This section allows you to view all posts made by this member. Note that you can only see posts made in areas you currently have access to.
Messages - rabbdabanda
2221
« on: January 29, 2013, 07:20:52 AM »
2222
« on: January 29, 2013, 07:05:58 AM »
Janta suit paun nu ess karke jada kehndi kiyonki fer kise hor di photo pauni aukhi hojandi. Par sochan wali gal eh aa ke aukhi hundi, namunkin nahi, kiyonki mooh te fer vi nahi pauna hunda kudiyan ne.
Ess layi mera ilaaz eh aa ke harek photo vich ik kagaz hona chahida jidey utte "Punjabi Janta" likheya hove. Fer photo kise hor di chori karni namunkin hojandi.
tuhade kehan da matlab k main hun kagaz te likh fer os purane samhe wich jaawa jad meria fotoan khichian gayian si :hehe: matlab k hun time machine invent krni paugi : jao yr :104: maini khed da... :dnk: eh te rondi aa :huhh:
2223
« on: January 29, 2013, 07:00:33 AM »
time is running as u can see so hurry up guys 2 more days to go
so far 2 entries from male users and only 1 individual entry from female user
nimani kamal want her pics to be removed! ohna nu wich consider na kareo!
2224
« on: January 29, 2013, 06:59:17 AM »
happy birthday
2225
« on: January 29, 2013, 06:49:16 AM »
eh geet bahut hi pyaara te dil u sukoon den wala hai... bahut singers ne apni awaaz wich is nu gaaya hai... par mainu Nusrat Fateh Ali Khan Sahab ji di awaaz ch sun k rona aa janda... rooh khichi chali jandi parmaatma de wall nu... sunan wale te depend krda oh es nu kis paase wal leke jawe... eh song duniyaavi te roohani patterns da ek anmol sangam aa... kujh samhe pehlan Manraj Patar s/o Legendary Poet Surjit Patar Sahab ne vi bahut sohna gaya aa... oh v jarur suneo! Aje Latha Nahio Akhiyan Da Chaa
Aje Latha Nahio Akhiyan Da Chaa... tu thodi der hor thehar ja...
rabb poori keeti dil di dua... tu thodi der hor thehar ja...
mukh tera sohneya gulaab nalon changa ae. nasha teri akh da sharaab nalon changa ae.. teri zulfan di thandi thandi chaaann... tu thodi der hor thehar ja...
wakh rehna pyaar da nahi channa dastoor ae.. sajjna judayi nahio sanu manjoor ae.. tenu rakhna main dil ch wassaa.. tu thodi der hor thehar ja....
wekh k teriyan naaz adaawan... jee krda tenu wekhi jaawan... aiven chann jeha mukh naah luka.. tu thodi der hor thehar ja...
Aje Latha Nahio Akhiyan Da Chaa tu thodi der hor thehar ja!ENJOYYYYYYYY !!!
2226
« on: January 29, 2013, 06:28:16 AM »
tere mud aaun di dil nu aje b aas baki hai Sukhwinder Amrit
tere mud aaun di dil nu aje b aas baki hai k mere dard de tan te eho hi libaas baki hai
jadon hasdi haan hanjhu shalak aaunde ne subhavik hi mere ehsaas de tan te same di laash baaki hai
eh meri akh da athar, kahani da hai ik akhar te meri hiqq de wich dard da itihaas baki hai
tere seene ch thaathan maarda daria mohabbat da mere seene ch kai tapde thalan di pyas baki hai
je pathar ho gia seena tan taithon seh nahi hona k aa v ja, mohabbat da aje ehsaas baki hai
2227
« on: January 29, 2013, 06:24:02 AM »
kavita nahi tun pyar te poori kitaab likh Sukhwinder Amrit
kavita nahi tun pyar te poori kitaab likh kaale swaal sun te chitte jawab likh
tu nafartan da tarzuma kar de khaloos wich te kandian nu katt ke khidia gulab likh
likhde ne kuch k lok bas sooli saleeb hi par tu harek rukh nu gaundi rabab likh
jo husan de sang tadpia sehra ohi likhin jo ishq de sang wilkia ohi chanab likh
ai khuda tu har ik pyas nu tripti ch badal de tapde thalan di hiq te nadian da aab likh
ethe harek khaab hi dhukhda main vekhia maarothalan te na koi fullan da khaab likh
2228
« on: January 29, 2013, 06:11:14 AM »
ਕਤਰਾ ਸੁਖਵਿੰਦਰ ਅੰਮ੍ਰਿਤ ਪਾਣੀ ਦਾ ਇਕ ਕਤਰਾ ਮੇਰਾ ਹਮਦਰਦ ਬਣ ਕੇ ਆਇਆ
ਤੇ ਮੇਰੀ ਅੱਗ ਵਿਚ ਸੜਦੇ ਸਮੁੰਦਰਾਂ ਨੂੰ ਵੇਖ ਕੇ ਪਰਤ ਗਿਆ |
2229
« on: January 29, 2013, 06:07:53 AM »
kavita hundhi hai har than Sukhwinder Amrit kavita hundhi hai har than...
