This section allows you to view all posts made by this member. Note that you can only see posts made in areas you currently have access to.
Messages - rabbdabanda
2241
« on: January 28, 2013, 01:50:58 PM »
plzz guys don't fight :nthg: :sad: vichara topic da ki ho geya X_X haan meet socho fer :dnk: n thnx :smile:
ah chudel jehi ne aiwe ladayi pawa deni aa...gal koi haigi nai...ehve tel paun aaa jandi agg ch.. ja bhaj ja ethon :D: :D: :D:
2242
« on: January 28, 2013, 01:41:59 PM »
lol wade wade essay appa nahi tusi likhede ho hanji haiga rabb mera , bcz rabb sade sab de dil ch wasda ...... jehra mere nal jis tone ch gal karda main use tone answer dini ha....... ghamand nahi kari da appa kade, jida diyaan galla upar mere lai likhiya tusi us nal pata chalda kis de dil ch ki hai... is to zada hun kuch nahi bolna main.....
: chalo rabb tusi le lo...mainu nai chaida :hehe: main te kujh kihea v nai c... tusi udd k aye c sanu path padhaun... pehlan msg tuhada c :pagel: sada nahi :tongue: main te ehi likheya utte k eh smjhde k rabb ehna da hi aa..te aap hi tusi apne msg di duji line ch keh ta... agree v kr gye.. hor kehan lai bachea hi nai..kehoge ki :pagel: hun DON'T :spam: and agla question puchon :mean:
2243
« on: January 28, 2013, 01:26:31 PM »
na kanwar bai ure teri galti hi a tu apna point proove karn li kade kade jaada behas jaanda. teri ego a ure hor kise di ni. apna aadhi a tu par jithe galat a galat a.
i knw :kiss:
2244
« on: January 28, 2013, 01:14:51 PM »
Nittname..
1.Japji sahib.. 2.Sukhmni sahib.. 3.Rehraas sahib.. 4.Jaap sahib.. 5.Kirtan sohila
am i ryt :lost:
oops! mai sukhmani sahib nahi dekhya... :hehe: mitra eh nai aunda panj bania ch... edi jagah te anand sahib auna c.. sewayian nawe gutka sahib ch dhyan nal dekh leo jehde roz path krde aa... k ohna ne hun seperate nahi kite...wiche involve krte aa... eni gal dasn lai ah beeba wadde wadde essay likhi jande... bai main te nahi krda path roz... par jehde karde aa...ohna ne vi ki khatteya fer ! :hehe: sirf ghamand... k sanu jyada pata aa ... koi aa k dekhe ...behas kr k dekhe sade nal... rabb te bas sada hi aa ji... kyun k asin roz path krde aa... krodh nal mann bhrea pea... ki fayida roz nitname nu ratte marn da! /:) chalo bai jida v aa... jehda banda ena path krda howe... ohnu te farq paina hi nahi chaida k galat ki te sahi ki? :pagel: ohnu te bas oh rabb nal liv jodi rkhni chaidi k nai? oh duniyaavi chakkran ch kyun fassea? kihde lai wade waddian safayian denda? mast raho...lok ki krde ki nai... kise nu parwah nahi honi chaidi... baki galat info c... te galat theek krn de tareeke v bht hunde... satikaaryog shrimati hoor kaur ji huna da pehlan comment si " j jwaab nahi pata c te swaal kyu keeta?" kujh eda hi kr k... jis nu padh k sahmne saaf te sapasht dikh reha c beeba ji krodh ch aaye hoye ne..te ohna di tone ton pata lagda c k rabb te ji sirf sada hi aaa ... baki j galat bolde aa te ede nalon bolo hi nah! :hehe: kehan da bhaw k bai j angreji nahi aundi...te try v nah kro... bolan ge sikhange te bolni aau... :dnk: par nahi ji ena nu asin kaun hune kujh kehan wale...eh rabb de sache bhagat aa..ji es roz paath karde :hehe: ... May b in 1962 or in 1963 .. Dowan cho ikk X_X
1966 is correct answer! hanji koi hor jana pucho next swaal ...mere swaal pasand nahi aunde roz path krn walea nu :hehe:
2245
« on: January 28, 2013, 12:03:44 PM »
chal mudd aaa bai wapis :hehe: agla swaal main puchda aa hmm
punjab ch punjabi suba kadon declare kita gya? which year?
