101
Shayari / ਆਖਰੀ ਵਾਰ ਦਾ Login ਸੱਜਣਾ
« on: September 07, 2011, 12:20:03 PM »ਆਖਰੀ ਵਾਰ ਦਾ Login ਸੱਜਣਾ
ਫਿਰ ਨਹੀ ਆਉਣਾ ਤੇਰੇ ਦਰ ਸੱਜਣਾ
ਦਿਲ ਨੂੰ ਪੱਕਾ ਕਰ ਲਿਆ ਸੱਜਣਾ
Net ਦੇ ਨਹੀਓ ਭਰਨੇ ਬਿਲ ਸੱਜਣਾ
ਆਪੇ ਹੋ ਜਾਣਗੇ ਸਾਰੇ ਹੱਲ ਸੱਜਣਾ
RG
This section allows you to view all posts made by this member. Note that you can only see posts made in areas you currently have access to. 101
Shayari / ਆਖਰੀ ਵਾਰ ਦਾ Login ਸੱਜਣਾ« on: September 07, 2011, 12:20:03 PM »ਆਖਰੀ ਵਾਰ ਦਾ Login ਸੱਜਣਾ ਫਿਰ ਨਹੀ ਆਉਣਾ ਤੇਰੇ ਦਰ ਸੱਜਣਾ ਦਿਲ ਨੂੰ ਪੱਕਾ ਕਰ ਲਿਆ ਸੱਜਣਾ Net ਦੇ ਨਹੀਓ ਭਰਨੇ ਬਿਲ ਸੱਜਣਾ ਆਪੇ ਹੋ ਜਾਣਗੇ ਸਾਰੇ ਹੱਲ ਸੱਜਣਾ RG 102
Shayari / ਤੂੰ ਜਾਣੇ ਤੇਰੇ ਦਿਲ ਵਿਚ ਕੀ ,ਅਸੀਂ ਪੁੱਛਦੇ ਨਾ« on: September 07, 2011, 05:09:16 AM »ਤੂੰ ਜਾਣੇ ਤੇਰੇ ਦਿਲ ਵਿਚ ਕੀ ,ਅਸੀਂ ਪੁੱਛਦੇ ਨਾ ਅਸੀਂ ਪਲਕਾਂ ਸਦਾ ਵਿਛਾਈਆਂ ਤੇਰੇ ਰਾਹਾਂ ਤੇ ਤੂੰ ਕਿਹੜੇ ਦੇਸ਼ ਵੇ ਅੜਿਆ,ਮੈਨੂੰ ਦਿਸਦਾ ਨਾ ਮੈ ਬੜੇ ਸੁਨੇਹੇ ਲਿਖ ਕੇ ਭੇਜੇ ਵਾਵਾਂ ਤੇ ਹੁਣ ਟੁੱਟਦੀ ਜਾਦੀਂ ਡੋਰ ਵੇ ,ਹੱਥ ਚੋਂ ਛੁੱਟ ਚੱਲੀ ਰਿਹਾ ਵੱਸ ਨਾ ਮੇਰਾ ਇਹਨਾ ਚੰਦਰੇ ਸਾਹਾਂ ਤੇ RG 103
Shayari / ਪੰਜਾਬੀ ਕੁੜੀਮਾਰ« on: September 06, 2011, 03:28:19 AM »
ਅਸੀਂ ਕਾਹਦੇ ਹਾਂ ਪੰਜਾਬੀ
ਕਾਹਦੀ ਟੌਹਰ ਹੈ ਨਵਾਬੀ ਹੋ ਗਏ ਬੜੇ ਹੀ ਹਿਸਾਬੀ ਕਿਓਂ ਅਖਵਾਉਨੇ ਸਰਦਾਰ ਹੁਣ ਬੱਸ ਰਹਿ ਗਏ ਨੇ ਪੰਜਾਬੀ ਕੁੜੀਮਾਰ ਕਿਥੋਂ ਦਿਸਣੀਆਂ ਦੱਸ ਪੀਘਾਂ ਜਿਹੀਆਂ ਪੰਜਾਬਣਾ ਬੇਬੇ ਨਾਨਕੀ ਦਾ ਰੂਪ ਮਾਈ ਭਾਗੋ ਦਾ ਸਰੂਪ ਕਿਥੇ ਗਈਆਂ ਪੰਜਾਬਣਾ ਜੰਮਣ ਤੋਂ ਪਹਿਲਾਂ ਵੱਢ ਟੁਕ ਸੁੱਟ ਦੇਣ ਲਈ ਬਣਾ ਲਏ ਕਈ ਹਥਿਆਰ ਕਿਓਂ ਅਖਵਾਉਨੇ ਸਰਦਾਰ ਹੁਣ ਬੱਸ ਰਹਿ ਗਏ ਨੇ ਪੰਜਾਬੀ ਕੁੜੀਮਾਰ RG 104
