May 10, 2024, 02:44:58 PM

Show Posts

This section allows you to view all posts made by this member. Note that you can only see posts made in areas you currently have access to.


Messages - Pυηנαвι Sιηgн Sσσямα

Pages: 1 ... 38 39 40 41 42 [43] 44 45 46 47
841
Shayari / Re: kya????
« on: September 02, 2008, 08:17:33 PM »
Koi tum say puuchay Kaun huun mein?...
tum keh dena koi khaas nahi ...
ik dost hai kacha pakka sa
ik jhuuth hai aadha sacha sa....
jazbaat ko dhaanpay ik pardah
bas ik bahana achha sa ....
jeevan ka aisa saathi hai
jo duur ho kar pass nahi.....
koi tum say poochay KOUn HUn MEIn
tum keh Dena KOI KHAAS nAHI !!

842
Shayari / kya????
« on: September 02, 2008, 08:15:58 PM »
Manzile Bhi Uski Thi,
Raasta Bhi Uska Tha,
Ik Main Akela Tha,
Kafila Bhi Uska Tha,
Sath-Sath Chalne Ki Soch Bhi Uski Thi,
Phir Rasta Badalne Ka Faisla Bhi Uska Tha,
Aaj Kyon Akela Hoon,
Dil Sawaal Karta Hai,
Log To Uske The,
Kya Khuda Bhi Uska Tha......

843
Shayari / .........Pyar.........
« on: September 02, 2008, 08:11:05 PM »
Advice:
mat karo koi wada jise tum nibha na sako,
mat chaho use jise tum pa na sako,
pyar kahan kisi ka poora hota hai,
iska to pehla shabd hi adhoora hota hai


Answer:
mana ki pyaar ka pehla akshar adhura hai,
lekin 'p' ko nikal do to yaar rah jata hai
aur aap jaisa yaar ho
to zindagi se bhi pyar ho jata hai

844
Funny Videos / babbu mann -swearing on stage.( Live)
« on: September 02, 2008, 07:50:59 PM »
[url=http://www.youtube.com/watch?v=NX4rWLeTDWM

845
Funny Videos / BaBBu Mann MaKinG Roti In PU
« on: September 02, 2008, 07:45:12 PM »
[url=http://www.youtube.com/watch?v=ki23c1tfclQ

846
Knowledge / Re: question of the day
« on: September 02, 2008, 07:41:10 PM »
a yaar kudi v na aukhe aukhe sawal puch di a koi easy v puch la gareeba di knownledge jinna

847
Knowledge / Re: question of the day
« on: August 29, 2008, 08:21:46 PM »
5-10 k hoan gye hi bhi

848
ਮੇਰੇ ਸ਼ੇਅਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ,
ਇਹ ਤਾਂ ਓਹ ਝੱਲੀ ਕਲਮ ਏ ਜਿਹੜੀ ਕਿਸੇ ਲਈ ਰੋਈ ਏ,
ਓਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋਂ,
ਕਿਉਂ ਕਿ ਓਹ ਹੁਣ ਵੀ ਓਹਦੇ ਅੰਦਰ ਸਾਹ ਬਣ ਸਮੋਈ ਏ,
ਮੇਰੀ ਕਹਾਣੀ ਤਾਂ ਕੁਝ ਹੋਰ ਹੀ ਏ,
ਮੈਥੋਂ ਦੂਰ ਹੋ ਕੇ ਤਾਂ ਇੱਕ ਝੱਲੀ ਬਹੁਤ ਰੋਈ ਏ,
ਮੈਂ ਕੀ ਮੱਲਮ ਲਾਵਾਂਗਾ ਕਿਸੇ ਦਿਆਂ ਜਖਮਾਂ ਤੇ,
ਮੇਰੇ ਜਖਮਾਂ ਨੂੰ ਤਾਂ ਆਪ ਨੀ ਕੋਈ ਪੱਟੀ ਨਸੀਬ ਹੋਈ ਏ,
ਮੈਂ ਅਕਸਰ ਆਪਣੇ ਹੱਥਾਂ ਦੀਆਂ ਲਕੀਰਾਂ ਗੌਰ ਨਾਲ ਵੇਖਦਾ ਏ,
ਓਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਹੋਈ ਏ.

849
Shayari / ਕੈਸੀਆਂ ਹਵਾਵਾਂ..........
« on: August 28, 2008, 09:07:33 PM »
ਰੋਜ਼ੀ ਰੋਟੀ ਖਾਤਿਰ ਵਿਦੇਸ਼ ਦੀਆਂ ਰਾਹਾਂ ਵੱਲੀਆਂ,
ਇਹ ਕੈਸੀਆਂ ਹਵਾਵਾਂ ਮੇਰੇ ਵਤਨਾਂ ਚ ਚੱਲੀਆਂ..

