This section allows you to view all posts made by this member. Note that you can only see posts made in areas you currently have access to.
Messages - rabbdabanda
Pages: 1 ... 62 63 64 65 66 [67] 68 69 70 71 72 ... 281
1322
« on: February 28, 2014, 07:48:35 AM »
ਆਈ ਜਵਾਨੀ ਝੱਲ ਮਸਤਾਨੀ , ਨਹੀ ਲੁਕਾਏਆਂ ਲੁੱਕਦੀ . ਗਿਠ ਗਿਠ ਪੈਰ ਜ਼ਮੀਨ ਤੋਂ ਉਚੇ , ਮੋਢਿਆਂ ਉੱਤੋਂ ਥੁੱਕਦੀ .
ਸਜਰੇ ਰਾਹ ਬਣਾਂਦੀ ਜਾਵੇ , ਢਾਹ-ਢਾਹ ਪੰਧ ਪੁਰਾਣੇ . ਪੱਗਡੰਡੀਆਂ ਦੇ ਉੱਤੇ ਤੁਰਨਾ , ਹੱਟਕ ਆਪਣੀ ਜਾਨੇ . ਏਸ ਜਵਾਨੀ ਤਾਈਂ ਛੁਪਾਨਾ , ਸ਼ੁਹ ਮਿਟਾਨਾ ਕੁੱਜੇ , ਚੰਨ ਚੜਿਆ ਤੇ ਚੜੀ ਜਵਾਨੀ , ਕਿਥੋਂ ਰਿਹੰਦੇ ਗੁਝੇ . ਵਾਹ ਜਵਾਨੀ ਵਾਹ ਜਵਾਨੀ , ਤੇਰੇ ਜਿਹੀ ਨਾ ਹੋਣੀ . ਅੱਖੋਂ ਅੰਨੀ ਕੰਨੋਂ ਬੋਲੀ, ਫਿਰ ਸੋਹਨੀ ਦੀ ਸੋਹਨੀ .
ਇਹ ਜਵਾਨੀ ਜਾਦੂਗਰਨੀ , ਲੱਖਾਂ ਰੰਗ ਵਟਾਵੇ. ਕਦੀ ਬਣਾਵੇ ਦੋਜ਼ਖ ਜੰਨਤ, ਕਦੀ ਓਹਨਾ ਨੂੰ ਢਾਵੇ . ਯਾਂ ਇਹ ਪਾਪਾਂ ਹੋਵੇ ਭਰੀ , ਯਾਂ ਇਹ ਵੱਲੀ ਕਹਾਵੇ . ਵਿਚ-ਵਿਚਾਲਾ ਪੱਧਰਾ ਜੀਵਨ , ਮੂਲ ਨਾ ਇਸ ਨੂੰ ਭਾਵੇ . ਭਾਵੇਂ ਪਾਪਣ ਭਾਵੇਂ ਐਬਣ, ਭਾਵੇਂ ਬੇ-ਦਸਤੂਰੀ. ਪਰ ਯਾਰਾਂ ਦੀ ਯਾਰ ਜਵਾਨੀ, ਤੇ ਦਮਾਂ ਦੀ ਪੂਰੀ.
ਪੱਝ ਬਹਾਨੇ ਝਾਂਸੇ ਹੀਲੇ, ਇਸ ਨੂੰ ਕੌਣ ਸਿਖਾਵੇ. ਸੱਭ ਗੱਲਾਂ ਇਹ ਖੈਖਣ ਹਾਰੀ, ਪੜ੍ਹੀ ਪੜ੍ਹਾਈ ਆਵੇ. ਖੁੱਲਾ ਡੁੱਲਾ ਰਸਤਾ ਹੁੰਦਿਆਂ, ਖਿਹ ਖਿਹ ਕੇ ਇਹ ਲੰਘਦੀ. ਬਿਨਾ ਨਸ਼ੇ ਦੇ ਮਸਤੀ ਕਰਦੀ, ਬਿਨਾ ਖੰਘ ਦੇ ਖੰਘਦੀ. ਕਦੀ ਚਾਰਾਵੇ ਮੱਝੀਆਂ ਮੰਗੂ, ਕਦੀ ਵਜਾਵੇ ਬੀਨਾਂ. ਕਦੀ ਲੜਾਵੇ ਬਿਸੀਅਰ ਕਾਲੇ, ਕਦੀ ਖਿਲਾਰੇ ਚੀਨਾ . ਵਾਹ ਜਵਾਨੀ ਵਾਹ ਜਵਾਨੀ, ਤੇਰੇ ਨਸ਼ੇ ਸੁਹਾਵੇ . ਕੰਨਾਂ ਵੱਲੋਂ ਹਾਸੇ ਨਿਕਲਣ, ਚੁੰਨੀ ਰਾਸ ਨਾ ਆਵੇ .
