June 15, 2024, 11:42:14 PM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 3 4 5 6 7 [8] 9 10 11 12 13 ... 40
141


ਬੈਂਗਲੋ ਬੰਗਾਲੀ ਬੋਲੇ ,ਪਸ਼ਤੋ ਪਠਾਣ ਬੋਲੇ,
ਆਪ ਦੀ ਜ਼ਬਾਨ 'ਚ, ਕਿਤਾਬ ਲੋਕੀ ਛਾਪਦੀ
ਹਿੰਦੀ ਅਰਬੀ ਤੇ ਤੀਜੀ ਫਾਰਸੀ ਰਲਾ ਕੇ ਨਾਲ,
ਏਸ ਵਜਾ ਉਰਦੂ ਜ਼ਬਾਨ ਬਣੀ ਜਾਪਦੀ
ਘਚਲੀ ਜੀ ਬੋਲੀ ਛੱਡ,ਚਲੇ ਗਏ ਵਲੈਤ ਗੋਰੇ,
ਚੜੀ 'ਵੀ ਜ਼ਹਿਰ ਤੈਨੂੰ ਅੰਗਰੇਜ਼ੀ ਸਾਪ ਦੀ
'ਬਾਬੂ ਜੀ' ਪੰਜਾਬੀ ਫਿਰੇ  ਸਿੱਖਦਾ ਜ਼ਬਾਨਾਂ ਹੋਰ
ਵੀਰ ਜੀ , ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ



by-Babu Rajab ali

142
Shayari / ਤੂੰ ਕਦੇ ਰੱਬ ਦੀ
« on: August 25, 2011, 07:20:39 AM »


ਤੂੰ  ਕਦੇ ਰੱਬ ਦੀ
ਚਿੱਠੀ ਦੀ ਉਡੀਕ ਨਹੀ ਰੱਖੀ?
ਮੈਂ ਤਾਂ ਹਰ ਵਾਰ ਦਰ ਖੜਕਣ ਤੇ
ਤਰਭਕ ਜਾਂਦਾ ਹਾਂ




RG

143

ਰੋਪੜ ਦੇ ਤਾਲੇ ਚੰਗੇ ,ਪਟਿਆਲੇ ਨਾਲੇ ਚੰਗੇ,
ਦਰੀਆਂ ਅੰਬਾਲੇ ਤੇ ਪਿਆਲੇ ਗੁਜਰਾਤ ਦੇ,
ਮੇਰਠ ਦਾ ਗੁੜ, ਗਨੇ ਚੰਗੇ ਲਗਦੇ ਉੜ-ਮੁੜ,
ਜੀ ਜਗਾਧਰੀ ਦੇ ਪੜ ,ਚੰਗੇ ਲਗਦੇ ਪਰਾਤ ਦੇ
ਦਿੱਲੀ ਦੇ ਹਕੀਮ,ਕਲਕੱਤੇ ਦੇ ਮੁਨੀਮ ਚੰਗੇ
ਬੀਕਾਨੇਰੀ ਅਫੀਮ ਵਿਸਕੀ ਨੂੰ ਕਰ ਮਾਤ ਦੇ|
ਪੈਰਸ ਮਹੱਲ ਤੇ ਲਾਹੌਰ ਵਿਚ ਮੱਲ ਚੰਗੇ,
ਲੁਧਿਆਣੇ ਜ਼ੀਨ, ਦੁਆਬੇ ਦੀ ਜ਼ਮੀਨ ਚੰਗੀ,
'ਰਜਬ ਅਲੀ' ਫਲ, ਕਸ਼ਮੀਰ ਭਾਂਤ ਭਾਂਤ ਦੇ

