May 07, 2024, 06:37:22 AM

Show Posts

This section allows you to view all posts made by this member. Note that you can only see posts made in areas you currently have access to.


Topics - bibamunda

Pages: 1 ... 13 14 15 16 17 [18] 19 20 21
341
ਉਹ ਗੱਡੀ ਵਿੱਚ ਸੀ ਲੰਘ ਰਹੀ,
ਬਾਹਰ ਬੈਠਾ ਸੀ ਮੈ ਜਿਵੇ ਮਲੰਘ ਯਾਰੋ,
ਉਸ ਨੇ ਤੱਕਿਆ ਜਦੋ ਬਾਰੀ ਵਿੱਚੋ,
ਦੇਖ ਉਸ ਨੂੰ ਹੋਇਆ ਮੈ ਦੰਗ ਯਾਰੋ,
ਸੂਟ ਪਾਇਆ ਸੀ ਉਸਨੇ ਬਿਸਕੁਟੀ ਜਿਹਾ,
...ਰੂਪ ਚਮਕਦਾ ਸੀ ਜਿਵੇ ਚੰਨ ਯਾਰੋ,
ਫੋਟੋ ਖਿੱਚ ਲਈ ਉਸੇ ਵੇਲੇ ਮੈ,
ਬਈਮਾਨ ਹੋ ਗਿਆ ਸੀ ਮੇਰਾ ਮਨ ਯਾਰੋ.

342
Jokes Majaak / ਕੋਈ ਅੰਬ ਦਾ ਅਚਾਰ ਆ
« on: June 15, 2011, 04:27:07 AM »
ਕੱਲਜੁਗ ਦੀ ਦੋੜ ਵਿੱਚ ਪਿਆਰ ਕਰਨਾ ਹੀ ਬੇਕਾਰ ਆ,ਹੁਣ ਮੇਨੂੰ ਵੀ ਨਹੀ ਰਿਹਾ ਕਿਸੇ ਦਾ ਇੰਤਜ਼ਾਰ ਆ,_
ਕਰਨ ਵਾਲੀ ਜਾਨ ਜਾਨ ਇਵੇ ਟੁੱਕੜੇ ਕਰ ਗਈ ਦਿੱਲ ਦੇ, ਜਿਵੇ ਦਿੱਲ ਨਹੀ ਕੋਈ ਅੰਬ ਦਾ ਅਚਾਰ ਆ

343
ਅੱਜ ਵੀ ਚੇਤੇ ਆਉਂਦੀ ਏ____

ਭਾਂਵੇਂ ਵਿਛੜੀ ਨੂ kine ਸਾਲ ਹੋ ਗਏ___

ਅਧੀ ਰਾਤ ਓਹ ਯਾਦ ਆਯੀ ਅਖਿਯਾਂ ਵਿਚੋ ਹੰਜੂ ਚੋ ਗਏ___

ਸੋਚੇਯਾ ਰੋਣ ਨਾਲ kehra ਓਹ ਮਿਲਣੀ ਏ___

ਯਾਰ ਸੁਸੁ ਕਰ ਕੇ ਫੇਰ ਸੋ ਗਯਾ

344
ਪੰਜਾਬੀ ਮੁੰਡੇ ਜਿਨ੍ਹਾਂ ਦੀ ਕੋਈ ਸਹੇਲੀ ਨੀ ਹੁੰਦੀ ਤੇ ਓਹ ਦੂਜਿਆਂ ਨੂੰ ਵੇਖ ਕੇ ਕੀ ਕਹਿੰਦੇ ਨੇ ...........
1. ਆ ਬਾਈ ਦੇ ਨਾਲ ਕਿੰਨੀ ਸੋਹਣੀ ਆ ਓਏ .
2. ਇਹ ਸਾਲੇ ਲੰਦ੍ਰਰ ਜੇਹੇ ਨਾਲ ਵੀ ਸੈਟ ਆ .
3. ਰਬ ਨੇ ਸਾਡੇ ਨਾਲ ਮਾੜੀ ਕੀਤੀ ਬਾਈ .
4. ਕੋਈ ਕੁੜੀ ਸਾਨੂੰ ਕਿਉਂ ਨੀ ਦੇਖਦੀ ?
...5. ਸੜ ਨਾ ਯਾਰ , ਇਹ ਦੋਵੇ ਤਾ ਭੈਣ ਭਰਾ ਆ .
6. ਵੇਖ ਕਿਦਾਂ ਜਫੀ ਪਾ ਕੇ ਬੈਠੇ ਆ .
7. ਇੰਨਾ ਸਾਲਿਆਂ ਨੇ ਤਾ ਸ਼ਰਮ ਲਾਹ ਕੇ ਰਖੀ ਹੋਈ ਆ