kavita hundhi hai har than
pinjre dian sikhan piche sune khilavan wich tapde thlan wich sanghanian chawan wich
kavita hundhi hai har than
balde chule di loh wich ubhar-khubar rawan wich uche lame rukhan wcih peran heth midh hunde ghawan wich
kavita hundhi hai har than
rishtian wich, iklaape wich sanyog wich, wichore wich jisma wich, ruhan wich safar wich, baroohan wich
han kavita hundi hai har than hazir gher hazir hunda hai sirif kavi
2230
« on: January 29, 2013, 06:05:38 AM »
ਫ਼ੈਸਲਾ ਸੁਖਵਿੰਦਰ ਅੰਮ੍ਰਿਤ ਫ਼ੈਸਲਾ (੧)
ਇਕ ਹੀ ਨਦੀ ਦੀ ਤੇਹ ਸੀ ਸਾਰੇ ਸਮੁੰਦਰਾਂ ਨੂੰ
ਨਦੀ ਨੂੰ ਹਮਦਰਦੀ ਸੀ ਸਾਰੇ ਹੀ ਸਮੁੰਦਰਾਂ ਨਾਲ
ਨਦੀ ਨੇ ਤੁਰਨ ਤੋਂ ਪਹਿਲਾਂ ਅੱਖਾਂ 'ਤੇ ਪੱਟੀ ਬੰਨ ਲਈ ਸੀ ਤੇ ਆਜ਼ਾਦ ਛੱਡ ਦਿੱਤਾ ਪੈਰਾਂ ਨੂੰ, ਰਾਹਾਂ 'ਤੇ
ਫੈ਼ਸਲਾ ਢਲਾਣਾਂ ਦੇ ਹੱਥ ਵਿਚ ਸੀ
ਫ਼ੈਸਲਾ (੨)
ਔਰਤ ਉਹ ਨਦੀ ਹੈ ਜੋ ਆਪਣੇ ਫੈ਼ਸਲੇ ਢਲਾਣਾਂ ਦੇ ਹੱਥ ਵਿੱਚ ਨਹੀਂ ਛੱਡਦੀ
ਉੁਹ ਕਦੇ ਨਹੀਂ ਭੁੱਲਦੀ ਆਪਣੇ ਸਮੁੰਦਰ ਦਾ ਰਾਹ ਉਸ ਦੇ ਕਤਰੇ ਕਤਰੇ 'ਤੇ ਹੁੰਦਾ ਹੈ ਉਸ ਦੇ ਸਮੁੰਦਰ ਦਾ ਸਿਰਨਾਵਾਂ
2231
« on: January 29, 2013, 06:00:55 AM »
ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ ਸੁਖਵਿੰਦਰ ਅੰਮ੍ਰਿਤ ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ ਹੁਣ ਮੁਹੱਬਤ ਲੋਚਦੀ ਹੈ ਦਰਦ ਨੂੰ ਰਸਤਾ ਮਿਲੇ
