April 26, 2024, 06:01:18 PM

Show Posts

This section allows you to view all posts made by this member. Note that you can only see posts made in areas you currently have access to.


Topics - bibamunda

Pages: 1 ... 16 17 18 19 20 [21]
401
Jokes Majaak / Commenta ਦੀ ਥੋੜ ਨੀ
« on: June 10, 2011, 01:53:02 PM »
ਬਾਰੀ ਬਰਸੀ ਖਟਨ ਗਿਆ ਸੀ....ਖੱਟ ਕੇ ਲਿਆਂਦੀ ਮੋਰਨੀ....
.ਬੋਲੀ ਆਪ ਪਾਉ "copy" ,,"paste" ਕਰਨ ਦੀ ਮੈਨੂੰ ਲੋੜ ਨੀ
ਕੋਈ....like ਕਰਦਾ ਕਰੇ,ਜੇ ਨੀ ਕਰਦਾ ਤੇ ਖੂਹ ਚ ਮਰੇ.....
ਕਿਸੇ ਨੂੰ ਧੱਕੇ ਨਾਲ comment ਕਰਨ ਦੀ ਲੋੜ ਨੀ.....
ਜੇ ਕੁੜੀਏ Post ਚੰਗੀ ਲੱਗਦੀ ਤਾਂ ਕਰ.....ਨੀ ਤੇ ਮੈਨੂੰ ਤੇਰੇ
ਵਰਗੀਆਂ ਦੇ..... Commenta ਦੀ ਥੋੜ ਨੀ.. :superhappy:

402
Jokes Majaak / ਨੰਬਰ ਬੀਜੀ
« on: June 10, 2011, 01:50:43 PM »
ਸਾਰੀ ਰਾਤ ਅਸੀਂ ਨੰਬਰ ਤੇਰਾ ਲਾਉਂਦੇ ਰਹੇ ''
ਕਸਟਮਰ ਵਾਲੇ ਹੋਰ ਹੂ ਕਹਾਨੀ ਪਾਉਂਦੇ ਰਹ੍ਹੇ ''
ਕੰਪਿਊਟਰ ਵਾਲੀ ਬੀਬੀ ਕੇਹੰਦੀ ''
ਸਜ੍ਜਨ ਤੁਹਾਡੇ ਕਿਸੇ ਹੋਰ ਨਾਲ ਬੀਜੀ ਨੇ
ਅਸੀਂ ਰੇਡਾਇਲ ਤੇ ਰੇਡਾਇਲ ਬਟਨ ਦਬੋੰਦੇ ਰਹੇ ''
ਸਵੇਰੇ ਹੋੰਨ ਨੂ ਆ ਗਯੀ ਤੇ ਨੰਬਰ ਬੀਜੀ ਸੀ ਹੁਣ ਵੀ'
ਸਵੇਰੇ ਹੋਯੀ ਮੁਲਾਕਾਤ ਜਦੋਂ ਇਲ੍ਜ਼ਾਮ ਏਕ ਦੂਜੇ ਤੇ ਲੋਂਦੇ ਰਹੇ ''
ਗੁੱਸੇ ਵਿਚ ਕਾਲ ਰਜਿਸਟਰ ਚੇਕ ਕੀਤਾ ਤੇ ਪਤਾ ਲੱਗਾ ''
ਅਸੀਂ ਏਕ ਦੂਜੇ ਦਾ ਇੱਕੋ ਟਾਈਮ ਤੇ ਨੰਬਰ ਮਿਲੋੰਦੇ ਰਹੇ

403
Gup Shup / oN tHe spOt
« on: June 10, 2011, 01:46:29 PM »
ਯਾਰੀ ਮਰਦੇ ਦਮ ਤੱਕ ਨਿਭਾਈਏ ਸਾਥ ਕਦੇ ਨਈ ਛੱਡੀਦਾ___ ਜੇ ਕੋਈ ਕਰਜੇ ਉਂਗਲ yarra ਵੱਲ ,ਕੰਡਾ "oN tHe spOt " ਕੱਢੀਦਾ.......!! :hehe:

404
Fun Time / english course
« on: June 10, 2011, 01:44:12 PM »
ਓਹ kiss kiss

ਲਿਖਦੀ ਰਹੀ ਮੈ kick kick ਪੜਦਾ ਰਿਹਾ..

