141
December 22, 2024, 03:49:14 AM
This section allows you to view all posts made by this member. Note that you can only see posts made in areas you currently have access to. 142
Religion, Faith, Spirituality / OMG - OH MY GOD« on: October 12, 2012, 03:49:28 AM »
eh movie sabh nu dekhni chaidi hai jo rabb wich wishwas nahi rakhde...
and jo rakhde ne oh vi jrur dekhan...!! staring: akshay kumar & paresh rawal here is the link , i just finished watching! aiwe di movie nahi bani ajjtak!! http://pakbcn.net/showthread.php?93556 - try movzap's link....its got original quality!! jrur dekheo...its damn good! 143
Gup Shup / TIME pass karan layi koi wadiya jehi movie dasso!« on: October 09, 2012, 02:14:56 AM »
ssa dosto
yr har wele jadon bore hoida...ya koi online movie ekhan da dil kare tan yaad nai aunda kise movie da naam...tan main ah topic bnaya....jehdia jehdia tuhanu pata hai ohna de naam likhdo....es li jadon v kise ne koi movie dekhni howegi tan etho padh k reference lai luga.... please mention krdeo movie da genre kehra aaa.... hollywood howe ya bollywood ya punjabi..y hor koi....mention jrur kreo... hun cheti cheti koi ik wadia jehe hollywood dassdo mainu.... and j kise ne hollywood movies wadia quality wich dekhni howe tan ah site te wadia hundia aa nd ajtak diyan sarian haigian... main koi promote nai kr rea website nu ..i dnt kisdi hai but quality wadia hundi hai ethe di es lai just help krn di koshi hai bakia di.. www.movie2k.to thanks! 144
Lok Virsa Pehchaan / Bhinderanwala Kaun c?« on: October 06, 2012, 03:50:50 AM »
J koi tuhanu eh swaal puche tan isda sahi jwaab ki howega?
PS: this is a serious topic! 145
Shayari / jis Yaar de Yaar Hazaar Howan« on: October 03, 2012, 09:29:42 AM »jis yaar de yaar hazaar howan... ohnu apna yaar naa samjhi... jehda hadh ton jyada pyaar kare... ohde pyaar nu pyaar na samjhi... jehda ho vi yaar tade vi haare.... ohdi haar nu haar naa samjhi... tera kitna vi yaar gareeb howe... ohdi sangat bekaar naah samjhi... 146
Religion, Faith, Spirituality / Sun Fariyaad Peeran diya Peera« on: October 03, 2012, 06:30:18 AM »
sun fariyaad peeran deya peera...Main aakh sunawa kehnu hooo..
tere jihea mainu hor naa koi.....main jehiyan lakh tenu hooo.... fol naa kaagaz badiyan wale....darr ton dhakk naa mainu hooo.... main wich aed gunaah na hunde baahu....tu bakhshendo kehnu hooo... sun fariyaad peeran deya peera....meri ar suni kann dharr k hoo... mera beda adeya wich tapraan de...jithe machh naa behnde darr k hooo... shaahejlani mehboob subh haani meri khabar leo jhat kar k hooo.... peer jinha da meeran baahu...so hi kandhi lagde tarr k hooo..... sun fariyaaad peeran deya peera.....main aakh sunawa kehnu hooo.... KALAM SULTAN BAHU 147
Fun Time / AAJO MEHFIL LAAYIE« on: October 01, 2012, 07:15:38 PM »
JEHDA V SONG MIND WICH AAUNDA LIKHHI JAO :happy: NAJAARE LUTTO :excited: :rockon:
WEKHDE AAH KINNE KU SONG AAUNDE AA AAPAN NU... HAR ROZ DA EHI RULE AA... K JADON VI KISE IK DO YA TIN JANE APAS WICH KHEL RAHE...BAS EH KHYAL RAKHAN K SONG REPEAT NA HOWE.. FUN TIME FORUM AA... CHAKK DO FATTE... PEHLA MAIN SHURU KRDA... AAJO PICCHE PICHHE... DIL MARJAANE NU KI HOYEA SAJJNA....KADE VI NAHI AJJ JINHA ROYEA SAJJNA!! 148