ਮਹਿਕ ਬਣ ਕੇ ਪੌਣ ਦੇ ਵਿਚ ਘੁਲਣ ਦੀ ਹੈ ਲਾਲਸਾ ਮੈਂ ਨਹੀਂ ਚਾਹੁੰਦੀ ਕਿ ਮੈਨੂੰ ਫੁੱਲ ਦਾ ਰੁਤਬਾ ਮਿਲੇ
ਜ਼ਿੰਦਗੀ ਦੀ ਰਾਤ ਤੇ ਜੇ ਹੈ ਗਿਲਾ ਤਾਂ ਇਸ ਲਈ ਇੱਕ ਵੀ ਜੁਗਨੂੰ ਨਾ ਚਮਕੇ ਨਾ ਕੋਈ ਤਾਰਾ ਮਿਲੇ
ਛੇੜ ਲੈਂਦੇ ਲੋਕ ਟੁੱਟੇ ਪੱਤਿਆਂ ਦੀ ਦਾਸਤਾਨ ਓਸ ਪਾਗਲ ਪੌਣ ਦਾ ਜੇ ਹੁਣ ਕਿਤੇ ਝੌਂਕਾ ਮਿਲੇ
ਠੀਕ ਹੈ ਕਿ ਬੇਕਰਾਰੀ ਬਹੁਤ ਹੈ ਪਰ, ਐ ਜਿਗਰ ! ਕਦ ਕਿਸੇ ਸਹਿਰਾ ਨੂੰ ਕੋਈ ਛਲਕਦਾ ਦਰਿਆ ਮਿਲੇ
ਆਦਮੀ ਦੇ ਵਾਸਤੇ ਰੋਟੀ ਵਿਕੇ ਬਾਜ਼ਾਰ ਵਿਚ ਰੋਟੀ ਖ਼ਾਤਰ ਆਦਮੀ ਹਰ ਮੋੜ 'ਤੇ ਵਿਕਦਾ ਮਿਲੇ
2232
« on: January 29, 2013, 05:59:01 AM »
ਬਾਵਰੀ ਦੀਵਾਨੀ ਚਾਹੇ ਪਗਲੀ ਕਹੋ ਸੁਖਵਿੰਦਰ ਅੰਮ੍ਰਿਤ ਬਾਵਰੀ ਦੀਵਾਨੀ ਚਾਹੇ ਪਗਲੀ ਕਹੋ ਬੱਸ ਮੇਰੇ ਰਾਮਾ ਮੈਨੂੰ ਆਪਣੀ ਕਹੋ
ਜੇ ਹੈ ਮੇਰੇ ਤਨ ਵਿਚ ਰੂਹ ਫ਼ੂਕਣੀ ਹੋਂਠਾਂ ਸੰਗ ਲਾਵੋ ਨਾਲੇ ਵੰਝਲੀ ਕਹੋ
ਆਵਾਂਗੀ ਮੈਂ ਨੇਰਿਆਂ ਦੀ ਹਿੱਕ ਚੀਰ ਕੇ ਇੱਕ ਵਾਰ ਤੁਸੀਂ ਮੈਨੂੰ ਰੌਸ਼ਨੀ ਕਹੋ
ਮੈਂ ਤਾਂ ਐਵੇਂ ਪਾਣੀ ਦੀ ਲਕੀਰ ਜੇਹੀ ਹਾਂ ਤੁਸੀਂ ਮੈਨੂੰ ਨਦੀ ਚਾਹੇ ਬੱਦਲੀ ਕਹੋ
ਹੁੰਦਾ ਹੈ ਉਡੀਕ ਦਾ ਵੀ ਆਸਰਾ ਬੜਾ ਸਿਰਫ਼ ਮਿਲਾਪ ਨੂੰ ਨਾ ਜ਼ਿੰਦਗੀ ਕਹੋ
ਪਿਆਰ ਹੈ ਇਹ ਅਸੀਂ ਇਹਨੂੰ ਪਿਆਰ ਕਹਾਂਗੇ ਤੁਸੀਂ ਅਪਣੱਤ ਚਾਹੇ ਦੋਸਤੀ ਕਹੋ
ਸੱਜਣਾ ਦੀ ਗਲੀ ਆਉਣਾ ਜਾਣਾ ਪੈਂਦਾ ਹੈ ਐਵੇਂ ਨਾ ਜੀ ਪਿਆਰ ਨੂੰ ਆਵਾਰਗੀ ਕਹੋ
2233
« on: January 29, 2013, 05:56:52 AM »
ਮੇਰੇ ਖੰਭਾਂ 'ਚ ਏਨੀ ਕੁ ਪਰਵਾਜ਼ ਹੈ ਸੁਖਵਿੰਦਰ ਅੰਮ੍ਰਿਤ
ਮੇਰੇ ਖੰਭਾਂ 'ਚ ਏਨੀ ਕੁ ਪਰਵਾਜ਼ ਹੈ ਜੇ ਮੈਂ ਚਾਹਾਂ ਤਾਂ ਅੰਬਰ ਵੀ ਸਰ ਕਰ ਲਵਾਂ ਇਹ ਨਾ ਸਮਝੀਂ ਕਿ ਉੱਡਣਾ ਨਹੀਂ ਜਾਣਦੀ ਤੇਰੇ ਕਦਮਾਂ 'ਚ ਜੇ ਬਸਰ ਕਰ ਲਵਾਂ
