1341
December 25, 2024, 09:30:31 PM
This section allows you to view all posts made by this member. Note that you can only see posts made in areas you currently have access to. 1342
Fun Time / Re: ABC game« on: February 28, 2014, 06:33:35 AM »
chuhiye jehiye... main kadon tera naam likheya othe? :
1343
Shayari / ਪ੍ਰੋਫੈਸਰ ਮੋਹਨ ਸਿੰਘ- ਜੀਵਨੀ - ਕਵਿਤਾਵਾਂ« on: February 28, 2014, 06:32:55 AM »
ਪ੍ਰੋ. ਮੋਹਨ ਸਿੰਘ (20 ਸਤੰਬਰ 1905 - 3 ਮਈ 1978)[੧] ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ ਸਨ। ਵਧੇਰੇ ਕਰਕੇ ਉਨ੍ਹਾਂ ਦੀ ਪਛਾਣ ਕਵੀ ਕਰਕੇ ਹੈ। ਪੰਜਾਬੀ ਕਵਿਤਾ ਵਿਚ ਅਸਲ ਅਰਥਾਂ ਵਿਚ ਆਧੁਨਿਕਤਾ ਦਾ ਆਗਾਜ਼ ਉਸ ਦੀ ਕਵਿਤਾ ਰਾਹੀ ਹੁੰਦਾ ਹੈ। ਭਾਈ ਵੀਰ ਸਿੰਘ[੨] ਨੂੰ ਪਹਿਲਾ ਆਧੁਨਿਕ ਕਵੀ ਮੰਨ ਲਿਆ ਜਾਂਦਾ ਹੈ ਪਰ ਉਨ੍ਹਾਂ ਦੀ ਕਵਿਤਾ ਦੀ ਅੰਤਰਵਸਤੂ ਨੂੰ ਆਧੁਨਿਕ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਮਧਕਾਲ ਦੇ ਕਾਵਿ ਚਿੰਤਨ ਨੂੰ ਹੀ ਨਵੇਂ ਮੁਹਾਵਰੇ ਵਿੱਚ ਪੇਸ਼ ਕੀਤਾ ਹੈ। ਪ੍ਰੋ. ਮੋਹਨ ਸਿੰਘ ਨੇ ਰਵਾਇਤੀ ਕਵਿਤਾ ਦੀਆਂ ਦਹਿਲੀਜਾਂ ਟੱਪਕੇ ਨਵੀਂ ਵਿਸ਼ਵਵਿਆਪੀ ਚੇਤਨਾ ਨਾਲ ਪੰਜਾਬੀ ਪਾਠਕ ਜਗਤ ਨੂੰ ਜੋੜਿਆ। ਅੱਧੀ ਸਦੀ ਤੋਂ ਵਧੇਰੇ ਸਮਾਂ ਉਹ ਪੰਜਾਬੀ ਕਵਿਤਾ ਵਿੱਚ ਹੋਰਨਾਂ ਪ੍ਰਗਤੀਵਾਦੀ ਕਵੀਆਂ ਦੇ ਸਹਿਤ ਪ੍ਰਮੁੱਖ ਹਸਤੀ ਬਣੇ ਰਹੇ। ਫ਼ਾਰਸੀ ਦੀ ਉਨ੍ਹਾਂ ਦੀ ਜਾਣਕਾਰੀ ਨੇ ਪੰਜਾਬੀ ਕਵਿਤਾ ਵਿੱਚ ਉਰਦੂ-ਫ਼ਾਰਸੀ ਸ਼ਬਦਾਂ ਦੀ ਵਰਤੋਂ ਜਾਰੀ ਰੱਖੀ। ਉਨ੍ਹਾਂ ਦੀਆਂ ਕੁਝ ਕਵਿਤਾਵਾਂ ਅਜਿਹੀਆਂ ਹਨ ਜੋ ਪੰਜਾਬੀ ਪਾਠਕਾਂ ਨੂੰ ਮੱਲੋਮੱਲੀ ਯਾਦ ਹੋ ਗਈਆਂ ਹਨ ਜਿਵੇਂ ਕੁੜੀ ਪੋਠੋਹਾਰ ਦੀ, ਛੱਤੋ ਦੀ ਬੇਰੀ ਅਤੇ ਅੰਬੀ ਦੇ ਬੂਟੇ ਥੱਲੇ।
ਜੀਵਨੀ ਮੋਹਨ ਸਿੰਘ 20 ਸਤੰਬਰ 1905 ਨੂੰ ਪੰਜਾਬ ਦੇ ਨਗਰ ਹੋਤੀ ਮਰਦਾਨ (ਪਾਕਿਸਤਾਨ) ਵਿੱਚ ਪੈਦਾ ਹੋਏ। ਉਨ੍ਹਾਂ ਦਾ ਜੱਦੀ ਪਿੰਡ ਰਾਵਲਪਿੰਡੀ ਨੇੜੇ ਧਮਿਆਲ ਹੈ। ਕਵੀ ਦੀ ਬਚਪਨ ਤੋਂ ਪ੍ਰਤੱਖ ਰੂਪ ਵਿੱਚ ਰੁਚੀ ਸਾਹਮਣੇ ਆਈ। ਉਸ ਨੇ ਅਮੀਰਾਂ ਨਾਲੋਂ ਗਰੀਬ ਲੋਕਾਂ ਦਾ ਸਾਥ ਵਧੇਰੇ ਮਾਣਿਆ। ਉਸ ਦੇ ਚਿਹਰੇ ਦੀ ਭਾਵੁਕਤਾ ਦੀ ਨੁਹਾਰ ਹੋਰ ਵੀ ਤਿਖੇਰੀ ਹੋ ਗਈ ਜਦੋਂ ਉਸ ਦੀ ਪਤਨੀ ਦੀ ਬੇਵਕਤੀ ਮੌਤ ਹੋ ਗਈ। ਉਸ ਸਮੇਂ ਤੋਂ ਲਿਖਣਾ ਆਰੰਭ ਦਿੱਤਾ। 