ਓਹ Love love ਲਿਖਦੀ ਰਹੀ ... ਮੈ luck

luck ਪੜਦਾ ਰਿਹਾ ... ਓਹ ਵਿਆਹ ਕਰਾ ਕੇ

ਚਲੀ ਗਈ .... ਮੈ english course

ਕਰਦਾ ਰਿਹਾ.«lol»

405
Jokes Majaak / ਪੇਪਰਾ ਦਾ ਵੇਲਾ
« on: June 10, 2011, 01:42:06 PM »
ਕੀਤੀ ਨੀ ਪੜ੍ਹਾਈ ਫਿਰ ਆਏਆ ਪੇਪਰਾ ਦਾ ਵੇਲਾ, ਪੇਪਰ ਵਾਲੀ ਰਾਤ ਪੜ੍ਹਦੇਆ ਨੁੰ ਹੋ ਗੇਆ ਕੁਵੇਲਾ, ਰਾਤ ੨ ਵਜੇ ਤਕ ਪੜ੍ਹ ਕੇ ਸਾਰਾ ਸਿਲਬਸ ਮੁਕਾ ਤਾ, ਪੇਪਰ ਵਿਚ 3 ਘੰਟੇਆ ਦਾ ਵੇਲਾ ਫਿਰ ਸੋਂ ਕੇ ਲੰਘਾ ਤਾ..

406
Jokes Majaak / ਹੁਸਨ
« on: June 10, 2011, 01:39:42 PM »
ਇਕ ਹਾਥੀ ਤਲਵਾਰ ਚੁੱਕੀ ਜਾਂਦਾ ਸੀ,
ਕੀੜੀ ਨੂੰ ਵੇਖ ਕੇ ਓਸਨੇ ਤਲਵਾਰ ਸੁੱਟ ਦਿੱਤੀ,
ਕੀੜੀ : ਤੂੰ ਤਲਵਾਰ ਕਿਓਂ ਸੁੱਟ ਦਿੱਤੀ..?
ਹਾਥੀ : " ਤਕ ਕੇ ਤੇਰਾ ਹੁਸਨ ਗੋਰੀਏ ਹਥੋਂ ਹਥਿਆਰ ਗਾਏ....!''...lolzzzxx

407
Shayari / ਸਾਂਈ
« on: June 10, 2011, 01:33:44 PM »
"ਸਾਂਈ ਅੱਜ ਤੂੰ ਆਪਣਾ ਜਲਵਾ ਵਿਖਾਦੇ,

ਉਹਨਾ ਸਾਰਿਆ ਦੀ ਜਿੰਦਗੀ ਆਪਣੈ ਨੂਰ ਨਾਲ ਸ਼ਜਾ ਦੇ,

ਬਸ ਮੇਰੀ ਇਹੋ ਅਰਦਾਸ ਹੈ ,

POSTA ਮੇਰੀਆ ਪੜਨ ਵਾਲਿਆ ਦੇ ਸੁਪਨੇ ਹਕੀਕਤ ਬਣਾ ਦੇ

408
Shayari / ਤਕਦੀਰ
« on: June 10, 2011, 01:25:43 PM »
ਹਰ ਪਲ ਤੇਰੀ ਯਾਦ ਸਤਾਵੇ
ਰਾਤਾਂ ਨੂ ਨੀਦ ਨਾ ਆਵੇ
ਆਖਾਂ ਅਗੇ ਘੁਮੇ ਤੇਰੀ ਸਹੋਣੀ
ਤਸਵੀਰ ਨੀ ਖਬਰੇ ਕਿਸ ਮੋੜ
ਤੇ ਮਿਲਣੀ ਆਪਣੀ ਤਕਦੀਰ ਨੀ

409
Lok Virsa Pehchaan / ਧੀਆਂ
« on: June 10, 2011, 01:14:48 PM »
ਪੁੱਤ ਜੰਮੇ ਤਾਂ ਖੁਸ਼ੀ ਮਨਾਉਂਦੇ, ਧੀ ਜੰਮੇ ਤਾਂ ਕਰਦੇ ਨੇ ਰੋਸ,

ਹੁਣ ਧੀਆਂ ਕੁੱਖ ਵਿੱਚ ਮਾਰੇਂ, ਰੱਬ ਦਿਆ ਬੰਦਿਆ ਕਰ ਕੋਈ ਹੋਸ
...
ਦੋ ਪੀੜੀ ਹੱਦ ਤੀਜੀ ਪੀੜੀ, ਰੱਖਣਾ ਪੁੱਤਾਂ ਵੀ ਤੈਨੂੰ ਯਾਦ ਨਹੀਂ ਏ,

ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...