Shayari / ਸ਼ਿਵ ਕੁਮਾਰ ਬਟਾਲਵੀ - ਜੀਵਨੀ - ਕਵਿਤਾਵਾਂ« on: October 01, 2012, 06:28:05 PM »
ਜੀਵਨੀ
ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਨੂੰ ਜੰਮੂ ਕਸ਼ਮੀਰ ਦੀ ਹੱਦ ਨਾਲ ਲੱਗਦੇ ਸ਼ਕਰਗੜ੍ਹ ਤਹਿਸੀਲ ਦੇ ਬੜਾ ਪਿੰਡ ਲੋਹਤੀਆਂ (ਅਜ ਕੱਲ ਪਾਕਿਸਤਾਨ) ਵਿੱਚ ਹੋਇਆ ਸੀ। ਮੁਲਕ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜਿਲ੍ਹੇ ਦਾ ਇੱਕ ਪਿੰਡ ਸੀ। ਉਸਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਗੋ ਅਤੇ ਸੇਵਾ ਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ। ਉਸ ਦੀ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੀ ਆਵਾਜ ਬਹੁਤ ਸੁਰੀਲੀ ਸੀ, ਉਹੀ ਸੁਰੀਲਾ-ਪਣ ਸ਼ਿਵ ਦੀ ਆਵਾਜ ਵਿੱਚ ਵੀ ਸੀ। ਵਿਦਿਆ, ਨੌਕਰੀ ਸ਼ਿਵ ਕੁਮਾਰ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ ਲੋਹਤੀਆਂ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਸੰਨ 1953 ਵਿੱਚ ਸ਼ਿਵ ਨੇ ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲਾ ਤੋਂ ਦਸਵੀਂ ਪਾਸ ਕੀਤੀ। ਉਸ ਦੇ ਪਿਤਾ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉਚ ਵਿਦਿਆ ਦਿਵਾ ਕੇ ਇੱਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਦੌਰਾਨ ਬਿਨ੍ਹਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸਨੇ ਤਿੰਨ ਕਾਲਜ ਬਦਲੇ। ਪਹਿਲਾਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿੱਚ ਐਫ.ਐਸ.ਸੀ. ਵਿੱਚ ਦਾਖਲਾ ਲਿਆ ਅਤੇ ਇਮਤਿਹਾਨਾਂ ਤੋਂ ਪਹਿਲਾਂ ਹੀ ਛੱਡ ਦਿੱਤਾ। ਫੇਰ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ ਵਿੱਚ ਦਾਖਲ ਹੋਇਆ ਪਰ ਕੁਝ ਹੀ ਮਹੀਨਿਆਂ ਪਿੱਛੋਂ ਮੁੜ ਆਇਆ ਤੇ ਆਰਟਸ ਵਿਸ਼ਿਆਂ ਨਾਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਦਾਖਲਾ ਲੈ ਲਿਆ। ਉਥੇ ਵੀ ਇਮਤਿਹਾਨ ਨਾ ਦਿੱਤਾ ਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜਿਲ੍ਹਾ ਕਾਂਗੜਾ ਦੇ ਇੱਕ ਸਕੂਲ ਵਿੱਚ ਓਵਰਸੀਅਰ ਦੇ ਕੋਰਸ ਵਿੱਚ ਦਾਖਲਾ ਲੈ ਲਿਆ। ਫਿਰ ਪਿਤਾ ਕ੍ਰਿਸ਼ਨ ਗੋਪਾਲ ਨੇ ਪੁੱਤ ਸ਼ਿਵ ਕੁਮਾਰ ਨੂੰ ਪਟਵਾਰੀ ਲਵਾ ਦਿੱਤਾ ਪਰ 1961 ਵਿੱਚ ਉਸਨੇ ਇਸ ਨੌਕਰੀ ਤੋਂ ਵੀ ਅਸਤੀਫਾ ਦੇ ਦਿੱਤਾ ਅਤੇ 1966 ਤੱਕ ਬੇਰੁਜਗਾਰ ਹੀ ਰਿਹਾ। ਪਿਤਾ ਕੋਲੋਂ ਉਹ ਕੋਈ ਖਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ’ਤੇ ਹੀ ਗੁਜਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖਰ 1966 ਵਿੱਚ ਰੋਜੀ-ਰੋਟੀ ਦੇ ਉਪਰਾਲੇ ਵਜੋਂ ਉਸਨੇ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਲੈ ਲਈ। ਵਿਆਹ 5 ਫਰਵਰੀ ਸੰਨ 1967 ਨੂੰ ਸ਼ਿਵ ਦਾ ਵਿਆਹ, ਗੁਰਦਾਸਪੁਰ ਜਿਲ੍ਹੇ ਦੇ ਹੀ ਇੱਕ ਪਿੰਡ ਕੀੜੀ ਮੰਗਿਆਲ ਦੀ ਅਰੁਣਾ ਨਾਲ ਹੋ ਗਿਆ। ਉਸਦਾ ਵਿਆਹੁਤਾ ਜੀਵਨ ਖੁਸ਼ ਅਤੇ ਹਰ ਪੱਖੋਂ ਠੀਕ ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਅਤੇ ਧੀ ਪੂਜਾ ਨੇ ਜਨਮ ਲਿਆ। ਸ਼ਿਵ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਸੰਨ 1968 ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ। ਚੰਡੀਗੜ੍ਹ ਆ ਕੇ ਵੀ ਸ਼ਿਵ ਨੇ ਬੈਂਕ ਦੀ ਨੌਕਰੀ ਵਿੱਚ ਕੋਈ ਦਿਲਚਸਪੀ ਨਾ ਵਿਖਾਈ। ਉਹ 21 ਸੈਕਟਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਤੇ ਹਫਤੇ ਵਿੱਚ ਇੱਕ ਜਾਂ ਦੋ ਦਿਨ ਹੀ ਕੰਮ ’ਤੇ ਜਾਂਦਾ ਸੀ। ਲੂਣਾ ਸ਼ਿਵ ਨੇ ਇੱਕ ਕਾਵਿ-ਨਾਟਕ ਲੂਣਾ (1965) ਲਿਖਿਆ, ਜਿਸ ਵਿੱਚ ਉਸ ਨੇ ਸੰਸਾਰ ਵਿੱਚ ਭੰਡੀ ਰਾਣੀ ਲੂਣਾ ਦੇ ਚਰਿੱਤਰ ਉੱਤੇ ਲਾਏ ਦਾਗ਼ ਲਈ ਸਮਾਜ ਨੂੰ ਦੋਸ਼ੀ ਦੱਸਿਆ। ਇਹ ਉਸ ਦੀ ਸ਼ਾਹਕਾਰ ਰਚਨਾ ਸੀ, ਜਿਸ ਲਈ ਉਸ ਨੂੰ ਸਾਹਿਤ ਅਕਾਦਮੀ ਅਵਾਰਡ (1967) ਮਿਲਿਆ।[੨] ਸ਼ਿਵ, ਜਿਸ ਨੂੰ ਜੌਨ ਕੀਟਸ ਨਾਲ ਮਿਲਾਇਆ ਜਾਦਾ ਸੀ, ਉਸ ਵਾਂਗ ਹੀ ਭਰੀ ਜਵਾਨੀ ਵਿੱਚ ਇਹ ਦੁਨੀਆਂ ਤੋਂ ਵਿਦਾ ਹੋ ਗਿਆ। ਸ਼ਿਵ ਦੀਆਂ ਪ੍ਰਸਿਧ ਰਚਨਾਵਾਂ ਪੀੜਾਂ ਦਾ ਪਰਾਗਾ (1960) ਲਾਜਵੰਤੀ (1961) ਆਟੇ ਦੀਆਂ ਚਿੜੀਆਂ (1962) ਮੈਨੂੰ ਵਿਦਾ ਕਰੋ (1963) ਦਰਦਮੰਦਾ ਦੀਆਂ ਆਹੀ (1964) ਬਿਰਹਾ ਤੂ ਸੁਲਤਾਨ (1964) ਲੂਣਾ (1965) ਆਰਤੀ (1969) ਮੈ ਤੇ ਮੈ (1970) ਚੁੱਪ ਦੀ ਆਵਾਜ਼(2013) ਸ਼ਿਵ ਕੁਮਾਰ: ਸੰਪੂਰਨ ਕਾਵਿ ਸੰਗ੍ਰਹਿ ਬਿਰਹਾ ਦਾ ਸੁਲਤਾਨ (ਸ਼ਿਵ ਦੀਆਂ ਚੋਣਵੀਆਂ ਕਵਿਤਾਵਾਂ), ਚੋਣਕਾਰ:ਅੰਮ੍ਰਿਤਾ ਪ੍ਰੀਤਮ, ਸਾਹਿਤ ਅਕਾਦਮੀ, 1993, ਲੂਣਾ ਅੰਗਰੇਜ਼ੀ ਅਨੁਵਾਦ (Luna (English), ਅਨੁਵਾਦ ਬੀ ਐਮ ਬੱਤਾ, ਸਾਹਿਤ ਅਕਾਦਮੀ, 2005, ਮੋਤ ਸ਼ਿਵ ਟੀ.