by- Babu rajab ali

144
Shayari / ਚਿੱੜੀ ਮਾਰ ਰਹਿਣ ਤਿਆਰ
« on: August 25, 2011, 02:11:14 AM »

ਚਿੱੜੀ ਮਾਰ ਰਹਿਣ ਤਿਆਰ
ਕਹਿਣ ਬਿਲੀ ਨੂੰ ਮਾਸੀ ਜੀ
ਮਾਰਦੇ ਘੁੱਗੀਆਂ ,ਪਾਉਦੇਂ ਲੁੱਡੀਆਂ
ਨਾਲ ਰੱਖੇ ਬਿੱਲੇ ਪਚਾਸੀ ਜੀ
ਕੋਈ ਡਰ ਨੀ ਕਿਸੇ ਨੂੰ
ਚੰਦਰੇ ਕੁੱਤੇ ਸ਼ਿਕਾਰੀ ਦਾ
ਇਕ ਧੱਕੇ ਖਾਣ ਦਾ ਚਸਕਾ
ਤੇ ਦੂਜਾ ਸ਼ੌਂਕ ਗਲੇਲ ਪਿਆਰੀ ਦਾ




copy right by -galib ghuguu  :hehe:

145
Shayari / ਪੀ ਜੇ ਤੇ Login ਕਰ ਕੇ
« on: August 23, 2011, 12:30:32 PM »

ਕੀ ਖੱਟਿਆ ਮੈ ਪੀ ਜੇ ਤੇ Login ਕਰ ਕੇ
ਬੇ-ਵਜਾ ਦੀਆਂ ਦੁਸ਼ਮਣੀਆਂ ਤੇ ਗਾਲਾਂ ਦੇ ਤੜਕੇ

ਨਾ ਕਿਸੇ ਕੁੜੀ ਨੇ ਘਾਹ ਪਾਇਆਂ
ਐਵੇ ਪੁੱਠੇ ਹੀ ਮੈਨੂੰ  ਰਾਹ ਪਾਇਆਂ

ਇਹ ਵੀ ਸੱਚ ਹੈ ਕਿ ਕੁਝ ਯਾਰ ਮਿਲੇ
ਬਹੁਤੇ ਕਰਨ ਵਾਲੇ ਖਵਾਰ ਮਿਲੇ

ਕੁਝ ਕਹਿੰਦੇ ਫੁਕਰਾ ਸ਼ਾਇਰ ਏ
ਕੁਝ ਵਾਹ ਵਾਹ ਕਰਦੇ ਦਿਲਦਾਰ ਮਿਲੇ

ਖੌਰੇ ਮੈ ਕਦ ਦਾ ਤੁਰ ਜਾਂਦਾ
ਬੈਠਾ ਹਾਂ ਯਾਰਾਂ ਦੇ ਕਰਕੇ

ਕੁਝ ਪਰਦੇ ਪਿਛੇ ਹੋ ਹੋ ਕੇ
ਗਾਲਿਬ ਤੇ ਚਾਲਾਂ ਚੱਲਦੇ ਨੇ

ਕੁਝ ਆਉਦੇ ਜਾਂਦੇ ਹਰ ਵਾਰੀ
ਮੈਨੂੰ ਸੁੱਖ ਸੁਨੇਹੇ ਘੱਲਦੇ ਨੇ

ਉਹਨਾ ਯਾਰਾ ਦਿਲ ਦਿਲਦਾਰਾਂ ਦਾ
ਗਿੱਲ ਕਦੇ ਦੇਣ ਨਹੀ ਦੇ ਸਕਦਾ

ਬੱਸ ਕਰਾਂ ਦੁਆ ਇਹ ਰੱਬ ਅੱਗੇ
ਰੱਬ ਕਰੇ ਉਹ ਭੁੱਲਣ ਧਰ ਧਰ  ਕੇ   

146
Shayari / ਕਾਲੀਆਂ ਰਾਤਾਂ
« on: August 23, 2011, 05:08:46 AM »

ਤਾਰਿਆਂ ਭਰੀਆਂ ਕਾਲੀਆਂ ਰਾਤਾਂ ਕੀ ਕਰੀਏ
ਯਾਦ ਆਉਦੀਆਂ ਤਰੀਆਂ ਬਾਤਾਂ ਕੀ ਕਰੀਏ
ਤੇਰੇ ਬਿਨ ਹੁਣ ਸ਼ਾਮ ਸੁਹਾਣੀ ਲੱਗਦੀ ਨਾ
ਸੋਹਣੀਆ ਰਾਤਾਂ ਤੇ ਪਰਭਾਤਾਂ ਕੀ ਕਰੀਏ