ਇਹ ਜਵਾਨੀ ਬੜੀ ਉਡਾਰੂ, ਇਹ ਜਵਾਨੀ ਮਾਰੂ . ਸਭਨਾ ਕੋਲ੍ਲੋੰ ਦਾਹਢੀ ਏ, ਪਰ , ਹੁਸਨ ਏਸ ਦਾ ਦਾਰੂ . ਜਿਧਰ ਤੋਰੇ ਉਧਰ ਤੁਰਦੀ , ਜਿਥੇ ਰੋਕੇ ਰੁੱਕਦੀ . ਮਾਨ ਹੁੰਦਿਆਂ ਮਾਨ ਨਾ ਦੱਸੇ, ਆਕੜ ਹੁੰਦਿਆਂ ਝੁਕ੍ਕਦੀ. ਕੰਮ ਇਸ ਦਾ ਝਿੜਕਾਂ ਸਿਹਨਾ, ਮੁੜ ਮੁੜ ਪੈਰੀਂ ਢੇਹਨਾ, ਰੋਨਾ, ਧੋਨਾ, ਹੌਕੇ ਭਰਨੇ, 'ਹਾਂ-ਜੀ' 'ਹਾਂ-ਜੀ' ਕਿਹਨਾ. ਭਾਵੇਂ ਹੁਸਨ ਪ੍ਰਸਤੀ ਚੰਗੀ, ਭਾਵੇਂ ਮੰਦੀ ਹੋਵੇ. ਲਾਹਨਤ ਓਸ ਜਵਾਨੀ ਉੱਤੇ, ਜੇਹੜੀ ਕਦੇ ਨਾ ਰੋਵੇ .
ਗਈ ਜਵਾਨੀ ਝੱਲ ਮਸਤਾਨੀ , ਲੰਬੀਆਂ ਲਾਘਾਂ ਭਰਦੀ. ਨਿੱਕਲ ਗਈ ਹੱਥਾਂ ਚੋਂ ਛੋਹਲੀ, ਰਹੀ ਮੈਂ ਤਰਲੇ ਕਰਦੀ. ਲੈ ਗਈ ਨਾਲੇ ਛਿੰਝਾਂ ਸੰਮਿਯਾਂ, ਜੁਗਨੀ ਅਤੇ ਲਾਗੋਜ਼ੇ. ਦੇ ਗਈ ਤਸਬੀ ਅਤੇ ਮੁਸੱਲੇ, ਹੱਜ, ਨਿਮਾਜਾਂ, ਰੋਜ਼ੇ. ਲੈ ਗਈ ਮਿਠੀਆਂ ਮਿਠੀਆਂ ਗੱਲਾਂ , ਅਤੇ ਜ਼ੁਬਾਨ ਰਸੀਲੀ . ਦੇ ਗਈ ਚੁਗਲੀ , ਨੁਕਤਾ-ਚੀਨੀ , ਨਿੰਦਿਆ ਅਤੇ ਬਖੀਲੀ . ਲੈ ਗਈ ਨਾਲ ਹਿੱਜਰ ਦੀਆਂ ਪੀੜਾਂ, ਛੱਡ ਗਈ ਪਿਛੇ ਦਰਦ ਹੱਡਾਂ ਦਾ, ਔੱਲੇ ਅਤੇ ਹਰੀੜਾਂ.
ਆਈ ਜਵਾਨੀ ਗਈ ਜਵਾਨੀ, ਜਿਓਂ ਬੱਦਲਾਂ ਦੀ ਛਾਂ. ਭਾਵੇਂ ਰਿਹ ਗਈ ਚਾਰ ਦਿਹਾੜੇ, ਫਿਰ ਵੀ ਭੁਲਦੀ ਨਾਂ.
1323
« on: February 28, 2014, 07:44:48 AM »
akhan band kr ke sun ke, rooh nroyi ho jaandi.... :rabb:
1324
« on: February 28, 2014, 07:31:31 AM »
bag bhar ke smaan vi lea sajjna  :
1325
« on: February 28, 2014, 07:27:07 AM »
zoom brabar zoom
1326
« on: February 28, 2014, 07:22:59 AM »
kabootar ja ja :D:
1327
« on: February 28, 2014, 07:21:46 AM »
I like his poems.. Kalla title pauna ya full poem ?
full poems title da ki fayida hona?.. koshish kro k ehna threads ch sirf poem hi payi jawe. spam na howe. thanks
1328
« on: February 28, 2014, 07:19:07 AM »
vaheguru bolo vaheguru
1329
« on: February 28, 2014, 07:13:04 AM »
tittar hojao tittar :D:
1330
« on: February 28, 2014, 07:12:38 AM »
har saah de naal simra main tera naam :rabb:
ik ik saah mera, tere lekhe laawa...
1331
« on: February 28, 2014, 07:09:10 AM »
Rassa pao es kuri nu :D:
1332
« on: February 28, 2014, 07:08:10 AM »
Ok next competition.........