ਬੀ ਦੀ ਬਿਮਾਰੀ ਦੇ ਚਲਦਿਆਂ 6 ਮਈ 1973 ਰਾਤੀ 9 ਵਜੇ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਇਹ ਮੇਰਾ ਗੀਤ ਇਹ ਮੇਰਾ ਗੀਤ ਕਿਸੇ ਨਾ ਗਾਣਾ ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ ਇਹ ਮੇਰਾ ਗੀਤ ਕਿਸੇ ਨਾ ਗਾਣਾ ਇਹ ਮੇਰਾ ਗੀਤ ਧਰਤ ਤੋਂ ਮੈਲਾ ਸੂਰਜ ਜੇਡ ਪੁਰਾਣਾ ਕੋਟ ਜਨਮ ਤੋਂ ਪਿਆ ਅਸਾਨੂੰ ਇਸ ਦਾ ਬੋਲ ਹੰਢਾਣਾ ਹੋਰ ਕਿਸੇ ਦੀ ਜਾਹ ਨਾ ਕਈ ਇਸ ਨੂੰ ਹੋਠੀਂ ਲਾਣਾ ਇਹ ਤਾਂ ਮੇਰੇ ਨਾਲ ਜਨਮਿਆ ਨਾਲ ਬਹਿਸ਼ਤੀ ਜਾਣਾਂ ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ ਏਸ ਗੀਤ ਦਾ ਅਜਬ ਜਿਹਾ ਸੁਰ ਡਾਢਾ ਦਰਦ ਰੰਞਾਣਾ ਕੱਤਕ ਮਾਹ ਵਿਚ ਦੂਰ ਪਹਾੜੀਂ ਕੂੰਜਾਂ ਦਾ ਕੁਰਲਾਣਾ ਨੂਰ-ਪਾਕ ਦੇ ਵੇਲੇ ਰੱਖ ਵਿੱਚ ਚਿੜੀਆਂ ਦਾ ਚਿਚਲਾਣਾ ਕਾਲੀ ਰਾਤੇ ਸਰਕੜਿਆਂ ਤੋਂ ਪੌਣਾਂ ਦਾ ਲੰਘ ਜਾਣਾ ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ ਮੈਂ ਤੇ ਮੇਰੇ ਗੀਤ ਨੇ ਦੋਹਾਂ ਜਦ ਭਲਕੇ ਮਰ ਜਾਣਾ ਬਿਰਹੋਂ ਦੇ ਘਰ ਜਾਈਆਂ ਸਾਨੂੰ ਕਬਰੀਂ ਲੱਭਣ ਆਉਣਾਂ ਸਭਨਾਂ ਸਈਆਂ ਇੱਕ ਆਵਾਜ਼ੇ ਮੁੱਖੋ ਬੋਲ ਅਲਾਣਾ ਕਿਸੇ ਕਿਸੇ ਦੇ ਲੇਖੀਂ ਹੁੰਦਾ ਏਡਾ ਦਰਦ ਕਮਾਣਾ ਇਹ ਮੇਰਾ ਗੀਤ ਕਿਸੇ ਨਾ ਗਾਣਾ ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ ਇਹ ਮੇਰਾ ਗੀਤ ਕਿਸੇ ਨਾ ਗਾਣਾ ________________ ਕਾਵਿ ਸੰਗ੍ਰਿਹ..''ਮੈਨੂੰ ਵਿਦਾ ਕਰੋ'' ਚੋਂ ਬਦ ਅਸੀਸ ਯਾਰੜਿਆ ਰੱਬ ਕਰਕੇ ਮੈਨੂੰ ਪੈਣ ਬਿ੍ਹੋਂ ਦੇ ਕੀੜੇ ਵੇ ਨੈਣਾਂ ਦੇ ਦੋ ਸੰਦਲੀ ਬੂਹੇ ਜਾਣ ਸਦਾ ਲਈ ਭੀੜੇ ਵੇ ਯਾਦਾਂ ਦਾ ਇਕ ਛੰਬ ਮਟੀਲਾ ਸਦਾ ਲਈ ਸੁੱਕ ਜਾਵੇ ਵੇ ਖਿੜੀਆਂ ਰੂਪ ਮੇਰੇ ਦੀਆਂ ਕਮੀਆਂ ਆ ਕੋਈ ਢੋਰ ਲਤੀੜੇ ਵੇ ਬੰਨ ਤਤੀਰੀ ਚੋਵਣ ਦੀਦੇ ਜਦ ਤੇਰਾ ਚੇਤਾ ਆਵੇ ਵੇ ਐਸਾ ਸਰਦ ਭਰਾ ਇਕ ਹਾਉਕਾ ਟੁੱਟ ਜਾਵਣ ਮੇਰੇ ਬੀੜੇ ਵੇ ਇਉਂ ਕਰਕੇ ਮੈਂ ਘਿਰ ਜਾਂ ਅੜਿਆ ਵਿਚ ਕਸੀਸਾਂ ਚੀਸਾਂ ਵੇ ਜਿਉਂ ਗਿਰਝਾਂ ਦਾ ਟੋਲਾ ਕੋਈ ਮੋਇਆ ਕਰੰਗ ਧਰੀੜੇ ਵੇ ਲਾਲ ਬਿੰਬ ਹੋਂਠਾਂ ਦੀ ਜੋੜੀ ਘੋਲ ਵਸਾਰਾਂ ਪੀਵੇ ਵੇ ਬੱਬਰੀਆਂ ਬਣ ਰੁਲਣ ਕੁਰਾਹੀਂ ਮੰਨ-ਮੰਦਰ ਦੇ ਦੀਵੇ ਵੇ ਆਸਾਂ ਦੀ ਪਿੱਪਲੀ ਰੱਬ ਕਰਕੇ ਤੋੜ ਜੜੋਂ ਸੁੱਕ ਜਾਏ ਵੇ ਡਾਰ ਸ਼ੰਕ ਦੇ ਟੋਟਰੂਆਂ ਦੀ ਗੋਲਾਂ ਬਾਝ ਮਰੀਵੇ ਵੇ ਮੇਰੇ ਦਿਲ ਦੀ ਹਰ ਇਕ ਹਸਰਤ ਬਨਵਾਸੀ ਟੁਰ ਜਾਏ ਵੇ ਨਿੱਤ ਕੋਈ ਨਾਗ ਗ਼ਮਾਂ ਦਾ ਮੇਰੀ ਹਿੱਕ ਤੇ ਕੁੰਜ ਲਹੀਵੇ ਵੇ ਬੱਝੇ ਚੋਲ ਉਮਰ ਦੀ ਗੰਢੀ ਸਾਹਵਾਂ ਦੇ ਡੁੱਲ ਜਾਵਣ ਵੇ ਚਾੜ ਗ਼ਮਾਂ ਦੇ ਛੱਜੀ ਕਿਸਮਤ ਰੋ-ਰੋ ਰੋਜ਼ ਛਟੀਵੇ ਵੇ ਐਸੀ ਪੀੜ ਰਚੇ ਮੇਰੇ ਹੱਡੀ ਹੋ ਜਾਂ ਝੱਲ-ਵਲੱਲੀ ਵੇ ਛਾਂ ਕਿਕਰਾਂ ਚੋਂ ਭਾਲਣ ਦੀ ਮੈਨੂੰ ਪੈ ਜਾਏ ਚਾਟ ਅਵੱਲੀ ਵੇ ਭਾਖਣ ਰਾਤ ਦੀ ਹਿੱਕ ਤੇ ਤਾਰੇ ਸਿੱਮਦੇ-ਸਿੱਮਦੇ ਛਾਲੇ ਵੇ ਦਿੱਸੇ ਬਦਲੀ ਦੀ ਟੁਕੜੀ ਜਿਉਂ ਜ਼ਖਮੋਂ ਪੀਕ ਉੱਥਲੀ ਵੇ ਸੱਜਣਾ ਤੇਰੀ ਭਾਲ ਚ ਅੜਿਆ ਇਉਂ ਕਰ ਉਮਰ ਹੰਡਾਵਾਂ ਵੇ ਜਿਉਂ ਕੋਈ ਵਿਚ ਪਹਾੜਾਂ ਕਿਧਰੇ ਵੱਗੇ ਕੂਲ ਇੱਕਲੀ ਵੇ ਮੰਗਾਂ ਗਲ ਵਿਚ ਪਾ ਕੇ ਬਗ਼ਲੀ ਦਰ ਦਰ ਮੌਤ ਦੀ ਭਿੱਖਿਆ ਵੇ ਅੱਡੀਆਂ ਰਗੜ ਮਰਾਂ ਪਰ ਮੈਨੂੰ ਮਿਲੇ ਨਾ ਮੌਤ ਸੱਵਲੀ ਵੇ ਘੋਲੀ ਸ਼ਗਨਾਂ ਦੀ ਮੇਰੀ ਮਹਿੰਦੀ ਜਾਂ ਦੂਧੀ ਹੋ ਜਾਏ ਵੇ ਹਰ ਸੰਗਰਾਂਦ ਮੇਰੇ ਘਰ ਕੋਈ ਪੀੜ ਪਰਾਹੁਣੀ ਆਏ ਵੇ ਲ਼ੱਪ ਕੁ ਹੰਝੂ ਮੁਠ ਕੁ ਪੀੜਾਂ ਹੋਵੇ ਪਿਆਰ ਦੀ ਪੂੰਜੀ ਵੇ ਜਿਉਂ ਜਿਉਂ ਕਰਾਂ ਉਮਰ ਚੋਂ ਮਨਫੀ ਤਿਉਂ ਤਿਉਂ ਵਧਦੀ ਜਾਏ ਵੇ ਜਿੰਦਗੀ ਦੀ ਰੋਹੀ ਵਿਚ ਨਿੱਤ ਇਉਂ ਵਧਦੀਆਂ ਜਾਵਣ ਉਜਾੜਾਂ ਵੇ ਜਿਉਂ ਭੱਖੜੇ ਦਾ ਇਕ ਫੁੱਲ ਪੱਕ ਕੇ ਸੂਲਾਂ ਚਾਰ ਬਣਾਏ ਵੇ ਜਿਉਦੇ ਜੀ ਅਸੀਂ ਕਦੇ ਨਾ ਮਿਲੀਏ ਬਾਅਦ ਮੋਇਆ ਪਰ ਸੱਜਣਾ ਵੇ ਪਿਆਰ ਅਸਾਡੇ ਦੀ ਕੱਥ ਸੁਚੜੀ ਆਲਮ ਕੁੱਲ ਸੁਣਾਏ ਵੇ ____________ ਕਾਵਿ ਸੰਗ੍ਰਿਹ.. “ਪੀੜਾਂ ਦਾ ਪਰਾਗਾ” ਚੋਂ ਇਸ਼ਤਿਹਾਰ ਇਕ ਕੁੜੀ ਜਿਦ੍ਹਾ ਨਾਂ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਸਾਦ-ਮੁਰਾਦੀ ਸੁਹਣੀ ਫੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਸੂਰਤ ਉਸ ਦੀ ਪਰੀਆਂ ਵਰਗੀ ਸੀਰਤ ਦੀ ਉਹ ਮਰੀਅਮ ਲਗਦੀ ਹੱਸਦੀ ਹੈ ਤਾਂ ਫੁੱਲ ਝੜਦੇ ਨੇ ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ ਲੰਮ-ਸਲੰਮੀ ਸਰੂ ਦੇ ਕੱਦ ਦੀ ਉਮਰ ਅਜੇ ਹੈ ਮਰ ਕੇ ਅੱਗ ਦੀ ਪਰ ਨੈਣਾ ਦੀ ਗੱਲ ਸਮਝਦੀ ਗੁੰਮਿਆ ਜਨਮ-ਜਨਮ ਹਨ ਹੋਏ ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ ਹੁਣ ਤਾਂ ਮੇਰੇ ਕੋਲ ਖੜੀ ਸੀ ਹੁਣ ਤਾਂ ਮੇਰੇ ਕੋਲ ਨਹੀਂ ਹੈ ਇਹ ਕੀਹ ਛਲ ਹੈ ਇਹ ਕੇਹੀ ਭਟਕਣ ਸੋਚ ਮੇਰੀ ਹੈਰਾਨ ਬੜੀ ਹੈ ਚਿਹਰੇ ਦਾ ਰੰਗ ਫੋਲ ਰਹੀ ਹੈ ਉਸ ਕੁੜੀ ਨੂੰ ਟੋਲ਼ ਰਹੀ ਹੈ ਸਾਂਝ ਢਲ਼ੇ ਬਾਜ਼ਾਰਾਂ ਦੇ ਜਦ ਮੋੜਾਂ ਤੇ ਖ਼ੁਸ਼ਬੋ ਉੱਗਦੀ ਹੈ ਵਿਹਲ, ਥਕਾਵਟ, ਬੇਚੈਨੀ ਜਦ ਚੌਰਾਹਿਆਂ ਤੇ ਆ ਜੁੜਦੀ ਹੈ ਰੌਲ਼ੇ ਲਿੱਪੀ ਤਨਹਾਈ ਵਿਚ ਉਸ ਕੁੜੀ ਦੀ ਥੁੜ ਖਾਂਦੀ ਹੈ ਉਸ ਕੁੜੀ ਦੀ ਥੁੜ ਦਿੱਸਦੀ ਹੈ ਹਰ ਛਿੰਨ ਮੈਨੂੰ ਇਉਂ ਲੱਗਦਾ ਹੈ ਹਰ ਦਿਨ ਮੈਨੂੰ ਇਉਂ ਲੱਗਦਾ ਹੈ ਜੁੜੇ ਜਸ਼ਨ ਤੇ ਭੀੜਾਂ ਵਿੱਚੋਂ ਜੁੜੀ ਮਹਿਕ ਦੇ ਝੁਰਮਟ ਵਿਚੋਂ ਉਹ ਮੈਨੂੰ ਆਵਾਜ਼ ਦੇਵੇਗੀ ਮੈਂ ਉਹਨੂੰ ਪਹਿਚਾਣ ਲਵਾਂਗਾ ਉਹ ਮੈਨੂੰ ਪਹਿਚਾਣ ਲਵੇਗੀ ਪਰ ਇਸ ਰੌਲ਼ੇ ਦੇ ਹੜ ਵਿਚੌਂ ਕੋਈ ਮੈਨੂੰ ਆਵਾਜ਼ ਨਾ ਦੇਂਦਾ ਕੋਈ ਵੀ ਮੇਰੇ ਵੱਲ ਨਾ ਵਿਹੰਦਾ ਪਰ ਖੌਰੇ ਕਿਉਂ ਟਪਲਾ ਲਗਦਾ ਪਰ ਖੋਰੇ ਕਿਉਂ ਝਉਲਾ ਪੈਂਦਾ ਹਰ ਦਿਨ ਹਰ ਇਕ ਭੀੜ ਜੁੜੀ ਚੋ ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ ਪਰ ਮੈਨੂੰ ਹੀ ਨਜ਼ਰ ਨਾ ਆਉਂਦਾ ਗੁੰਮ ਗਈ ਮੈਂ ਉਸ ਕੁੜੀ ਦੇ ਚਿਹਰੇ ਦੇ ਵਿਚ ਗੁੰਮਿਆ ਰਹਿੰਦਾ ਉਸ ਦੇ ਗ਼ਮ ਵਿੱਚ ਘੁਲ਼ਦਾ ਰਹਿੰਦਾ ਉਸ ਦੇ ਗ਼ਮ ਵਿੱਚ ਖੁਰਦਾ ਜਾਂਦਾ ਓਸ ਕੁੜੀ ਨੂੰ ਮੇਰੀ ਸੌਂਹ ਹੈ ਓਸ ਕੁੜੀ ਨੂੰ ਆਪਣੀ ਸੌਂਹ ਹੈ ਓਸ ਕੁੜੀ ਨੂੰ ਸਭ ਦੀ ਸੌਂਹ ਹੈ ਓਸ ਕੁੜੀ ਨੂੰ ਜੱਗ ਦੀ ਸੌਂਹ ਹੈ ਓਸ ਕੁੜੀ ਨੂੰ ਰੱਬ ਦੀ ਸੌਂਹ ਹੈ ਜੇ ਕਿਤੇ ਪੜ੍ਹਦੀ ਸੁਣਦੀ ਹੋਵੇ ਜਿਊਂਦੀ ਜਾਂ ਉਹ ਮਰ ਰਹੀ ਹੋਵੇ ਇਕ ਵਾਰੀ ਤਾਂ ਆ ਕੇ ਮਿਲ ਜਾਵੇ ਵਫ਼ਾ ਮੇਰੀ ਨੂੰ ਦਾਗ ਨਾ ਲਾਵੇ ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ ਗੀਤ ਕੋਈ ਲਿਖਿਆ ਨਾ ਜਾਂਦਾ ਇਕ ਕੁੜੀ ਜਿਦ੍ਹਾ ਨਾਂ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਸਾਦ-ਮੁਰਾਦੀ ਸੁਹਣੀ ਫੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ____________ ਕਾਵਿ ਸੰਗ੍ਰਿਹ.. “ਆਰਤੀ” ਚੋਂ ਤਿਤਲੀਆਂ ਮੈਂ ਤਿਤਲੀਆਂ ਫੜਦੀ ਫਿਰਾਂ ਮੈਂ ਤਿਤਲੀਆਂ ਫੜਦੀ ਫਿਰਾਂ ਜ਼ਿੰਦਗੀ ਦੀ ਖ਼ੂਬਸੂਰਤ ਪੁਸ਼ਪ–ਬਸੰਤੀ ਮਹਿਕਦੀ ਚੋਂ ਸੋਨ ਰੰਗੀਆਂ, ਨੀਲੀਆਂ ਚਮਕੀਲੀਆਂ ਤੇ ਪੀਲੀਆਂ ਸੋਚਦੀ ਜਾਂ ਸਾਰੀਆਂ ਤੋਂ ਵੰਨ-ਸੁਵੰਨੀ ਫੜ ਲਵਾਂ ਤੇ ਤੇਤਲੇ ਜਹੇ ਖੰਭ ਉਸ ਦੇ ਮੇਢੀਆਂ ਵਿੱਚ ਜੜ ਲਵਾਂ ਪਰ ਜਦੋਂ ਮੈਂ ਫੜਣ ਲੱਗਾਂ ਇਸ ਤਰਾਂ ਦਿਲ ਕੰਬ ਜਾਏ ਜਿਸ ਤਰਾਂ ਕੋਈ ਸ਼ਖ ਮਹਿੰਦੀ ਦੀ ਹਵਾ ਵਿਚ ਥਰਥਰਾਏ ਦੂਰ ਤਿਤਲੀ ਉੱਡ ਜਾਏ ਫੁਲ ਗੁਨਾਹ ਦੇ ਘੁੱਪ ਕਾਲੇ ਸੁਪਨਿਆਂ ਵਿਚ ਖਿੜਨ ਲੱਗਣ ਮਹਿਕ ਖਿੰਡੇ ਇਤਰ-ਭਿੰਨੀਂ ਧੜਕਣਾਂ ਵਿਚ ਪਸਰ ਜਾਏ ਉਡਦੀ ਉਡਦੀ ਤਿਤਲੀਆਂ ਦੀ ਸੋਹਲ ਜਹੀ ਪਟਨਾਰ ਆਏ ਫੁੱਲ ਗੁਨਾਹ ਦੇ ਵੇਖ ਟਹਿਕੇ ਮਸਤ ਜਹੀ ਹੋ ਬੈਠ ਜਾਏ ਮੈਂ ਅੰਞਾਣੀ ਫੁੱਲ ਸਾਰੇ ਤੋੜ ਝੋਲੀ ਪਾ ਲਵਾਂ ਪਰ ਜਦੋਂ ਮੈਂ ਤੁਰਣ ਲੱਗਾਂ ਝੋਲੀ ਮੇਰੀ ਪਾਟ ਜਾਏ ਤੇ ਦੂਰ ਤਿਤਲੀ ਉੱਡ ਜਾਏ ਮੈਂ ਵਲੱਲੀ ਸੋਚਦੀ ਹਾਂ ਕੀਹ ਫੜਾਂਗੀ ਤਿਤਲੀਆਂ ਭਰ ਗ਼ਮਾਂ ਦੀ ਸਰਦ ਪੋਹ ਵਿਚ ਫੁੱਲ ਖੁਸ਼ੀ ਦੇ ਸੜ ਗਏ ਵੇਲ ਸਾਵੀ ਆਸ ਦੀ ਦੇ ਪੱਤ ਨਰੋਏ ਝੜ ਗਏ ਵੇਖ ਨੀ ਉਹ ਸ਼ਾਹ ਸਿਆਹੀਆਂ ਵਾਦੀਆਂ ਵਿਚ ਢਿਲਕ ਆਈਆਂ ਚੁਗਣ ਗਈਆਂ ਦੂਰ ਡਾਰਾਂ ਹਸਰਤਾਂ ਦੀਆਂ ਪਰਤ ਆਈਆਂ ਜਿੰਦਗੀ ਦੀ ਸ਼ਾਮ ਹੋਈ ਕੰਵਲ ਦਿਲ ਦੇ ਸੌ ਗਏ ਤ੍ਰੇਲ ਕਤਰੇ ਆਤਮਾਂ ਦੇ ਡੁੱਲ ਗਏ ਕੁਝ ਪੀ ਗਈਆਂ ਨੀ ਸਵਾਦ ਲਾ ਲਾ ਤਿਤਲੀਆਂ ਜਦ ਕਦੇ ਵੀ ਰਾਤ ਬੀਤੁ ਸੋਚਦੀਂ ਹਾਂ ਦਿਨ ਚੜੇਗਾ ਮੁੜ ਭੁਲੇਖਾ ਕਾਲਖਾਂ ਦਾ ਸੂਰਜਾਂ ਨੂੰ ਨਾ ਰਵੇਗਾ ਸਾਂਝ ਦਾ ਕੋਈ ਕੰਵਲ ਦੁਧੀ ਧਰਤੀਆਂ ਤੇ ਖਿੜ ਪਵੇਗਾ ਆਸ ਹੈ ਕਿ ਫੇਰ ਅੜੀਏ ਮਹਿਕਦੀ ਉਸ ਗੁਲਫਸ਼ਾਂ ਚੋਂ ਤਿਤਲੀ ਮੈਂ ਫੜ ਸਕਾਂਗੀ _____________ ਕਾਵਿ ਸੰਗ੍ਰਿਹ.. “ਪੀੜਾਂ ਦਾ ਪਰਾਗਾ” ਚੋਂ 149
Shayari / Lokin Poojan rabb main tera Birhada« on: October 01, 2012, 06:26:11 PM »
Lokeen poojan rabb
Maen tera birhadda. Sahnu sau makkeyaan da hajj, Ve tera birhada! Lok kehan men suraj baneya Lok kehan men roushan hoiya. Sahnu kehi laa gaya agg Ve tera birhada! Pichhe mere mera saaya, Agge mere mera nheraa. Kite jaaye na baahin chhadd, Ve tera birhada! Na iss vich kisse tan di mitti, Na iss vich kisse man da kooda. Asaan chhaadd chhattaiya chhajj, Ve tera birhada! Jad vi gham diyaan ghaddiyaan aiyaan, Le ke peeddaan te tanhaiyaan, Asaan kol bithaiya sad, Ve tera birhada! Kadi taan saathon shabad rangaave Kadi taan saathon geet unaave, Sahnu lakh sikha geya chhajj Ve tera birhada! Jad peedaan mere pairi paiyaan Sidak mere de sadke gaiyaan Taan vekhan aiya jagg Ve tera birhada! Asaan ja ishkon rutba paaya Lok vadhaiyaan daevan aaya Saadde roya gal nu lagg Ve tera birhada! Mennu taan kuj akal na kaayi, Duniya mainu dassan aayi. Sahnu takhat bitha geya ajj Ve tera birhada! Sahnu sau makkeyaan da hajj, Ve tera birhada! SHIV KUMAR BATALVI 150
