This section allows you to view all posts made by this member. Note that you can only see posts made in areas you currently have access to.
Topics - RG
Pages: 1 2 3 [4] 5 6 7 8 9 ... 40
61
« on: October 13, 2011, 03:58:38 AM »
ਚਾਵਾਂ ਨਾਲ ਚੜਾਈਆ ਲੈ ਕੇ,ਦਿਲ ਵਿਚ ਕਈ ਉਮੰਗਾਂ ਨਾ ਛਣਕਾਈਆਂ,ਨਾ ਚਾਅ ਲੱਥੇ,ਨਾ ਹੀ ਲੱਥੀਆ ਸੰਗਾਂ ਸਿਖਰ ਦੁਪਹਿਰੇ ਸੜਕ ਕਿਨਾਰੇ ਤਿੜ ਤਿੜ ਕਰਕੇ ਟੁੱਟੀਆਂ ਰੋੜੀ ਕੁੱਟਦੀ ਹੋਈ ਕਿਸੇ ਮਜ਼ਦੂਰ ਕੁੜੀ ਦੀਆ ਵੰਗਾਂ
by- Sant ram udasi
62
« on: October 12, 2011, 11:11:15 AM »
ਅੱਜ ਕੱਲ ਇਕ ਦੂਜੇ ਦਾ ਇੱਟ ਕੁੱਤੇ ਦਾ ਏ ਵੈਰ ਕੋਈ ਨੀ ਮੰਗਦਾ ਇਕ ਦੂਜੇ ਦੀ ਖੈਰ ਜਮਾਨਾ ਤੰਗ ਦਿਲਾ ਦਾ ਜਮਾਨਾ ਤੰਗ ਦਿਲਾ ਦਾ
ਤੇਰੇ ਸੱਚ ਨੂੰ ਇਕ ਦਿਨ ਝੂਠ ਦੇ ਸੱਪ ਨੇ ਡੰਗਣਾ ਮੁੜ ਕੇ ਨੀ ਤੂੰ ਜੱਗ ਤੋ ਪਿਆਰ ਦਾ ਪਾਣੀ ਮੂੰਹੋ ਮੰਗਣਾ ਅੱਜ ਕੱਲ ਇਕ ਦੂਜੇ ਦਾ ਇੱਟ ਕੁੱਤੇ ਦਾ ਏ ਵੈਰ ਕੋਈ ਨੀ ਮੰਗਦਾ ਇਕ ਦੂਜੇ ਦੀ ਖੈਰ ਜਮਾਨਾ ਤੰਗ ਦਿਲਾ ਦਾ ਜਮਾਨਾ ਤੰਗ ਦਿਲਾ ਦਾ
RG
63
« on: October 11, 2011, 12:21:25 AM »
ਸੁਰਾਂ ਦੇ ਅੰਬਰਾ'ਚੋ ਅੱਜ ਤਾਰਾ ਟੁੱਟ ਗਿਆ ਉਡੀਕ ਸੀ ਜਿਸ ਦੀ ਮਹਿਫਲਾ ਵਿਚ ਅੱਜ ਉਹ ਰੁੱਸ ਗਿਆ
ਹੋਠਾਂ ਨੂੰ ਛੂਹ ਕੇ ਗੀਤ ਜਿਸ ਦੇ ਅਮਰ ਹੋ ਜਾਂਦੇ ਸੀ ਅੱਜ ਉਹ ਹੋਂਠ ਰੁਸ ਗਏ
ਵੋਹ ਕਾਗਜ ਕੀ ਕਸ਼ਤੀ ਵੋਹ ਬਾਰਿਸ਼ ਕਾ ਪਾਣੀ ਰੋੜ ਕੇ ਲੈ ਗਿਆ ਲੱਖਾ ਦਿਲਾ ਦਾ ਜਾਨੀ
RG
64
« on: October 10, 2011, 08:02:34 AM »
ਹਾਂ ਮੈ ਮੱਚਦਾ ਹਾ ਤੂੰ ਨੀ ਮੱਚਦੀ ? ਕੋਣ ਨਹੀ ਮੱਚਦਾ ? ਜੋ ਹੱਸਦੇ ਉਹ ਵੀ ਮੱਚਦੇ ਜੋ ਰੌਂਦੇ ਉਹ ਵੀ ਮੱਚਦੇ ਜੋ ਨੱਚਦਾ ਉਹ ਵੀ ਮੱਚਦਾ ਜੋ ਨਚਾਉਦਾ ਉਹ ਵੀ ਮੱਚਦਾ ਰੱਬ ਨੇ ਸਭ ਨੂੰ ਮਚਾਉਣਾ ਏ ਇਕ ਦਿਨ ਰੱਬ ਨੇ ਮਿਟੀ ਦੀ ਦੇਹ ਨੂੰ ਲਾਬੂੰ ਲਾਉਣਾ ਏ
