May 10, 2024, 12:40:02 PM

Show Posts

This section allows you to view all posts made by this member. Note that you can only see posts made in areas you currently have access to.


Topics - PB 08 TO

Pages: 1 ... 7 8 9 10 11 [12] 13 14
221
Pics / ਸ਼ੌਕ ਅਵੱਲਾ ਤੇਰੇ ਯਾਰ ਦਾ
« on: September 12, 2012, 10:32:30 PM »
ਸ਼ੌਕ ਅਵੱਲਾ ਤੇਰੇ ਯਾਰ ਦਾ,
ਦੇਖੀਂ ਜੱਟ ਨੇ ਉਹ ਵੀ ਕੀਸੇ ਦਿਨ ਪੁਗੌਣਾ,
ਲੈ ਕੇ ਜਮੀਨ ਸ਼ਹਿਰ ਚ' ਬੰਦੂਕਾ ਦਾ ਇੱਕ SHOWROOM ਪਾਉਣਾ,
revolver, pistol ਰੱਖਣੇ ਜਰਮਨੀ made
GUNS ਦਾ ਮਾਲ AMERICAਤੋ IMPORTਕਰੌਣਾ,
ਦੇਖੀ ਹੁੰਦੇ fire BANG BANG ਜਦੋ ਰੱਬ ਵਰਗਿਆਂ ਯਾਰਾ ਨੇ opening ਤੇ ਆਉਣਾ

222
Shayari / ਆਮ ਕਰਤਾ
« on: September 12, 2012, 12:22:49 PM »
ਅਸੀ ਕੁਝ ਵੀ ਰਖਿਆ ਨਾ ਆਪਣੇ ਪੱਲੇ
ਸੱਭ ਕੁੱਝ JaanE ਤੇਰੇ ਨਾਮ ਕਰਤਾ
ਤੈਨੂੰ ਬਣਾ ਲਿਆ ਖ਼ੁਦ ਲਈ ਖ਼ਾਸ ਇੰਨਾ ਕੇ
ਖੁਦ ਨੂੰ ਤੇਰੇ ਲਈ ਆਮ ਕਰਤਾ

223
Jokes Majaak / husband wife
« on: September 12, 2012, 12:11:03 PM »
Patni: Harr Shaadi Shuda Aadmi Sundar Ladki Dekh k Bhool Jaata hai ki wo Shaadi Shuda Hai!
Pati: Galat, Balki Usko Usi Waqt Yaad Aata hai ki kambhaqt Wo Shaadi Shuda Hai!  :laugh: :laugh: :D: :D: :D:

224
ਇਹ ਜਿੰਦਗੀ ਘੜੀਆ ਚਾਰ ਸੱਜਣਾ ,
ਨਾ ਸੱਟ ਵਿਛੋੜੇ ਦੀ ਮਾਰ ਸੱਜਣਾ,
ਉਂਝ ਤਾਂ ਮੇਰੇ ਬਿਨਾ ਵੱਸਦੀ ਰਹੁ ਤੇਰੀ ਦੁਨੀਆ,
ਪਰ ਅਸੀਂ ਤੇਰੇ ਬਿਨਾ ਨਹੀ ਸਕਦੇ ਸਾਰ ਸੱਜਣਾ,,,,,,

225
Shayari / ਚੰਗਾ ਨਹੀ.
« on: September 10, 2012, 12:31:22 AM »
ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ , ਪਰ ਆਪਣਿਆਂ
ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ...ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ , ਓਹਨਾ
ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ.....ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾ
ਠੀਕ ਹੈ , ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ....ਕਈ
ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ , ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨਹੀ.

226
Jokes Majaak / husband wife
« on: September 09, 2012, 10:52:06 PM »
ਘਰਵਾਲੀ :: ਇਹ ਗੱਲ ਗਲਤ ਹੈ ਜੀ ਤੁਸੀਂ ਤਾ khehnde c ਬਿਨਾ ਕਿਸੇ ਕਾਰਣ ਮੈਂ ਦਾਰੂ ਨਹੀ ਪੀਵਾਗਾ ..
ਪਰ ਤੁਸੀਂ ਤਾ ਪੀ ਰਹੇ ਹੋ
ਘਰਵਾਲਾ ::: ਪੀਣ da ਕਾਰਣ ਹੈ ਦਿਵਾਲੀ ਆ ਰਹੀ ਹੈ ROCKET ਚਲਾਣ ਲਈ ਬੋਤਲ ਚਾਹੀਦੀ ਹੈ : :D: :D: :D: :D:

227
Love Pyar / True love ki 8 nishaniya
« on: September 08, 2012, 11:14:57 PM »
True love ki 8 nishaniya
1: aap unke sms baar baar padhte hai
2: aap unke samne aane se hichkichate
hai
3: jab bhi aap unke baare mai sochte
ho to aapka dil or tej dhadkta hai
4: aap muskurate hai jab aapunki
aawaz
sunte hai
6: aap unke liye kuch b kar sakte hai
7: ye sms padhte waqt aapke dimag mai unka
hi khayal hai
8: Aur aap unko sochne mai itna kho
gaye ho
ki aapko ye b nahi pata ki POINT NO. 5
missing hai so u r in love......

228
Shayari / ਖੁਸ਼ਨਸੀਬ ਸੀ,
« on: September 08, 2012, 10:29:33 PM »
ਯਾਦ ਆਉਣ ਉਹ ਪਲ,,
ਜਦੋਂ ਉਹ ਸਾਡੇ ਕਰੀਬ ਸੀ,,
ਯਕੀਨ ਨੀ ਆਉਦਾ ਖੁਦ ਤੇ,,
ਕਦੇ ਅਸੀ ਵੀ ਇੰਨੇਂ ਖੁਸ਼ਨਸੀਬ ਸੀ,,

229
Shayari / ਕਿੰਨਾ ਹੋਰ ਬਾਕੀ ਆ.
« on: September 07, 2012, 04:54:38 AM »
ਦੁੱਖ ਦਿਲ ਵਾਲਾ ਸਹਿਣਾ ਕਿੰਨਾ ਹੋਰ ਬਾਕੀ ਆ....
ਓਹਤੋਂ ਦੂਰ-ਦੂਰ ਰਹਿਣਾ ਕਿੰਨਾ ਹੋਰ ਬਾਕੀ ਆ....
ਲੱਭ ਖੁਸ਼ੀ ਵਾਲੀ ਗੱਲ, ਮੇਰੀ ਕਿਸਮਤ ਨੂੰ ਫਰੋਲ...
ਦਰਦਾਂ, ਗਮੀਆਂ ਦਾ ਗਹਿਣਾ, ਕਿੰਨਾਂ ਹੋਰ ਬਾਕੀ ਆ...
ਤੇਰੇ ਬੂਹੇ ਤੇ ਘਸਾ ਦੇਵਾਂ ਏਸ ਮੱਥੇ ਦੀਆਂ ਲੀਕਾਂ...
ਦਰ ਖੁਦਾ ਦੇ ਤੇ ਜਾਣਾ, ਕਿੰਨਾ ਹੋਰ ਬਾਕੀ ਆ...
ਤੇਰੇ ਇਮਤਿਹਾਨ ਦਾ ਸਿੰਤਬ ਮੁਕਾ ਨਾ ਦੇਵੇ ਜਿੰਦਗੀ ਮੇਰੀ..
ਸੰਗ ਹੰਝੂਆ ਦੇ ਵਹਿਣਾ, ਕਿੰਨਾ ਹੋਰ ਬਾਕੀ ਆ...

230
Shayari / sant jarnail singh bhindranwale
« on: September 06, 2012, 02:43:02 AM »

ਸ਼ੇਰ ਬੁਕ ਕੇ ਧਰਤ ਕੰਬਾ ਦੇੰਦੇ...ਤੇ ਗਿਦੜ ਕੁੱਤਿਆ ਤੋ ਵੇਖੇ ਡਰੇ
ਜਾਦੇ.....
ਸੱਚਾ ਆਦਮੀ ਕੱਲਾ ਨੀ ਹਾਰ ਖਾਂਦਾ... ਤੇ ਕਦਮ ਝੁਠਿਆ ਦੇ ਹੋ ਧੜੇ
ਜਾਦੇ.....
ਬੇਿੲਮਾਨ ਲਿਡਰ ਕੌਮ ਨੂੰ ਡੋਬ ਦੇੰਦੇ... ਤੇ ਬੇੜੀ ਡੋਬ ਕੇ ਆਪ ਬਹਿ ਰੜੇ

ਜਾਦੇ .....
ਦੇਸ਼ ਜੰਗ ਤੋ ਬਿਨਾਂ ਨੀ ਬਚ ਸਕਦਾ... ਤੇ ਜੰਗ ਬਾਜ ਹਥਿਆਰਾ ਨੀ ਲੜੇ
ਜਾਦੇ....