345
ਚੜੀ਼ ਜ਼ਵਾਨੀ ਪਈਆਂ ਫਿਕਰਾਂ, .... ਸਭ ਕੰਮੀ ਕਾਰੀ ਪੈ ਗਏ ਨੇ..... ਕੋਈ ਟਾਵੇਂ ਟਾਵੇਂ ਮਿਲਦੇ ਨੇ, .. ਬਾਕੀ ਜਾ ਵਿਦੇਸ਼ਾਂ ਵਿਚ ਬਹਿ ਗਏ ਨੇ....... ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਪਏ ਨੇ,..ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ :sad:

346
ਸਾਨੂੰ ਮਾਰ ਛਡਿਆ ਬਦਨਾਮੀਆਂ ਨੇ, ਤੁਹਾਨੂੰ ਪੱਟ ਛਡਿਆ ਮਸ਼ਹੂਰੀਆਂ ਨੇ,
ਸਾਡਾ ਟਾਈਮ ਆਇਆ ਤਾਂ ਦਸਾਂਗੇ, ਅਜੇ ਗੋਡੇ-ਗੋਡੇ ਮਜਬੂਰੀਆਂ ਨੇ... :sad:

347
ਸਾਡੇ ਸਕੂਲ ਦੀ ਦੱਸਾ ਇਕ ਪ੍ਰੇਮ ਕਹਾਣੀ ,
ਇਕ ਟੋਪਰ ਕੁੜੀ ਜੋ ਸੀ ਆਪਣੀ ਕਲਾਸ ਦੀ ਰਾਨੀ ,
ਫੇਰ
ਫੇਰ
ਫੇਰ
ਫੇਰ
ਫੇਰ ਕੀ ਮਿਤਰਾਂ ਨੇ ਫ਼ਸਾਲੀ ,
ਤੇ ਆਪਣੇ ਵਾਂਗੂ ਫੇਲ਼ ਕਰਵਾਲੀ :hehe:

348
Jokes Majaak / ਸਾਡੀ ਨਜ਼ਰ ਚ ਕੁੜੀਆਂ
« on: June 15, 2011, 04:15:54 AM »
ਕਿਸੇ ਨੂੰ ਸ਼ੌਕ
ਕੁੜੀਆਂ ਨਾਲ ਹੱਸਣ ਹਸਾਉਣ ਦਾ, ਕਿਸੇ ਨੂੰ ਸ਼ੌਕ
ਕੁੜੀਆਂ ਫਸਾਉਣ ਦਾ, ਪਰ ਸਾਡੇ ਸ਼ੌਕ ਅਞ੍ਲੇ ਨੇ,
ਕਿਉਂ ਕੇ ਮਿੱਤਰੋ, ਸਾਡੀ ਨਜ਼ਰ ਚ ਕੁੜੀਆਂ
ਯਾਰਾਂ ਤੋਂ ਥੱਲੇ ਨੇ ।

349
ਕਹਿਦੀ ਅੱਜ ਤੋਂ ਵੇ ਤੇਰੀ ਮੇਰੀ ਟੁੱਟੀ,
ਫਿਰ ਕੀ ਸੀ..