410
Jokes Majaak / ਆਸ਼ਕੀ ਦਾ ਸਕੂਲ
« on: June 10, 2011, 01:12:27 PM »
ਨਵਾਂ ਖੋਲਾਂਗੇ ਸਕੂਲ ਜਿੱਥੇ ਵੱਖਰੇ ਹੋਣਗੇ ਅਸੂਲ, ਸਿਰ ਮੱਥੇ ਆਦਰ ਹੋਊ ਸਾਡੇ ਅਸੂਲ ਦਾ,
I L U ਤਿੰਨ ਤਿੰਨ ਸ਼ੈਕਸ਼ਨ ਬਣਾਏ ਜਾਣਗੇ, ਜਿੱਥੇ ਆਸ਼ਕਾਂ ਦੇ ਨਾਂ ਲਿਖਵਾਏ ਜਾਣਗੇ, ਸਿਰਫ
ਆਸ਼ਕੀ ਦੇ ਪਾਠ ਪੜਾਏ ਜਾਣਗੇ, ਦਿਲਾਂ ਨਾਲ ਦਿਲ ਤੇ ਨੈਣਾਂ ਨਾਲ ਨੈਣ ਟਕਰਾਏ
ਜਾਣਗੇ, ਸੋਹਣੀਆਂ ਮੈਡਮਾਂ ਦੁਆਰਾ ਨੌਂ ਪੀਰਡ ਲਗਾਏ ਜਾਣਗੇ, ਕਾਪੀਆਂ ਦੇ ਵਰਕੇ ਤੇ
love letter ਲਿਖਾਏ ਜਾਣਗੇ, ਅੱਜ ਕੱਲ ਮੁੰਡੇ ਕੁੜੀਆਂ ਨੂੰ ਆਸ਼ਕੀ ਦੇ diplome ਕਰਵਾਏ
ਜਾਣਗੇ....

411
Shayari / ਜਣੇ ਖਣੇ ਦੇ ਵਸ ਦਾ ਨ ਈ
« on: June 10, 2011, 01:08:22 PM »
ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ,
ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ,
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ ,
ਜਣੇ ਖਣੇ ਦੇ ਵਸ ਦਾ ਨਈ, ਜਣੇ ਖਣੇ ਦੇ ਵਸ ਦਾ ਨ ਈ

412
Shayari / ਫਾਸਲੇ
« on: June 10, 2011, 12:54:07 PM »
ਕਦੇ ਤਕਿਆਂ ਬਿਨਾ ਨਹੀਂ ਸੀ ਰਹ ਸਕਦੇ ਹੁਣ ਅਖ ਬਚਾ ਕੇ ਲੰਘਦੇ ਨੇ...
ਕੁਝ ਗਰੂਰ ਲੁਕਾ ਕੇ ਪਲਕਾਂ ਵਿਚ ਹੁਣ ਨਜ਼ਰ ਮਿਲਾਉਣੋ ਸੰਗਦੇ ਨੇ...
ਜਿਨਾ ਨਾਲ ਚਲਦੇ ਸੀ ਸਾਹ ਸਾਡੇ ਸਾਡੀ ਜਾਨ ਸੂਲੀ ਤੇ ਟੰਗਦੇ ਨੇ...
ਇੱਕ ਉਮਰ ਬਿਤਾ ਕੇ ਬੁਕਲ ਵਿਚ ਹੁਣ ਯਾਰ ਫਾਸਲੇ ਮੰਗਦੇ ਨੇ

413
Shayari / ਦਿੱਲ ਡਰਦਾ
« on: June 10, 2011, 09:46:32 AM »
ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂ...
ਮਹਿਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂ...
ਦਿੱਲ ਡਰਦਾ, ਕਿੱਸਾ ਕਿਤੇ ਆਮ ਨਾ ਹੋ ਜਾਏ...
ਓਹ ਸੁੱਚਾ ਮੋਤੀ, ਕਿਤੇ ਬਦਨਾਮ ਨਾ ਹੇ ਜਾਏ.!!

414
Shayari / ਦੱਸਣਾ ਨਹੀ ਆਇਆ
« on: June 10, 2011, 09:36:20 AM »
ਇਕ ਕੁੜੀ ਜੋ ਮੈਨੂੰ ਜਾਣਦੀ ਸੀ,,,,,,,,,,,,,,,ਉਮਰ ਵਿੱਚ ਮੇਰੇ ਹਾਣ ਦੀ ਸੀ !!!
ਉਹਦੇ ਦਿਲ ਦਾ ਘਰ ਤੇ ਖਾਲੀ ਸੀ,,,,,,,,,,,ਪਰ ਮੈਨੂੰ ਵੱਸਣਾ ਨਹੀ ਆਇਆ !!!
ਮੈ ਪਿਆਰ ਤਾਂ ਉਸਨੂੰ ਕਰ ਦਾ ਸੀ,,,,,,,,,,,,bt ਮੈਨੂੰ ਦੱਸਣਾ ਨਹੀ ਆਇਆ yarro

