April 26, 2024, 06:10:09 AM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 2 [3] 4 5 6 7 8 ... 40
41
ਦੀਵੇ ਬੁਝੇ ਤੇ ਨੇਰੇ ਨੇ ਰਾਹ ਮੱਲਿਆ
ਕਾਹਤੋਂ ਚਾਨਣ ਉਡੀਕੇਂ ਦਿਲਾ ਝੱਲਿਆ
ਉਹਨਾ ਮੁੜ ਕੇ ਨਹੀ ਆਉਣਾ ਜਿਹੜੇ ਤੁਰ ਗਏ
ਜਿਹੜੇ ਓਪਰੇ ਜਿਹੇ ਰਾਹਾਂ ਵੱਲ ਮੁੜ ਗਏ
ਜਿਹੜੇ ਦਿਲ ਵਾਲਾ ਖਾਨਾ ਖਾਲੀ ਕਰ ਗਏ
ਵੇ ਦੱਸ ਉਹਨੂੰ ਕਿਵੇਂ ਭਰੀਏ

RG

42
Fun Time / pj diyan ਚੁਗਲੀਆਂ
« on: November 04, 2011, 11:35:19 AM »
all pj memebers ,pehli tan gall es topic nu serious na lai liyo , jiddaa k aksar tusi lai lainde ho :hehe:

fun shun kreyo ,chugliyan ker k ,j kise user di chugli pahunchi aa thodde kol tan tusi ethe share ker sakde ho ,mere kol v kuj chugliyan pahunchiya ne mai hauli hauli share krunga :hehe:

tusi apni gall kehn lagge keh sakde ho k mai suneya ......... :blah:

43

ਕਬਰ ਦਿਲਜਾਨੀ ਦੀ ਚੋ ਲੈ ਕੇ ਮਿਟੀ
ਇਕ ਟੁੱਟਿਆ ਦੀਵਾ ਅੱਜ ਮੈ ਜੋੜਨਾ
ਲੈ ਕੇ ਚਾਨਣ ਉਧਾਰਾ ਚੰਨ ਤਾਰਿਆਂ ਦੇ ਕੋਲੋਂ
ਦਿਲ ਦੇ ਸੁੰਨੇ ਵਿਹੜੇ ਫਿਰ ਮੈਂ ਰੋੜਨਾ


RG

44
Shayari / ਇਸ਼ਕ 'ਚ ਝੱਲਾ
« on: October 30, 2011, 10:24:09 AM »
ਇਕ ਪਾਸੇ ਕੱਲਾ
ਦੂਜੇ ਪਾਸੇ ਮਹੱਲਾ
ਯਾਰ ਥੋਡਾ ਛੱਲਾ
ਇਸ਼ਕ 'ਚ ਝੱਲਾ
ਫਸ ਗਿਆ ਗਲੀ
ਭੀੜੀ ਦੇ ਵਿਚ ਕੱਲਾ
ਆਉਦਾ ਸੀ ਠਾਠਾਂ ਮਾਰਦਾ
ਪਿਛੇ ਸਾਰਾ ਮਹੱਲਾ
ਕਿਸੇ ਹੱਥ ਛਿੱਤਰ
ਤੇ ਕਿਸੇ ਹੱਥ ਬੱਲਾ
ਚੰਦਰੇ ਜਿਹੇ ਲੋਕੀ
ਬੋਲੀ ਜਾਣ ਹੱਲਾ
ਠਾਹ ਠਾਹ ਵੱਜੀਆ
ਤੇ ਕਰੇ ਅੱਲਾ ਅੱਲਾ
ਲੋਕੀ ਕਹਿੰਦੇ ਭਜ ਕੇ
ਦਿਖਾ ਹੁਣ ਮੱਲਾ
ਮਾਰ ਮਾਰ ਲਾਲ
ਕਰ ਦਿੱਤਾ ਉਹਦਾ ਥੱਲਾ
ਮਸਾ ਸੀ ਬਚਾਈ ਜਾਨ
ਅੱਡ ਅੱਡ ਪੱਲਾ