RG
65
« on: October 10, 2011, 06:36:09 AM »
ਕਿਸਮਤ ਦੇ ਬੂਹੇ ਆਪ ਹੀ ਬੰਦ ਕਰ ਤੇ ਵੱਸਦੇ ਘਰਾ ਨੂੰ ਆਪ ਹੀ ਤਾਲੇ ਜੱੜ ਤੇ ਜਿਹੜੇ ਬੂਹੇ ਅਸੀ ਆਪ ਬੰਦ ਕੀਤੇ ਸੀ ਆ ਕੇ ਸ਼ਰੀਕਾ ਨੇ ਉਹ ਖੋਲ ਲੈਣੇ ਨੇ
ਸਾਡੇ ਆਪਣੇ ਹੀ ਧਰ ਧਰ ਭੁਲਦੇ ਅਸੀ ਮੰਗਤੇ ਦਰ ਦਰ ਘੁੰਮਦੇ ਆ ਉਹਨਾ ਨੂੰ ਹਰ ਮੁਕਾਮ ਤੇ ਸਲਾਮ ਸਾਨੂੰ ਆਪਣੇ ਮਕਾਨ ਵੀ ਭੁਲਗੇ ਨੇ ਇਕ ਜਿੱਦ ਸੀ ਕੇ ਮੈ ਸਹੀ ਹਾਂ ਲੋਕਾ ਨੇ ਭਾਵੇ ਮੈਨੂੰ ਗਲਤ ਕਿਹਾ ਨਾ ਉਹਨਾ ਦੀ ਮੰਨੀ ਨਾ ਆਪਣੀ ਸੁਣੀ ਆਖਰ ਰੱਬ ਨੇ ਤੋੜਨਾ ਸੀ ਮੈ ਮੇਰੀ ਨੂੰ ਮਿੱਟੀ ਦੇ ਵਿਚ ਰੋੜਨਾ ਸੀ
66
« on: October 09, 2011, 11:14:01 PM »
ਰੰਗ ਬਦਲਦਾ ਰਹਿ ਸੱਜਣਾ ਇਹ ਦੁਨੀਆ ਰੰਗ ਬਰੰਗੀ ਏ ਕਦ ਕੋਈ ਕਿਸੇ ਦਾ ਹੋ ਜਾਵੇ ਕਦੋ ਕੋਈ ਕਿਸੇ ਨੂੰ ਛੱਡ ਜਾਵੇ ਸੱਜਣ ਬਣਕੇ ਕੀ ਤੂੰ ਲੈਣਾ ਅੱਥਰਾ ਬਣ ਕੇ ਜੀ ਸੱਜਣਾ ਕੋਈ ਮਰੇ ਕੋਈ ਜੰਮੇ ਤੂੰ ਘੋਲ ਪਤਾਸੇ ਪੀ ਸੱਜਣਾ
67
« on: October 09, 2011, 01:12:18 PM »
ਕਾਤੋ ਲਾ ਬੈਠਾ ਇਸ ਚੰਦਰੀ ਨਾਲ ਚਿਤ ਰੋੜ ਕੇ ਲੈ ਜੂ ਗੀ ਜੋ ਵੱਟਿਆ ਜੋ ਖੱਟਿਆ ਇਹ ਰੰਗ ਦੀ ਲਾਲ ਪਰੀ, ਬੇ-ਦਰਦ ਬੜੀ ਰੱਬਾ ਕਹਿਰ ਕਮਾਇਆ ਲਾਲ ਰੰਗ ਦੇ ਕੇ ਚੜਦੀ ਉਮਰੇ ਲੈ ਗਈ ਮਾਂਵਾ ਦੇ ਲਾਲ ਬੜੇ
RG
68
« on: October 03, 2011, 06:59:49 AM »
ਟੁੱਟ ਪੈਣਾ ਕਾਹਦਾ ਗਿਆ ਪੀ ਜੇ ਤੇ
ਸੰਨਾਟਾ ਹੀ ਪਾ ਗਿਆ
ਏਸੇ ਬਹਾਨੇ ਟੌਪ ਪੋਸਟਾ'ਚ
ਨਾਮ ਗੁਜਰ ਦਾ ਵੀ ਆ ਗਿਆ
ਕਮੈਂਟਾ ਕਰਦਾ ਸੀ ਦਿਲ ਬੜਾ ਲੱਗਦਾ ਸੀ
ਹਰ ਗੱਲ ਸਾਡੀ ਮੰਨਦਾ ਸੀ
ਦੋ sites ਦਾ SUB_Admin
ਪੀ ਜੇ ਤੋ ਮੁੱਲ ਆਪਣਾ ਸੀ ਮੰਗਦਾ
ਬੇਕਦਰਾ ਨੇ ਕਦਰ ਨੀ ਪਾਈ
ਪੀ ਜੇ ਤੋ ਰੌਣਕ ਆਪੇ ਹੀ ਭਜਾਈ
69
« on: October 02, 2011, 11:45:23 PM »