Shayari / ਪੰਜ ਸੱਤ ਕੁੜੀਆਂ online ਦੇਖ ਕੇ« on: September 05, 2011, 11:39:05 PM »ਪੰਜ ਸੱਤ ਕੁੜੀਆਂ online ਦੇਖ ਕੇ ਮੈਂ ਵੀ ਹੋ ਗਿਆ online ਇਕ ਨੂੰ ਹੈਲੋ ,ਦੂਜੀ ਨੂੰ ਹਾਏ ਤੀਜੀ ਨੂੰ ਦਿਲ ਨੇ i luv u ਕਹਿ ਤਾ ਫੇਰ ਕੀ ਹੋਣਾ ਸੀ ਯਾਰੋ ਕਿਸੇ ਕੁੜੀ ਦਾ ਸਾਬਕਾ ਆਸ਼ਕ ਮੇਰੇ pro. ਤੇ ਆ ਕੇ ਗਾਲਾਂ ਕੱਢ ਕੇ ਮੈਨੂੰ ਠੰਡਾ ਕਰ ਕੇ ਧਰ ਗਿਆ 105
Sports Khelan / Usain Bolt - Final 200m Daegu World Championships 2011« on: September 05, 2011, 09:03:49 AM »107
Help & Suggestions / ki ਟੁੱਟ ਪੈਣਾ nu mod bnauna chahida aa?« on: September 05, 2011, 04:45:03 AM »ssa ,pj ,tutt paine nu tusi sare jaan de ho ,bahut active user aa pj da ,kaafi raunki v aa ,pj te kaafi time spend kerda aa ,bahut sohne sohne topic v paye ne ohne pj te ,signature v bahut sohne sohne bnaunda aa ,sarpanch 22 da pics section wala ahuda khali piya aa ,mera vichar aa j ohnu eh kamm de ditta jave ,oh hor v vadhiay yogdan pa sakda pj te ,naale fer oh ik section te dheyaan devega , tuhada ki kheyaal aa jaroor dayeo,j tusi samjhde ho k osnu mod bnauna chahida tan yes te vote kreyo , 108
