May 09, 2024, 09:43:00 PM

Show Posts

This section allows you to view all posts made by this member. Note that you can only see posts made in areas you currently have access to.


Messages - Pυηנαвι Sιηgн Sσσямα

Pages: 1 ... 41 42 43 44 45 [46] 47
901
Shayari / Re: NaNgE pAeR nA aAwIn....
« on: June 25, 2008, 09:47:40 PM »
sachiii udheekkkkkk
udeek te mout naal v buri hai
udeek vich te naa chain awe naa mout aweee

bas sajan da hi har waqt cheeta awe

902
Jokes Majaak / translation of poems in punjabi ahhhaa
« on: June 25, 2008, 08:30:00 PM »
poems translated
- Original:
'Pussy cat Pussy cat, where have you been?'
'I have been to London to see the Queen'
'Pussy cat Pussy cat what did you there?'
'I frightened a little mouse under the chair!'

Punjabi Translation:
'Mano Billi, Mano Billi, kithe gai si?'
'Rani Ji nu milan main vilayat gai si'
'Ki chan chareya tu othe ja ke?'
'Ghar wapis aa gai main chuhe kha ke!'

II - Original
'Baa Baa Black sheep have you any wool?'
'Yes sir, yes sir, three bags full
One for the master, one for the dame, And one for the
little boy who lives
down the lane.'

Punjabi Translation:
'Kali Bhed, Kali Bhed, hai kucch unn?'
'Haan bhai,Haan bhai, Tin pandan gin, Ek tere waste,
ek teri woti lai Ek us
munde lai jehra khara raste'.

III - Original
Humphty Dumphty sat on a wall,
Humphty Dumphty had a great fall,
All the kings' horses, all the kings' men Couldn't put
Humphty Dumphty
together again

Punjabi Translation:
Baba Karnail Singh baitha si Dukaan te'
Baba Karnail Singh diggya dhadam se, Pind de log phir
aa ke kehan lagge,
Baba Karnail Singh te gaya hun kaam se.

903
Shayari / Bewafai de naam kujh satraan-dosto, zaroor padheo.
« on: June 25, 2008, 08:27:09 PM »

Hanjuan de paani che terian sugaatan rodh dittian...

Jad vekhde saan sufne khulliyan akhaan naal tere,
sadiyaan to lammiyan oh raatan rodh dittian...

Jad guache rehnde saan tere khyallan che saara-saara din,
ishq diyan hoyian oh barsaatan rodh dittian...

Teri shahad jehi boli sunan layi jeene saan kade,
ajj ohi sab mitthiyaan baatan rodh dittian...

Jad pippal de hethan behnde saan shaaman nuu,
luk-luka ke kittian oh mulaakaatan rodh dittian...

Tun saanu chaddiya,hun tenu bhulnaa chahaunde haan,
es layi ose khaare paani che terian yaadan v rodh dittian...

904
Shayari / Re: PaTa nAi Dil...........
« on: June 25, 2008, 08:10:08 PM »
eh gal te sachii a

905
Shayari / Re: PaTa nAi Dil...........
« on: June 25, 2008, 06:51:31 PM »
sohni syeri chori kitti a huhaaaaa

906
hor yaar mari gal hai.sikh da hamesha dhaka hunda............need to raise a voice against thiss
india di government nu puchna chiada

907
Shayari / Re: shayari posted by ~PunjabiKudi~
« on: June 25, 2008, 06:40:56 PM »
100% sachii gal likhi a.....
eh ho v raha hai...j is tera eh chalda raha ta 1 din punjabi culture nahi rahena duniya te sad;>

908
Shayari / Re: ਬਚਪਨ ਦੇ ਦਿਨ
« on: June 25, 2008, 06:38:52 PM »
bacphan di din sachiii bohat sohne c

dadddy daddy khende c..bohat shoke rehende c.....
naa c fiker koi paise thale da...bappu di wallet vicho khad de c...
hun pata laggda kiwe kamie jande a

909
Shayari / Re: ArMaAn............
« on: June 25, 2008, 06:36:05 PM »
sohna likhia a...........

910
Shayari / Re: PaIgAaM..........
« on: June 25, 2008, 06:35:08 PM »
sachiii yaar mera ta par k rohna hi niklia ayia

911
Shayari / Re: gal kardi Mitti Punjab Di
« on: June 25, 2008, 06:33:26 PM »
jotty te har post vich apna hi kujh likh janda...post da matlab hi change kar janda

912
Shayari / ਬਾਬਾ ਬੁੱਲੇ ਸ਼ਾਹ-ਕਲਾਮ
« on: June 25, 2008, 01:02:00 AM »
ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਜੁੰਮੇ ਪਡ਼ ਆਈਏ
ਗੰਗਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਗੋਤੇ ਖਾਈਏ
ਗਯਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਪੰਡ ਪਡ਼ ਆਈਏ
ਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,ਜਦੋਂ ਮੈੰ ਨੂੰ ਦਿਲੋਂ ਗਵਾਈਏ..