147
Complaints / Why My Topic Is Locked ??????????????????
« on: August 20, 2011, 11:02:30 PM »






GS 22 ji ,mera ik topic bina puchhe dasse lock ker ditta gya aa ,topic name- tell the time on ur watch ,os topic ch koi galt gall v nhi hoyi ,



jihna ne mil k topic lock kita aa ,ohna ch marjane gill ne 30,35 topic paye te baaki 19000 spam hi kita ,te kp ne do id's ton 5-5 hzar spam ker k pj nu ki ditta?

te ik aah majnu ,jehdiyan 5,6 id's aa ,jehra kehnda true ,its right ,oh do din ch pj gabhroo ban gya c spam ker ker k ,te ajj great personalitis te topic bnayi janda aa ,

mainu eh dasso k mainu bina dasse puchhe mera topic lock kyun kita gya?
swah da mod aa main ,?

naale baaki ,sareya piya janta da net te hi fuker frootiyan bane firde aa ,topic lock ker k pta nhi ki jatauna chahunde aa ,
ethe kinne topic aa ,mera hi topic diseya c ?

hun eh complaint v lock ker deyo




sahi kiha kise ne anne hath bandook nhi deni chahidi


148
Shayari / ਸਜੀਆਂ ਸਜਾਈਆਂ ਮਹਿਫਲਾਂ
« on: August 19, 2011, 12:27:14 PM »


ਸਜੀਆਂ ਸਜਾਈਆਂ ਮਹਿਫਲਾਂ
ਮੈ ਛੱਡ ਤੀਆਂ
ਖੁਲੀਆ ਸ਼ਰਾਬ ਦੀਆਂ
ਬੋਤਲਾ ਮੈ ਛੱਡ ਤੀਆਂ
ਗੋਰੇ ਚਿਟੇ ਜਿਸਮਾ ਦੀਆਂ
ਸੇਜਾਂ ਮੈਂ ਛੱਡ ਤੀਆਂ

149
Shayari / ਪੀ ਕੇ ਸ਼ਾਰਬ
« on: August 19, 2011, 12:02:07 PM »

ਪੀ ਕੇ ਸ਼ਾਰਬ

ਕਰਦਾ ਹਾਂ login

ਪੀ ਜੇ ਨੂੰ  ਵਾਰ ਵਾਰ

ਤੂੰ ਵੀ ਹੈਰਾਨ,

ਮੈ ਵੀ ਹੈਰਾਨ

 

150
Shayari / ਯਹੀ ਹਮ ਕੋ ਗਮ ਹੈ
« on: August 18, 2011, 12:42:33 PM »


ਤੁਮ ,ਤੁਮ ਹੋ
ਹਮ ਹਮ ਹੈਂ
ਤੁਮ ਹਮ ਸੇ ਕਮ ਨਹੀ
ਯਹੀ ਹਮ ਕੋ ਗਮ ਹੈ

151
PJ Games / Tell the time in ur watch
« on: August 18, 2011, 03:17:35 AM »


tusi eh dasna aa k tuhadi ghadi te ki time hai jdo tusi reply ker rahe ho ,naal AM ja PM v likhna aa
u  have to tell what is the time in your watch right now? and

1. time daso
2. ki krde paye ho tusi
3. teh kine vje tak ehi kam krde rehna aa ..
4. teh fe ki krna aa















lemme start


12:48 pm

152
Shayari / ਤੂੰ ਘੋੜੇ ਵੇਚ ਕੇ ਸੌਂਦਾ ਏ
« on: August 18, 2011, 02:32:04 AM »

ਤੂੰ ਸ਼ਰਾਬ ਪੀਨਾ ਏ
ਕਿਉ ਕੇ ਤੈਨੂੰ ਚਾਹੁੰਨ ਵਾਲੇ ਨੇ
ਤੂੰ ਘੋੜੇ ਵੇਚ ਕੇ ਸੌਂਦਾ  ਏ
ਤੇਰੇ ਕੰਮ ਕਰਨ ਵਾਲੇ ਨੇ
ਮਜਬੂਰੀ ਤਕਲੀਫਾ ਨੂੰ
ਅੱਜ ਕੱਲ ਤੂੰ ਸਮਝਦਾ ਨੀ
ਤੂੰ ਫਿਕਰਾ ਨੂੰ
ਸ਼ਰਾਬ ਦੇ ਨਾਲ ਤੋਲਦਾ ਏ