RG

45
Shayari / ਲੜਾਕੂ ਜ਼ਹਾਜ
« on: October 30, 2011, 06:26:43 AM »

ਲੋਕਾਂ ਨੂੰ ਗਾਲਿਬ ਸ਼ਾਇਰ ਘੱਟ
ਤੇ ਲੜਾਕੂ ਜ਼ਹਾਜ ਜਿਆਦਾ ਲੱਗਦਾ
ਬੜਾ ਸਮਝਾਇਆ ਕਈਆ ਨੇ
ਪਰ ਫੇਰ ਵੀ ਝੋਲੇ ਵਿਚ ਬੰਬ ਰੱਖਦਾ
ਕਈ ਉਹਨੂੰ ਸਮਝਾਉਦੇ ਸਮਝਾਉਦੇ
ਆਪ ਕਮਲੇ ਹੋ ਗਏ
ਪਰ ਉਹ ਜਦੋ ਜੀ ਕਰਦਾ
ਕਿਸੇ 'ਚ ਜਾ ਵੱਜਦਾ 

RG
 
 


46

ਫੁਕਰ ਫਰੂਟੀ ਨਾਨਕਾ,ਗੁੱਝੇ ਨਾ ਇਹ ਰਹਿਣ
ਪਿੱਛੇ ਕਰ ਕਰ ਬਹਾਈਏ,ਮੂਹਰੇ ਹੋ ਹੋ ਬਹਿਣ
ਲੋਕੀ ਆਉਦੇ ਕਦੇ ਕਦੇ ,ਇਹ 24 ਘੰਟੇ ਰਹਿਣ
ਜਣੀ ਖਣੀ ਨਾਲ ਆਸ਼ਕੀ ,ਹਰ ਮੋੜ ਤੇ ਕਰਦੇ ਰਹਿਣ
ਭਿਓਂ ਭਿਓਂ ਛਿੱਤਰ ਮਾਰੀਏ,ਇਹ ਫਿਰ ਵੀ ਸੀ ਨਾ ਕਹਿਣ

47
Shayari / ਦੀਵਿਆਂ 'ਚ ਮੱਚ ਗਈ ਦੁਹਾਈ
« on: October 26, 2011, 03:51:10 AM »
ਦੀਵਿਆਂ 'ਚ ਮੱਚ ਗਈ ਦੁਹਾਈ
ਲੋਅ ਵਰਗੀ ਕੁੜੀ
ਜਦ ਅੱਗ ਰੰਗਾ ਸੂਟ ਪਾ ਕੇ ਆਈ
ਬਨੇਰਿਆਂ ਦੀ ਜਿੰਦਗੀ ਰੁਸ਼ਨਾਈ
ਗੋਰੇ ਹੱਥਾਂ ਨਾਲ ਦੀਵੇ ਜਾਂਦੀ ਸੀ ਟਿਕਾਈ