913
Shayari / Re: gal kardi Mitti Punjab Di
« on: June 25, 2008, 12:43:27 AM »
wahhhh 22 bohat sohna eh

914
Shayari / ਤੇਰੀ ਯਾਦ
« on: January 31, 2008, 09:40:49 PM »
ਹੱਥੀ ਕਰਕੇ ਆਪ ਕੰਗਾਲ ਕੁੜੀਏ,
ਪੁੱਛਦੀ ਏਨ ਸਾਡਾ ਹਾਲ ਕੁੜੀਏ.......
'ਤੈਨੂੰ' ਕੀ ਦੱਸੀਏ ਜਿੰਦਗੀ ਸਾਡੀ ਕਿੰਝ ਰਹੀ ਏ ਬੀਤ ਕੁੜੀਏ,
ਇੱਕ ਆਉਂਦੀ ਤੇਰੀ ਯਾਦ ਬੜੀ........ਬਾਕੀ ਤਾਂ ਸੱਭ ਕੁੱਝ ਠੀਕ ਕੁੜੀਏ..

'ਤੂੰ' ਦਿਲ ਮੇਰੇ ਚੱ ਵੱਸ ਗਈ ਏਨ[/color],
'ਤੈਨੂੰ' ਕਿਦਾਂ ਦਿਲ ਚੋਂ ਬਾਹਰ ਕਰਾਂ......
ਕਈ ਸਾਲ ਹੋ ਗਏ ਭਾਵੇਂ ਵਿਛੜਿਆਂ ਨੂੰ,
'ਮੈਂ 'ਅੱਜ ਵੀ 'ਤੈਨੂੰ' ਪਿਆਰ ਕਰਾਂ......
'ਮੈਂ 'ਅੱਜ ਵੀ 'ਤੈਨੂੰ' ਚਾਹੁੰਦਾ ਹਾਂ,
ਅੱਜ ਵੀ 'ਤੇਰੀ' ਓਡੀਕ ਕੁੜੀਏ................ਇੱਕ ਆਓਂਦੀ 'ਤੇਰੀ' ਯਾਦ ਬੜੀ.

'ਮੈਨੂੰ' ਹਰ ਇੱਕ ਗੱਲ ਹੇ ਯਾਦ ਤੇਰੀ,
ਗੱਲਾਂ ਵਿੱਚ ਪਿਆਰ ਜਤਾਵਣ ਦੀ.......
"ਮੈਂ ਤੇਰੀ ਹਾਂ ਬਸ ਤੇਰੀ ਵੇ",
.ਗੱਲ ਗੱਲ ਤੇ ਸੌਹਾਂ ਖਾਵਣ ਦੀ.....
ਜਿਸ ਦਿਨ ਸੀ ਆਪਾਂ ਵਿਛੜੇ ਨੀ,
'ਮੈਨੂੰ' ਅੱਜ ਵੀ ਯਾਦ ਤਰੀਕ ਕੁੜੀਏ........ਇੱਕ ਆਓਂਦੀ ਤੇਰੀ ਯਾਦ ਬੜੀ.

ਕੁੱਝ ਜਿੰਦਗੀ ਖਾ ਲਈ 'ਤੂੰ' ਸਾਡੀ,
ਕੁੱਝ ਖਾ ਲੈਣੀ ਏ ਗੀਤਾਂ ਨੇ......
"ਅਮਨ" ਵਾਲਿਆਂ ਦਾ ਦਿਲ ਤੂੰ ਲੁਟਿਆ,
ਤੇਰੀਆਂ ਮਾੜੀਆਂ ਨਿਤਾਂ ਨੇ......
ਇੱਕ ਤੇਰੇ ਨਾਲ ਸੀ ਸਾਡੀ ਤਾਂ,
ਉੰਝ "ਜੱਸੀ" ਨਾਲ ਪ੍ਰੀਤ ਕੁੜੀਏ.......
ਇੱਕ ਆਉਂਦੀ ਤੇਰੀ ਯਾਦ ਬੜੀ........ਬਾਕੀ ਤਾਂ ਸੱਭ ਕੁੱਝ ਠੀਕ ਕੁੜੀਏ

915
Shayari / khat tera
« on: January 23, 2008, 09:18:37 PM »
[flash=200,20iko khat tera sanu sochan vich pa gaya,
vareyan to baad tenu saada cheta kiven aa gaya?

jadon si tu dil vich,
siga vaang rog ve,
sataunda siga sanu tera bada hi vijog ve,
tere jaan wala jhora vaang kaane de suka gaya,
vareyan to baad................

college de din yaad dittian saugattan ve,
viah k le javanga yaad sab baatan ve,
samae da ve gerh sanu kinna badla gaya,
vareyan to baad................

ve pardesian de palle hundian ne majboorian,
ehi gallan "burahh..." pa jandian ne durian,
sad dil sanu si eh gallan samjha gaya,
vareyan to baad .................
0][/flash]

by- burahh...