Fun Time / 4 ਗੱਲਾ 4 ਗੱਲਾ ਨੂੰ ਪੈਦਾ ਕਰਦੀਆ ਨੇ« on: September 05, 2011, 03:52:39 AM »4 ਗੱਲਾ 4 ਗੱਲਾ ਨੂੰ ਪੈਦਾ ਕਰਦੀਆ ਨੇ kudiya ਪੀ ਜੇ ਤੇ ਆਸ਼ਕ munde ਆਪਣੇ ਦੁਸ਼ਮਣ Spam GS di ਬੇਚੈਨੀ BAN ਨਵੀਆ ID"S 109
Shayari / ਕੰਧਾਂ ਕੰਧਾਂ ਕੰਧਾਂ« on: September 05, 2011, 02:12:02 AM »ਕੰਧਾਂ ਕੰਧਾਂ ਕੰਧਾਂ ਏਧਰ ਕੰਧਾ ਓਧਰ ਕੰਧਾਂ ਕਿੰਜ ਕੰਧਾ 'ਚੋ ਲੰਘਾ ਮੇਰੇ ਮੱਥੇ ਦੇ ਵਿਚ ਵੱਜਣ ਮੇਰੇ ਘਰ ਦੀਆ ਕੰਧਾਂ ਮੇਰੇ ਘਰ ਨੂੰ ਪਈਆ ਖਾਵਣ ਮੇਰੇ ਘਰ ਦੀ ਕੰਧਾਂ ਮੈਨੂੰ ਮੂਰਖ ਜੱਗ ਇਹ ਆਖੂ ਹੇ ਕੰਧਾਂ ਨੂੰ ਭੰਡਾਂ ਮੈਨੂੰ ਸੱਭੇ ਕੰਧਾ ਲੱਗਣ ਮੈ ਕੀ ਕੰਧਾਂ ਤੋ ਮੰਗਾਂ ਮੇਰੇ ਮੱਥੇ ਦੇ ਵਿਚ ਕੰਧਾਂ ਕੰਧਾ ਦੇ ਵਿਚ ਕੰਧਾ ਦਿਲ ਕਰਦਾ ਏ ਸੂਲੀ ਚਾੜਾਂ ਇਹ ਸੱਭ ਹੀ ਕੰਧਾਂ ਮੇਰੇ ਢਿੱਡ ਵਿਚ ਕੰਧਾਂ ਕੰਧਾਂ ਕਿਹਨੂੰ ਕਿਹਨੂੰ ਵੰਡਾ ਮੈਨੂੰ ਜੱਗ ਨੇ ਕੰਧਾਂ ਦਿੱਤੀਆ ਮੈ ਕੀ ਜੱਗ ਨੂੰ ਵੰਡਾ? shiv 110
Shayari / ਪੀੜਾਂ ਪਾ ਪਾ ਪੂਰ ਲਿਆ« on: September 05, 2011, 01:39:48 AM »ਪੀੜਾਂ ਪਾ ਪਾ ਪੂਰ ਲਿਆ ਮੈ ਦਿਲ ਦਾ ਖੂਹ ਖਾਰਾ ਨੀ ਪਰ ਬਦਬਖਤ ਨਾ ਸੁੱਕਿਆ ਅੱਥਰਾ ਇਹ ਕਰਮਾਂ ਦਾ ਮਾਰਾ ਨੀ shiv 111
Shayari / ਆਤਮ- ਹੱਤਿਆ« on: September 05, 2011, 01:29:35 AM »ਆਤਮ- ਹੱਤਿਆ ਦੇ ਰਥ ਉੱਤੇ ਜੀ ਕਰਦਾ ਚੜ ਜਾਵਾਂ ਨੀ, ਕਾਇਰਤਾ ਦੇ ਦੱਮਾਂ ਦਾ ਪਰ ਕਿਥੋ ਦਿਆਂ ਕਿਰਾਇਆ ਨੀ SHIV 112
Jokes Majaak / market will be closed« on: September 05, 2011, 01:18:02 AM »
Tomorrow all schools,collges, offices,market will be closed. Pls infform 2all ur friends&dear ones.