RG

48

ਪੀ ਜੇ ਨੇ ਇਕ ਚੌਂਕੀਦਾਰ ਰੱਖ ਲਿਆ

ਜਿਹੜਾ 24 ਘੰਟੇ ਪਹਿਰਾ ਉਤੇ ਰਹਿੰਦਾ

ਜੇ ਕੋਈ ਮਾੜਾ ਮੋਟਾ ਬੂਹਾ ਖੜਕਾਵੇ

ਜਾਂ ਬਾਰੀ ਚੋਂ ਝਾਤੀ ਮਾਰੇ

ਚੌਂਕੀਦਾਰ ਝੱਟ ਆ ਕੇ ਡੰਡਾ ਖੜਕਾਵੇ

ਜੇ ਕੋਈ ਕੁੜੀ ਆ ਕੇ ਥੋੜਾ ਜਿਹਾ ਘਾਹ ਪਾਵੇ

ਫਿਰ ਪੂਛ ਹਿਲਾਵੇ,ਤੇ ਪੈਰੀਂ ਲਿਟਦਾ ਜਾਵੇ

ਅੰਨਾ ਚੌਂਕੀਦਾਰ ਹਰ ਘਰ ਵੜਦਾ ਜਾਵੇ


49
Shayari / ਮੇਰਾ ਚੁਬਾਰਾ
« on: October 24, 2011, 12:09:46 PM »

ਮੇਰਾ ਚੁਬਾਰਾ ਮੈਨੂੰ ਲਾਉਦਾ ਲਾਰਾ

ਮੰਜਾ ਇਕ ਹੀ ਚੰਗਾ ਮੇਰੇ ਯਾਰਾ

ਡਬਲ ਬੈਡ ਦਾ ਬੜਾ ਸਿਆਪਾ

ਉੱਤਰ ਨੀ ਸਕਦਾ ਦੋ ਪਾਸੇ

ਉਮਰ ਦੇ ਗਲ ਪੈ ਜਾਣ ਸਿਆਪੇ   

 


RG

50
Discussions / pj da mahaul kon khraab ker rahe ne ?
« on: October 24, 2011, 10:44:08 AM »
waheguru ji ka khalsa , waheguru ji ki fateh

guru pyari saadh sangat ji mai ik arz kern lagga aa ,umeed aa k tusi dheyan naal read kroge ,te apne bahumulle vichar v pesh kroge ,


ajj kall pj te eh bda raula pai riha k kuj user pj da mahaul khraab ker rahe ne ,jihna ch mera naam v liya ja riha k mai topic pa k mahaul khraab ker riha ,

pj te 2 type de user ne , ik chat wale de duje forum wale jo sirf forum hi use kerde ne , mai v ohna cho hi aa ,

pj de complaint section ch jyada complaints chat users diyan hi ne , chat cho ban hunde ne ,jdo ohna nu unban nhi kita janda tan oh new id's bnaa k mahaul khraab kerde ne ,mainu tan ehi lagda aa ,

 k forum te active member ,jo topic bnaunda apne vichar rakhn layi , oh apni gall keh k mahaul khraab ker riha ?

j discussion ch koi topic aa,chahe koi v topic aa,os ch ohi chat users aa k galt bolde aa ,gand paunde aa ,te fir ilzaam topic start kern wale sir mad ditta janda k oh mahaul khraab ker riha .

tusi dasso asal ch kon mahaul khraab ker riha pj da ?

51
Shayari / ਇਸ਼ਕ ਦੀ ਭੱਠੀ
« on: October 23, 2011, 03:56:06 AM »
ਇਸ਼ਕ ਦੀ ਭੱਠੀ
ਤੂੰ ਹੁਸਨ ਨਾਲ ਮਘਾ ਲੀ
ਨੀ ਤੈਨੂੰ ਤਰਸ ਰਤਾ ਨਾ ਆਵੇ
ਫੱਕਰਾ ਦੇ ਦਿਲ ਦਾਣੇ ਵਾਗੂੰ ਭੁੰਨ ਤੇ
ਸੋਹਣੀ ਸੁਰਤ ਜੇਹੜੀ
ਤੇਰੀ ਅੱਖੀ ਚੱੜਗੀ
ਹੱਸਦੀ ਖੇਡਦੀ
ਜਾਨ ਉਹਦੀ ਰੜਗੀ

52
Discussions / ki ik punjabi kudi di soch eda di ho sakdi aa?
« on: October 23, 2011, 03:47:26 AM »
Kohinoor -hmm i feel like turnin on the radio and bumpin some chamkila
3 hours ago Add Comment


ki eh ik punjabi kudi di soch ho sakdi aa?fir GS kehnda ehnu koi comment na kro , hun chamkila kirtan tan kerda nhi ,jehra swere swere sunena ehne ,es singer da india de kise v radio te koi gana nhi chalda , na kise bhale ghar ch ehdi casset hovegi , ethe admin saab keh rahe aa k chamkila sunen nu ji kerda , fer aam user ton aas kiti jandi aa k oh admin nu koi galt comment na kre jihdi soch hi chamkile takk aa , oh baaki users ton ki aas rakh sakdi aa?