ਕੌਣ ਕਹਿੰਦਾ ਹੈ ਝੱਖੜਾਂ ਤੋਂ ਡਰ ਜਾਵਾਂਗੀ ਕੌਣ ਕਹਿੰਦਾ ਹੈ ਬੇਮੌਤ ਮਰ ਜਾਵਾਂਗੀ ਜੇ ਮੈਂ ਚਾਹਾਂ ਤਾਂ ਚੰਨ ਮੇਰਾ ਗਹਿਣਾ ਬਣੇ ਜੇ ਮੈਂ ਚਾਹਾਂ ਤਾਂ ਸੂਰਜ 'ਤੇ ਪੱਬ ਧਰ ਲਵਾਂ
ਉੱਚੇ ਅਰਸ਼ਾਂ ਦੀ ਬਣ ਜਾਵਾਂ ਰਾਣੀ ਵੀ ਮੈਂ ਏਸ ਧਰਤੀ ਦੀ ਦਿਲਕਸ਼ ਕਹਾਣੀ ਵੀ ਮੈਂ ਬਲਦੇ ਸਹਿਰਾ 'ਚ ਸੜਨਾ ਵੀ ਹਾਂ ਜਾਣਦੀ ਕੋਈ ਵਾਅਦਾ ਵਫ਼ਾ ਦਾ ਜਦੋਂ ਕਰ ਲਵਾਂ
ਔਖੇ ਰਾਹਾਂ ਤੇ ਮੈਨੂੰ ਦਿਲਾਸਾ ਤਾਂ ਦੇ ਮੇਰੇ ਹੋਠਾਂ ਨੂੰ ਕੋਈ ਤੂੰ ਹਾਸਾ ਤਾਂ ਦੇ ਕਿ ਮੈਂ ਏਨੀ ਵੀ ਪਿਆਸੀ ਨਹੀਂ ਮਹਿਰਮਾ ਤੇਰੀ ਸਾਰੀ ਨਮੀ ਦੀ ਹੀ ਘੁੱਟ ਭਰ ਲਵਾਂ
2234
« on: January 29, 2013, 05:53:13 AM »
ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਸੁਖਵਿੰਦਰ ਅੰਮ੍ਰਿਤ
ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ
ਕਿੰਜ ਸਹਿ ਲੈਂਦੇ ਉਹਦੇ ਮੁਖ ਤੇ ਪਲ ਪਲ ਢਲਦੀ ਸ਼ਾਮ ਅਸੀਂ ਆਪਣੇ ਦਿਲ ਦਾ ਦਗ਼ਦਾ ਸੂਰਜ ਕਰ 'ਤਾ ਉਹਦੇ ਨਾਮ ਅਸੀਂ
ਇਕ ਇਕ ਕਰਕੇ ਵਿਕ ਗਏ ਆਖ਼ਰ ਤਾਰੇ ਸਾਡੇ ਅੰਬਰ ਦੇ ਹਾਏ, ਫਿਰ ਵੀ ਤਾਰ ਸਕੇ ਨਾ ਉਸ ਦੀਵੇ ਦੇ ਦਾਮ ਅਸੀਂ
ਇਕ ਮੁੱਦਤ ਤੋਂ ਤਰਸ ਰਹੇ ਨੇ ਖੰਭ ਸਾਡੇ ਪਰਵਾਜ਼ਾਂ ਦੇ ਭੋਲੇਪਨ ਵਿਚ ਇਕ ਪਿੰਜਰੇ ਨੂੰ ਦਿੱਤਾ ਘਰ ਦਾ ਨਾਮ ਅਸੀਂ
ਪੱਤਾ ਪੱਤਾ ਹੋ ਕੇ ਸਾਡੇ ਵਿਹੜੇ ਦੇ ਵਿਚ ਆਣ ਕਿਰੇ ਬਿਰਖਾਂ ਦੇ ਵੱਲ ਜਦ ਵੀ ਭੇਜੇ ਮੋਹ-ਭਿੱਜੇ ਪੈਗ਼ਾਮ ਅਸੀਂ
ਹਾਂ, ਉਹਨਾਂ ਦੀ ਲਾਈ ਅੱਗ ਵਿਚ ਸੁਲਗ ਰਹੇ ਹਾਂ ਰਾਤ ਦਿਨੇ ਕਿੰਜ ਦੇਈਏ ਪਰ ਉਹਨਾਂ ਕੋਮਲ ਫੁੱਲਾਂ ਨੂੰ ਇਲਜ਼ਾਮ ਅਸੀਂ
ਓਧਰ ਸਾਡੇ ਚੰਦ ਨੂੰ ਖਾ ਗਏ ਟੁੱਕ ਸਮਝ ਕੇ ਭੁੱਖੇ ਲੋਕ ਏਧਰ ਨ੍ਹੇਰੇ ਦੀ ਬੁੱਕਲ ਵਿਚ ਕਰਦੇ ਰਹੇ ਅਰਾਮ ਅਸੀਂ
