April 26, 2024, 03:43:01 AM

Show Posts

This section allows you to view all posts made by this member. Note that you can only see posts made in areas you currently have access to.


Topics - Lolzzzz Yaaar!!!!!!!!

Pages: 1 [2] 3 4 5 6 7 ... 11
21
Shayari / ToHr
« on: February 24, 2011, 01:04:44 AM »
ਤੇਰੀ GaLi ਵਿਚੋ ਲੰਗਦਾ ਸੀ ਮੈ ਪੁਰੀ ToHr ਨਾਲ __
ਤੂੰ ਮੇਰਾ 1_ਸਾਲ 3_ਮਹੀਨੇਂ ਖਰਾਬ ਕਰਤੇ ਤੇ ਫੱਸ ਗਈ ਕਿਸੇ ਹੋਰ ਨਾਲ;

22
Jokes Majaak / something common
« on: February 24, 2011, 01:02:24 AM »
Common between RAM, SHIV, BUDDHA, JESUS and GURU NANAK DEV?
Santa- All were born on GOVERNMENT HOLIDAYS!!!!
Vadde log, Vaddiyan gallan.
:D

23
Shayari / "RaMu" ਨੇ ਫਸਾਈ ਹੋਈ ਆ__
« on: February 07, 2011, 06:51:09 AM »
ਜੁੱਤੀ" ਪੈਰਾ ਵਿੱਚ ਪਾਈ ਹੋਈ ਆ___

ਨੀ ਤੂੰ ਐਵੇ ਫਿਰੇ "RoOp"ਦਾ ਮਾਣ ਕਰਦੀ__

ਤੈਥੋ ਖਰੀ ਤਾ ਸਾਡੇ ਬਹੀਏ

"RaMu" ਨੇ ਫਸਾਈ ਹੋਈ ਆ__

24
Jokes Majaak / ਥੱਲੇ ਮੁਰਦੇ ਨੇ
« on: February 07, 2011, 06:49:22 AM »
ਚਾਰ ਅਮਲੀ ਇਕ ਮੁਰਦੇ ਨੂੰ ਚੁਕ ਕੇ ਜਲਦੀ ਜਲਦੀ ਕਬਰਾਂ ਉਤੋਂ ਦੀ ਲੰਘ ਰਹੇ ਸੀ,,
ਕਿਸੇ ਨੇ ਕਿਹਾ ਸ਼ਰਮ ਕਰੋ ਓਏ "ਥੱਲੇ ਮੁਰਦੇ ਨੇ"
ਅਮਲੀ:-ਜੇ ਥੱਲੇ ਮੁਰਦੇ ਨੇ ਤਾਂ ਉਤੇ ਕਿਹੜਾ "ਵਰਲਡ ਕੱਪ" ਚੁਕਿਆ

25
Shayari / iNnoCeNt ਆ ਅਸੀਂ
« on: February 07, 2011, 06:47:14 AM »
iNnoCeNt ਆ ਅਸੀਂ___DiL ਵਾਂਗ ਕੱਚ De ਆ___

GoRRe ਰੰਗ Ch ਜੱਚਦੇ HoNGe ਬਾਣੀਏ, ਬਾਹਮਣ____

Jatta ਦੇ ਪੁੱਤ Ta ਕਣਕਵੰਨੇ e ਜੱਚਦੇ ਆ____

26
Jokes Majaak / Do cheezen
« on: February 07, 2011, 06:41:37 AM »
Ek baat hamesha yaad rakhen......

Do cheezen muqaddar walon ko hi milti hai:

1. Samose k sath zyada Chatni.
2. Dahi bhalle k saath extra Paapri

27
Jokes Majaak / SUPPLY
« on: February 07, 2011, 06:30:57 AM »
Ona di nain naina nal milon di adat c,
thora hass ke sharmon di adat c,
ohna di ehi ada sanu bha gai,
oh app ta BANDRI JI top kr gyi, te "sadi" SUPPLY aa gyi...

28
Jokes Majaak / HERO OF TITANIC
« on: February 07, 2011, 06:29:05 AM »
A Negro died & reached heaven

ANGEL:Who r u?

NEGRO: HERO of TITANIC

Angel was confused & asked to another Angel:
"Abey Titanic DUBA tha ya JALA tha?

29
Jokes Majaak / best friend's advice
« on: February 07, 2011, 06:26:00 AM »
Frnd is who advices U 2study well
but best frnd is 1 who stands at window of exam hall,says oye kinna likhenga

chheti bahar aa Tere Waali ja rahi aa.:-)

30
Shayari / ਕੁੜੀਆਂ ਤਾ 2 ਸੀ ਸੈਟ
« on: February 07, 2011, 06:24:29 AM »
ਕੁੜੀਆਂ ਤਾ 2 ਸੀ ਸੈਟ; ਗੱਲ ਏਦਾਂ ਹੋ ਗਈ,
ਪਹਲੀ ਖਫਾ ਹੋ ਗਈ ਤੇ ਦੂਜੀ ਦਫ਼ਾ ਹੋ ਗਈ...

31
Fun Time / ਤੁਹਾਡਾ ਹੋਣ ਵਾਲਾ ਜੁਆਈ
« on: February 07, 2011, 06:23:08 AM »
ਮਿੱਤਰਾਂ ਨੇ ਕੁੜੀ ੳ set ਕਰਨੀ
ਜਿਹੜੀ ਆਪਨੇ ਘਰਦਿਆਂ ਨੂੰ ਕਿਹੇ
K cell phone ਉੱਤੇ photo ਜੇਹਦੀ ਲਾਈ ਆ ...
oh...ਤੁਹਾਡਾ ਹੋਣ ਵਾਲਾ ਜੁਆਈ ਆ..

