai :love: :love: 6283
Shayari / Re: ਮੈਂ ਬਸ ਇੱਕ ਕੁੜੀ ਹਾਂ.« on: November 25, 2010, 07:55:13 AM »this is the best =D> =D> =D> 6284
Shayari / Re: ਕੱਢੋ ਅੱਜ ਗਿੱਲ ਨੂੰ ਕੋਈ ਗਾਲ« on: November 23, 2010, 10:02:53 AM »BALLE TERE.............SAD KYU A........VEER ਉਦਾਸ ਨੀ ਮੇਰੇ ਵੀਰ ਗਿੱਲ ਤੇ ਗਾਲ ਮੈਨੂੰ ਜੱਚ ਗਿਆ :rockon: 6285
Shayari / ਕੱਢੋ ਅੱਜ ਗਿੱਲ ਨੂੰ ਕੋਈ ਗਾਲ« on: November 23, 2010, 09:19:55 AM »ਕੱਢੋ ਅੱਜ ਗਿੱਲ ਨੂੰ ਕੋਈ ਗਾਲ ਅੱਜ ਦਿਲ ਬੜਾ ਹੈ ਉਦਾਸ ਅੱਜ ਫੇਰ ਚੰਦਰਾ ਡਿਗ ਪਿਆ ਸ਼ੇਅਰ ਬਜਾਰ ਅੱਜ ਦਿਲ ਬੜਾ ਹੈ ਉਦਾਸ ਇਕ ਲਿਆ ਸ਼ਹਿਰੋ ਬਾਹਰ ਜੋ ਪਲਾਟ ਉਹਦੀ ਪੁਛਦਾ ਨੀ ਕੋਈ ਬਾਤ ਕੱਢੋ ਅੱਜ ਗਿੱਲ ਨੂੰ ਕੋਈ ਗਾਲ ਅੱਜ ਦਿਲ ਬੜਾ ਹੈ ਉਦਾਸ 6286
Shayari / Re: ਇਂਤ੍ਜ਼ਾਰ« on: November 23, 2010, 07:19:02 AM »ਸ਼ੀਸ਼ਿਆਂ ਤੇ ਜੋ ਤਰੇੜਾਂ ਪਾ ਗਏ ਨੇ, ਸ਼ੀਸ਼ਿਆਂ ਨੂੰ ਓਨ੍ਹਾਂ ਪਥਰਾਂ ਨਾਲ ਪਿਆਰ ਰਹੇਗਾ, wah ji wah 6288
Shayari / ਮੇਰੀ ਚੰਗਿਆਈ ਨੇ ਮੈਨੂੰ ਨੁਕਸਾਨ ਪਹੁੰਚਾਣ ਤੋ ਸਿਵਾਇ ਕੁਝ ਨਹੀ ਦਿਤਾ« on: November 23, 2010, 12:22:32 AM »ਮੇਰੀ ਚੰਗਿਆਈ ਨੇ ਮੈਨੂੰ ਨੁਕਸਾਨ ਪਹੁੰਚਾਣ ਤੋ ਸਿਵਾਇ ਕੁਝ ਨਹੀ ਦਿਤਾ ਜਦੋ ਕਿ ਬੁਰਾਈ ਨੇ ਮੈਨੂੰ ਕਦੇ ਨੁਕਸਾਨ ਨਹੀ ਪਹੁੰਚਾਇਆ 6291
Shayari / ਲੋਕਾ ਸਾਨੂੰ ਜਿਉਦਿਆ ਮਚਾਇਆ« on: November 22, 2010, 08:17:47 AM »ਲੋਕਾ ਸਾਨੂੰ ਜਿਉਦਿਆ ਮਚਾਇਆ ਰਿਸ਼ਤੇਦਾਰਾ ਗੱਲਾ ਦਾ ਲਾਂਬੂ ਲਾਇਆ ਡਾਢਾ ਦਿਲ ਵਿਚ ਹਰਖ ਜਿਹਾ ਨਾਲ ਭਰਾਵਾ ਜਿੰਦਗੀ ਕੱਢ ਤੀ ਰੱਖ ਕੇ ਦਿਲ ਵਿਚ ਫਰਕ ਜਿਹਾ ਸਾਂਝੇ ਘਰ ਦੀਆ ਮੌਜਾਂ ਛੱਡ ਕੇ ਤੁਰ ਗਏ ਦੇਸ਼ ਪਰਾਏ ਨੂੰ ਕਾਹਦੀਆ ਮੌਜਾਂ ਪਾ ਲਿਆ ਗਲ ਵਿਚ ਲੱਗਦਾ ਮਰਿਆ ਸਰਪ ਜਿਹਾ 6292
