This section allows you to view all posts made by this member. Note that you can only see posts made in areas you currently have access to.
Topics - Lolzzzz Yaaar!!!!!!!!
Pages: 1 2 [3] 4 5 6 7 8 ... 11
41
« on: January 21, 2011, 07:11:16 AM »
ki padiye kapiya kitaba nu, har varke vich tera didar hove, ik akhar te hi din beet janda, rabba kise nu na chandra pyar hove..
42
« on: January 21, 2011, 07:09:34 AM »
akhan band kitian te tenu sahmne paya..... tera masum chehra har vari sahmne aya.. rabb nu milan di reejh v odo muk gyi, jad yad ohnu kita te sahmne tenu paya
43
« on: January 21, 2011, 07:05:50 AM »
"DATE" SHEET aa gyi hai, tyari shuru kr do . . . . Feb 7 Rose Day 8 Propose Day 9 Chochlate Day 10 Teddy Day 11 Promise Day 12 Kiss Day 13 Hug Day 14 Valentine's Day....
44
« on: January 21, 2011, 07:03:31 AM »
Puchda h jad koi ki, Duniya ch mohabbat kithe a.?
Hass dena ha Mai te yaad aa Jandi hai
MAA
Di
PYARI
Ji
Honh wali "Nuh" Di
Haaayee oyyeeee !!!!!
45
« on: January 21, 2011, 07:02:02 AM »
"...Ishq de aukhe raah ne bde..eh hai bda beimaan., ishq di bedhi ch rakh k paair..dubda ae jahaan., ishq de raahan de vich pai k..tutda sab da maan., 'NAVI' aakhe...ishq na kryo koi..eh kadhda sab di jaan..."
46
« on: January 21, 2011, 01:32:45 AM »
Sohnia ਵੀ Ne ਹਜ਼ਾਰਾਂ ਜੱਗ Ute___ Ik ਨਾ ਮੰਨੇ ਤਾਂDuji ਤੇ line ਮਾਰੋ__ Par ਕਦੇ Himat ਨਾ ਹਾਰੋ____
47
« on: January 21, 2011, 01:30:27 AM »
ਬਈ ਬਾਮਹਣੀ ਨੇ ਮੈਨੂੰ ਪੱਟਿਆ,
ਪੱਟਿਆ ਸਕੀਮਾ ਲਾ ਕੇ,
ਬੁਲਟ ਤੇ ਜਾਦੇ ਨੂੰ____ਸਿੱਟ ਲਿਆ ਨਾਲ ਟਕਰਾਕੇ,
ਫਿਰ ਪਾ ਤਾ ਪੰਗਾ ਬਈ...
______ਉੱਚੀ ਉੱਚੀ ਰੋਲਾ ਪਾ ਕੇ,
ਮੈ ਵੀ ਨਿੱਕਲ ਗਿਆ.... ਬਾਮਹਣੀ ਦੇ ਥੱਪੜ ਲਾ ਕੇ..!!!!!.
48
« on: January 21, 2011, 01:23:31 AM »
ਸੀਂ ਸਿੱਧੇ ਸਾਦੇ ਜੱਟ,,,ਤੇ ਤੇਰੀ ਫੈਸ਼ਨਾ ਨੇ ਮੱਤ ਮਾਰੀ ਆ,
ਤੇਰੀ "BEAUTY PARLOUR" ਤੇ ਸਾਡੀ ਜਿਮ ਵਿੱਚ ਲੰਘਦੀ ਦਿਹਾੜੀ ਆ,
ਤੂੰ PARLOUR 'ਚ ਇਨਾ ਕੁਝ ਕਰਵਾਯਾ ... ਪਰ ਪਰਪੋਜ ਫੇਰ ਵੀ ਨਾ ਕੋਈ ਆਇਆ,
49
« on: January 21, 2011, 01:18:30 AM »
ਮੁਟਿਆਰ ਨੂੰ ਮਾਣ roop ਦਾ__ ਗੱਬਰੂ ਨੂੰ ਜੋਸ਼ ਜਵਾਨੀ ਦਾ__ ਪਰ ਯਾਦ ਰੱਖੀ ਬੀਬਾ__ ਸਾਡੇ ਬਿਨਾਂ ਤੇਰਾ roop ਨੀ ਚਵਾਨੀ ਦਾ___!!
50
« on: January 21, 2011, 01:17:11 AM »
Dr.:-pujari g apki biwi maa banne wali hai............... pujari g soch me pad gaye ...................... Dr.:-kya hua sir ?????????? pujari:- soch rha hu ye gupt daan kon kar gaya...................
