This section allows you to view all posts made by this member. Note that you can only see posts made in areas you currently have access to.
Topics - RG
Pages: 1 [2] 3 4 5 6 7 ... 40
21
« on: January 09, 2012, 10:27:08 AM »
meri DP kis ne delete kiti aa? te kyun?
meri dp te rottweiler di pic laggi c ,j kise nu koi problem aa tan dass devo
22
« on: January 01, 2012, 12:36:49 AM »
ਸਾਥੋ ਮੰਗ ਕੇ ਲੈ ਗਈ ਝਾੜੂ ਕਰ ਤਿਣਕਾ ਤਿਣਕਾ ਮੋੜ ਤਾ ਚੰਦਰੀਏ ਨੀ ਮੇਰਾ 30 ਦਾ ਝਾੜੂ ਤੋੜ ਤਾ
23
« on: December 22, 2011, 12:57:32 AM »
waheguru ji ka khalsa ,waheguru ji ki fateh gs 22,mera ik topic c demotion wala , mainu lagda ghabraahat ch thode ton delete ho gya , kirpa kerke ohnu fir payeya jave ,dhannwadi hovanga
aap ji da gulaam - Galib
24
« on: December 20, 2011, 01:33:39 AM »
ਕਾਲੇ ਕਾਗ ਨਾ ਹੋਵਣ ਬੱਗੇ ਚਾਹੇ ਸੌ ਮਣ ਸਾਬਣ ਲੱਗੇ ਸਾਈਡ ਪੋਜ ਵੀ ਫਿਕੇ ਲੱਗਣ ਨਾ ਹੀ ਪਾਇਆ ਰੰਗ ਕੋਈ ਫੱਬੇ ਮੂੰਹ ਤੇ ਲਿੱਪਾ ਪੋਚੀ ਕਰ ਲਏ ਤਾਂ ਵੀ ਨਾ ਲੁਕ ਸਕਦੇ ਧੱਬੇ
25
« on: December 19, 2011, 01:31:12 AM »
aap sab nu eh jaan k bahut khushi hovegi k ,mai gill-galib ,jihne pj nu apna keemti time te keemti poetry (without copy paste)bina kise aas de ditti,ohnu ohde inaam vajo demote kita janda hai , so ajj sare ral k khushi manao te bhangde pao ,eh mauka dubara nhi auna :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout:
26
« on: December 17, 2011, 03:08:22 AM »