3 ਮਈ 1978 ਨੂੰ ਓਹਨਾਂ ਦੀ ਮੌਤ ਹੋ ਗਈ। ਰਚਨਾਵਾਂ ਕਾਵਿ ਸੰਗ੍ਰਹਿ ਚਾਰ ਹੰਝੂ ਸਾਵੇਂ ਪੱਤਰ ਕੁਸੰਭੜਾ ਅਧਵਾਟੇ ਕੱਚ-ਸੱਚ ਆਵਾਜ਼ਾਂ ਵੱਡਾ ਵੇਲਾ ਜੰਦਰੇ ਜੈਮੀਰ ਬੂਹੇ ਅਨੁਵਾਦ 'ਲਾਈਟ ਆਫ਼ ਏਸ਼ੀਆ' ਨੂੰ 'ਏਸ਼ੀਆ ਦਾ ਚਾਨਣ' ਸੋਲੋਖੋਵ ਦੇ 'ਵਿਰਜਨ ਸੋਆਇਲ ਅਪਟਰਨਡ' ਨੂੰ 'ਧਰਤੀ ਪਾਸਾ ਪਰਤਿਆ' ਸਤਰੰਗੀ ਪੀਂਘ ਨਿਰਮਲਾ (ਪ੍ਰੇਮਚੰਦ ਦੇ ਹਿੰਦੀ ਨਾਵਲ ਦਾ ਅਨੁਵਾਦ) ਗੋਦਾਨ (ਪ੍ਰੇਮਚੰਦ ਦੇ ਹਿੰਦੀ ਨਾਵਲ ਦਾ ਅਨੁਵਾਦ) ਪੀਂਘ (ਨਾਵਲ) ਜਵਾਹਰ ਲਾਲ ਨਹਿਰੂ ਦੀਆਂ 'ਪਿਤਾ ਵਲੋਂ ਧੀ ਨੂੰ ਚਿੱਠੀਆਂ' (ਵਾਰਤਕ) ਸੋਫੋਕਲੀਜ ਦੇ ਯੂਨਾਨੀ ਨਾਟਕ ਦਾ 'ਰਾਜਾ ਈਡੀਪਸ' ਵਜੋਂ ਅਨੁਵਾਦ ਕੀਤਾ । ਮਹਾਂਕਾਵਿ ਨਨਕਾਇਣ ਕਹਾਣੀਆਂ ਨਿੱਕੀ-ਨਿੱਕੀ ਵਾਸ਼ਨਾ (ਪੰਜਾਬੀ) ਪੰਜ ਦਰਿਆ ਦਾ ਸੰਪਾਦਨ ਪੰਜਾਬੀ ਸਾਹਿਤਕ ਪੱਤਰਕਾਰੀ ਦੇ ਇਤਿਹਾਸ ਵਿੱਚ 'ਪੰਜ ਦਰਿਆ' ਦੀ ਪ੍ਰਕਾਸ਼ਨਾ ਇਕ ਬਹੁਤ ਹੀ ਮਹੱਤਵਪੂਰਣ ਘਟਨਾ ਸੀ। ਇਸ ਦੀ ਸ਼ੁਰੂਆਤ ਨਾਲ ਪੰਜਾਬੀ ਵਿੱਚ ਆਧੁਨਿਕ ਅਤੇ ਪ੍ਰਗਤੀਵਾਦੀ ਸਾਹਿਤਕ ਰਚਨਾਵਾਂ ਦੀਆਂ ਪ੍ਰਕਾਸ਼ਨਾਵਾਂ ਦਾ ਮੁੱਢ ਬੱਝਿਆ। ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ ਅਗਸਤ 1939 ਦੇ ਅੰਕ ਨਾਲ 'ਪੰਜ ਦਰਿਆ' ਦਾ ਪ੍ਰਵੇਸ਼ ਹੁੰਦਾ ਹੈ। ਇਹ ਪੱਤਰ 1947 ਤੱਕ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ। ਦੇਸ਼ ਵੰਡ ਦਾ ਸ਼ਿਕਾਰ ਹੋ ਕੇ ਇਹ ਪੱਤਰ ਕੁਝ ਸਮਾਂ ਬੰਦ ਰਿਹਾ ਤੇ ਮੁੜ ਜਨਵਰੀ 1949 ਵਿੱਚ ਕਚਹਿਰੀ ਰੋਡ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ1 ਅਤੇ ਕੁਝ ਸਮਾਂ ਇਹ ਲੁਧਿਆਣਾ ਅਤੇ ਜਲੰਧਰ ਤੋਂ ਵੀ ਛਪਦਾ ਰਿਹਾ।2 ਅਪ੍ਰੈਲ 1964 ਦੇ ਅੰਕ ਵਿੱਚ ਮੋਹਨ ਸਿੰਘ ਦਾ ਆਖ਼ਰੀ ਸੰਪਾਦਕੀ 'ਦਰਿਆਵਾਂ ਦੇ ਮੋੜ' ਛਪਿਆ . 1346
Gup Shup / Re: Song ur listening to?« on: February 28, 2014, 06:17:12 AM »
eh akhiyan do hi changiyan ne,, ehna nu chaar naa kar layi...
1353
Religion, Faith, Spirituality / Re: Daily Hukamnama from Golden Temple Amritsar« on: February 28, 2014, 03:55:50 AM »
satnam waheguru
1354
Maan-Sanmaan/Respect+ / Re: Local Mod Promotion for Shayiri & Lok Virsa Pehchaan Section« on: February 28, 2014, 01:15:16 AM »dhanwaad veer you deserve it bai... main te punjabi font ch likhna si.. par mobile ton topic type kita... es lai ese font ch likhna pea.. :smile: 1355
Maan-Sanmaan/Respect+ / Local Mod Promotion for Shayiri & Lok Virsa Pehchaan Section« on: February 27, 2014, 07:39:40 PM »sat shri akal ji