53
Shayari / ਅਜੇ ਨਾ ਆਈ ਮੰਜ਼ਲ ਤੇਰੀ
« on: October 21, 2011, 10:40:40 AM »

ਅਜੇ ਨਾ ਆਈ ਮੰਜ਼ਲ ਤੇਰੀ,ਅਜੇ ਵਡੇਰਾ ਪਾੜਾ ਏ
ਹਿੰਮਤ ਕਰ ਅਲਬੇਲੇ ਰਾਹੀ,ਅਜੇ ਹਨੇਰਾ ਗਾੜਾ ਏ
ਅਜੇ ਨਾ ਕਾਲੇ ਬੱਦਲਾਂ ਵਿਚੋ,ਚਮਕੀ ਕੋਈ ਕਿਰਨ ਸੁਨਹਿਰੀ
ਭਾਵੇ ਮੰਤਰ ਯਾਦ ਅਸਾਡੇ,ਅਜੇ ਕੀਲਣੀ ਸੱਪਣੀ ਜ਼ਹਿਰੀ



ਸੰਤ ਰਾਮ ਉਦਾਸੀ

54
ਪੀ ਜੇ ਚੋਂ ਕੱਢੇ ਗਏ ਪੁਰਾਣੇ USERO
ਥੋਡੀ ਯਾਦ ਵਿਚ ਬੈਠ ਕੇ ਦੋ ਘੜੀਆ
ਇਕ ਦੋ ਪਿਆਰ ਦੇ ਹੰਝੂ ਬਹਾਉਣ ਲੱਗਿਆਂ
ਥੋਨੂੰ ਮਿਲੂ ਹੁੰਗਾਰਾ ਕਿਸੇ ਹੋਰ SITE ਤੋ
ਮੁੱਢ ਬੰਨੇ ਸੀ ਤੁਸੀ ਪੰਜਾਬੀ ਜੰਨਤਾ ਦੇ
ਸੌਂਹ ਖਾਂਦੇ ਹਾਂ ਅਸੀ ਜੁਆਨੀਆ ਦੀ
ਮੁੱਲ ਤਾਰਾਂਗੇ ਅਸੀ ਥੋਡੀਆ ਕੁਰਬਾਨੀਆ ਦਾ


55
Shayari / ਸਮਝੌਤਾ
« on: October 20, 2011, 10:50:15 PM »

ਹੋਇਆ ਕੀ ,ਜੇ ਕੋਈ ਨੀ ਸੁਣਦਾ 
ਹਾਲੇ ਮੈ ਆਪਣੇ ਸੁਪਨੇ ਬੁਣਦਾ
ਮਰਨ ਤੋ ਪਹਿਲਾ ਹੀ ਮਰ ਜਾਵਾਂਗਾ ਮੈਂ
ਕਰ ਲਾ ਜੇ ਸਮਝੌਤਾ ਨਾਲ ਮਹੌਲ ਦੇ 

56
ਪੀ ਜੇ ਤੇ ਪਵਾੜੇ ਵਾਲੀ ਜੜ ਲਭ ਗਈ
ਥੋੜਾ ਜਿਹਾ ਸ਼ੱਕ ਸੀ ਪਰ ਹੋ ਹੱਦ ਗਈ
ਇੱਕ ਘੁੱਗੀ ਕਾਂ ਨੂੰ ਬਦਨਾਮ ਕਰਕੇ ਛੱਡ ਗਈ
ਜਿਹਦੇ ਪਿੱਛੇ ਯਾਰ ਸਾਡਾ ਚਾਦਰਾ ਘੁੰਮਾਉਦਾ ਰਿਹਾ
ਉਹੀ ਉਹਦੇ ਚਾਦਰੇ ਨੂੰ ਲਾ ਅੱਗ ਗਈ
ਅੱਖ ਦੇ ਇਸ਼ਾਰੇ ਨਾਲ ਪਵਾਤੇ ਪਿੱਟਣੇ
ਫਿਰ ਕਹਿੰਦੀ ਗਲਤੀ ਨਾਲ ਅੱਖ ਵੱਜ ਗਈ

