May 07, 2024, 07:33:19 PM

Show Posts

This section allows you to view all posts made by this member. Note that you can only see posts made in areas you currently have access to.


Topics - bibamunda

Pages: 1 ... 12 13 14 15 16 [17] 18 19 20 21
321
Jokes Majaak / sorry de spelling ਗਲਤ ਸੀ
« on: June 15, 2011, 05:01:27 AM »
੧ ਵਾਰ ਇਕ ਬੁਢਾ ਇਕ ਕੁੜੀ ਵਿਚ ਵਜਦਾ
ਕੁੜੀ ਦਿਖਦਾ ਨੀ
ਬੁਢਾ sorry
ਕੁੜੀ ਬੇਫਕੂਫ
ਉਦੋ ਹੀ ੧ ਮੁੰਡਾ ਕੁੜੀ ਵਿਚ ਵਜਦਾ
ਮੁੰਡਾ sorry
ਕੁੜੀ its ok
ਬੁਢਾ ਸਲੀਏ ਮੇਰੇ sorry de spelling ਗਲਤ ਸੀ

322
Fun Time / ਦਾਰੂ ਤੇ ਭੁਜੀਆ
« on: June 15, 2011, 04:59:55 AM »
ਅਂਗਰੇਜਾਂ ਨੇ ਚਂਦ ਤੇ ਪਾਣੀ ਤੇ ਬਰਫ ਦੀ ਖੋਜ ਕਰ ਲਈ ਹੈ…………….

ਆਪਾਂ ਸਿਰਫ ਦਾਰੂ ਤੇ ਭੁਜੀਆ ਲੈ ਕੇ ਜਾਣਾ…………….
 :hehe:

323
Fun Time / Principal:-ਲੇਟ ਕਿਉਂ ਆਇਆ??
« on: June 15, 2011, 04:57:23 AM »
Principal:-ਲੇਟ ਕਿਉਂ ਆਇਆ?? boy:-ਬੁਲਟ ਖਰਾਬ ਹੋ ਗਿਆ ਸੀ ਮਾਸਟਰ ਜi Principal :ਫੇਰ ਬੱਸ ਤੇ ਨਹੀਂ ਸੀ ਆ ਸਕਦਾ boy:- ਮੈਂ ਤਾਂ ਕਿਹਾ ਸੀ ਮਾਸਟਰ ਜੀ ਪਰ ਤੁਹਾਡੀ ਕੁੜੀ ਦੇ ਨਖ਼ਰੇ ਨੀਂ ਮਾਣ :hehe:

324
Shayari / ਮੇਰਾ ਭਾਰਤ ਮਹਾਨ
« on: June 15, 2011, 04:52:54 AM »
..ਮੇਰਾ ਭਾਰਤ ਮਹਾਨ ----- ਆਸ਼੍ਕ਼ '' ਸਾਉ '' ----- ਮਸ਼ੂਕਾ '' ਬਈਮਾਨ".. :hehe:

325
Shayari / School ਵਾਲੀ road ਤੋ
« on: June 15, 2011, 04:51:49 AM »
School ਵਾਲੀ road ਤੋ ਕਿਨੇ ਰਾਹ ਨਿਕਲੇ,

ਕੁਝ ਨੂੰ ਮਿਲ ਗਈ ਨੌਕਰੀ

ਤੇ ਕੁਝ ਹੋ ਕੇ ਤਬਾਹ ਨਿਕਲੇ,

ਕੁਝ ਘਰਾਂ ਤੋ ਜਾ ਕੇ ਦੂਰ ਪਤਾ ਨੀ ਕਿੱਥੇ ਜਾ ਨਿਕਲੇ,

......ਕੱਈਆ ਨੇ ਕਰਾ ਲਈ love marriage

ਤੇ ਕੱਈ ਤੌੜ ਕੇ ਯਾਰੀ ਜਾ ਨਿਕਲੇ

326
Shayari / ਮਿੱਠਾ ਬੋਲੀਏ
« on: June 15, 2011, 04:50:15 AM »
''ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈਏ ਨਾ

327
ਪੜ੍ਹਨ
ਦੀ ਕੀ ਲੋੜ pUNjabia ਨੂ

ਪੰਜਾਬੀ ਵੈਸੇ ਹੀ ਬਹੁਤ huShyAR ਹੁੰਦੇ
ਬੋਤਲ ਲੈ ਕੇ ਜਦ ਜਾਣ ਮਾਸਟਰ ਕੋਲ___ਨੰਬਰ ਆਪ ਹੀ 6 ਤੋਂ 66 ਹੁੰਦੇ

328
Fun Time / ਭੌੰਕ ਨਾ
« on: June 15, 2011, 04:47:50 AM »
""ਮੁੰਡਾ: i love u
girl: ਭੌੰਕ ਨਾ
ਮੁੰਡਾ: i will die 4 u
girl; ਭੌੰਕ ਨਾ
ਮੁੰਡਾ: i cant live without u
......girl: ਭੌੰਕ ਨਾ
ਮੁੰਡਾ: ਮੈਂ ਤੇਰਾ ਫੋਨੇ reacharge ਕਰਵਾ deuga
girl: oh really
ਮੁੰਡਾ: ਭੌੰਕ ਨਾ....!