2235
« on: January 29, 2013, 05:51:16 AM »
ਸੱਜਰੇ ਫੁੱਲ ਦੀਆਂ ਮਹਿਕਾਂ ਵਰਗੇ ਸੁਖਵਿੰਦਰ ਅੰਮ੍ਰਿਤ ਸੱਜਰੇ ਫੁੱਲ ਦੀਆਂ ਮਹਿਕਾਂ ਵਰਗੇ ਤੇਰੇ ਬੋਲ ਮੁਹੱਬਤਾਂ ਵਰਗੇ
ਕੁਝ ਦਿਲ ਹੀਰੇ , ਕੁਝ ਦਿਲ ਮੋਤੀ ਕੁਝ ਦਿਲ ਖ਼ਾਰੇ ਹੰਝੂਆਂ ਵਰਗੇ
ਵਿਛੜ ਗਈਆਂ ਜਿਹਨਾਂ ਤੋਂ ਰੂਹਾਂ ਉਹ ਤਨ ਹੋ ਗਏ ਕਬਰਾਂ ਵਰਗੇ
ਸਾਡਾ ਦਿਲ ਕੱਖਾਂ ਦੀ ਕੁੱਲੀ ਉਹਦੇ ਬੋਲ ਨੇ ਚਿਣਗਾਂ ਵਰਗੇ
ਜਦ ਜੀ ਚਾਹੇ ਪਰਖ ਲਈਂ ਤੂੰ ਸਾਡੇ ਜੇਰੇ ਬਿਰਖਾਂ ਵਰਗੇ
ਧੁੱਪਾਂ ਸਹਿ ਕੇ ਛਾਵਾਂ ਵੰਡਦੇ ਰੁੱਖ ਵੀ ਸੱਜਣਾਂ ਮਿੱਤਰਾਂ ਵਰਗੇ
ਕੁਝ ਅਹਿਸਾਸ ਨੇ ਸ਼ੇਅਰ ਗ਼ਜ਼ਲ ਦੇ ਕੁਝ ਅਣ-ਲਿਖੀਆਂ ਸਤਰਾਂ ਵਰਗੇ
2236
« on: January 29, 2013, 05:49:23 AM »
ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ ਸੁਖਵਿੰਦਰ ਅੰਮ੍ਰਿਤ ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ, ਸਾਥੋਂ ਜਿੰਦਗੀ ਵਿੱਚ ਆਪੇ ਜ਼ਹਰ ਘੋਲ ਹੋ ਗਿਆ
ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ, ਸਾਥੋਂ ਹੀਰਿਆਂ ਦੇ ਭੁਲੇਖੇ ਕੱਚ ਫੋਲ ਹੋ ਗਿਆ
ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ , ਸਾਡਾ ਚੰਨ ਆਪ ਬਦਲਾਂ ਦੇ ਕੋਲ ਹੋ ਗਿਆ
ਅਸੀਂ ਤਨਹਾਈਆਂ ਦੇ ਗਲ ਨਾਲ ਲੱਗ-ਲੱਗ ਰੋਏ, ਇਕ ਫੁੱਲ ਸਾਡੇ ਪੈਰਾਂ ਤੋਂ ਮਧੋਲ ਹੋ ਗਿਆ
ਅਸੀਂ ਉਮਰਾਂ ਬੀਤਾਈਆਂ ਜਿਸਤੋਂ ਲੁੱਕ -ਲੁੱਕ ਕੇ, ਰਾਤੀਂ ਸੁਪਨੇ ਚ ਆਇਆ, ਕੁੰਡਾ ਖੋਲ ਹੋ ਗਿਆ
ਜਿਨ੍ਹਾ ਸਜਨਾ ਨਾਲ ਨਾ ਸੀ ਸਾਡੀ ਸੁਰ ਮਿਲਦੀ, ਗੀਤ ਜਿੰਦਗੀ ਦਾ ਓਹਨਾ ਸੰਗ ਬੋਲ ਹੋ ਗਿਆ !