ਊਹਦੇ ਆਸ਼ਿਕ ਸਾਹਮਣੇ ਯਾਰਾਂ ਨੇ ਲੰਬੀ ਪਾ ਕੇ ਕੁੱਟੀ :hehe:

350
Shayari / weekend ਤੇ ਤਾਂ ਨਹਾਲਿਆ
« on: June 15, 2011, 04:12:26 AM »
!!….ਨੀ ਰੰਗ
ਤੇਰਾ ਕਣਕ-ਬੰਨਾ ਏ , ਤੂੰ fair
lovely ਲਗਾ ਲਿਆ ਕਰ…
ਚਲ ਸਾਰਾ week ਨਾ ਸਹੀ ,
ਪਰ weekend ਤੇ ਤਾਂ ਨਹਾਲਿਆ
ਕਰ :D:

351
Fun Time / excuse me" ਇਹ on ਕਿੱਥੌਂ hunda
« on: June 15, 2011, 04:10:56 AM »
ਅੱਜ ਕੱਲ ਦੀਆ ਕੂੜੀਆ ਹੱਥ ਵਿੱਚ 2-2 mobile ਰੱਖਦੀਆ ਫਿਰ saade jehe ਸੌਹਣੇ ਮੁੰਡੇ ਨੂੰ ਦੇਖ ਕੇ ਪੁੱਛਦੀਆ ਨੇ....... "excuse me" ਇਹ on ਕਿੱਥੌਂ hunda..  :hehe: :D:

352
ਆਕੜ ਨਾ ਰੱਖ ਕੁੜੀਏ____ !!
ਦਿਲ ਸਾਡਾ ਮੋੜ ਦੇ ਬੇਸ਼ੱਕ ਕੁੜੀਏ____ ♥ ♥
ਤੈਨੂੰ prOpOSe ਕਰਦੇ ਦੇ ਮੇਰੇ ਬੁੱਲ ਸੁੱਕ ਗਏ____!!
ਹੋਰ ਕਿਹੜਾ PunJaB 'ਚ ਪਟੋਲੇ ਮੁੱਕ ਗਏ

353
Shayari / ਬੱਸ ਜਗ਼ਾ ਦਿਓ
« on: June 15, 2011, 04:07:52 AM »
ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ,
ਓ ਚਾਹ ਦਾ ਕੱਪ ਵੀ ਉਸਦਾ ਮਹਿੰਗਾ ਪੈ ਜਾਂਦਾ,
ਹਾਏ ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬੱਸ ਜਗ਼ਾ ਦਿਓ,
...ਓ ਹੌਲੀ ਹੌਲੀ ਤੁਹਾਡੀਆਂ ਜੜਾਂ ਚ' ਬਹਿ ਜਾਂਦਾ

354
Fun Time / ਪਹਿਲੇ ਦਿਨ
« on: June 15, 2011, 04:05:35 AM »
ਰੋਜ਼ school ch
mere naal oh padhan aaya krdi c,,,
sohni-sunakhi kudi badey
changey ghar di c... ♥
♥  main ਨਵਾਂ ਦਾਖਲ hoya c te
...ਨਵੀਂ ਸਿਵਾਈ ਵਰਦੀ c,,, jad school vich
ho gye ਪੁਰਾਣੇ ta ਮੁੰਢੀਰ ਸਲਾਮਾਂ krdi
c...♥
 oh ta main ਐਵੇਂ hi ਏਨੀ ਦੇਰ kr
diti,,, kyu ki aah nikki jehi jaan
ਚੰਦਰੀ duniya to ਡਰਦੀ c...♥
♥ ਪਰ jad "PURPOSE" kita osnu
ta kehndi---- " ਵੇ main ta ਪਹਿਲੇ ਦਿਨ
to hi tere te mardi c"... :hehe:

355
Shayari / Miss
« on: June 15, 2011, 04:01:37 AM »
ਇਕ ਦੂਜੇ ਨੂੰ ਜੋ Class ਚ' ਇਸ਼ਾਰੇ ਕਰਦੇ ਸੀ___ ਜੁੱਤੀਆ ਪੈਣ ਜਮਾ ਨਾ ਡਰਦੇ ਸੀ__Period ਕੋਈ ਹੋਰ ਹੁੰਦਾ ਸੀ ਤੇ Book ਕੋਈ ਹੋਰ ਹੀ ਪੜਦੇ ਸੀ__ ਪਿਛੇ ਬਹਿ ਕੇ ਸੋਂ ਜਾਂਦੇ ਜਾਂ ਗੱਲਾ ਕਰਦੇ ਸੀ___ਅੱਜ ਕੱਲੇ ਕੱਲੇ ਹੋ ਕੇ ਯਾਰ ਹਾਉਕੇਂ ਭਰਦੇ ਨੇ __ਕੋਈ ਥੋੜਾ ਕੋਈ ਜਿਆਦਾ Miss ਤੇ ਇਕ ਦੂਜੇ ਨੂੰ ਸਾਰੇ ਕਰਦੇ ਨੇ_

356
ਜੱਗ ਭਾਂਤ-ਭਾਂਤ ਦੀ ਮੰਡੀ_____ਦੁਨੀਆਂ ਭੇਦ-ਭਾਵ ਵਿੱਚ ਵੰਡੀ____ ਐਥੇ ਬੇਇਮਾਨੀ ਦੀ ਝੰਡੀ______ਕੁਲਫ਼ੀ-ਗਰਮ ਜਲੇਭੀ-ਠੰਡੀ

357
Shayari / ਕਿੰਜ ਰੋਕੇਂਗੀ ਨਾਰੇ ਨੀ
« on: June 15, 2011, 03:58:38 AM »
ਗੋਰੇ ਹੱਥਾ ਦੇ ਨਾਲ chating ਕਰਦੀ ਗੈਰਾ ਨਾਲ , ਸਾਥੋ ਜਰੀ ਨਾ ਜਾਵੇ ਤੂੰ ਅੱਲੜ ਮੁਟਿਆਰੇ ਨੀ, ਦਿੱਤਾ ਹੱਕ ਨਾ ਭਾਂਵੇ ਤੂੰ Comment ਕਰਨ ਦਾ , ਫੋਟੋ Like ਕਰਨ ਤੋਂ ਕਿੰਜ ਰੋਕੇਂਗੀ ਨਾਰੇ ਨੀ..... :hehe:

358
ਤੇਰੇ ਵਿਆਹ ਦਾ ਸਮਾਨ ਅਸੀ ਲੁੱਟਣਾ,ਨਾਲੇ ਡੋਲੀ ਵਾਲੀ ਕਾਰ ਦਾ driver ਕੁੱਟਣਾ buraaaaaaaaa.... :hehe:

359
Shayari / Himat ਨਾ ਹਾਰੋ
« on: June 15, 2011, 03:54:15 AM »
Kinia ਸੋਹਣੀਆਂ Ne ਕੁੜੀਆਂ ਜੱਗ Ute__
Sohnia ਤੋਂ Sohnia ਵੀ Ne ਹਜ਼ਾਰਾਂ ਜੱਗ Ute___
Ik ਨਾ ਮੰਨੇ ਤਾਂ Duji ਤੇ line ਮਾਰੋ__
Par ਕਦੇ Himat ਨਾ ਹਾਰੋ

360
Fun Time / ਕੋਣ ਜਾਣਦਾ ਹੈ,
« on: June 15, 2011, 03:48:28 AM »
ਕਿਸ ਹੱਦ ਤੱਕ ਜਾਣਾ ਹੈ ਇਹ ਕੋਣ ਜਾਣਦਾ ਹੈ,
ਕਿਸ ਮੰਜ਼ਿਲ ਨੂੰ ਪਾਉਣਾ ਹੈ ਇਹ ਕੋਣ ਜਾਣਦਾ ਹੈ,

ਪਿਆਰ ਦੇ ਦੋ ਪੱਲ ਨੇ ਜੀਅ ਭਰ ਕੇ ਜੀਅ ਲੈ ਸੱਜਨਾ,
ਕਿਸ ਦਿਨ ਵਿੱਛੜ ਜਾਣਾ ਹੈ ਇਹ ਕੋਣ ਜਾਣਦਾ ਹੈ,

Pages: 1 ... 13 14 15 16 17 [18] 19 20 21