ਸੁੰਨੇ ਪਏ ਵੇਹੜ੍ਹੇ,ਤੇ ਦਿਸੇ ਹਰ ਪਾਸੇ ਹਨੇਰ,
ਸੱਥ ਦੀਆਂ ਰੌਣਕਾਂ,ਉਜਾੜਾਂ ਨੇ ਹੈ ਮੱਲੀਆਂ..

ਉਮਰਾਂ ਦੇ ਹਾਣੀ,ਸਾਥ ਛੱਡ ਗਏ ਪਲਾਂ ਚ,
ਮਿਟ ਗਈਆਂ ਪੈੜ੍ਹਾਂ,ਹੋਈਆਂ ਰਾਹਾਂ ਕੱਲੀਆਂ..

ਆਵੇ ਤੇਰੀ ਯਾਦ ਵੀਰਾ,ਭੈਣਾਂ ਕਹਿੰਦੀਆਂ,
ਅੱਜ ਰਖੜੀ ਦੇ ਦਿਨ ਅਸਾਂ ਹੋਈਆਂ ਕੱਲੀਆਂ...

ਇੰਤਜ਼ਾਰ ਵਿਚ ਉਮਰਾਂ ਦੀ ਸ਼ਾਮ ਪੈ ਗਈ,
ਤੱਕ ਤੱਕ ਰਾਹਵਾਂ,ਮਾਵਾਂ ਹੋਈਆਂ ਝੱਲੀਆਂ..

ਹੈ ਅੱਗ ਦਾ ਵੀ ਲਾਂਬੂ,ਬਸ ਕਮੀ ਪੁੱਤ ਦੀ,
ਬਾਪੂ ਉੱਤੇ ਆਸਮਾਨ,ਹੇਠਾਂ ਲੱਕੜਾਂ ਦੀਆਂ ਬੱਲੀਆਂ..

ਕੌਣ ਕਰੇਗਾ ਫ਼ੇਰ ਮਾਣ ਕੋਈ ਆਪਣੇ ਪੰਜਾਬ ਉੱਤੇ,
ਜੇ ਨਾ ਗਈਆਂ ਇਹ ਹਵਾਵਾਂ ਠੱਲੀਆਂ

850
Gup Shup / Re: HaPpPyYy Birhthday ravi gillll
« on: August 28, 2008, 09:04:51 PM »
happy bday ravi gill

851
Knowledge / Re: question of the day
« on: August 28, 2008, 08:06:04 PM »
no idea yaar

852
Shayari / ***mirza galib di shyeri***
« on: August 26, 2008, 01:52:16 AM »
-ab tou yeh hukm nahi.n k tera naam bhi loun
itna be-chaien dil ko baar baar hum nay kiyaa

teray naam ko hateli per sajaa kar rakhaa
Is intazaar mei'n kis kis se pyaar ham ne kiyaa


-ab tou yeh hukm nahi.n k tera naam bhi loun
itna be-chaien dil ko baar baar hum nay kiyaa

teray naam ko hateli per sajaa kar rakhaa
Is intazaar mei'n kis kis se pyaar ham ne kiyaa



- Ishq ne Ghalib nikamma kar diya
Varna hum bhi aadmi the kaam ke.

-Zehar Kar Chuka Tha Mera Kaam
Tujh Ko Kisnay Kaha Kay Ho Badnam

Mai'h Hi Phir Kyun Na Mai Piye Jaoun
Ghum Say Jab Hogaii Ho Zeest Haram

-lazim tha ke dekho mera rasta koi din aur
tanha gai keun ab raho tanha koi din aur

jaatey huey kehtey ho qayamat ko milein ge
kia khoob qayamat ka hai goya koi din aur


-hazaaron Khwaahishen aisii ki har Khwaaish pe dam nikle...
bahut nikle mere armaaN lekin phir bhii kam nikle

nikalanaa Khuld se aadam kaa sunte aaye hain lekin...
bahut be-aabaruu hokar tere kuuche se ham nikale...

muhabbat me nahin hai farq jiine aur marne kaa
usii ko dekh kar jiite hain jis kaafir pe dam nikle..

Khuda ke vaste parda na Kabe se utha jalim,
kahin aisa na ho yaha bhi wohi Kafir sanam nikle....

Kahan Maykhane ka darwaza "Ghalib" aur kaha Waiz...
Par itna jante hain, kal woh jata tha ki hum nikle.....

853
Shayari / Re: Ek Diya Phir Bhi Hawaaon Main Jala Rakhain Gain
« on: August 26, 2008, 01:42:25 AM »
A gunah kar kuch aisa gunah,
ki her gunah ,gunah ho jaaye,
gunah hokar bhi, gunah na ho,
aisa yeh gunah ho jaaye.