2246
« on: January 28, 2013, 11:31:53 AM »
madam hoor! swaal dekh lena c dhyan nal fer jwaab deyida hunda! main simple puchea c panj bania da path kehra hunda ! te tusi jwaab eh den beh ge k nitname ch kinia bania hundia chalo wadia gal aa info share kiti tusi! par mera jo swaal c oh v dekh lena c fer kujh muh chin kujh kaddna c te mere swaal te swaal uthauna c! aiwe nahi kujh v bol dayida! agge ton khyal rakheo! ... nhi bai.. Dowe wrong aa.. Eh wichaara soorma unknown jeha e reha aa.. Ik wari fer chete krla.. :wait:
pata nai bai hor te naj koi sujjda! ah wekh janta hun kithe sapp sunghea ehna nu! jad koi masaale daar gal howe fer badi chheti bhajje aunge! serious gal ni hundi ena ton ev swaal koi v de skda aa jruri nai k ik hi dwe! utho patandro niklo khuddan cho bahar :hehe:
2247
« on: January 28, 2013, 11:23:35 AM »
mere mutabik swaal da jeaab sahi ditta aa munde ne! baki ja k nitname da gutka saab fadd k dekh leo rehras saahb da path haiga vich k nahi! aiwe number na bnao dhakke nal hi oho jihe jwaak agge !
@fardikotiya: bai ! baba banda singh bahadur? or ik hor singh c naam yaad jeha nahi shyd hari singh nalua? ehna dona cho koi ik ans. aaa! not sure X_X
2248
« on: January 28, 2013, 10:29:19 AM »
Nittname..
1.Japji sahib.. 2.Sukhmni sahib.. 3.Rehraas sahib.. 4.Jaap sahib.. 5.Kirtan sohila
am i ryt :lost:
aho ! dao ehnu bai nu cup ! :hehe: agla question puch bai nal hi :pagel:
2249
« on: January 28, 2013, 10:20:21 AM »
panja bania da path kis nu kehnde ? kehre kehre path aunde wich?
2250
« on: January 28, 2013, 06:50:09 AM »
gud kang 22 hun sadhi vu sunoo
Diya Khud Se Bujha Dena Hawa Ko Aur Kia Dena ?
Sitare Nochne Walo Falak Ko Aasra Dena
Kabhi Is Taur Se Hansna Ke Dunya Ko Rula Dena
Kabhi Is Rang Se Rona Ke Khud Pe Muskura Dena
Main Teri Dastaras Chahun Mujhe Aisi Dua Dena
Main Tera Barmla Mujrim Mujhe Khul Kar Saza Dena
Main Tera Munfarid Sathi Mujhe Hat Kar Jaza Dena
Mera Sar Sab Se Ooncha Hai Mujhe Maqtal Naya Dena
Mujhe Acha Laga “Mohsin” Ose Pa Kar Ganwa Dena
bahut hi wadia gujjra :okk:
2251
« on: January 28, 2013, 06:49:20 AM »
ਉਲਝੀ ਪਈ ਏ ਸੁਰਜੀਤ ਪਾਤਰ ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ ਕਾਮਨਾ ਵਿਚ ਵਰਜਣਾ ਉਲਝੀ ਪਈ ਏ
ਕਿਸ ਤਰਾਂ ਦਾ ਇਸ਼ਕ ਹੈ ਇਹ ਕੀ ਮੁਹੱਬਤ ਹਉਮੈ ਦੇ ਵਿਚ ਵਾਸ਼ਨਾ ਉਲਝੀ ਪਈ ਏ
ਦੁੱਖ ਹੁੰਦਾ ਹੈ ਜੇ ਮੈਨੂੰ ਗੈਰ ਛੋਹੇ ਤਨ ‘ਚ ਤੇਰੀ ਵੇਦਨਾ ਉਲਝੀ ਪਈ ਏ
ਰਾਤ ਦੇ ਸੀਨੇ ‘ਚ ਤਿੱਖਾ ਦਿਨ ਦਾ ਖੰਜ਼ਰ ਖਾਬ ਦੇ ਵਿਚ ਸੂਚਨਾ ਉਲਝੀ ਪਈ ਏ
ਸ਼ਬਦ, ਤਾਰਾਂ, ਖੌਫ, ਦੁੱਖ, ਵਿਸਮਾਦ, ਕੰਪਨ ਕਿੰਜ ਮੇਰੀ ਸਿਰਜਣਾ ਉਲਝੀ ਪਈ ਏ………..!!