329
Fun Time / ਲੜਦੀ ਰਹਿੰਦੀ ਆ..
« on: June 15, 2011, 04:46:30 AM »
ਜੇ ਕੋਈ ਮੈਨੂੰ ਹੋਰ
ਬਲਾਉਦੀ ਤਾਂ ਓਹ ਸੜਦੀ ਰਹਿੰਦੀ ਆ
' ਮਿਰਚ' ਜਹੀ ਖੁਦ ਰੋਜ ਮੇਰੇ ਨਾਲ
ਲੜਦੀ ਰਹਿੰਦੀ ਆ..

330
ਸਾਰੇ pj frndzzzz ਨੂ ਬੇਨਤੀ ਹੈ ...ਗਰਮੀ ਬਹੁਤ ਵਧ ਗਈ ਹੈ ...ਕਈ ਪੰਛੀ ਪਾਣੀ ਤੋਂ ਪਿਆਸੇ ਮਰ ਰਹੇ ਨੇ ..
ਕਿਰਪਾ ਕਰਕੇ ਆਪਣੇ ਘਰ ਦੀਆਂ ਕੰਧਾ ਤੇ ਕਿਸੀ ਛੋਟੇ ਬਰਤਨ ਚ ਪੰਛੀਆਂ ਦੇ ਪੀਣ ਲਈ ਪਾਣੀ ਰਖੋ ਜੀ ..
ਤਾਂ ਕਿ ਇਹਨਾ ਬੇਜੁਬਾਨ ਪੰਛੀਆਂ ਦੀ ਜਾਂਨ ਬਚਾਈ ਜਾ ਸਕੇ.. ਧੰਨਵਾਦ

331
Fun Time / ਸ੍ਵਾਦ ਦੂਣਾ ਹੋ ਜਾਂਦਾ
« on: June 15, 2011, 04:43:28 AM »
ਲੂਣ ਨਾਲ ਦਾਰੂ ਦਾ
ਮੀਠੇ ਨਾਲ ਅਫੀਮ ਦਾ
ਓਏ ਸੁੱਟੇ ਨਾਲ ਸਕੀਮ ਦਾ
ਸ੍ਵਾਦ ਦੂਣਾ ਹੋ ਜਾਂਦਾ

332
Jokes Majaak / ●๋•ƒяєє ƒяєє ƒяєє●๋•
« on: June 15, 2011, 04:41:50 AM »
●๋•ƒяєє ƒяєє ƒяєє●๋•
ਧੋਤੀ ਨਾਲ ਕੱਛਾ ਫ਼ਰੀ_____
Cow ਨਾਲ ਵੱਛਾ ਫ਼ਰੀ________
ਛੇਤੀ ਵਿਆਹ ਕਰਵਾ ਲੋ ਮਿਤਰੋ ____
ਨਹੀਂ ਤਾਂ ਮਿਲੂਗਾ ___
ਵਹੁਟੀ ਨਾਲ ਇੱਕ ਬੱਚਾ ਫ਼ਰੀ

333
ਓਹ ਸਾਰੇ ਸ਼ੇਹਰ ਵਿਚ ਲੋਂਦੇ ਸੀਗੇ gediya
ਭੁਲਣੀਆ ਨਈ ਜੋ ਕੁੜੀਆ shediya
10ਵੀ ਦੇ ਵਿਚੋ ਜਦ ਯਾਰ ਰਹ ਗਇਆ
ਓਸੇ ਦਿਨ ਬਾਪੁ ਨਾਲ ਪੰਗਾ ਪੈ ਗਇਆ
ਡਾਂਗ ਚਕ ਲੀ ਬਾਪੁ ਨੇ ਸੀ ਮੈਂ ਘਰੋ ਪਜੇਆ
ਰੋਟੀ ਕਿਥੇ ਖਾਣੀ ਗਲਾ ਨਾਲ ਰਜੇਆ
ਬਾੜ ਕੇ ਕੋਠੇ ਚ ਮੈਨੂ kuda ਲਾਲੇਆ
ਆ ਕ ਸੀ ਪਰ ਮਮੀ ਨੇ ਬਚਾਲਇਆ
ਓਹ 10 ਵੀ ਦੇ ਵਿਚ ਸੀ ਗੀ ਇਕ ਹੀਰ ਪੜਦੀ
ਓਹਤਾ ਕਿਸੇ ਹੋਰ ਰਾਂਝੇ ਤੇ ਸੀ ਮਾਰਦੀ
ਓਹ ਥੋਹੜੇ ਦਿਨ ਵਾਦ braekup ਹੋਗਇਆ
ਸਾਡਾ confidence ਸੀ ਅੱਪ ਹੋ ਗਇਆ