A mohabbat , kar kuch is tarah mohabbat,
ki mohabbat ko bhi tujh se, mohabbat ho jaaye,
mohabbat bepanha karke bhi, mahabbat kabhi kam na ho,
aise yeh mohabbat ho jaaye.

nice work nadeem 22

854
Knowledge / Re: question of the day
« on: August 25, 2008, 09:51:33 PM »
sorry yaar hun chalo is nu chad denne a hun easy pa denna
vase answer a c-
'Dastanboo' was published three times in Ghalib's life.

1. Matbaa Mufeed Khalaiq, Aagra, Novenber 1958
2. Matbaa Literary Society, Rohail KhanD, Barelli' 1865
3. Kuliyaat-e-Nasar-e-Ghalib, Lakhnow, January, 1868

chalo agla sawal a
its related marriage registration in court.
hun e daso k sikh marriage act kheri country vich lagu hai?


855
Shayari / Re: saja denge
« on: August 25, 2008, 09:18:56 PM »
Meri hik te jad sir taardhi c,
Tu so so Sajde kardi c,
Mere dil de wich kuj armman c,
Har Armman te tu mardi c,
Tenu dukh main dite lakha war,
Har dukh tu mera jardi c

856
Shayari / Re: ਪਿਆਰ.......
« on: August 25, 2008, 09:14:25 PM »
ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ.

857
Fun Time / Re: na kudi fasdi na visa lagda
« on: August 25, 2008, 09:11:46 PM »
huhhaaaaaa oye yaar rakshasa da naam de ditta vicharia nu
o ta ehne intelligent bande a,dekho kinna sharp brain a vicharia da.pure love guru neh.huhhaaaa

vasse pata nahi j a cheez kam kardia hun mein labh raha ehna bandia nu , fir pucha ga ki ohna neh a tips follow kittia k nahi. hih hih

858
Knowledge / Re: question of the day
« on: August 25, 2008, 12:03:10 AM »
Ghalib's prose book 'Dastanboo'

'Dastanaboo' is a masterpiece in all aspects whether it is language, structure or content. Ghalib has written this book in the form of a journal(rooz-namcha) in the year 1857. This book was written in Persian language. And from that time, neither Ghalib nor any other person in all indo-pak region has used such language in any other book.

'Dastanboo' was published three times in Ghalib's life.
hun dasso k dastanboo  kheri years vich publish hoyi hai?
remember 3 time publish hoyi te 3 years

859
Shayari / Re: ਪਿਆਰ.......
« on: August 24, 2008, 11:44:42 PM »
ਮੇਰਾ ਹਰ ਦਿਨ ਤਨਹਾ ਤੇ
ਸ਼ਾਮ ਉਦਾਸ ਹੁੰਦੀ ਏ,
ਦਿਨੇ ਲੋਕਾਂ ਦੇ ਤਾਅਨੇ ਤੇ
ਸ਼ਾਮੀ ਤੇਰੀ ਯਾਦ ਹੁੰਦੀ ਏ,
ਕਦੇ ਪੁੱਛ ਗਿੱਛ ਨਹੀਂ ਸੀ ਮੇਰੀ
ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ,
ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ..
ਪੀ ਕੇ ਜਿਗਰ ਦਾ ਖੂਨ ਸੱਜਣਾਂ
ਮੁਹੱਬਤ ਜਵਾਨ ਹੁੰਦੀ ਏ,
ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ
ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ।

860
Shayari / Re: ਪਿਆਰ.......
« on: August 24, 2008, 11:43:48 PM »
ਤਕਦੀਰ ਤਾਂ ਆਪਣੀ ਸੌਕਣ ਸੀ,
ਤਦਬੀਰਾਂ ਸਾਥੋਂ ਨਾਂ ਹੋਈਆਂ,
ਨਾਂ ਝੰਗ ਛੁਟਿਆ ਨਾਂ ਕੰਨ ਪਾਟੇ,
ਝੁੰਡ ਲੰਘ ਗਿਆ ਇੰਝ ਹੀਰਾਂ ਦਾ,
ਕੀ ਪੁੱਛਦੇ ਉਂ ਹਾਲ ਫਕੀਰਾਂ ਦਾ.....
ਸਾਨੂੰ ਲੱਖਾਂ ਦਾ ਤਨ ਲੱਭ ਗਿਆ,
ਪਰ ਇੱਕ ਦਾ ਮਨ ਬੀ ਨਾਂ ਮੀਲਿਆ,
ਕਿਆ ਲਿਖਿਆ ਕਿਸੇ ਮੁੱਕਦਰ ਸੀ,
ਹੱਥਾਂ ਦੀਆਂ ਚਾਰ ਲਕੀਰਾਂ ਦਾ,
ਕੀ ਪੁੱਛਦੇ ਉਂ ਹਾਲ ਫਕੀਰਾਂ ਦਾ.....

Pages: 1 ... 38 39 40 41 42 [43] 44 45 46 47