Shayari / Assan tan JOban Rutte Marna« on: October 01, 2012, 06:24:47 PM »
Asaan taan joban rutey marna
Mudd jaana asaan bhare bharaaye. Hijar teri di kar parkarma. Asaan taan joban rutey marna! Joban rutey jo vi marda Phull baney ja taara. Joban rutey aashiq marde Jaan koi karma vaala. Jaan o maran, Ki jihna likhaaye Hijar dhuron vich karmaan. Hijar tuhaada asaan mubaarik, Naal bahishti khaddna. Asaan tan joban ruttey marna! Sajjan ji, Bhala kis layi jeena Saadde jihaan nikarma? Sootak rut ton, Joban rut tak Jinhaa handaaiyaan sharmaan. Nit lajjiya diyaan jamman-peedaan Anchaahiyaan vi jarna. Nit kise deh vich, Phull bann khiddna Nit taara bann chaddna. Asaan tan joban ruttey marna! Sajjan ji, Paye sab jag taayin. Garabh joon vich marna, Janamo pehlaan auddh handaaiye, Pher handaaiye sharmaa. Mar ke kariye, Ik dooje di, Mitti di parkarmaa. Par je mitti vi mar jaaye Taan jyun ke ki karna? Asaan taan joban rutey marna Mudd jaana asaan bhare bharaaye. Hijar teri di kar parkarma. Asaan tan joban rutey marna! SHIV KUMAR BATALVI 151
Shayari / Mirchaan De pattar by Shiv Kumar Batalvi« on: October 01, 2012, 06:22:10 PM »
Punneya de chann nu koi masseya
Keekan aragh chadhaaye ve. Kyon koi daachi saagar khaatar Maaru thal chhadd jaaye ve. Karmaan di mehndi da sajana Rang kiven das chaddada ve, Je kismat mirchaan de pattar Peetth tali te lae ve. Gham da motiya utar aaya Sidak meri di naini ve, Preet nagar da aukha paindda, Jindaddi kinj mukaae ve. Kikaraan de phullaan di addeya Kaun karende raakhi ve, Kad koi maali malliyaan uton, Hariyal aan uddaaye ve. Peeddaan de dharkoney kha kha, Ho gaye geet kasaule ve, Vich naddoye baithi jindu Kikan sohle gaaye ve. Preetaan de gal churi phirendi Vekh ke kinj kurlaavaan ve, Le chaandi de beeng kasaiyaan Mere galey phasaaye ve. Taddap taddap ke mar gayi addeya, Mael tere di hasrat ve, Aise ishak de zulmi raaje Birhon baan chalaaye ve. Chug chug rodd gali teri de Ghungniyaan vat chab laye ve Katthey kar kar ke men teeley Bukkal vich dukhaaye ve. Ik chulli vi pi na sakki Pyar de nitare paani ve, Vehndiyaan saar paye vich puurey, Ja maen honth chuhaaey ve. 152
Shayari / ISHTEHAAR By Shiv KUMAR Batalvi« on: October 01, 2012, 06:20:11 PM »
Ik kuddi jida naa muhabbat,
Goum hai. Saad muraadi, soni phabbat, Goum hai. Soorat ousdi pariyaan vargi Seerat di o mariam lagdi Hasdi hai taa phul jhaddade ne Turdi hai taa gazal hai lagdi. Lamm-salammi, saru de kad di Umar aje hai marke agg di, Par naina di gal samajhdi. Goummeyaan janam janam han hoye Par lagda jyon kal di gal hai. Yun lagda jyon ajj di gal hai, Yun lagda jyon hun di gal hai. Huney taan mere kol khaddi si Huney taan mere kol nahi hai Eh ki chhal hai, eh ki phatkan Soch meri hairan baddi hai. Nazar meri har aande jaande Chehre da rang phol rahi hai, Ous kuddi nu tol rahi hai. Saanjh dhale baazaaran de jad, Moddaan te khushbu ugdi hai. Vehal, thakaavat, bechaini jad, Chau raaheyaan te aa juddadi hai. Rauley lippi tanhai vich Os kuddi di thudd khaandi hai. Os kuddi di thudd disdi hai. Har chhin mennu inyon lagda hai, Har din mennu inyon lagda hai. Judde jashan ne bheeddaan vichon, Juddi mahak