57
Shayari / ਮਨ ਦੇ ਖੁੱਡੇ ਵਿਚ
« on: October 15, 2011, 11:32:17 AM »
ਮਨ ਦੇ ਖੁੱਡੇ ਵਿਚ ਤਮੰਨਾ ਦੇ ਕਬੂਤਰ ਬੰਦ ਨੇ
ਉਡਾਰੀਆਂ ਨੂੰ ਰਹਿਣ ਸਦਾ ਤਰਸਦੇ
ਆਪੇ ਹੱਥੀਂ ਪੁੱਟ ਪੁੱਟ ਸੁੱਟ ਦਿੱਤੇ ਖੰਭ ਨੇ
ਝੱਲੇ ਨੈਣ ਬਿਨਾ ਦੱਸੇ ਰਹਿਣ ਸਦਾ ਬਰਸਦੇ

58
Shayari / ਘੱਟ ਗਿਣਤੀ ਨਾਲ ਨਹੀ
« on: October 14, 2011, 11:01:17 AM »
ਘੱਟ ਗਿਣਤੀ ਨਾਲ ਨਹੀ
ਮੈਂ ਦੁਨੀਆ ਦੀ
ਸਭ ਤੋ ਵੱਡੀ ਬਹੁ-ਗਿਣਤੀ ਨਾਲ
ਸਬੰਧ ਰੱਖਦਾ ਹਾਂ

ਬਹੁ ਗਿਣਤੀ
ਜੋ ਉਦਾਸ ਹੈ
ਖਾਮੋਸ਼ ਹੈ
ਏਨੇ ਚਸ਼ਮਿਆ ਦੇ ਬਾਵਜੂਦ ਪਿਆਸੀ ਹੈ
ਏਨੇ ਚਾਨਣਾਂ ਦੇ ਬਾਵਜੂਦ ਹਨੇਰੇ ਵਿਚ ਹੈ


Surjit Patar ji

59
Shayari / ਅਲਵਿਦਾ
« on: October 14, 2011, 10:56:32 AM »

ਮੈ ਫੇਰ ਆਵਾਗਾ
ਨਵੇ ਯਾਰ ਬੇਲੀ
ਇਕ ਸਹੇਲੀ
ਜਰੂਰ ਬਣਾਵਾਗਾ
ਖੁਦ ਨੂੰ WC ਕਰਵਾਉਣ
ਆਪਣਾ ਜਨਮ ਦਿਨ ਮਨਾਉਣ
ਜਰੂਰ ਆਵਾਗਾ
ਮੈ ਫੇਰ ਆਵਾਗਾ
ਉਦਾਸੀ ਦੂਰ ਕਰਨ ਲਈ
ਰੌਣਕਾ 'ਚ ਜਰੂਰ ਆਵਗਾ
ਪਰੋਫਇਲ ਨੂੰ ਦੇਖਣ
ਕੁਝ ਨਵੇ ਗੀਤ ਲਿਖਣ
ਸ਼ਾਇਰੀ ਕਰਨ
ਮੈ ਫੇਰ ਆਵਾਗਾ



60

ਅੱਜ ਫੇਰ ਯਾਦ ਟੁੱਟ-ਪੈਣੇ ਪੰਜਾਬ ਦੀ ਆਈ ਏ
ਪਿੰਡ ਦਾ ਬੋਹੜ ਤੇ ਭੀੜੀ ਵੀਹੀ ਯਾਦ ਆਈ ਏ
ਸੱਥ ਵਿਚ ਬੈਠੇ ਬਾਬੇ ਬਿਕਰ ਦੀ ਗੱਲ ਯਾਦ ਆਈ
ਬਾਪੂ ਨੇ ਵਗਾਹ ਕੇ ਮਾਰੇ ਛਿੱਤਰ ਦੀ ਯਾਦ ਆਈ
ਬਾਪੂ ਦੀ ਪਈ ਰੂੜੀ ਮਾਰਕਾ ਸ਼ਰਾਬ ਯਾਦ ਆਈ
ਅੱਜ ਫੇਰ ਯਾਦ ਟੁੱਟ-ਪੈਣੇ ਪੰਜਾਬ ਦੀ ਆਈ ਏ


RG

Pages: 1 2 [3] 4 5 6 7 8 ... 40