415
Gup Shup / ਗੱਪੀ ਆਸ਼ਿਕ
« on: June 10, 2011, 09:30:26 AM »
ਪਹਿਲਾ ਗੱਪ ਮਾਰ ਕੁੜੀ ਟਿਕਾ ਲਈ, ਦੂਜਾ ਗੱਪ ਮਾਰ ਕੋਲ ਬਿਠਾ ਲਈ, ਭਾਂਵੇ ਰੰਗ ਦੀ ਹੋਵੇ ਕਾਲੀ,ਕਹਿ ਕੇ ਹੀਰ ਬੁਲਾਉਂਦੇ ਨੇ,ਬੀਬੇ' ਆਸ਼ਿਕ ਹੁੰਦੇ ਸਿਰੇ ਦੇ ਗੱਪੀ,ਸਿਰੇ ਦੀ ਗੱਪ ਸੁਣਾਉਂਦੇ ਨੇ| ...

416
Jokes Majaak / ਜਾ ਲਵਾਦੇ VISA
« on: June 10, 2011, 09:23:52 AM »
ਕਈ ਸਾਲਾਂ ਤੋਂ ਘਰ ਅਪਣੇ ਤੋਂ ਕਾਲਜ ਨੂੰ ਅਸੀਂ ਜਾਈਏ__ ਕੁੜੀਆ ਨੂੰ ਦੇਖ ਕੇ ਅਸੀ ਖੁਸ਼,ਪਰ ਬੁਲਾਉਣੋ ਘਬਰਾਈਏ__ ਦਿਨੇ ਤਾਂ ਖਾਈਏ ਰੁੱਖੀ-ਮਿੱਸੀ,ਰਾਤੀ ਸੁਪਨੇ 'ਚ ਖਾਈਏ PIZZA__ ਜਾ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA___

417
ਪਛਾਣ ਕੇ ਦਸੋ ਕਿ ਕੌਣ ਕੌਣ ਆ??

418
Fun Time / ਗਿਆਰਾ ਰੁਪਏ ਮੰਗਦੀ ਆ
« on: June 06, 2011, 09:52:48 AM »
ਵਿਚ ਕੰਨਟੀਨ ਦੇ ਸਾਡਾ ਖਰਚਾ ਉਹ ਕਰਵਾਉਦੀ ਰਹੀ
ਪੀਜਾ ਬਰਗਰ ਪੇਸਟਰੀਆ ਤੇ ਕੀ ਕੀ ਹੋਰ ਮੰਗਵਾਉੰਦੀ ਰਹੀ
ਚੁਕ ਵਿਚ ਆ ਕੇ  ਗੈਰਾ ਦੀ ਹੁਣ ਪਾਸਾ ਵਟ ਕੇ ਲੰਗਦੀ ਆ
ਇਕ ਵਾਰੀ ਪੀ ਲਿਆ ਸੀ ਥੰਡਾ ਹੁਣ ਰੋਜ ਗਿਆਰਾ ਰੁਪਏ ਮੰਗਦੀ ਆ

419
ਅਸੀ ਗਏ ਗੁਰਦੂਆਰੇ ਤੇ ਕੋਲ ਕਾਰ ਸੀ ਓਹਥੇ ਜਾਦਿਆ ਨੂ ਲੰਗਰ ਤਿਆਰ ਸੀ,ਕੋਈ ਕੋਈ ਸੁਣਦਾ ਬਾਬਿਆ ਦੀ ਗੱਲ ਨੂ  ਕੋਈ ਕੋਈ ਦੇਖਦਾ ਜਾਲੇਬੀਆ ਵਲ ਨੂ,ਸਰਤਾਜ ਨੇ ਚੁਕ ਜਲੇਬੀ ਲੁਕੋ ਲਈ ਬਾਬਿਆ ਨੇ ਕੁਟ ਕੁਟ ਓਹਥੇ ਹੀ ਖੋ ਲਈ,ਜਲੇਬੀ ਚੁਕਣ ਨਾਲ ਕਮ ਖਰਾਬ ਹੋ ਗਿਆ ਫੇਰ ਸਰਤਾਜ ਚੁਪ ਚਾਪ ਹੋ ਗਿਆ

Pages: 1 ... 16 17 18 19 20 [21]