de jhurmat vichon, O mennu aawaaz davegi, Men ohnu pehchaan lavaanga O mennu pehchaan lavegi. Par es raule de hadd vichon Koi mennu aawaaz na denda Koi vi mere vall na vehnda. Par khaure kyun tapala lagda, Par khaure kyun jhaulla painda, Har din har ik bheedd juddi chon, But ohda jyun langh ke jaanda. Par mennu hi nazar na aunda. Goum gaya maen os kuddi de Chehre de vich goummeya rehnda, Os de gham vich ghullda rehnda, Os de gham vich khurda jaanda! Os kuddi nu meri saun hai, Os kuddi nu apni saun hai, Os kuddi nu sab di saun hai. Os kuddi nu jag di saun hai, Os kuddi nu rab di saun hai, Je kithe paddhdi sundi hove, Jyundi ya o mar rahi hove Ik vaari aa ke mil jaave Vafa meri nu daag na laave Nahin taan methon jiya na jaanda Geet koi likheya na janda! Ik kudi jida naa muhabat. Goum hai. Saad muradi sohni phabbat Goum hai. 153
Shayari / Main Kandiyaali Thor VEh Sajjna« on: October 01, 2012, 06:16:30 PM »
Maen kanddiyaali thor ve sajana
Uggi vich ujaaddaan. Jaan uddadi badaloti koi, Var gayi vich pahaddan. Jaan o deeva jehdda balda, Piraan di dehri te, Jaan koi koel kantth jide diyaan, Sootiyan jaavan naaddaan. Jaan chambe di daali koi Jo baalan ban jaaye, Jaan marueh da phull basanti, Jo tthoong jaan gutaaraan. Jaan koi boat ki jis de haale Nain nahin san khulle,. Maareya maali kass gulela Le daakhaan diyaan aaddaan. Maen kanddiyali thor ve sajana, Uggi vich kuraahe. Na kisse maali sinjeya mennu Na koi sinjana chaahe. Yaad teri de ucche mahileen, Men baitthi payi rovaan, Har darvaaze lagga pehra, Aavaan kehdde raahe? Men o chandari jis di doli, Lutt layi aap kahaaraan, Banhan di thaan babul jisde Aap kalire laahe. Kuli patt umar di chaadar Ho gayi leeraan leeraan` Tiddak gaye ve thovaan wale Palangh vassal layi daahe. Maen kanddiyaali thor ve sajana, Uggi vich jo bele, Na koi mere chhaaveen baithe, Na patt khaavan lele. Men raaje di bardi addeya Tun raaje da jaaya, Tuiyon das ve mohraan saahven, Mul ki khovan ghele? Sikhar dupehraan jeth diyaan nu Saun kiven men aakhaan? Chauheen kooteen bhaaven lagan Lakh dhiyaan de mele. Teri meri pareet da addeya Ohiyo haal su hoya, Jyun chakavi pehchaan na sakke Chann chaddeya deun vele. Maen kandiyaali thor ve sajana Uggi vich jo baaggaan. Mere mudd banaayi varmi Kaale phaniyar naagaan. Men murgaayi maansaraan di Jo phadd layi kise shikare. Jaan koi laali paer sindoori Noch laye jide kaagaan. Jaan sassi di bhaen ve duji Kamm jida bas rouna Lutt khaddeya jidha Punnu hotaan Par aiyaan na jaagaan. Baagaan vaaleya tere baageen Hun ji nahiyon lagda, Khali-khaloti maen vaaddaan vich Sau sau dukhade jhaagaan. SHIV KUMAR BATALVI 154
Maen titliyaan phaddadi phiraan.
Mean titliyaan phaddadi phiraan. Zindagi di khubsoorat- Pushp - basti mahekdi chon, Soun rangiyaan, neeliyaan, Chamkeeliyaan te peeliyaan, Sochdi jaan saariyaan ton- Vann- suvanni phadd lavaan, Te taitale jahe khamb osde Moddeyaan vich jadd lavaan. Par jadon men phaddan laggaan Es taraah dil kamb jaaye, Jis taraah koi shaakh mehndi di Hava vich thartharaaye, Duur titli udd jaye. Phull gunaah de dhupp kaale Supneyaan vich khiddan lagan, Mehak khidde itar-bhhinni- Dhaddkanaan vich pasar jaaye. Uddadi uddadi titliyaan