-Govt.of INDIA . . . . . . . . . . . . .. . . . . . . . . . . . . . . . Reason:- pinky moga wali da mood off hai :sad: 113
Shayari / ਲੈ ਜਾਓ ਉਡਾ ਕੇ ਮੇਰਾ ਪਿਆਰ« on: September 03, 2011, 11:08:21 PM »ਆਉ ਨੀ ਹਨੇਰੀਓ ! ਜਾਓ ਨੀ ਹਨੇਰੀਓ ਲੈ ਜਾਓ ਉਡਾ ਕੇ ਮੇਰਾ ਪਿਆਰ ਏਸ ਨੂੰ ਲਜਾ ਨੇ ਝੋਲੀ ਪਾਉਣਾ ਓਸ ਅਬਲਾ ਦੀ ਜੀਹਦੀ ਲੁੱਟੀ ਗਈ ਏ ਬਹਾਰ ਅੱਗ ਨੀ ਮਚਾ ਕੇ ਜਿੱਥੇ ਸੱਸੀ ਦਿਆ ਪੈਰਾਂ ਹੇਠਾ ਜੱਗ ਭੈੜਾ ਸੇਕਿਆ ਕਰੇ ਜਿੰਦਗੀ ਦੀ ਬਾਜ਼ੀ ਜਿਥੇ ਪੈਸਿਆ ਦੇ ਦੌਰ ਵਿਚ ਜਿੱਤ ਕੇ ਵੀ ਜਾਂਦਾ ਕੋਈ ਹਾਰ ਲੈ ਜਾਓ ਉਡਾ ਕੇ ਮੇਰਾ ਪਿਆਰ ਸੰਤ ਰਾਮ ਉਦਾਸੀ 114
Shayari / ਬਿੱਲੀਆਂ ਅੱਖਾਂ« on: September 03, 2011, 03:34:10 AM »ਤਿੱਖੀਆਂ ਸੇਲੀਆਂ ਬਿੱਲੀਆਂ ਅੱਖਾਂ ਵਿਚ ਲਪ ਲਪ ਸੁਰਮਾ ਪਾਇਆ ਕਿਹੜਾ ਕਰਮਾ ਵਾਲਾ ਬਚ ਗਿਆ ਜਿਹਦਾ ਨਹੀ ਤੂੰ ਦਿਲ ਹਿਲਾਇਆ ਹਰ ਇਕ ਪੰਛੀ ਅੰਬਰੋਂ ਉਡਦਾ ਤੂੰ ਧਰਤੀ ਤੇ ਲਾਹਿਆ ਨੀ ਅੱਖ ਤੇਰੀ ਦਾ ਪੱਟਿਆ ਆਸ਼ਕ ਮੁੜ ਕੇ ਰਾਸ ਨਾ ਆਇਆ 115
Shayari / 1 ਤੋ 190 ਤੇ ਗੱਡੀ ਟੁੱਟ-ਪੈਣੇ ਨੇ ਛੱਡੀ ਏ« on: September 02, 2011, 11:40:25 AM »
1 ਤੋ 190 ਤੇ ਗੱਡੀ ਟੁੱਟ-ਪੈਣੇ ਨੇ ਛੱਡੀ ਏ
Rajdeep ਨੇ ਵੀ ਐਕਸੀਲੇਟਰ ਤੇ ਲੱਤ ਰੱਖੀ ਏ ਸਰਪੰਚ ਬਾਈ ਦੀ ਨਵੀ ਸੀ ਡੀ ਵਿਚ ਵੱਜਦੀ ਏ JeEt ਨੂੰ ਵੇਖ ਵੇਖ ਕੇ ਗੱਲਾ ਦੀ ਭੁੱਖ ਲਗਦੀ ਏ ਕਿਸੇ ਦੀ ਗੱਡੀ ਦੇ ਵਿਚ ਬੈਠੀ ਨੱਡੀ ਏ ਰਾਜਦੀਪ ਵੀ ਆਪਣੀ ਗੱਡੀ ਚਮਕਾਈ ਜਾਦਾ ਏ ਆਪਣੀਆ ਗੱਲਾ ਦਾ ਮੁਲ ਪੈਣ ਲਈ ਜੋਰ ਲਾਈ ਜਾਦਾ ਏ Old is gold 116
Shayari / ਭੋਲਾ ਭੌਰ ਆਸ਼ਿਕ« on: September 02, 2011, 09:08:16 AM »ਫੁੱਲਾਂ ਨੇ ਭਰਮਾ ਲਿਆ ਤਿੱਤਲੀ ਨੇ ਕੋਲ ਬੁਲਾ ਲਿਆ ਭੋਲਾ ਭੌਰ ਆਸ਼ਿਕ ਜਦ ਗੇੜੀ ਲਾਉਣ ਆਇਆ ਰੰਗਾ ਨੇ ਜਾਦੂ ਪਾ ਲਿਆ 117