ਛੱਡ ਗਾਲਿਬ ਪੀ ਜੇ ਨੂੰ
ਮੈਨੂੰ ਮੇਰੇ ਬੇਲੀ ਕਹਿੰਦੇ
ਤੇਰਾ ਕੀ ਗਵਾਚਿਆ
ਜੋ ਤੂੰ ਇਥੋ ਲੱਭਦਾ ਏ
ਕਾਲੀ ਬੋਲੀ ਰਾਤ ਵਿਚ
ਚਾਨਣ ਕਾਤੋ ਲਭਦਾ ਏ
70
« on: October 02, 2011, 09:38:12 AM »
ਜਿਹੜੇ ਜ਼ਖਮ ਤੂੰ ਮੈਨੂੰ ਦਿੱਤੇ ਮੈ ਨਹੀਓ ਸੀਣੇ
ਬੇ-ਦਰਦੇ ਤੂੰ ਇਹ ਮੇਰੇ ਸੀਨੇ ਵਿਚ ਦਿਤੇ ਨੇ
ਇਹ ਬਾ-ਉਮਰ ਰਿਸਦੇ ਹੀ ਰਹਿਣੇ ਨੇ
71
« on: October 01, 2011, 06:35:06 AM »
AJ sade Pj de ik shayar sonu da janamdin aa...
yani Mr.death_in_dreamz ji da...
chalo sare mil ke wish karo ...
HAPPY B'DAY sonu veere...
Rabb tenu sariyan khushiyan deve...
vese mai kade es munde nal gall nhi kiti, par fer v munda likhda kiam si
ਸੋਨੂ ਤੂੰ ਨਹੀਉ ਆਇਆ ਤੇਰੇ ਯਾਦ ਅੱਜ ਆਈ ਤੇਰੀ ਸ਼ਾਇਰੀ ਚੋ ਇਕ ਗੱਲ ਅੱਜ ਡੂੰਘੀ ਯਾਦ ਆਈ
72
« on: September 29, 2011, 09:10:58 AM »
ਜੱਟ ਦੀ ਚੜਾਈ ਦੇਖ ਦੇਖ ਸੱਪ ਵੈਰੀਆਂ ਦੀ ਹਿੱਕ ਤੇ ਲੜੇ
ਟਿੱਡੀਆਂ ਮੁੱਛਾਂ ਨੂੰ ਜਿਹੜੇ ਰਹਿੰਦੇ ਚਾੜਦੇ ਅਸੀਂ ਫੈਟਣੇ ਰੜੇ
ਬਿਨਾ ਗੱਲੋਂ ਬੈਠੇ ਵਿਹਲੇ ਰਹਿੰਦੇ ਤਾੜਦੇ ਹੁਣ ਵਾੜਣੇ ਘਰੇ
ਪਿੰਡ ਵਿਚ ਜਿਹਨਾ ਨੂੰ ਨਾ ਕੋਈ ਪੁੱਛਦਾ ਏਥੇ ਆਕੜੇ ਖੜੇ
ਹੱਸ ਖੇਡ ਆਪਾਂ ਇਥੋਂ ਤੁਰ ਜਾਈਦਾ ਤੇ ਉਹ ਰਹਿੰਦੇ ਨੇ ਸੜੇ
ਗੱਲ ਗੱਲ ਉਤੇ ਜਿਹੜੇ ਬੱਕਰੇ ਬਲਾਉਦੇ ਵੇਖੇ ਖੁੱਡੇ ਚ ਤੜੇ RG
73
« on: September 29, 2011, 08:48:12 AM »
ਲੋਕਾ ਦਿਆਂ ਪੱਥਰਾਂ ਦੀ ਸਾਨੂੰ ਪੀੜ ਰਤਾ ਨਾ ਹੋਈ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾ ਤੱਕ ਰੋਈ
74
« on: September 29, 2011, 03:45:46 AM »
master -nale ko english mai keh kahte ha?