916
Shayari / ਯਾਰ
« on: January 14, 2008, 02:40:57 PM »
ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ,
ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ
ਯਾਰ ਹੋਣ ਭਾਂਵੇ ਹੋਣ ਥੋੜੇ,
ਪਰ ਹੋਣ ਨੇੜੇ ਦਿਲ ਦੇ
ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ,
ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ
ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,
ਪਰ ਹੋਣ ਨੇੜੇ ਦਿਲ ਦੇ
ਮਤਲ਼ਬ ਖੋਰ ਜਦੋਂ ਲਾਓਣ ਯਾਰੀਆਂ,
ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ
ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,
ਪਰ ਹੋਣ ਨੇੜੇ ਦਿਲ ਦੇ
ਯਾਰ ਹੁੰਦੇ ਖੁਦਾ ਵਰਗੇ,
ਓਸ ਰੱਬ ਦੇ ਫਕੀਰ ਦੀ ਦੁਆ ਵਰਗੇ
ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,
ਪਰ ਹੋਣ ਨੇੜੇ ਦਿਲ ਦੇ

by- burahh...

917
Shayari / KUCH KUCH PAGHAL HOTAY HAIN
« on: January 14, 2008, 02:35:53 PM »
                        :wacko:
Pyar k Deep Jalanay walay , KUCH KUCH PAGHAL HOTAY HAINPyar k Deep Jalanay walay , KUCH KUCH PAGHAL HOTAY HAIN
Apni Jaan se Janay walay ,KUCH KUCH PAGHAL HOTAY HAIN
Hijar kay gehraay zakham milay to mujh ko yeh Ehsas hoa
Pagal ko samjhanay walay , KUCH KUCH PAGHAL HOTAY HAIN
jaan se pyaray Logoon se bhi kuch kuch parda laazim hay
Saari Baat Batanay walay , KUCH KUCH PAGHAL HOTAY HAIN
Us kay ishq main bheeg kay hum ko yeh ehsas hoa
Dil ki Baat main Aanay walay , KUCH KUCH PAGHAL HOTAY HAIN
Apni Jaan se Janay walay ,KUCH KUCH PAGHAL HOTAY HAIN
Hijar kay gehraay zakham milay to mujh ko yeh Ehsas hoa
Pagal ko samjhanay walay , KUCH KUCH PAGHAL HOTAY HAIN
jaan se pyaray Logoon se bhi kuch kuch parda laazim hay
Saari Baat Batanay walay , KUCH KUCH PAGHAL HOTAY HAIN
Us kay ishq main bheeg kay hum ko yeh ehsas hoa
Dil ki Baat main Aanay walay , KUCH KUCH PAGHAL HOTAY HAIN

918
Shayari / ਹੁਣ ਤੇਰੀ ਯਾਦ
« on: January 14, 2008, 02:17:23 PM »
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ.
ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ,
ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ.
ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ.
ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ,
ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ.
ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ,
ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ.
ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ,
ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ 'ਚ ਨਾ ਹੋਵਾਂਗਾ ਮੈਂ.

919
  
hih n1n n1n n1n n1n n1n n1n hih


ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ
ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
ਰੋਕੋ ਵੇ ਰੋ ਮੇਰੇ ਰਹਿਨੁਮਾਓ
ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ
ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ
ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ
ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ
ਹੋਟਲ ਦੇ ਬੇਲੇ 'ਚ ਚੂਰੀ ਖਵਾ ਕੇ
ਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈ
ਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀ
ਤੀਆਂ ਤਿੰਝ੍ਰਣਾ 'ਚ ਹਸਦੀ ਜਵਾਨੀ
ਪੱਛਮ ਦੀ ਫੈਸ਼ਨਪ੍ਰਸਤੀ ਪੈ ਕੈ
ਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈ...!! Jas ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ
ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
ਰੋਕੋ ਵੇ ਰੋ ਮੇਰੇ ਰਹਿਨੁਮਾਓ
ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ
ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ
ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ
ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ
ਹੋਟਲ ਦੇ ਬੇਲੇ 'ਚ ਚੂਰੀ ਖਵਾ ਕੇ
ਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈ
ਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀ
ਤੀਆਂ ਤਿੰਝ੍ਰਣਾ 'ਚ ਹਸਦੀ ਜਵਾਨੀ
ਪੱਛਮ ਦੀ ਫੈਸ਼ਨਪ੍ਰਸਤੀ ਪੈ ਕੈ
ਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈ...!! ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ
ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
ਰੋਕੋ ਵੇ ਰੋ ਮੇਰੇ ਰਹਿਨੁਮਾਓ
ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ
ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ
ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ
ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ
ਹੋਟਲ ਦੇ ਬੇਲੇ
by- burahhhhhhhhhhhhh...........

920
Shayari / je kade mera yaar mil jaye.........................
« on: January 11, 2008, 11:13:20 PM »
hih  n1n  hih
Uhda ban ban fira parchavan
Je kadi mera yaar mil jaye

Uhde rahwan vich akhian vichavan
Je kadi mera yaar mil jaye

Lage dil utte zakhm dikhavan
je kade mera yaar mil jaye

Uhde pyar da main jappan sarnawa
Je kade mera yaar mil jaye

na hi boliya te na hi mere ton rusya
allah jane mahi kiven mere ton rusya

Uhde pairan di main dhool ban javan
Je kadi mera yaar mil jaye

by-burahhhhhhhh....

Pages: 1 ... 41 42 43 44 45 [46] 47