2252
« on: January 28, 2013, 06:47:53 AM »
ਤਾਜ ਸੁਰਜੀਤ ਪਾਤਰ ਸਿਰ ਕਹਿਕਸ਼ਾਂ ਦਾ ਜੋ ਤਾਜ ਸੀ ਨ ਸੀ ਝੱਖੜਾਂ ‘ਚ ਵੀ ਡੋਲਿਆ ਅੱਜ ਇਹ ਕੈਸਾ ਹਉਕਾ ਹੈ ਤੂੰ ਲਿਆ ਮੇਰਾ ਤਾਜ ਮਿੱਟੀ ‘ਚ ਰੁਲ ਗਿਆ
ਇਹ ਹੈ ਇਸ਼ਕ ਦੀ ਦਰਗਾਹ ਮੀਆਂ ਜੇ ਹੈ ਤਾਜ ਪਿਆਰਾ ਤਾਂ ਜਾਹ ਮੀਆਂ ਜੀਹਨੂੰ ਸਿਰ ਦੀ ਨਾ ਪਰਵਾਹ ਮੀਆਂ ਉਹਦਾ ਜਾਂਦਾ ਸਿਜਦਾ ਕਬੂਲਿਆ
ਇਹ ਬੋਲ ਜੋ ਤੇਰੇ ਦਿਲ ‘ਚ ਸੀ ਉਹ ਤੂੰ ਦਿਲ ‘ਚ ਕਿਉਂ ਦਫਨਾ ਲਿਆ ਕਿਉਂ ਤੂੰ ਸਾਹ ਨੂੰ ਸੂਲੀ ‘ਤੇ ਚਾੜ ਕੇ ਮੇਰੀ ਜਾਨ ਹਉਕਾ ਬਣਾ ਲਿਆ
ਤੇਰੇ ਨੈਣਾਂ ਵਿਚ ਜਿਹੜੇ ਅਕਸ ਸਨ ਮੇਰੇ ਕੋਲ ਆ ਤੂੰ ਲੁਕਾ ਲਏ ਮੇਰੇ ਦਿਲ ਦਾ ਸ਼ੀਸ਼ਾ ਤਾਂ ਦੋਸਤਾ ਤੇਰੇ ਇਹਤਿਆਤ ਨੇ ਤੋੜਿਆ
ਹਾਏ ਜ਼ਿੰਦਗੀ, ਹਾਏ ਆਦਮੀ ਹਾਏ ਇਸ਼ਕ, ਹਾਏ ਹਕੀਕਤੋ ਮੈਂ ਸਮਝ ਗਿਆਂ ਕੁਲ ਬਾਤ ਬੱਸ ਸਮਝਾਉਣਾ ਦਿਲ ਨੂੰ ਹੀ ਰਹਿ ਗਿਆ
ਹੈ ਅਜੀਬ ਗੱਲ ਕੁਝ ਪਲ ਹੀ ਸਨ ਕੁਲ ਉਮਰ ਜ਼ਖਮੀ ਕਰ ਗਏ ਇਉਂ ਖੁਭ ਗਏ ਓਦੇ ਕਾਲਜ਼ੇ ਕਿ ਦਰਖਤ ਸੂਲੀ ਹੀ ਬਣ ਗਿਆ
ਐਵੇਂ ਜ਼ਿਦ ਨ ਕਰ ਕਿ ਤੂੰ ਵੇਖਣਾ ਉਹਦੇ ਦਿਲ ਦੀ ਆਖਰੀ ਪਰਤ ਨੂੰ ਛੱਡ ਰਹਿਣ ਦੇ ਤੈਨੂੰ ਆਖਦਾਂ ਮੈਨੂੰ ਫਿਰ ਨ ਆਖੀਂ ਜੇ ਡਰ ਗਿਆ
ਕੋਈ ਹੋਰ ਮੇਰੀ ਪਨਾਹ ਨ ਸੀ ਤੇ ਕਦਮ ਧਰਨ ਲਈ ਰਾਹ ਨ ਸੀ ਤੇਰਾ ਤੀਰ ਹੀ ਲਾ ਕੇ ਕਾਲਜੇ ਮੈਂ ਤਾਂ ਆਪਣੀ ਰੱਤ ‘ਤੇ ਹੀ ਸੌਂ ਗਿਆ
ਮੇਰਾ ਮੁੜ ਸੁਅੰਬਰ ਜਿੱਤ ਤੂੰ ਮੇਰੀ ਨਜ਼ਮ ਨੇ ਮੈਨੂੰ ਆਖਿਆ ਕੱਲ ਦਰਦ ਵਿੰਨਿਆ ਉਹ ਸ਼ਖਸ ਇਕ ਤੈਨੂੰ ਹਿਜਰੋ ਗਮ ‘ਚ ਹਰਾ ਗਿਆ
ਇਹ ਜੋ ਨਾਲ ਨਾਲ ਨੇ ਮਕਬਰੇ ਇਕ ਪਿਆਸ ਦਾ ਇਕ ਨੀਰ ਦਾ ਕੋਈ ਪਿਆਸ ਪਿਆਸੀ ਜੋ ਮਰ ਗਈ ਮੇਰਾ ਨੀਰ ਤੜਪ ਕੇ ਮਰ ਗਿਆ
ਲੈ ਇਹ ਜਿਸਮ ਤੇਰਾ ਹੈ ਸਾਂਭ ਲੈ ਉਹਦਾ ਇਸ ‘ਤੇ ਕੋਈ ਨਿਸ਼ਾਨ ਨਾ ਤੂੰ ਨ ਢੂੰਡ ਉਸ ਨੂੰ ਵਜੂਦ ‘ਚੋਂ ਮੈਂ ਤਾਂ ਰੂਹ ‘ਚ ਉਸ ਨੁੰ ਰਲਾ ਲਿਆ