Boys: beard competition Girls: Bangles competition
shuruuuuuu krdooooooooo jatt saab :okk:
1333
« on: February 28, 2014, 07:06:36 AM »
fado ni fado ni munda ho gya sharaabi
1334
« on: February 28, 2014, 06:54:23 AM »
badla nahi, badlaav laao
1335
« on: February 28, 2014, 06:54:02 AM »
ajj mainu fer teri yaad aayi ae..
1336
« on: February 28, 2014, 06:51:48 AM »
naha k aa pehlan... fer gal kari mere nal.... :D: :D:
1337
« on: February 28, 2014, 06:49:30 AM »
yeh duniya yeh mehfil mere kaam ki nahi
1338
« on: February 28, 2014, 06:48:25 AM »
kanwar kang nau aa mera kanwar kang.,... udd di chirhi de khamb das dena main... gallan maardi :hehe:
1339
« on: February 28, 2014, 06:46:50 AM »

ਰੱਬਾ ਤੈਨੂੰ ਤਰਸ ਨਾ ਆਇਆ, ਇਹ ਕੀ ਏ ਤੂੰ ਨ੍ਹੇਰ ਮਚਾਇਆ ? ਰਚ ਕੇ ਐਸਾ ਸੁਹਣਾ ਮੰਦਰ, ਇਕ ਦੀਵਾ ਵੀ ਨਹੀਂ ਜਗਾਇਆ ?
ਵਾਹ ਤੂੰ ਬਾਗ਼ ਹੁਸਨ ਦਾ ਲਾਇਆ, ਚੰਬਾ ਅਤੇ ਗੁਲਾਬ ਖਿੜਾਇਆ । ਸ਼ੱਬੂ ਤੇ ਲਾਲਾ ਸਹਿਰਾਈ, ਕਿਹੜੀ ਸ਼ੈ ਜੋ ਤੂੰ ਨਹੀਂ ਲਾਈ । ਪਰ ਉਹ ਬਾਗ਼ ਨਾ ਉੱਕਾ ਸੋਹੇ, ਜਿਸ ਦੇ ਵਿਚ ਨਾ ਨਰਗਸ ਹੋਏ ।
ਤੇਰੇ ਜਿਹਾ ਨਾ ਕਰੜਾ ਮਾਲੀ, ਨਹੀਂ ਚੰਗੀ ਐੇਡੀ ਰਖਵਾਲੀ । ਖੋਲ੍ਹ ਦੋਵੇਂ ਹਰਨੋਟੇ ਛੇਤੀ, ਨਹੀਂ ਉਜੜਦੀ ਤੇਰੀ ਖੇਤੀ । ਨੈਂ ਇਸ਼ਕ ਦੀ ਠਾਠਾਂ ਮਾਰੇ, ਨਜ਼ਰਾਂ-ਲਹਿਰਾਂ ਲੈਣ ਹੁਲਾਰੇ, ਹਿਰਸਾਂ ਬਦੀਆਂ ਨ੍ਹੇਰਾ ਪਾਇਆ, ਮੱਛਾਂ, ਕੱਛਾਂ ਘੇਰਾ ਪਾਇਆ, ਕਰ ਕੇ ਰੌਸ਼ਨ ਨੂਰ-ਮੁਨਾਰੇ, ਲਾ ਸੋਹਣੀ ਨੂੰ ਕਿਸੇ ਕਿਨਾਰੇ ।
ਅੰਨ੍ਹੀ ਕੁੜੀ ਤੇ 'ਮੋਹਨ' ਦੋਵੇਂ, ਇਹ ਤਸਵੀਰਾਂ ਸੋਹਨ ਦੋਵੇਂ । ਇੱਕ ਤਸਵੀਰ ਹੁਸਨ ਦੀ ਰਾਣੀ, ਦੂਜੀ ਮੂਰਤ ਕਵਿਤਾ ਜਾਣੀ । ਚਿਰ ਹੋਇਆ ਤੂੰ ਦੋਵੇਂ ਛੋਹੀਆਂ, ਐਪਰ ਅਜੇ ਨਾ ਪੂਰਨ ਹੋਈਆਂ । ਛੇਤੀ ਕੱਢ ਕੇ ਮੇਰੇ ਆਨੇ, ਕਰ ਆਬਾਦ ਇਹਦੇ ਅਖਵਾਨੇ । ਬੇਸ਼ਕ ਮੇਰੀ ਰਹੇ ਅਧੂਰੀ, ਇਕ ਤਸਵੀਰ ਤਾਂ ਹੋਵੇ ਪੂਰੀ ।
1340
« on: February 28, 2014, 06:40:23 AM »
hurrrrrr!! hattjo pichee ... ah tiddi jehi nu kaabu krna main pehlan :D:
Pages: 1 ... 62 63 64 65 66 [67] 68 69 70 71 72 ... 281
|