ਯਾਰ ਆਖਦੇ ਲਿਖਦਾ ਨੀ ਕੀ ਕਲਮ ਘਸਾਵਾ PJ ਤੇ ਨਾ ਝੰਡਾ ਨਾ ਡੰਡਾ ਲਭਦਾ ਕੀ ਖੜਕਾਵਾ ਪੀ ਜੇ ਤੇ ਗੁਜਰ ਦੇ ਪੈਰੋ ਘੰਗਰੂ Tutt Gye ਓਹ ਵੀ ਰੁਸ ਕੇ ਬਹਿ ਗਿਆ ਏ ਨੈਕ ਦੀ ਲਗਦਾ Saheli ਤੁਰਗੀ ਓਹ ਵੀ ਸਿਰ ਫੜ ਬਹਿ ਗਿਆ ਏ GS ਨਾਲ KP ਲੜ ਪਈ ਨਵਾ ਸਿਆਪਾ ਪੈ ਗਿਆ ਏ ਰਾਜ ਔਲਖ ਵੀ likhda likhda Sab nu ਅਲਵਿਦਾ ਕਹਿ ਗਿਆ Kehnda ਕੋਈ ਕੁੜੀ ਨੀ ਫਸਦੀ ਥੱਕ ਹਾਰ ਕੇ ਬਹਿ ਗਿਆ ਏ ਮਨ ਸੇਖੋ ਕਦੇ ਮਨ ਨੀ ਹਾਰ ਦਾ ਨਿਤ ਨਵੀਆ ਭਾਲਦਾ ਰਹਿੰਦਾ ਏ Form ਵਿਚ ਜੇ ਗੱਲ ਨੀ ਬਣਦੀ Chat ਵਿਚ ਜਾ ਬਹਿੰਦਾ ਏ ਮੁਸਕਾਨ ਦੇ ਨਖਰੇ Aje ਨੀ ਮੁਕਨੇ ਆਸ਼ਕ ਚੰਦਰੇ ਮੁੱਕ ਚਲੇ
27
« on: December 16, 2011, 10:11:40 AM »
ਨਇਟ ਕੱਲਬ ਤੋ ਸਵਾਰੀ ਜੱਟ ਭਾਲਦਾ ਸੱਪਾ ਦੀਆ ਸਿਰੀਆ ਤੋ ਡਾਲਰ ਪਿਆ ਝਾੜਦਾ ਵੇਲੇ ਦੀਆ ਟੱਕਰਾ ਕਵੇਲੇ ਪਿਆ ਮਾਰਦਾ ਕੱਲਾ ਹੀ ਪਰੌਂਠੇ ਪਿਆ ਰਾੜਦਾ
28
« on: December 16, 2011, 06:23:29 AM »
ਬਹੁਤ ਵਾਰ ਮੈ ਕੱਢੀਆ ਇਹਨੂੰ ਦਿਲ ਵਿਚੋ
ਦਿਲ ਵਿਚ ਕੁਝ ਖਾਸ ਜਗਾ ਬਣਾਕੇ ਬੈਠੀ ਏ
ਚੰਦਰੀ ਇਕ ਨਵੀ ID ਬਣਾ ਕੇ PJ ਤੇ ਬੈਠੀ ਏ
29
« on: December 10, 2011, 10:50:09 AM »
ਆਉਦਾ ਜਾਂਦਾ ਹਰ ਕੋਈ ਪੁੱਛਦਾ ਤੂੰ ਕਲਜੁਗ ਵਿਚ ਸਤਜੁਗ ਲਭਦਾ ਮਤਲਬ ਖੋਰੀ ਇਸ ਦੁਨੀਆ ਵਿਚ ਹਰ ਕੋਈ ਆਪਣਾ ਮਤਲਬ ਕੱਢਦਾ ਤੂੰ ਵੀ ਕਿਸੇ ਮਤਲਬ ਖੋਰ ਦਾ ਜੂਠਾ ਜਾਂ ਚਾਪਲੂਸੀ ਦਾ ਠੂਠਾ ਫੜ ਲੈ ਟੁੱਟਦੇ ਜਾਂਦੇ ਘਰ ਤੇਰੇ ਦੇ ਕੌਲੇ ਕਿਸੇ ਕਾਲੇ ਚੋਰ ਤੋ ਤੇਲ ਚੁਆ ਲੈ
RG
30
« on: December 06, 2011, 10:20:45 AM »
ਜਨਾਨੀ ਨਾ ਹੁੰਦੀ ਤਾਂ ਬੇਇਮਾਨੀ ਨਾ ਹੁੰਦੀ ਜਿੰਦਗੀ ਦੀ ਉਲਝੀ ਤਾਣੀ ਨਾ ਹੁੰਦੀ
ਖੰਭਾਂ ਦੀਆਂ ਫਿਰ ਕੋਈ ਡਾਰਾਂ ਨਾ ਬਣਾਉਦਾ ਅੰਬਰਾ ਨੂੰ ਫਿਰ ਕੋਈ ਟਾਕੀਆਂ ਨਾ ਲਾਉਦਾ ਬਿਨਾ ਗੱਲੋਂ ਬਣੀ ਕੋਈ ਕਹਾਣੀ ਨਾ ਹੁੰਦੀ
ਕਿਹੜਾ ਆ ਕੇ ਦੱਸੋ ਫਿਰ ਪਿੱਟਣੇ ਪਵਾਉਦਾ ਕੌਣ ਚੰਗੇ ਭਲੇ ਹੱਸਦਿਆਂ ਨੂੰ ਰਵਾਉਦਾ ਲੜਾਈਆਂ ਚ ਵੀ ਐਨੀ ਰਵਾਨੀ ਨਾ ਹੁੰਦੀ
ਜੰਡ ਥੱਲੇ ਮਿਰਜ਼ੇ ਦੇ ਤੀਰ ਨਾ ਟੁੱਟਦੇ, ਤਖਤ ਹਜ਼ਾਰੇ ਰਾਂਝੇ ਦੇ ਵੀਰ ਨਾ ਰੁੱਸਦੇ ਜੇ ਕੀਤੀ ਕਿਸੇ ਨੇ ਮਨਮਾਨੀ ਨਾ ਹੁੰਦੀ
ਪੂਰਨ ਦੇ ਲਈ ਫਿਰ ਖੂਹ ਨਾ ਹੁੰਦਾ , ਕਿਸੇ ਆਸ਼ਕ ਦਾ ਕਾਲਾ ਮੂੰਹ ਨਾ ਹੁੰਦਾ ਜੇ ਰੱਬ ਨੇ ਬਣਾਈ ਸੂਰਤ ਲਾਸਾਨੀ ਨਾ ਹੁੰਦੀ
RG
31
« on: December 05, 2011, 09:20:58 AM »
ਦਿਲ ਤਾਂ ਰੁਕ ਚੱਲਿਆ ਮੁੱਕੀਆਂ ਨੀ ਤੇਰੀਆਂ ਉਡੀਕਾਂ ਸੀਨੇ ਉਤੇ ਹੱਥ ਰੱਖ ਕੇ ਸੁਣ ਲੈ ਆਖਰੀ ਧੜਕਣਾ ਮੇਰੀਆਂ