ਮੇਰਾ ਖਾਬ ਹੰਝੂ ‘ਚ ਢਲ ਗਿਆ ਫਿਰ ਡਿੱਗ ਕੇ ਖਾਕ ‘ਚ ਰਲ ਗਿਆ ਤੂੰ ਯਕੀਨ ਕਰ ਉਹ ਚਲਾ ਗਿਆ ਉਹਨੂੰ ਸਾਗਰਾਂ ਨੇ ਬੁਲਾ ਲਿਆ
ਬਣ ਲਾਟ ਬੇਲਾ ਸੀ ਬਲ ਰਿਹਾ ਅਤੇ ਰੇਤ ਰੇਤ ਚਨਾਬ ਸੀ ਇਹ ਅਜੀਬ ਕਿਸਮ ਦਾ ਖਾਬ ਸੀ ਕਰੀਂ ਮਿਹਰ ਮੇਰਿਆ ਮਾਲਕਾ
ਕਿਸੇ ਰਾਗ ਵਿਚ ਵੈਰਾਗ ਨੂੰ ਹੁਣ ਬਦਲ ਲੈ, ਉਠ ਜਾਗ ਤੁੰ ਏਹੀ ਵਾਕ ਕਹਿ ਮੇਰੇ ਦਰਦ ਨੇ ਹਰ ਰਾਤ ਮੈਨੁੰ ਜਗਾ ਲਿਆ
ਉਠ ਉੱਚੇ ਸੁੱਚੇ ਖਿਆਲ ਬੁਣ ਕੋਈ ਰਿਸ਼ਮਾਂ ਕਿਰਨਾਂ ਦਾ ਜਾਲ ਬੁਣ ਕਿਸੇ ਹੋਰ ਨਾ ਤੈਨੂੰ ਬੋਚਣਾ ਜੇ ਤੂੰ ਹੁਣ ਬੁਲੰਦੀ ਤੋਂ ਗਿਰ ਗਿਆ
2253
« on: January 28, 2013, 06:46:11 AM »
ਸ਼ਹੀਦ ਸੁਰਜੀਤ ਪਾਤਰ ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ ਉਸ ਨੇ ਸਿਰਫ਼ ਇਹ ਕਿਹਾ ਸੀ ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ ਮੈਨੂੰ ਅੱਜ–ਕੱਲ੍ਹ ਨਾਜ਼ ਹੈ ਆਪਣੇ ਆਪ ‘ਤੇ ਹੁਣ ਤਾਂ ਬੜੀ ਬੇਤਾਬੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ
ਤੇ ਆਖਰੀ ਇਮਤਿਹਾਨ ਵਿਚੋਂ ਉਹ ਇਸ ਸ਼ਾਨ ਨਾਲ ਪਾਸ ਹੋਇਆ ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ ‘ਤੇ
ਉਸ ਨੇ ਕਦ ਕਿਹਾ ਸੀ : ਮੈਂ ਸ਼ਹੀਦ ਹਾਂ
ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ ਸ਼ਹੀਦ ਤਾਂ ਉਸ ਨੂੰ ਸਤਲੁਜ ਦੀ ਗਵਾਹੀ ਤੇ ਪੰਜਾਂ ਪਾਣੀਆਂ ਨੇ ਕਿਹਾ ਸੀ ਗੰਗਾ ਨੇ ਕਿਹਾ ਸੀ ਬ੍ਰਹਮਪੁੱਤਰ ਨੇ ਕਿਹਾ ਸੀ ਉਸ ਨੂੰ ਸ਼ਾਇਦ ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ-ਪੱਤੇ ਨੇ ਕਿਹਾ ਸੀ
ਤੁਸੀਂ ਹੁਣ ਧਰਤੀ ਨਾਲ ਲੜ ਪਏ ਹੋ ਤੁਸੀਂ ਹੁਣ ਦਰਿਆਵਾਂ ਨਾਲ ਲੜ ਪਏ ਹੋ ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ ਲੜ ਪਏ ਹੋ ਮੈਂ ਬਸ ਤੁਹਾਡੇ ਲਈ ਦੁਆ ਹੀ ਕਰ ਸਕਦਾ ਹਾਂ ਕਿ ਰੱਬ ਤੁਹਾਨੂੰ ਬਚਾਵੇ ਧਰਤੀ ਦੀ ਬਦਸੀਸ ਤੋਂ ਦਰਿਆਵਾਂ ਦੀ ਬਦਦੁਆ ਤੋਂ ਰੁੱਖਾਂ ਦੀ ਹਾਅ ਤੋਂ ।