aap sabh nu dasdean sanu bahut khushi ho rahi hai ke ik waar fer PJ Staff wich sanu ik honhaar te bahut hi suljhe hoye officer shamil hon jaa rhe ne. ehna di bahaduri de kisse tusi ehna doha forums wich padh skde ho. jo lagan te mehnat nal eh apna maa boli punjabi nal pyaar sade sabh de sahmne rakhde ne. kise da vi dil kar aaunda ehna diya posts dekh ke, k asin kujh kar ke dikhayie... "Raj Aulakh" es lai ehna nu eh posts dittiyan jandia han. sanu ehna ton bahut umeedan ne te aas hai k sarian umeedan te poore utrange.. bahut bahut mubarka aulakh saahb!! chakk do phatte :excited: :blowout: :blowout: 1356
Competitions / Re: Competition Ideas« on: February 27, 2014, 07:16:32 PM »admin ji asi ta bas awwei hi kiha see uper likhya read kia te likh dia ji ji :smile: chalo koi na .. hun fer wadiya jeha competition socho fer kuriyan de layi.. :okk: mundea da te upppar wala apa kar dena shuru next month! 1357
Competitions / Re: Competition Ideas« on: February 27, 2014, 03:54:40 PM »i think best smile da it will be kind of nature nal ched chaad!! rabb ne sarean nu bnaya.. kise ch koi gun kise ch koi.. asin kaun hune osdi bnayi gayi natural cheez te decide krn wale k ki sahi ki nahi.. i dnt knw lok eda de competition school colleges ch vi krwaunde but pata nahi kyun! competition insaan de talent da hona chaida , no doubt oh rabb hi bakshda but fer vi.. i personally dnt like this! baki dujje koi kehnde, oh das den rabb rakha ji :smile: 1358
Maan-Sanmaan/Respect+ / Re: Local Mod Promotion for Jokes Majaak : ਪੱਕਾ ਢੀਠ« on: February 27, 2014, 02:46:21 PM »1 vaar teacher lamberdar nu puchhdi hai k tu kal q nhi aaya school....?. : 1359
Fun Time / Re: ***Santra Kha Ke***« on: February 27, 2014, 06:24:40 AM »
mushan nu watt dao santra kha ke
|