April 27, 2024, 11:43:49 AM

Show Posts

This section allows you to view all posts made by this member. Note that you can only see posts made in areas you currently have access to.


Messages - Pυηנαвι Sιηgн Sσσямα

Pages: 1 ... 42 43 44 45 46 [47]
921
Shayari / Re: shayari posted by ~PunjabiKudi~
« on: December 26, 2007, 03:48:05 PM »
ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ,
ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ,
ਕੁੱਛ ਉਸਾਰਨ ਦਾ ਹੁਨਰ ਸਿੱਖ ਲੈ ਤੂੰ ਵੀ,
ਖਿਲਰੇ ਤੀਲਿਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ,
ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰੁਚ ਦੀਆਂ
ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,
ਪੱੜ ਲੈਆ ਕਰ ਚਾਰ ਅੱਖਰ ਪੌਥੀ ਦੇ ਵੀ
ਰੁਸੇ ਰੱਬ ਨੂੰ ਬੰਦਿਆ ਕਦੇ ਮਨਾਉਣਾਂ ਪੈਂਦਾ ਹੈ,
ਤਕਦੀਰਾਂ ਕੇ ਪੈਡੇ ਬੜੇ ਅਜੀਬ ਨੇ,
ਗਮਾ ਦੀ ਪੰਡ ਹੇਠ ਵੀ ਮੁਸਕਾਉਣਾ ਪੈਂਦਾ ਹੈ....

Pages: 1 ... 42 43 44 45 46 [47]