2254
« on: January 28, 2013, 06:41:12 AM »
ਸੱਚ ਦਾ ਇੰਕਸ਼ਾਫ ਸੁਰਜੀਤ ਪਾਤਰ ਧੁੰਦਲਾ ਜਿਹਾ ਹੀ ਰਹਿਣ ਦੇ ਤੂੰ ਸੱਚ ਦਾ ਇੰਕਸ਼ਾਫ ਦੇਖੀ ਨ ਮੈਥੋਂ ਜਾਏਗੀ ਤਸਵੀਰ ਸਾਫ ਸਾਫ ਪੱਥਰ ਜਿਹਾ ਇਕ ਬਹਿ ਗਿਆ ਪਾਣੀ ਦਾ ਕਾਲਜੇ ਪਾਣੀ ਦਾ ਤਲ ਤਾਂ ਹੋ ਗਿਆ ਸ਼ੀਸ਼ੇ ਜਿਹਾ ਸ਼ਫਾਫ
ਰਾਤਾਂ ਨੂੰ ਹੁੰਦੀ ਹੈ ਜਿਰਹ ਨਿਤ ਉਸਦੇ ਕਾਲਜੇ ਦਿਨ ਦੀ ਅਦਾਲਤ ‘ਚੋਂ ਉਹ ਬੇਸ਼ਕ ਹੋ ਗਿਆ ਹੈ ਮਾਫ
ਛੁੰਹਦਾ ਹਾਂ ਤੇਰਾ ਜਿਸਮ ਮੈਂ ਪੜਦਾ ਜਿਵੇਂ ਬਰੇਲ ਚੁੰਧਿਆ ਕੇ ਅੰਨਾਂ ਕਰ ਗਿਆ ਇਕ ਨਗਨ ਸੱਚ ਸ਼ਫਾਫ
ਵਾਅਦਾ ਮੁਆਫ ਬਣ ਗਿਆ ਹਉਕਾ ਹੀ ਇਕ ਗਵਾਹ ਘੁੱਟਿਆ ਜੁ ਦਮ ਵਜੂਦ ‘ਚੋਂ ਨਿਕਲੀ ਨ ਗੱਲ ਦੀ ਭਾਫ
ਜੜ ਤੀਕਰਾਂ ਹੈ ਹਿਲਾ ਗਿਆ ਤੂਫਾਨ ਬਿਰਖ ਨੂੰ ਮਿੱਟੀ ਦੇ ਬਾਵਜੂਦ ਤੇ ਦਾਅਵੇ ਦੇ ਬਰਖਿਲਾਫ
ਤੂੰ ਵੀ ਕਿਤੇ ਹੈ ਜਾਗਦਾ ਮੇਰੇ ਹੀ ਵਾਂਗਰਾਂ ਇਕ ਥਲ ਦੇ ਵਾਂਗ ਜਾਗਦਾ ਦੋਹਾਂ ‘ਚ ਇਖਤਿਲਾਫ
ਦੇਖੇ ਤਪਾ ਕੇ ਰੂਹ ‘ਚੋਂ ਮੈਂ ਕਤਰੇ ਕਸ਼ੀਦ ਕੇ ਪੱਕਾ ਕੋਈ ਸਬੂਤ ਨਾ ਮਿਲਿਆ ਮੇਰੇ ਖਿਲਾਫ
ਲੈ ਜਾ ਇਹ ਜ਼ੇਵਰ ਇਸ਼ਕ ਦਾ ਆਂਦਰ ਦੀ ਡੋਰ ਤੋੜ, ਕੱਢ ਲੈ ਕਿਸੇ ਕੁਠਾਲੀਓਂ ਲੱਭ ਲੈ ਕੋਈ ਸ਼ਰਾਫ
ਲਿਖ ਲਿਖ ਕੇ ਕਰਦਾਂ ਰੋਜ਼ ਮੈਂ ਨੀਲੇ ਬਹੁਤ ਸਫੇ ਪਰ ਹਾਇ ਗਮ ਦੀ ਜ਼ਹਿਰ ਦਾ ਗਿਰਦਾ ਨਹੀਂ ਗਰਾਫ
ਮੁੱਕਿਆ ਨਾ ਮੇਰਾ ਦਰਦ ਸਭ ਮੁਕ ਗਏ ਨੇ ਕਾਫੀਏ ਕਰਦਾਂ ਰਿਹਾਂ ਜ਼ਮੀਨ ਦੀ ਮੈਂ ਰਾਤ ਭਰ ਤਵਾਫ
ਮੈਂ ਕਾਫੀਏ ਦੀ ਭਾਲ ਵਿਚ ਜੰਗਲ ‘ਚ ਆ ਗਿਆ ਹਾਜ਼ਰ ਹਾਂ ਮੈਂ ਐ ਹਜ਼ੂਰ ਕਹਿ ਕੇ ਹੱਸ ਪਿਆ ਜਿਰਾਫ……
2255
« on: January 28, 2013, 06:30:21 AM »
ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ ਸੁਰਜੀਤ ਪਾਤਰ ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ ਮੇਰੇ ਦਿਲ ‘ਚ ਕੋਈ ਦੁਆ ਕਰੇ ਇਹ ਜ਼ਮੀਨ ਹੋਵੇ ਸੁਰਾਂਗਲੀ ਇਜ ਦਰਖਤ ਹੋਣ ਹਰੇ ਭਰੇ
ਏਥੋਂ ਕੁਲ ਪਰਿੰਦੇ ਹੀ ਉੜ ਗਏ ਏਥੇ ਮੇਘ ਆਉਂਦੇ ਵੀ ਮੁੜ ਗਏ ਏਥੇ ਕਰਨ ਅੱਜ ਕਲ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ
ਨ ਤਾਂ ਕੁਰਸੀਆਂ ਨੂੰ ਨ ਤਖਤ ਨੂੰ ਨ ਸਲੀਬ ਸਖਤ ਕੁਰਖਤ ਨੂੰ ਇਹ ਮਜ਼ਾਕ ਕਰਨ ਦਰਖਤ ਨੂੰ ਬੜੇ ਸਮਝਦਾਰ ਨੇ ਮਸਖਰੇ
ਹੁਣ ਚੀਰ ਹੁੰਦਿਆਂ ਵੀ ਚੁਪ ਰਵੇ ਹੁਣ ਆਰਿਆਂ ਨੂੰ ਵੀ ਛਾਂ ਦਵੇ ਇਹ ਜੁ ਆਖਦਾ ਸੀ ਮੈਂ ਬਿਰਖ ਹਾਂ ਹੁਣ ਵਕਤ ਆਇਆ ਹੈ ਸਿੱਧ ਕਰੇ
ਮੈਂ ਚਲਾ ਕੇ ਤੀਰ ਕਮਾਨ ‘ਚੋਂ ਰੱਤ ਸਿੰਮਦੀ ਸੋਚਾਂ ਨਿਸ਼ਾਨ ‘ਚੋਂ ਤਾਂ ਦੁਆ ਇਹ ਨਿਕਲੇ ਜ਼ਬਾਨ ‘ਚੋਂ ਮੇਰਾ ਤੀਰ ਡਿੱਗ ਪਏ ਉਰੇ ਪਰੇ
ਮੇਰੇ ਪਿੰਡ ਦੀ ਨੀਂਦ ਨੂੰ ਚੀਰਦੀ ਗੱਡੀ ਲੰਘੀ ਰਾਤ ਅਖੀਰ ਦੀ ਟੁੱਟੀ ਨੀਂਦ ਬਿਰਖ ਫਕੀਰ ਦੀ ਪੀਲੇ ਪੱਤੇ ਮੁਸਾਫਰ ਉੱਤਰੇ
ਕੋਈ ਲਫਜ਼ ਲਫਾਜ਼ਾਂ ਦੇ ਸਾਕ ਵਿਚ ਨ ਘੁਟਨ ਸਹੇ ਕਿਸੇ ਵਾਕ ਵਿਚ ਤਦੇ ਝਿਜਕਦਂ ਕੁੱਝ ਆਖਦਾ ਕੁੱਝ ਲਿੱਖਦਿਆਂ ਮੇਰਾ ਮਨ ਡਰੇ
ਉਹ ਬਣਾ ਰਹੇ ਨੇ ਇਮਾਰਤਾਂ ਅਸੀਂ ਲਿੱਖ ਰਹੇ ਹਾਂ ਇਬਾਰਤਾਂ ਤਾਂ ਜੁ ਪੱਥਰਾਂ ਦੇ ਵਜੂਦ ਵਿਚ ਕੋਈ ਆਤਮਾ ਵੀ ਰਿਹਾ ਕਰੇ
ਕੋਈ ਸਾਕ ਕਦ ਹੈ ਹਮੇਸ਼ ਤਕ ਇਕ ਤਾਪਮਾਨ ਵਿਸ਼ੇਸ਼ ਤਕ ਜੁੜੇ ਰਹਿਣ ਤੱਤਾਂ ਦੇ ਨਾਲ ਤੱਤ ਫਿਰ ਟੁੱਟ ਕੇ ਹੋ ਜਾਵਣ ਪਰੇ
ਉਹ ਸੀ ਯੋਧਾ ਕਾਹਦਾ ਫਕੀਰ ਸੀ ਉਹਦੇ ਲਫਜ਼ ਹੀ ਉਹਦੇ ਤੀਰ ਸੀ ਤੇ ਉਹ ਲਫਜ਼ ਕੱਢੇ ਜ਼ਬਾਨ ‘ਚੋਂ ਪਹਿਲਾਂ ਆਪਣੀ ਰੱਤ ‘ਚ ਹੀ ਨਮ ਕਰੇ
ਕੁੱਝ ਲੋਕ ਆਏ ਸੀ ਬੇਸੁਰੇ ਮੇਰੀ ਤੋੜ ਬਿਰਤੀ ਚਲੇ ਗਏ ਹੁਣ ਮੁੜ ਕੇ ਰਾਗ ਪਿਰੋ ਰਿਹਾਂ ਤੇ ਮੈਂ ਚੁਗ ਰਿਹਾਂ ਸੁਰ ਬਿੱਖਰੇ