RG
32
« on: December 04, 2011, 10:39:00 PM »
33
« on: December 04, 2011, 05:27:32 PM »
ਪੈਂਡੇ ਔਖੇ ਨੇ ਰਾਵਾਂ ਅਵੱਲੀਆਂ ਨੇ ਕੇਹੀਆ ਹਨੇਰੀਆ ਚੱਲੀਆ ਵੇ ਖੁੱਲੇ ਰੱਖੀ ਬੁਹੇ ਸਦਾ ਦੋਸਤਾ ਖੌਰੇ ਕਦੀ ਮੁੜ ਆਈਏ
34
« on: December 04, 2011, 05:12:20 PM »
ਮੈਂ ਪੈਰਾਂ ਦੀ ਧੂੜ ਸਾਂ ਤੇ ਤਸੀ ਸੀਨੇ ਦੇ ਨਾਲ ਲਾ ਲਿਆ ਤੁਸੀ ਚੰਨ ਹੋ ਤੇ ਮੈਂ ਕਾਲਖ ਕਿਉ ਮੈਨੂੰ ਮੱਥੇ ਲਾ ਲਿਆ ਕਿਉ ਆਦਤ ਪਾਈ ਪਿਆਰ ਦੀ ਕਿਉ ਮੈਥੋਂ ਹੱਥ ਛੁਡਾ ਲਿਆ
RG
35
« on: November 26, 2011, 08:37:08 AM »
ਯਾਰ ਤੇਰੇ ਦੇ ਰਾਹ ਤੇਰੇ ਕੋਲ ਆ ਕੇ ਮੁਕ ਗਏ ਨੇ ਤੇਰੇ ਅੱਖ ਮਟੱਕੇ ਦੱਸ ਕਦ ਮੁਕਣੇ ਨੇ
ਤੇਰੀ ਅੱਖ ਦੇ ਪੱਟੇ ,ਪਟਵਾਰੀ ਤੋਂ ਲਲਾਰੀ ਬਣ ਗਏ ਆਂ ਦੱਸ ਮੇਰੇ ਵਰਗੇ ਕਿੰਨੇ ਪਾਏ ਸੁੱਕਣੇ ਨੇ
ਮੰਨਿਆ ਤੇਰੇ ਇਸ਼ਕ 'ਚ ਹੋਏ ਅੰਨੇ ਆਂ ਸਾਡੀ ਪਿੱਠ ਪਿੱਛੇ ਕਿੰਨੇ ਬੁੱਲੇ ਲੁੱਟਣੇ ਨੇ
RG
36
« on: November 25, 2011, 01:36:19 AM »
zindgi ch BF /GF bnaune v bahut jaroori ne :hug:
puchho kyun? :lost:
kyun k zindgi ch sirf khushiyan hi jaroori nhi :smile:
kalesh v bahut jaroori hai :thaa:
37
« on: November 25, 2011, 01:19:33 AM »
ਸੌਖਾ ਹੋਵੇ ਜੇ ਸੁਖੀ ਵੱਸਣਾ ਵਿਚ ਜਹਾਨ ਜੋਗੀ ਜਾਂਦੇ ਨਾ ਵਿਚ ਪਹਾੜਾ ਦੇ
ਮੰਗਿਆ ਜੇ ਮਿਲ ਜਾਣ ਬਾਦਸ਼ਾਹੀਆਂ ਕੁਰੂਕਸ਼ੇਤਰ ਵਿਚ ਹੁੰਦੀਆ ਨਾਂ ਜੰਗਾ
ਜੇ ਰੱਬ ਨੂੰ ਕਿਸੇ ਨਾਲ ਪਿਆਰ ਨਾ ਹੋਵੇ ਟੱਟਣ ਨਾ ਸਾਹਾਂ ਦੀਆਂ ਡੋਰਾ ਕਦੇ
RG
38
« on: November 22, 2011, 09:13:07 AM »
ਮਨ ਦੇ ਮੰਦਰ ਰਾਵਣ ਬੈਠਾ
ਮੈ ਪੂਜਣ ਬੈਠਾ ਰਾਮ
ਕਿਥੋਂ ਟੋਲ ਲਿਆਵਾਂ ਸੂਰਜ
ਲੇਖਾਂ ਵਿਚ ਡੂੰਘੀ ਸ਼ਾਮ
RG
39
« on: November 09, 2011, 10:05:48 AM »
ਨਾਨਕ ਨੇ ਜੋਗ ਨਹੀਂ ਕੀਤਾ ਤਪ ਨਹੀਂ ਕੀਤਾ ਧਿਆਨ ਨਹੀ ਕੀਤਾ ਨਾਨਕ ਨੇ ਸਿਰਫ ਗਾਇਆ ਗਾ ਕੇ ਹੀ ਪਾ ਲਿਆ ਪਰ ਗਾਇਆ ਉਨਾਂ ਨੇ ਪਾ੍ਣਾਂ ਨਾਲ ਕਿ ਗੀਤ ਹੀ ਜੋਗ ਬਣ ਗਿਆ ਗੀਤ ਹੀ ਤਪ ਹੋ ਗਿਆ
ਓਸ਼ੋ ਰਜਨੀਸ਼
40
« on: November 07, 2011, 09:37:15 AM »
........
Pages: 1 [2] 3 4 5 6 7 ... 40
|