Tutorials / polymer clay art« on: September 02, 2011, 05:07:13 AM »
ssa pj ,asi net te kaafi time spend kerde aa ,mai socheya kyun na es time nu thora creative bna layiye , :hehe:
kudiyan layi khaas interesting topic aa eh , :blink: art of polymer clay , tusi apne ghar nu bahut vadhiya tareeke naal decorate ker sakde ho ,it's very easy to make diffrent shapes ,small toys ,and jewellery also , ... . 118
Shayari / ਮੇਰਾ ਮਨ ਨਹੀਓ ਮੰਨਦਾ« on: September 02, 2011, 03:38:28 AM »ਮੇਰਾ ਮਨ ਨਹੀਓ ਮੰਨਦਾ ਕੰਮ ਨੂੰ ਮਨ ਮੇਰਾ ਕਾਹਤੋਂ ਜਾਦਾ ਨਸ਼ਿਆਂ ਦੇ ਵੱਲ ਨੂੰ ਅਜਗਰ ਨੇ ਵਲ ਲਿਆ ਮੇਰੇ ਮਨ ਨੂੰ ਧੂ ਲੈ ਗਿਆ ਸੰਘਣੇ ਜੰਗਲਾਂ ਦੇ ਵਲ ਨੂੰ 119
Shayari / ਨਸ਼ਿਆਂ ਦੀ ਮਾਰ« on: September 02, 2011, 03:34:35 AM »ਅੱਸੀ ਸਾਲ ਦੀ ਮਾਂ ਕੋਲੋਂ ਪੱਚੀ ਸਾਲ ਦਾ ਜਵਾਨ ਪੁੱਤ ਮੰਗਦਾ ਏ ਉਮਰ ਉਧਾਰ ਕੈਸੀ ਪੈ ਗਈ ਪੰਜਾਬ ਨੂੰ ਨਸ਼ਿਆਂ ਦੀ ਮਾਰ 120
Shayari / ਪੁੱਤਰ ਲੰਡੋਰ ਹੋ ਜੇ« on: September 02, 2011, 02:28:49 AM »ਸੂਰਮੇ ਦੀ ਹਾਨੀ ਹੋ ਜੇ , ਹੋਛਾ ਜੇ ਗਿਆਨੀ ਹੋ ਜੇ ਆਗੂ ਜੇ ਜ਼ਨਾਨੀ ਹੋ ਜੇ, ਉਹ ਨਾ ਝੁੱਗੀ ਵਸਦੀ ਘਰ ਕਮਜ਼ੋਰ ਹੋ ਜੇ ,ਪੁੱਤਰ ਲੰਡੋਰ ਹੋ ਜੇ , ਜੇ ਸਿਆਣੂ ਚੋਰ ਹੋ ਜੇ,ਤਾਂ ਪੁਲਸ ਰੋਜ਼ ਧੱਸਦੀ ਮੌਤ ਜੇ ਵਿਆਹ'ਚ ਹੋ ਜੇ ,ਮੀਂਹ ਝੜੀ ਗਾਹ 'ਚ ਹੋ ਜੇ ਜੇ ਜੁਆਕ ਰਾਹ 'ਚ ਹੋ ਜੇ, ਦੁਖੀ ਜਾਨ ਫੱਸਦੀ ਸੱਪ ਜੇ ਅਸੀਲ ਹੋ ਜੇ,ਖਰਾਜ ਅਪੀਲ ਹੋ ਜੇ ਬੌਰੀਆ ਵਕੀਲ ਹੋ ਜੇ, ਵੇਖ ਲੋਕੀ ਹੱਸਦੀ ਕਲਾਮ ਬਾਬੂ ਰਜਬ ਅਲੀ |