ਇਕ ਵਾਕ ਸੁਣ ਕੇ ਸਿਹਰ ਗਏ ਚੰਨ ਗੁੰਮਿਆਂ ਤਾਰੇ ਬਿਖਰ ਗਏ ਮੇਰੇ ਮਨ ਦੇ ਨੀਰ ਗੰਧਲ ਗਏ ਬੜੀ ਦੇਰ ਤੀਕ ਨ ਨਿੱਤਰੇ
ਚੱਲ ਸੂਰਜਾ, ਚੱਲ ਧਰਤੀਏ ਮੁੜ ਸੁੰਨ ਸਮਾਧੀ ‘ਚ ਪਰਤੀਏ ਕੱਲ ਰਾਤ ਹੋਏ ਨੇ ਰਾਤ ਭਰ ਏਹੀ ਤਾਰਿਆਂ ਵਿਚ ਤਜ਼ਕਰੇ……….
2256
« on: January 28, 2013, 06:26:14 AM »
ਲੱਗੀ ਨਜ਼ਰ ਪੰਜਾਬ ਨੂੰ ਸੁਰਜੀਤ ਪਾਤਰ ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ
ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ
ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ
ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ ਸਭ ਕੁਝ ਅੱਗ ਵਿਚ ਸੜ ਗਿਆ ਮਿਰਚਾਂ ਨਾ ਸੜੀਆਂ ਉਹ ਮਿਰਚਾਂ ਜ਼ਹਿਰੀਲੀਆਂ ਏਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿਚ ਸਾੜੋ ।
ਅੱਗ ਪਿਤਰਾਂ ਦੀ ਜੀਭ ਹੈ ਓਦੀ ਭੇਟਾ ਚਾੜ੍ਹੋ ਉਹ ਪਿਤਰਾਂ ਦਾ ਬੀਜਿਆਂ ਬੀਤੇ ਸੰਗ ਸਾੜੋ ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ
2257
« on: January 28, 2013, 06:20:11 AM »
Punjabi Gurdas Mann panj peer te panj pyaare...panj darya punjabi... panj tattan da putla bannda...panj wakaar sharaabi... panj hi pandav...panch parmeshwar...panj namaz khuda di... panje takht te panje kakke sikh panth di chabi.... panja sahib guru ki nagri....panje nal niwazi.... panch amrit, panchakshri mantar, shivji aad anaadi... panj unglan di banndi muthi ...taakat behisaabi... panj cheezan di bane panjeeri...te panj ton bani punjaabi.....