153
Shayari / ਹੌਲੀ ਹੌਲੀ
« on: August 18, 2011, 02:18:36 AM »

ਜਿਸ ਮੰਜੇ ਤੇ ਨਿਤ ਤੂੰ ਸੌਂਦਾ
ਉਸ ਨੇ ਹੀ ਹੌਲੀ ਹੌਲੀ ਤੈਨੂੰ ਮੈਨੂੰ
ਇਕ ਦਿਨ ਖਾ ਜਾਣਾ

154
Shayari / ਤੂੰ ਫੁੱਲ ਬਣ ਕੇ ਆਈ ਸੀ
« on: August 18, 2011, 01:45:44 AM »

ਤੂੰ ਫੁੱਲ ਬਣ ਕੇ ਆਈ ਸੀ ਜਿੰਦਗੀ ਵਿਚ
ਤੈਨੂੰ ਤੋੜੇ ਬਿਨਾ ਮੈ ਰਹਿ ਨਹੀ ਸਕਿਆ
ਤੂੰ ਹਾਸਾ ਬਣ ਕੇ ਹੱਸੀ ਸੀ ਜਿੰਦਗੀ ਵਿਚ
ਮੇਰੀ ਚੁਪ ਨੇ ਤਮਾਸ਼ਾ ਬਣਾ ਕੇ ਰੱਖ ਤਾ

155
Shayari / ਫੇਸਬੁਕ ਦਾ ਕਰੈਕਟਰ
« on: August 17, 2011, 06:50:02 AM »

ਫੇਸਬੁਕ ਦਾ ਕਰੈਕਟਰ
ਪੀ ਜੇ ਤੇ ਆ ਕੇ ਲੂਜ ਹੋ ਜਾਂਦਾ
ਜਿਸ ਨੇ ਕੱਢੀ ਨਹੀ ਸੀ ਕਦੇ ਗਾਲ
ਚੈਟ ਵਿਚ ਉਹ ਜਨਾਬ ਬੈਨ ਹੋ ਜਾਂਦਾ
ਏਥੇ ਆ ਕੇ ਕਰੈਕਟਰ ਲੂਜ ਹੋ ਜਾਂਦਾ
ਜਿਸ ਨੂੰ ਕਦੇ ਕੋਈ ਪੁੱਛਦਾ ਨਹੀ ਸੀ
ਸ਼ਾਇਰੀ 'ਚ ਆ ਕੇ ਗਾਲਿਬ ਬਣ ਜਾਂਦਾ
ਡਿਸਕਸ਼ਨ ਦਾ ਹਿੱਸਾ ਬਣ ਕੇ
ਪੀ ਜੇ ਦਾ ਕਮਲਾ ਵੀ ਸਿਆਣਾ ਹੋ ਜਾਂਦਾ
ਜੋ ਕਦੇ ਆਪ ਨਹੀ ਸੀ ਹੱਸਿਆ
ਲਿਖ ਕੇ ਚੁਟਕਲਾ ਕਈ ਨੂੰ ਹਸਾ ਜਾਂਦਾ
ਪੀ ਜੇ ਤੇ ਆ ਕੇ ਪਤਾ ਨਹੀ ਕਿਉ
ਕਰੈਕਟਰ ਲੂਜ ਹੋ ਜਾਂਦਾ

 