334
ਇਸ ਹਫਤੇ ਕੇਤੁ ਰਾਹੂ ਵਿਚ ਹੈ| ਤੁਹਾਨੂੰ ਪੁੰਜਬੀ-ਜੰਨਤਾ ਤੋਂ ਬਚਾ ਕਰਨਾ ਚਾਹੀਦਾ ਹੈ| ਨਹੀਂ ਤਾਂ ਘਰੇਲੂ ਤੇ ਮਾਨਸਿਕ ਤਨਾਓ ਹੋਣ ਦੀ ਸਭਾਬਨਾ ਹੈ| ਪਸ਼ੂਆਂ, ਖਾਸ ਕਰਕੇ ਬਿਲੀਆਂ ਦੇ ਮਥੇ ਲਗਣਾ ਸਿਰਦਰਦੀ ਦਾ ਕਾਰਨ ਬਣ ਸਕਦਾ ਹੈ | ਇਕੋ ਇਕ ਉਪਾਅ: ਕਮ੍ਪੁਟਰ ਤੋਂ ਪਾਸੇ ਉਠ ਕੇ ਕਿਸੇ ਬੰਦੇ ਨਾਲ ਗਲ ਕਰੋ :hehe:

335
ਮੈਂ ਉਸ ਲਈ ਗਾਣਾ ਗਾਇਆ
ਤੇਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ
ਗੱਬਰੂ ਦੇ ਬੁੱਲ ਸੁੱਕ ਗੇ

ਚੰਦਰੀ ਵੈਸਲੀਨ ਦੀ ਡੱਬੀ ਫੜਾਗੀ..

336
ਇਹ ਜਿੰਦਗੀ ਵਾਂਗ ਕਬੂਤਰਾਂ ਦੇ__ਲੋਕ ਹੱਥਾਂ ਤੇ ਚੋਗ ਚੁਗਾਉਦੇ ਨੇ__ਪਹਿਲਾਂ ਅਪਣਾ ਬਣਾਕੇ ਰੱਖਦੇ ਨੇ__ਫੇਰ ਤਾੜੀਆਂ ਮਾਰ ਉਡਾਉਦੇ ਨੇ.

337
ਚੌਕੀਂਦਾਰ,ਚੰਨ ਤੇ ਬਲਬ ਗਲੀ ਦਾ,ਆਸ਼ਕਾ ਦੇ ਰੱਖ ਦਿੰਦਾ ਚਾਅ ਚੱਬ ਕੇ,,,
ਕੈਮਰਾ,ਬੰਦੂਕ ਤੇ ਮਸ਼ੂਕ ਮਿਤਰੋਂ,ਤਿੰਨੇ ਹੀ ਚਲਾਉਣੇ ਪੈਂਦੇ ਅੱਖ ਦੱਬ ਕੇ,

338
ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦੈ,ਜ਼ਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦੈ
ਮਿਲੇ ਨਾ ਜੇ ਸਵਾਰੀ ਬੜੇ ਚੀਕਦੇ ਨੇ ਬੱਸਾਂ ਵਾਲੇ,ਅਮਲੀ ਦਾ ਜੇ ਮੁੱਕ ਜਾਵੇ ਮਾਲ ਤੰਗ ਕਰਦੈ
ਘੁੱਟੀ ਚਾਰੇ ਪਾਸਿਓਂ ਰਜ਼ਾਈ ਤਾਂ ਵੀ ਠੰਡ ਲੱਗੇ, ਛੜੇ ਬੰਦੇ ਨੂੰ ਸਿਆਲ ਤੰਗ ਕਰਦੈ :hehe:

339
ਕਹਿੰਦੇ ਨੇ ਇਸ਼ਕ ਤੋਖਾ ਹੈ,ਸਿਰਫ ਸੁਣੇਆ ਨਹੀ ਅਜ਼ਮਾ ਕੇ ਵੀ ਵੇਖਿਆ ਹੈ,______
ਲੁੱਟ ਲੇਦੈਂ ਨੇ ਪਿਆਰ ਵਿੱਚ ਸਭ ਕੁੱਝ ਪਹਿਲਾ,ਫੇਰ ਕਹਿੰਦੇ ਨੇ,.. ਕੋਣ ਆ ਤੂੰ ਤੇਨੂੰ ਪਹਿਲਾ ਕੀਤੇ ਵੀ ਵੇਖਿਆ ਹੈ"..

340
ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ, ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ| ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ, ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ|| ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ, ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ, ਬਾਕੀ ਜਿੰਦਗੀ ਸੌਖੀ ਲੰਗ ਜਾਂਦੀ

Pages: 1 ... 12 13 14 15 16 [17] 18 19 20 21