ਛੱਲਾ ਮਾਰੇ ਬੜਕਾਂ,ਕਨੇਡਾ ਨੇ ਕੱਢ ਤੀਆ ਰੜਕਾਂ ਓ ਛੱਲਾ ਨੌਂ.ਨੌਂ ਥੇਵੇ ਕਨੇਡਾ ਮਿਠੇ ਮੇਵੇ ਰੱਬ ਕਿਓ ਨਾ ਦੇਵੇ ਛੱਲਾ ਦਫਤਰ ਸੀ ਜਾਂਦਾ ਨਿਤ ਕੁੱਕੜ ਸੀ ਖਾਂਦਾ ਤੇ ਨਾਲੇ ਮਾਰੇ ਬੜਕਾਂ ਕਨੇਡਾ ਨੇ ਕੱਢ ਤੀਆ ਰੜਕਾਂ ਛੱਲਾ ਕੁੜਤੇ ਸੀ ਪਾਉਂਦਾ ਹੁਣ ਜੀਨ ਨਾ ਲਾਹੁਂਦਾ ਛੱਲਾ ਸ਼ਿਫਟਾਂ ਲਾਉਂਦਾ ਤੇ ਵੇਲੇ ਕਵੇਲੇ ਸੌਂਦਾ ਛੱਲਾ ਫਿਲਾਸਫਰ ਸੀ ਤਕੜਾ ਤੇ ਹੁਣ ਗੱਲਾਂ ਨੂਂ ਲੱਗ ਗਿਆ ਰਗੜਾ ਛੱਲਾ ਚੁਪ ਚੁਪ ਰਹਿਂਦਾ ਗੱਲ ਦਿਲ ਦੀ ਨਾ ਕਹਿਂਦਾ ਛੱਲਾ ਰਿਸ਼ਵਤ ਸੀ ਲੈਂਦਾ ਹੁਣ ੰ ਬੀ ਓਨੈਸਟ ੰ ਕਹਿਂਦਾ ਛੱਲਾ ਗਲ ਦੀ ਗਾਨੀ ਤੇ ਛੱਡ ਗਿਆ ਦਿਲ ਦੇ ਜਾਨੀ ਟੂ ਬੀ ਕਂਟੀਨਿਊ........ ਔਨ ਡੀਮਾਂਡ. 6293
Shayari / ਓਹ ਕਹਿੰਦੀ ਰਹੀ ਤੇ ਅਸੀਂ ਕਰਦੇ ਰਹੇ« on: November 22, 2010, 06:21:35 AM »ਓਹ ਕਹਿੰਦੀ ਰਹੀ ਤੇ ਅਸੀਂ ਕਰਦੇ ਰਹੇ ਇੰਡੀਆ ਚ ੧੦੦ ਦਰਵਾਜੇ ਖੁਲੇ ਨੇ ਅਸੀ ਕਨੇਡਾ ਦੀ ਚਾਬੀ ਲਭਦੇ ਰਹਿ ਹੁਣ ਤੱਕ ਤਾਂ 'ਗਿੱਲ' ਨੇ ਮੁਕਰ ਜਾਣਾ ਸੀ ਬੱਸ ਦੂਰ ਹੋਣ ਤੋਂ ਡਰ੍ਦੇ ਰਹੇ... 6294
Shayari / ਮੈਨੂੰ ਜੱਟ ਬੂਝੜ ਬਣਾ ਦੇ« on: November 22, 2010, 05:35:12 AM »ਰੱਬਾ ਮੈਨੂੰ ਮੇਰੀਆਂ ਪੜੀਆ ਭੁਲਾ ਦੇ ਮੈਨੂੰ ਜੱਟ ਬੂਝੜ ਬਣਾ ਦੇ ਮੇਰੀ ਸ਼ਹਿਰੀ ਜਾਇਦਾਦ ਵਿਕਾ ਦੇ 10 ਕਿਲੇ ਕਿਸੇ ਪਿੰਡ ਦਵਾ ਦੇ ਮਹਿੰਗਾਈ ਦੀ ਮਾਰ ਤੋ ਬਚਾ ਦੇ ਮੈਨੂੰ ਜੱਟ ਬੂਝੜ ਬਣਾ ਦੇ ਸ਼ਹਿਰ ਤੇ ਕਨੇਡਾ ਖਾ ਜਾਦੇ saving ਮੈਨੂੰ ਇਹਨਾ ਦੋਵਾਂ ਤੋ ਬਚਾ ਦੇ ਮੇਰੇ ਘਰ ਪਿੰਡੋ ਬਾਹਰ ਖੇਤ ਚ ਪਵਾ ਦੇ ਡੋਡੇ ਖਾਣ ਵਾਲਾ ਕੋਈ ਸੀਰੀ ਵੀ ਰਲਾ ਦੇ ਰੱਬਾ ਮੈਨੂੰ ਮੇਰੀਆਂ ਪੜੀਆ ਭੁਲਾ ਦੇ ਮੈਨੂੰ ਜੱਟ ਬੂਝੜ ਬਣਾ ਦੇ ਤਰੱਕੀਆ ਤੋ ਰੱਖੀ ਸਦਾ ਮੈਨੂੰ ਦੂਰ ਮੇਰੇ ਪੈਰ ਜਮੀਨ ਤੇ ਟਿਕਾ ਦੇ ਰੱਬਾ ਮੈਨੂੰ ਮੇਰੀਆਂ ਪੜੀਆ ਭੁਲਾ ਦੇ ਮੈਨੂੰ ਜੱਟ ਬੂਝੜ ਬਣਾ ਦੇ 6296
Shayari / Re: ਨਹੀ ਤਾਂ ਵਸਾਏ ਕਿਸੇ ਮਿਲਾਂਗੇ ਸ਼ਮਸ਼ਾਣ ਦੀ ਤਰ੍ਹਾਂ« on: November 22, 2010, 03:50:32 AM »ਆ ਵੇਖ ਲੈ ਤੂੰ ਆ ਕੇ ਇੱਕ ਵਾਰੀ ਦੋਸਤਾ ਨਹੀ ਤਾਂ ਵਸਾਏ ਕਿਸੇ ਮਿਲਾਂਗੇ ਸ਼ਮਸ਼ਾਣ ਦੀ ਤਰ੍ਹਾਂ nice bai ji 6299
Shayari / Re: ਜਦ ਮੈ ਮਰਿਆ ਉਹਨੇ« on: November 22, 2010, 03:41:06 AM »gall ta veer sach a ,per jana sab ne ek din mach a veer thanks 6300
Shayari / Re: ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ,« on: November 17, 2010, 09:44:20 AM »veer sira likheya yaar |