231
Shayari / ਮੇਰੇ ਕਾਤਿਲਾਂ ਨੇ
« on: September 05, 2012, 11:16:32 PM »
ਬੜੀ ਮੁਸ਼ਕਿਲ ਦੇ ਨਾਲ ਮੈਂ ਅੱਜ ਗਮ ਦੀ ਮੰਜ਼ਿਲ ਪਾਈ ਹੈ,
ਖੁਦਾ ਮਿਲਦਾ ਹੈ ਇਸ ਨਾਲ ਇਹੀ ਉਸ ਦੀ ਖੁਦਾਈ ਹੈ,
ਜੇ ਤੂੰ ਬਾ-ਵਫਾ ਹੁੰਦੀ ਤਾਂ ਮੈਂ ਖਾਲੀ ਗਮ ਤੋਂ ਰਹਿ ਜਾਂਦਾ,
ਤੇਰੀ ਬੇਵਫਾਈ ਹੀ ਤਾਂ ਅੱਜ ਮੇਰੇ ਕੰਮ ਆਈ ਹੈ,
ਬਣਾ ਕੇ ਖਾਕਾ ਖੁਸ਼ੀਆਂ ਦਾ ਭਰੇ ਨੇ ਰੰਗ ਸਭ ਗਮ ਦੇ,
ਮੇਰੀ ਤਸਵੀਰ ਹੀ ਉਸ ਰੱਬ ਨੇ ਕੁਝ ਐਸੀ ਬਣਾਈ ਹੈ,
ਤਮਾਸ਼ਾ ਦੇਖ ਕੇ ਦੁਨੀਆਂ ਪਰੇਸ਼ਾਨ ਭੀ ਹੈ ਹੈਰਾਨ ਭੀ,
ਕੇ ਮੇਰੇ ਕਾਤਿਲਾਂ ਨੇ ਹੀ ਅੱਜ ਮੇਰੀ ਮ੍ਯੀਅਤ ਉਠਾਈ ਹੈ......

ਮ੍ਯੀਅਤ..........ਅਰਥੀ

232
Jokes Majaak / Student teacher
« on: September 04, 2012, 05:15:53 AM »
Hindi ki class me ek student ne dusre se
puchha..
.
"gaali ki paribhasha ( definition ) batao.."
.
The first student replied..
.
"atyadhik krodh aane per shaaririk roop se
hinsaa na kerte huye, maukhik roop se
ki
gayi
hinsaatmak kaaryawaahi ke liye chune
huye shabdon ka samooh jiske uchchaaran
ke
pashchaat mann ko aseem shaanti ka
anubhav hota hai, use hum gaali kehte
hai.. :D: :D: :D: :D: :D:

233
Shayari / ਜਾਨ-ਜਾਨ ਕਹਿਣ ਵਾਲਾ
« on: September 04, 2012, 04:16:52 AM »
ਮੇਰੀਆ ਸ਼ਰਾਰਤਾਂ ਦਾ ਚੇਤਾ ਜਦੋਂ ਆਉਦਾ ਹੋਣਾ ,
ਵੇਖ ਵੇਖ ਰਾਹ ਉਹਦਾ ਦਿਲ ਘਬਰਾਉਂਦਾ ਹੋਣਾ ,
ਹੁੰਦਾ ਹੋਉ ਸੂਰਜ ਸ਼ਾਮੀ ਜਦੋਂ ਲਹਿਣ ਵਾਲਾ ,
ਨੀ ਲੱਭਦੀ ਤਾਂ ਹੋਏਗੀ ਕੋਈ ਜਾਨ-ਜਾਨ ਕਹਿਣ ਵਾਲਾ ...

234
Shayari / ਧੀ
« on: September 04, 2012, 02:55:03 AM »
ਧੀ ਕੋਈ ਵੀ ਨਾ ਮੰਗੇ ਕਹਿਣ ਪੁੱਤਰਾਂ ਨੂੰ ਚੰਗੇ ,
ਭਾਵੇਂ ਮਾਪਿਆਂ ਦੀ ਜਾਨ ਪੁੱਤ ਸੂਲੀ ਉੱਤੇ ਟੰਗੇ ,
ਕੁਛ ਡਰੋ ਰੱਬ ਤੋਂ ਲੋਕੋ ਡਾਢਾ ਪਾਪ ਕਮਾਉ ਨਾ ,
ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ....