32
Jokes Majaak / ਉੱਪਰ ਕਿਹੜਾ ''ਪਾਠ''ਰੱਖਿਆ
« on: February 07, 2011, 06:21:37 AM »
ਇੱਕ ਵਾਰ ਮੈ ਆਪਣੇ ਦੋਸਤਾ ਨਾਲ ਕੋਠੇ ਤੇ ਖੜਾ ਸੜਕ ਤੇ ਜਾਦੀਆ ਕੁੜੀ ਨੂੰ ਦੇਖ ਰਿਹਾ ਸੀ ,
ਐਨੇ ਚ' ਇੱਕ ਸੋਹਣੀ ਕੁੜੀ ਲੱਗੀ ਤੇ ਮੇਰੇ ਤੋ ਬੋਲੇ ਬਗੈਰ ਰਹਿ ਨਹੀ ਹੋਇਆ ,
ਮੈ ਕਿਹਾ ਕਿੱਦਾ ਪਟੌਲਿਆ ਕੀ ਹਾਲ ਆ ਤੇਰਾ-ਕਿੱਧਰ ਨੂੰ ਚੱਲਿਆ,
ਉਹ ਗੁੱਸੇ ਚ' ਆ ਗਈ ਤੇ ਕਹਿਣ ਲੱਗੀ ਆਵਾ ਜੁੱਤੀ ਲਾਹ ਕੇ ਉੱਪਰ,
ਮੈ ਕਿਹਾ ਐਦਾ ਹੀ ਆਜਾ ਉੱਪਰ ਕਿਹੜਾ ''ਪਾਠ''ਰੱਖਿਆ ਆ____

33
Jokes Majaak / Classic examples of students
« on: February 07, 2011, 06:20:23 AM »
Classic example for students of different age groups:-
.
1st to 3rd stndard- hey! I studied evrythng for exam...
.
4th to 6th std- Hey! that Question was very hard so I leave only dat questn...
.
6th to 10th std- hey! read only important questions...
.
11th std- i think four chapters r enough to get pass..
.
12th- kal exam kaunsa hai yaar...
.
Nd in clg
kanjro dass te dende aj paper c.. Mere kol te pen v hai ni.-)

dedicated to all rockng students:-P

34
Jokes Majaak / HAVE A SAFE TRIP..........
« on: February 07, 2011, 06:17:11 AM »
Maalkin- Tu Bina
Kuchh Bataye 3 Din Kaam Per Kyu
Nahi Aayi...
Kaamwali- Mainey Bataya Toh
Tha...
Maalkin- Kab Bataya Tooney,
Jhooth Mat Bol...
...
Kaamwali- Mainey Facebook Per
Status Update Kar Diya Tha
Ki Mai Gaao Ja Rahi Hu. Sahab Ney
Us Per Comment Bhi Kiya Tha
"HAVE A SAFE TRIP"...

35
Jokes Majaak / PANJABI CHANN TE,,,,,,,,
« on: February 07, 2011, 06:14:53 AM »
ਨਾਸਾ ਨੇ 3 ਪੰਜਾਬੀਆ ਨੂ ਚੰਨ ਤੇ ਭੇਜਿਆ______
ਰਾਕਟ ਅਧੇ ਰਸਤੇ ਚੋ ਵਾਪਿਸ ਲੇ ਆਏ_____
ਪੁਛਣ ਤੇ ਪੰਜਾਬੀ ਕਹਿੰਦੇ___,"ਅਜ ਤਾ ਕੰਜਰੋ ਮੱਸਿਆ ਹੈ, ਚੰਨ ਤਾ ਹੋਣਾ ਈ ਨੀ"..

36
Jokes Majaak / SHEELA KI JAWANI
« on: February 04, 2011, 02:21:21 AM »
son lisning 'shiela ki jwani'

Fathr- padh lai kaka, shiela ta paperan to baad v jawaan hi rehni aa..... .

37
Jokes Majaak / kudian layi valentine spl
« on: February 03, 2011, 07:03:11 AM »
Grl valentine day te n shop
Ownr- may i Help u
Grl- muhe aisa card dikhayo jis pe likha ho main sirf tumhe sirf tumhe pyaar karti hu
Ownr- mill geya ji
Grl-2-3 de do

38
Jokes Majaak / ਮੋਟਰ ਆਲਾ ਬਾਗ
« on: January 22, 2011, 07:13:27 AM »
  ਕਹਿੰਦੀ ਹਮਾਰੇ ਚੰਡ੍ਹੀਗੜ ਕਾ ਰੋਜ ਗਾਰਡਨ ਤੁਮਾਰੇ ਮੋਟਰ ਕੇ ਬਾਗ ਸੇ ਬੜੀਆ ਹੈ _____

ਸੁਣ ਕੁੜੀਏ ਗਾਰਡਨ ਤੇਰੇ ਬਾਪੂ ਦਾ ਨੀ ਮੋਟਰ ਆਲਾ ਬਾਗ ਸਾਡੀ ਜੱਦੀ ਜਮੀਨ ਚ੍ਹ ਆ_____

39
Shayari / Chad dila khayal ohda
« on: January 21, 2011, 07:14:56 AM »
Chad dila khayal ohda, Aaj kiti jinhe gal v nahi
wada karke jo nahi aya, uhne auna dila kal v nahi,
ki tod nibaungi yaarian oh jehre yaad karde 1 pal v nahi..!!!!

40
Shayari / yaaaaad
« on: January 21, 2011, 07:12:53 AM »
zindagi vich tenu hamesha yaad rakhange.
Tere naal guzre pal aabaad rakhange,
je tusi bhul vi gaye ta koi gal nahi
asi tuhadi es bhul nu vi yaad rakhange

Pages: 1 [2] 3 4 5 6 7 ... 11