51
« on: January 21, 2011, 01:13:51 AM »
RAB DA RUTBA APNI THNA TE, YAAR DA RUTBA WAKH, RAB NU TARSE ATMA TE YAAR NU TARSE AAKH / DUNIYA VICH WADMULLE DONHA DE DIDAR, PAR SAB TO AUKHA LABNA LOKO EK KHUDA EK YAAR //
52
« on: January 21, 2011, 01:10:56 AM »
ਚੜ੍ਹਦੇ ਨੂੰ ਸੀਸ ਝੁਕਾਉਂਦੀ ਏ, ਛਿਪਦੇ ਨੂੰ ਪਿੱਠ ਦਿਖਾਉਂਦੀ ਏ.. ਮਰਿਆਂ ਨੂੰ ਤਗਮੇ ਲਗਾਉਂਦੀ ਏ, ਜਿਉਂਦਿਆਂ ਨੂੰ ਚਿਖਾ-ਚਣਾਉਂਦੀ ਏ.. ਆਮ-ਇਨਸਾਨ ਦੇ ਦਿਲ ਚੋਂ ਤਾਹੀਂਓ ਲਹਿ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ, ਰਹਿ ਗਈ ਏ ਦੁਨੀਆਂ,
53
« on: January 21, 2011, 01:07:16 AM »
Ajkal lok ladki vehaun ji.. Whisky te meat jann nu khwaun ji.. Sewa vich kehnde nhin kasar chhadni.. Sir utte bhaven karja uthaun ji.. 200 banda jann aakh k mangayi aa.. Te coca cola jande thand ch peyayi aa.. Aje lokin aakhde garibi aayi aa..
54
« on: January 21, 2011, 01:00:19 AM »
Jhanda talli ho k ghar pahuchya,,tala kholn lageya ta hath kamb rahe c. Gwandi-main tala khola? Jhanda-tala ta main khol lu tu bas ghar fad k rakh hili janda....
55
« on: January 21, 2011, 12:56:32 AM »
Snta Bnte d ghar manja lain gya Bnta:sade kol 2 manje ne,1te main te maa,duje te vohti te bapu sonde ne Snta-saleo mnja nhi dena na deo par sovo te tarike nal.
56
« on: January 20, 2011, 02:58:49 AM »
koi birthday tan wish kar deyo is nimane nu..........
57
« on: January 19, 2011, 03:24:58 AM »
!!! ਮੇਰੀ ਗੱਲ ਸੁਣ ਮਨਾ .. ਇੱਥੇ ਝੂੱਠ ਦਾ ਜ਼ਮਾਨਾ .. ਬੰਨ ਅੱਖਾਂ ਉੱਤੇ ਪੱਟੀ ,, ਖੋਲੀ ਬੈਠੇ ਨੇ ਦੁਕਾਨਾ .. ਤੱਕੜੀ ਹੱਥਾਂ 'ਚ ਫੜੀ ਹਰ ਕੋਈ ਝੂੱਠ ਤੋਲਦਾ ... ਪਰ ਲੋਕੀ ਚੰਗਾ ਨਹੀਉਂ ਸਮਝਦੇ ਜੇ ਕੋਈ ਸੱਚ ਬੋਲਦਾ !!
58
« on: January 19, 2011, 03:23:51 AM »
ਗੰਦਾ ਪਾਣੀ ਪਿਆਸ ਮਿਟਾਉਂਦਾ, ਪਿਆਸ ਦੀ ਜਾਤ ਨੀ ਪੁੱਛਦਾ, ਸ਼ਮਸ਼ਾਨ ਇਨਸਾਨ ਦੀ ਪਹਿਚਾਨ ਮਿਟਾ ਦੇਵੇ, ਉਹਦੀ ਕਿੰਨੀ ਉੱਚੀ ਸ਼ਾਨ ਨੀ ਪੁੱਛਦਾ, ਮੇਰੇ ਦੋਸਤੋ ਇਸ ਮਤਲਬੀ ਦੁਨਿਆ ਤੌਂ ਰਹੋ ਬਚਕੇ,... ਬੁਰੇ ਵਕਤ ਕੋਈ ਹਾਲ ਨੀ ਪੁੱਛਦਾ .
59
« on: January 19, 2011, 03:20:10 AM »
ਮੌਤ ਕੋਲੋ ਅਸੀ ਡਰਦੇ ਨੀ... ਝੁਥੇ ਵਾਦੇ ਕਰਦੇ ਨੀ... ਰਾਹ੍ ਜਾੰਦੀ HOOR ਤੇ ਮਰਦੇ ਨੀ.... ਲੋਕੀ ਕੇਹਿੰਦੇ ਬਾਜੀ ਮਾਰ ਗਿਆ BATHINDE ਵਾਲਾ ਗਬਰੂ.... ਪਰ ਬਾਜੀ MUKTSAR ਵਾਲੇ ਵੀ ਕਦੀ ਹਰਦੇ ਨੀ ......
60
« on: January 19, 2011, 03:18:10 AM »
ਨੀਂ tution ਵਿਚ ਪੜਦੇ ਸੀ...... ਤੇਰੇ ਮਗਰ baitheya ਕਰਦੇ ਸੀ....... ਤੇਰੀ ਗਲੀ ਬੰਦ ਸਾਡਾ round ਹੋ ਗਿਆ.......... ਨੀਂ ਜਿੱਦਣ ਦਾ ਸਕੂਟਰ ਸਾਡਾ bond ਹੋ ਗਿਆ......... ਮੁੱਲ ਚੰਦਰੀਏ ਪਾਇਆ ਨਾਂ ਤੂੰ ਸਾਡੇ ਪਿਆਰਾਂ ਦਾ.......... ਹਾਲੇ ਵੀ ਖੜਾ ਸਕੂਟਰ ਠਾਣੇ ਯਾਰਾਂ ਦਾ....!!!! :
Pages: 1 2 [3] 4 5 6 7 8 ... 11
|