2258
« on: January 28, 2013, 06:17:19 AM »
Dil laggi hi dil laggi mein...mera dil gaya! dil lagaane ka nateeja mil gaya main toh rota hoon ...k mera dil gaya! tu kyun hasta hai? tujhe kya mil gaya! dil laggi hi dil laggi mein dil gaya!
2259
« on: January 28, 2013, 06:08:56 AM »
ਖੂਬ ਨੇ ਇਹ ਝਾਂਜਰਾਂ ਸੁਰਜੀਤ ਪਾਤਰ ਖੂਬ ਨੇ ਇਹ ਝਾਂਜਰਾਂ ਛਣਕਣ ਲਈ, ਪਰ ਕੋਈ ‘ਚਾ ਵੀ ਤਾਂ ਦੇ ਨੱਚਨ ਲਈ! ਆਏ ਸਭ ਲਿਸ਼੍ਕਨ ਅਤੇ ਗਰ੍ਜਨ ਲਈ, ਕੋਈ ਇਥੇ ਆਇਆ ਨਾ ਬਰਸਣ ਲਈ! ਕੀ ਹੈ ਤੇਰਾ ਸ਼ਹਿਰ ਇਥੇ ਫੁਲ ਵੀ, ਮੰਗ੍ਦੇ ਨੇ ਆਗਿਆ ਮਹਿਕਣ ਲਈ!
ਚੰਦ ਨਾ ਸੂਰਜ ਨਾ ਤਾਰੇ ਨਾ ਚਿਰਾਗ, ਸਿਰ੍ਫ ਖੰਜਰ ਰਿਹ ਗਿਆ ਲਿਸ਼੍ਕਨ ਲਈ!
ਕਿਓਂ ਜਗਾਵਾਂ ਸੁੱਤਿਆਂ ਲਫ਼ਜ਼ਾਂ ਨੁੰ ਮੈਂ, ਦਿਲ ‘ਚ ਜਦ ਕੁਝ ਨਹੀਂ ਆਖਣ ਲਈ!
ਰੁੱਸ ਕੇ ਜਾਂਦੇ ਸੱਜਨਾ ਦੀ ਸ਼ਾਨ ਵੱਲ, ਅੱਖੀਓ, ਦਿਲ ਚਾਹੀਦਾ ਦੇਖਣ ਲਈ!
ਸਾਂਭ ਕੇ ਰੱਖ ਦਰ੍ਦ ਦੀ ਇਸ ਲਾਟ ਨੁੰ, ਚੇਤਿਆਂ ਵਿਚ ਯਾਰ ਨੁੰ ਦੇਖਣ ਲਈ!
ਤਾਰਿਆਂ ਤੋਂ ਰੇਤ ਵੀ ਬਣਿਆਂ ਹਾਂ ਮੈਂ, ਤੈਨੂ ਹਰ ਇਕ ਕੋਣ ਤੋਂ ਦੇਖਨ ਲਈ!
ਉਸਦੀ ਅੱਗ ਵਿਚ ਸੁਲਗਣਾ ਸੀ ਲਾਜ਼ਮੀ, ਓਸ ਨੂ ਪੂਰੀ ਤਰਾਂ ਸਮਝਣ ਲਈ!
ਵਿਛਡ਼ਨਾ ਚਾਹੁੰਦਾ ਹਾਂ ਤੇਥੋਂ ਹੁਣ, ਅਰ੍ਥ ਆਪਣੀ ਹੋਂਦ ਦੇ ਜਾਨਣ ਲਈ!
2260
« on: January 28, 2013, 05:59:59 AM »
ik bahut hi anmulli shayiri "Sukhwinder amrit " ji di kalam wichon... manraaj patar s/o Surjit patar sahb ji di awaaz wich... bahut hi viraaag hai awaaz wich.. dil khill uthda sun ke... main ajj tak takreeban hazaaran hi baar sun layi howegi..umeed krda tuhanu vi pasand aaugi... punjabi maa boli di jholi ch hor vi bahut khoobsurat ammulliyan shyirian payian ne sukhwinder amrit ji ne jo main bahut hi jald shayiri section wich post krunga...umeed karda tuhanu sabh nu pasand aungia... filhaal esda lutaf uthaao! rabb rakha! 8->
|