di - Sohal jihi patnaar aaye. Phull gunaah de vekh ttahke Mast jehi ho baith jaye. Maen anjaani phull saare Todd jholli paa lavaan Par jadon maen turan laggaan Jholli meri paat jaaye. Te duur titli udd jaaye. Maen vallalli sochni han - Ki phaddaangi titliyaan. Bhar ghamaan di sarad poh vich Phull khushi de sadd gaye, Vel saavi aas di de Pat naroye jhadd gaye. Vekh ni oh shah sihaiyaan Vaadiyaan vich dhilak aiyaan, Chugan gaiyaan duur daaraan Hasrataan diyaan parat aaiyaan. Zindagi di shaam hoi Kanwal dil de saun gaye, Tarail katare aatma de Ddul gaye, kuj pi gaiyaan. Ni svaad la la titliyaan. Jad kadey vi raat beetu Sochdi haan din chaddega. Mudd bhulekha kaalkhaan da Soorajaan nu na ravega. Saanjh da koi kanwal dudhi, Dhartiyaan te khidd pavega. Aas hai ke pher addiye, Mahekdi os gulfashaan chon Titli mein phad sakaangi. SHIV KUMAR BATALVI 155
Shayari / Raat Chaanani Main turaan Mera nal turre Parchaaawan..« on: October 01, 2012, 06:11:05 PM »
Raat chaanani maen turaan
Mera naal turre parchaavaan, Jinde meriye! Galiye gali chaanan sutey Maen kis galiye aavaan, Jinde meriye! Ttheekar-pehara daen sugandhiyaan, Lori daen havaavaan, Jinde meriye! Maen rishama da vaakif naahi, Kehaddi risham jagaavaan, Jinde meriye! Je koi risham jagaavaan addiye, Ddaadda paap kamaavaan, Jinde meriye! Ddardi ddardi turaan nimaani, Poley pabb tikaavaan, Jinde meriye! Saahdde pothaddiyaan vich biraha Rakhiyaan saaddiyaan maavaan, Jinde meriye! Chaanan saadde muddon vairi, Keekan ang chuhaavaan, Jinde meriye! Raat chaanani men turaan Mera naal turre parchaavaan, Jinde meriye! Galiye gali chaanan sutey Maen kis galiye aavaan, Jinde meriye! ... by SHiv Kumar Batalvi 156
Shayari / Rukh by Shiv Kumar Batalvi« on: October 01, 2012, 06:06:52 PM »
Kuj rukh mennu, put lagde ne,
Kuj rukh lagde maavaan. Kuj rukh noohaan theeyaan lagde Kuj rukh vaang bharaavaan. Kuj rukh mere baabe vaakan, Patar taavaan taavaan. Kuj rukh meri daadi varge Choori paavan kaavaan. Kuj rukh yaaraan varge lagde Chumma te gall laavaan, Ik meri mehbooba vaakan, Mittha atey dukhaavaan. Kuj rukh mera dil karda ai Modde chukk khiddaavaan. Kuj rukh mera dil karda ai Chumma te mar jaavaan. Kuj rukh jad vi ral ke jhooman Tej vagan jad vaavaan, Saavi boli sab rukhaan di Dil karda likh jaavan. Mera vi eh dil karda ai Rukh di joone aavaan. Je tussaan mera geet hai sunana, Maen rukhaan vich gaavaan. Rukh taa meri ma varge ne, Jyun rukhaan diyan chhaavaan. 157
Shayari / Main Layik Nahi c Is Jag De« on: October 01, 2012, 06:02:57 PM »
ਮੈਂ ਲਾਇਕ ਨਹੀਂ ਸੀ,
ਇਸ ਜੱਗ ਦੇ.. ਮੈਨੂੰ ਰੱਬ ਨੇਂ, ਮਾਂ ਦੇ ਨਾਲ ਮਿਲਾ ਦਿੱਤਾ.. ਆਪਣੇ ਪੈਰਾਂ ਤੇ, ਖੜ ਵੀ ਨਹੀਂ ਸੀ ਸਕਦਾ.. ਮੈਨੂੰ ਬਾਪੂ ਨੇਂ, ਤੁਰਨਾਂ ਸਿਖਾ ਦਿੱਤਾ.. ਅਨਜਾਣ ਸੀ ਮੈਂ, ਆਪਣੀ ਰੂਹ ਤੋਂ.. ਸੋਹਣੇ ਵੀਰਾਂ ਨੇਂ, ਦੀਦਾਰ ਰੱਬ ਦਾ ਕਰਵਾ ਦਿੱਤਾ.. ਲੱਖਾਂ ਭੁੱਲਾਂ ਮੈਂ, ਕੀਤੀਆਂ ਹੋਣੀਆਂ ਜਾਣੇ-ਅਣਜਾਣੇ.. ਭੈਣਾਂ ਦੀਆਂ ਦੁਆਵਾਂ ਨੇਂ, ਇੱਕ-ਇੱਕ ਤੇ ਪਰਦਾ ਪਾ ਦਿੱਤਾ.. ਜਦ ਕਮੀਂ ਮਹਿਸੂਸ ਹੋਈ, ਇੱਕ ਸੱਚੇ ਦੋਸਤ ਦੀ.. ਤਾਂ ਰੱਬ ਨੇਂ ਰੱਬ ਵਰਗੇ, ਸੱਜਣਾਂ ਨਾਲ ਮਿਲਾ ਦਿੱਤਾ.. ਸ਼ੁਕਰ ਗੁਜ਼ਾਰ ਹਾਂ ਮੈਂ, ਓਸ ਪ੍ਰਮਾਤਮਾਂ ਦਾ.. ਜਿਸ ਨੇਂ ਇਸ ਨਾਂ-ਚੀਜ਼ ਦਾ, ਮੁੱਲ ਪਾ ਦਿੱਤਾ..!! Ghumnaam Shayr 158
Shayari / Maaye ni Maaye« on: October 01, 2012, 06:00:48 PM »
Mae Ni Mae