235
Shayari / ਪੈਰ ਪੈਰ ਤੇ ਬਦਲਦੇ
« on: August 31, 2012, 11:09:11 PM »
♥ ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ
ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ____!

♥ ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ
ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ____!

♥ ਗਿਰਗਿਟ ਕੀ ਏ, ਮੌਸਮ ਦੀ ਤਾ ਗੱਲ ਹੀ ਛੱਡੋ
ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ____!

♥ ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ
ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ____!

236
Shayari / ਭੋਲੀ ਭਾਲੀ ਸੂਰਤ
« on: August 31, 2012, 07:02:32 AM »
ਭੋਲੀ ਭਾਲੀ ਸੂਰਤ ਉਹਦੀ ਅੱਜ
ਵੀ ਚੇਤੇ ਆਉਦੀ ਹੈ
ਪਾਵੇ ਖੁਦ ਉਹ ਹੱਸਦੀ ਏ ਪਰ ਮੈਨੂੰ
ਬੜਾ ਰਵਾਉਦੀ ਹੈ
ਮੈ ਉਹਨੂੰ ਯਾਦ ਰੱਖ ਕੇ ਵੀ ਸਦਾ ਉਦਾਸ
ਰਹਿੰਦਾ ਹਾ
ਪਰ ਉਹ ਪਤਾ ਨਹੀ ਕਿਵੇ ਆਪਣਾ ਮਨ
ਸਮਝਾਉਦੀ ਹੈ....

237
Shayari / ਗੁਨਾਹ ਗਾਰ ਹਾਜਰ ਹੈ
« on: August 29, 2012, 11:09:43 PM »
ਿਜਨਾ ਨੰੂ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ,
ਿਜਨਾ ਨੂੰ ਲੱਗੇ ਮਾੜੇ ਉਨਾ ਨੰੂ ਿਪਆਰ ਹਾਜ਼ਰ ਹੈ,
ਿਜਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ,
ਿਜਨਾ ਨੇ ਿਦਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ,
ਚੰਗਾ ਮਾੜਾ ਹੌਵੇ ਿਕਸੇ ਨੰੂ ਿਕਹਾ ਤਾ ਕਰੀਉ ਮਾਫ ਯਾਰੌ,
ਿਜਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹ ਗਾਰ ਹਾਜਰ ਹੈ,,,

238
Shayari / Tufaan Ki Jaane
« on: August 26, 2012, 12:10:19 AM »
Kisi De Dil Te Ki Gujri Ae Anjaan Ki Jaane,
Pyar Kihnu Kehnde Ne Ae Naadaan Ki Jaane,
Hawa De Naal Uda Le Gaye Jo Ghar Parindeyan De,
Kiven Bane Si Oh Aalne Ae Tufaan Ki Jaane..

239
Shayari / ਹੁਸਨ ਦੀ ਮੰਡੀ
« on: August 25, 2012, 11:41:05 PM »
ਹੁਸਨ ਦੀ ਮੰਡੀ ਵਿੱਚ ਹੁੰਦੇ ਵਪਾਰ ਦੇਖੇ,
ਦਿਲ ਵੇਚ ਕੇ ਦੌਲਤਾਂ 'ਤੇ ਡੁੱਲਦੇ ਦਿਲਦਾਰ ਦੇਖੇ,
''ਕੀ ਹੋਇਆ ਦਿਲਾ ਜੇ ਅੱਜ ਉਸਨੇ ਠੁਕਰਾ ਦਿੱਤਾ,
ਅਸੀਂ ਰੱਬ ਕੋਲੋਂ ਵੀ ਨੇ ਹੁੰਦੇ ਇਨਕਾਰ ਦੇਖੇ,

240
Shayari / marda na
« on: August 24, 2012, 05:24:02 AM »
♡ Dil laiyea asi tere nal__,

♡ Par tera hun ek yaar de nal sarda na__,

♡ Ek kita c vishwas tere te__,

♡ Tahi dil hor kise te krda na__,

♡ Sadi kai sala di yaari c__,

♡ Nhi ta katti ptang eh kise farhda na__,

♡ Sare dite hoye dard tere ne__,

♡ Nhi ta kise hor de dite hoye jarda na__,

♡ Tere agge jhuk gya eh dil__,

♡ Nhi ta eh kise to harda na__,

♡ Tera mareiya marya INDER__,

♡ Nhi ta kise to marda na__,

Pages: 1 ... 7 8 9 10 11 [12] 13 14