2237
« on: January 29, 2013, 05:46:09 AM »
Sat shri akal dosto!
Aao tuhanu lai chalde ik ajehi kavitri di duniya wich... jinha ne duniyan nu sirf pyaar di nazar nal dekhya.. pyaar de mansarovaran chon futtan wali ous paawan dhara nal sambhand rakhan walii is punjabi kavitri da naam hai Sukhwinder Amrit. eh punjabi shayiri di nawi rutt da suneha ban k aaye ne... pyaar te insaaf bhari zindagi hi ehna da adarash hai!
main poori koshish krunga k ehna diyan sarian kavitawan es topic wich post kar skan... hath jod ke benti hai k koi mera veer, bhehn , sajjan mittar, beli saheli.. spam nah kare!
2238
« on: January 28, 2013, 02:02:34 PM »
hun ta tuhade frnd ne wi keha that tusi apne points proove karde ho te tusi agree wi kita ? lol ki banu duniyaan da.. hnji ud ke ayi si main reply karan layi bcz sikh dharam to related question si te jawab galat si, so sahi answer den ayi si , kuch galat kita main ?
ha main agree kardi ha rabb mera , har ik banda rabb nu apna manda , te main agree kita , hun is ch wi meri galti hai ? ya tuhanu ithe wi ghumand lagda mera ? hun main eh kaha that nahi rabb mera nahi tuhada : r u ok ? lol yaar rabb te piche wi argue .... rabb har ik de dil ch wasda so rabb sabda , te mera ta hai hi :rabb:
and hale wi bahut kuch kehan nu hai mere kol ,but jarurat to zada argue nhai kardi main ........ 8->
ah bibi ...da check up krao koi ja k :hehe: eh swer di jan jan k pange lendi mere nal :huhh: galati meri sirf eh c k main fone ton online c te es lai sukhmani sahib notice nai keeta gya... ...hor gal koi nahi... te rabb rabb laayi aa.. le lo rabb tusi lol... mainu nahi chaida rabb ... mere hisse da rabb v lelo... tusi nahi jaande mainu aje... tuhanu kujh nahi pata ...! main kahi jana band kro... eh gal question pucho... j koi problem haigi aa te discusion section ch topic bna lo... te oth raajjj k likho jo likhna ethe jehda kam krn aye apa oh krleye te wadia...
2239
« on: January 28, 2013, 01:58:27 PM »
omg main te kuj boli v nahi kang saab :sad:
ah hune kibol k gayi...pehlan padh lea kar k ladayi nahi c..aiwe wadde wadde essay wekh k e smjh jandi k ladayi hundi ...sadi te cold war chaldi c pyaar wali :he:
2240
« on: January 28, 2013, 01:55:32 PM »
Laao ji ik chhotta jeha trailer tuhade layi mera te Ammu sandhu da :hehe: last time show bht kaint c... par record nai ho skea..hun jad ammu siaa takkrea radio te fer record kr k chngi tarah upload krunga....ohdon tak ehde nal guzara karo :happy:
|