156
Shayari / 1947
« on: August 17, 2011, 01:20:03 AM »

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚ ਬੋਲ
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾ ਧੀਆਂ ਰੋਂਦੀਆ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ
ਉੱਠ ਦਰਦ ਮੰਦਾ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿੱਛੀਆਂ ਤੇ ਲਹੂ ਦੀ ਭਰੀ ਚਨਾਬ



BY-Amrita Pritam

157

ਭਲਾ ਹੋਵੇ ਉਹਨਾ ਲੋਕਾ ਦਾ
ਜਿਨਾਂ ਮੈਨੂੰ ਗਲਤ ਸੁਨੇਹੇ ਘੱਲੇ
ਮੈ ਖੜਾ ਰਹਿ ਗਿਆ ਟੇਸ਼ਨ ਤੇ
ਉਹ ਲੈ ਟਿਕਟ ਬਸ ਚੜੇ

ਇਸ਼ਕ ਨੇ ਸਦਾ ਆਸ਼ਕ ਨੂੰ
ਰਖਿਆ ਵਿਚ ਭੁਲੇਖਿਆ
ਉਡੀਕ ਕਰਦਾ ਆਸ਼ਕ ਮਰ ਗਿਆ
ਕਿਸੇ ਨਾ ਸੁਖ ਦੇ ਸੁਨੇਹੇ ਘੱਲੇ
 
ਜੇ ਤੇਰਾ ਹਮਸ਼ਕਲ ਮਿਲ ਜਾਂਦਾ
ਤਾਂ ਮੈ ਉਥੇ ਦਿਲ ਲਾ ਲੈਂਦਾ
ਇਕ ਭੁਲੇਖੇ ਵਿਚ ਹੀ ਜਿੰਦਗੀ ਲੰਘਾ ਲੈਂਦਾ
 

158
Shayari / ਸੱਚ
« on: August 15, 2011, 11:41:25 PM »

ਮੈਂ ਹਥੇਲੀ ਤੇ ਲਿਖਿਆ
ਉਹ ਸੱਚ ਹਾਂ
ਜਿਸ ਨੂੰ ਮੁੱਠੀ ਬੰਦ ਕਰਕੇ ਵੀ
ਲੁਕਾਇਆ ਨਹੀ ਜਾ ਸਕਦਾ

159
Shayari / ਮਜਬੂਰੀ
« on: August 15, 2011, 11:39:55 PM »


ਤੰਗੀਆਂ  ਤਕਲੀਫਾਂ ਦੇ ਨਾਲ
ਹਾਲੇ ਰਿਸ਼ਤੇਦਾਰੀ ਗੂੜੀ ਹੈ
ਰੋਟੀ ਦੇ ਜੁਗਾੜ ਨਾਲ
ਕਰਦੇ ਆਂ ਦੋ ਦੋ ਹੱਥ
ਖੂਨ ਦੇ ਵਿਚ ਰਚ ਗਈ
ਹੁਣ ਮਜਬੂਰੀ
ਕਹਿੰਦੇ ਨੇ ਖੂਨ ਦੇ ਰਿਸ਼ਤੇ
ਟੁੱਟਦੇ ਨਹੀ
ਫਿੱਕੇ ਭਾਂਵੇ ਹੋ ਜਾਣ

160
Shayari / Independence day
« on: August 15, 2011, 11:29:25 PM »


ਹਾਲੇ ਸੋਚ ਗੁਲਾਮ ਹੈ
ਦਿਲ ਥੋੜਾ ਬੇਈਮਾਨ ਹੈ
ਮੰਜਿਲ ਸੁਪਨਿਆ ਦਾ ਨਾਮ ਹੈ
ਹਾ ਜੀ ਮੈ ਆਜਾਦ ਹਾਂ

ਬਿਜਲੀ ਦੇ  ਬਿਲ ਤੋ 
ਰਾਸ਼ਨ ਦੀ ਦੁਕਾਨ ਤੱਕ
ਅਜਾਦੀ ਮੇਰੀ ਦਾ ਸਫਰ
ਹਾਲੇ ਬਾਕੀ ਹੈ

Pages: 1 ... 3 4 5 6 7 [8] 9 10 11 12 13 ... 40