Mae Ni Mae Mere Geetan De Nenaan Wich Birhon Di Rarrak Paway Addhi Addhi Raati, Uth Ron Moe Mitraan Noon, Maae Sanoon Neend Na Paway Mae Ni Mae…. Bhain Bhain Sogandhia Wich Bana Phe chananee De, Ta We Sadi Peer Na Saway Kosay Kosay Sahaan De Mein Karan Je Takoor Mae Sagon Sanu Khan Nu Pawey Mae Ni Mae…. Ape Ne Mein Balaree Ha, Haley Apee Mata Jogi Mat Kera Ais No Dawey,Akh Sun Maye Nu Roye Bul Chit Tene Jag Kithey Sun Na Lawey Mae Ni Mae…. Aakh Suni Kha Laye Tuk Hijran Da Pakhya, Lekhaan De Ne Puthre Tawey Chat Le Tarel Nu We, Ghuma De Ghulab To Ee Kalje No Hosla Rahwey Mae Ni Mae…. Keriya Saperioyn Tu Manga Kunj Mael Di Mein, Mael Di Koi Kunj Dawey Kera Ane Ghuman Diyen Rogian De Daran Utey, Wang Khara Jogian Rahwey Mae Ni Mae…. Peeray Ni Peeray , Pyaar Aise Titlee Hai Jeri Sada Suul Te Bawey Pyaar Aisa Bohr Ha Ni, Jideh Kolon Ashna Wee Lakhan Kohan Duur He Rawey Mae Ni Mae…. Pyaar Woh Mehal Hai Ni, Jide Wich Pankhuan De Baaj Kuj Hor Na Rawey Pyaar Aisa Aangna Hai Jide Wich Waslaan Da Raatra Na Palang Dawey Mae Ni Mae…. Aakh Mae Adhi Adhi Raati Moe Mitraan De Uchi Uchi Naam Na Lawey Mate Sadey Moeyan Peechun Jag Eeh Shareekra Na Getaan No Wi Chandra Kahwey Mae Ni Mae…. Mae Ni Mae Mere Geetan De Nenaan Wich Birhon Di Darrak Paway Addhi Addhi Raati Uth, Roon Moe Mitraan Noon, Mae Sanu Neend Na Pawey by :- legendry poet Shiv Kumar Batalvi 159
Lyrics / Yaar mangeya si rabb tethon ro k kehri main khudayi mang layi?« on: October 01, 2012, 06:17:17 AM »
Yaar Mangiyasi Rabba tethon Roke Kedi Main Khudaai Mang laayi
Kedi Main Khudaai Mang laayi Yaar Mangiyasi Rabba tethon Roke Kedi Main Khudaai Manglaayi Kedi Main Khudaai Manglaayi Marjaande Marjaande Marjaande Ki Sida Mainu Hoke Kedi Main Khudaai Manglaayi Kedi Main Khudaai Manglaayi Haaye Kinniya Duawa Mangga Koyi Vi Na Manni Jaaye Haaye Kinniya Duawa Mangga Koyi Vi Na Manni Jaaye Kahnu Roz Roz Dewe Sanu dhokhe Kedi Mein Khudai Manglayi Marjaande Marjaande Marjaande Ki Sida Mainu Hoke Kedi Main Khudaai Manglaayi Kedi Main Khudaai Manglaayi Pyaar Mere Kar Rabba Mere Hawale Yaar Bin Dil Mera Kaun Sambhale Yaar Bin Dil Mera Kaun Sambhale Cheez Apni Hi Mangi Maine Tuhjse Kedi Mein Paarai Manglaayi Kedi Mein Paarai Manglaayi Marjaande Marjaande Marjaande KiSi da Mainu Hoke Kedi Main Khudaai Manglaayi Kedi Main Khudaai Manglaayi Yaar Mangiyasi Rabba tethon Roke Kedi Main Khudaai Mang laayi Kedi Main Khudaai Mang laayi 160
Discussions / Dharam(Religions) kyun bnaaye gaye?« on: September 27, 2012, 02:54:00 PM »
Mainu eh gal samjh nahi aundi....es duniya utte dharam kyun bnaye gaye??
koi fayida hoyea aa dharma kar k kise da ajtak??? main eh nai kehnda k mainu nai pasand dharam wagera par..halanki main v sikh aa....apne guruan te maan vi aa! par jad dharama pichhe lokan nu larhde jhagde wekhi da...ik dujje de dharama nu gaalan kadd de...mazaak bnaunde... tah ik swaal har war uth da! tusi dasso? ki maksad aa ene dharma da? ik dharam jo k insaniyat da dharam aa...oh nahi rakhea jaa skda c??? hindu sikh musalmaan isaayi jaini bhaudhiii ene ki karne c??? ek dharam hunda jo k sirf rabb bare dasda...jindagi de pehluaan nu smjhaunda!! ohi wadia nahi c???? apne apne vichar jarur sanjhe kro.... koi ethe mazaaak na kare....nahi te gal fer othe hi aa jani aa!!! |