japneet brar :sir PHD
master PHD means? :pagel:
japneet brar: pajama holding device :blink:
75
« on: September 29, 2011, 02:57:49 AM »
ਟਾਇਗਰ ਨੂੰ GS ਨੇ ਪਿੰਜਰੇ ਚ ਪਾ ਲਿਆ ਤੋਤਾ ਹੀ ਬਣਾ ਲਿਆ ਖਾਂਦਾ ਸੀ ਸ਼ਿਕਾਰ ਆਪੇ ਮਾਰ ਕੇ ਚੰਦਰਾ ਚੂਰੀ ਤੇ ਲਾ ਲਿਆ ਜਿਹੜਾ ਪਾਉਂਦਾ ਸੀ ਭੜਥੂ ਨਿੱਤ ਆ ਕੇ ਹੁਣ ਮੂੰਹ ਤੇ ਤਾਲਾ ਲਾ ਲਿਆ ਬਿੱਲੋ ਬਿੱਲੋ ਕਹਿਣ ਵਾਲਾ ਮੁੰਡਾ ਜੀ ਜੀ ਤੇ ਆ ਗਿਆ
76
« on: September 28, 2011, 08:11:05 AM »
ਸਾਈਡ ਪੋਜ ਦੀ ਫੋਟੋ ਲਾ ਤੀ ਪਰੋਫਾਇਲ ਸਜਾ ਤਾ ਲਾ ਤੇ ਰੰਗ ਪਰਪੋਜ ਕਰਨ ਨੂੰ ਦਿਲ ਕਰਦਾ ਪਿਆਰ ਕਰਨ ਨੂੰ ਦਿਲ ਕਰਦਾ user ਇਕ ਪੁਰਾਣਾ ਮਿਲ ਗਿਆ ਦਿਲ ਵਿਚ ਪਾ ਗਿਆ ਡਰ ਜਿਹਾ ਤੇਰੇ ਪਲੇ ਕੱਖ ਨੀ ਪੈਣਾ ਨਾ ਸਮਝ ਪੀ ਜੇ ਨੂੰ ਕਾਲਜ ਜਿਹਾ
77
« on: September 27, 2011, 01:31:51 PM »
ssa janta , ah ik id aa blore da peo ,ehnu ki takleef aa puchho ehnu ,??????????eve roz front page te aa k gand paunda aa , hun pj social site bnauni aa k gand site ?
78
« on: September 25, 2011, 11:27:23 PM »
Message of the Day
KuriPataka is the best PJ Radio Dj right now. Love the show! Let's get more Dj's in this. --Grenade Singh at September 26, 2011, 2:19 am
ah msg of da day aa?
4 din nhi hoye radio challe nu ,public da koi reacion nhi ayeya ,sardar ji ne best dj v kadh ta ,asi swah bolna hun , aape mai rajji pujji ,ape mere bache jeen
79
« on: September 25, 2011, 03:58:27 AM »
ਰੱਖ ਸਬਰ ਸਬੂਰੀ
ਰੱਬ ਦੇਊਗਾ ਪੂਰੀ
ਤੂੰ ਮੰਗਦਾ ਅੱਧੀ
ਉਹ ਕੁੱਟੀ ਬੈਠਾ ਚੂਰੀ
RG
80
« on: September 25, 2011, 03:13:41 AM »
ਜੇ ਪੜ ਕੇ ਬੋਲੇ ਤਾਂ ਕੀ ਬੋਲੇ
ਜੇ ਦਿਲ ਤੋ ਨਾਲ ਬੋਲੇ ਤਾ ਕੀ ਬੋਲੇ
ਜੇ ਗੱਲ ਦਿਲ ਤੱਕ ਨਾ ਪਹੁੰਚੇ
ਫੇਰ ਦਿਲ ਤੱਕ ਪਹੁੰਚੇ ਤਾ ਕੀ ਪਹੁੰਚੇ
RG
Pages: 1 2 3 [4] 5 6 7 8 9 ... 40
|