January 20, 2022, 02:30:42 PM

Show Posts

This section allows you to view all posts made by this member. Note that you can only see posts made in areas you currently have access to.


Topics - bibamunda

Pages: 1 2 [3] 4 5 6 7 8 ... 21
41
Shayari / ਦੂਰ ਵਸਦੈਂ ਤੂੰ ਮੈਥੋਂ
« on: June 18, 2011, 09:01:34 AM »
ਦੂਰ ਵਸਦੈਂ ਤੂੰ ਮੈਥੋਂ, ਦੇਵੇਂ ਮੌਤ ਯਾਦਾਂ ਨਾਲ ਵੇ
ਇੱਕੋ ਵਾਰ ਤੂੰ ਮੁਕਾ ਦੇ, ਮੇਰੀ ਤੈਨੂੰ ਫਰਿਆਦ ਵੇ
ਦੁੱਖ ਸਕਦੀ ਨਾ ਝੱਲ ਦਿੱਤੇ ਜਖਮ ਤੂੰ ਜਿੰਨੇ
ਮੰਨਾਂ ਅੱਖਾਂ ਦਾ ਕਸੂਰ, ਸਜ਼ਾ ਦਿਲ ਨੂੰ ਕਿਉਂ ਦਿੰਨੈ

42
Shayari / ਸੱਚਾ ਪਿਆਰ
« on: June 18, 2011, 09:00:42 AM »
ਇੱਕ ਟਾਹਣੀ ਦੇ ਸੰਗ ਰਲ ਕੇ ਇੱਕ ਫੁੱਲ ਜਿਹਾ ਖਿਲਦਾ ਏ .... ਝੂਠਾ ਪਿਆਰ ਤਾਂ ਹਰ ਥਾਈ ਮਿਲ ਜਾਂਦਾ , ਪਰ ਸੱਚਾ ਪਿਆਰ ਕਿਸਮਤ ਨਾਲ ਮਿਲਦਾ ਏ

43
ਜਿਹੜੀ ਗਊ ਸ਼ੇਰ ਦੇ ਮੰਹੂ ਆ ਗਈ
ਓਹਦਾ ਮਾਸ ਵੀ ਨਹੀ ਤੇ ਓਹਦੀ ਖਲ ਵੀ ਨਹੀ
ਜਿਹੜੇ ਬਾਗ ਦਾ ਮਾਲੀ ਬਇਮਾਨ ਹੋਜੇ
ਓਹਦੇ ਪੱਤੇ ਵੀ ਨਹੀ ਤੇ ਓਹਦੇ ਫਲ ਵੀ ਨਹੀ
ਜਿਹੜੇ ਮਕਾਨ ਦੀ ਨੀਂਹ ਜਵਾਬ ਦੇਜੇ
ਓਹ ਇੱਟ ਵੀ ਨਹੀ ਤੇ ਓਹ ਪਲ ਵੀ ਨਹੀ
ਜਿਹੜੀ ਕੋਮ ਦੇ ਖੂਨ ਦੇ ਵਿੱਚੌ ਗਈ ਗੈਰਤ
ਓਹ ਅੱਜ ਵੀ ਨਹੀ ਤੇ ਓਹ ਕੱਲ ਵੀ ਨਹੀ

44
Shayari / ਰੱਬ ਦੀ ਸਹੁੰ
« on: June 18, 2011, 08:58:56 AM »
ਮਾਂ ਦੀਆਂ ਗਾਲ੍ਹਾਂ ਦਾ, ਸਵਾਦ ਵੀ ਅਵੱਲਾ ਏ,,,

ਡੁੱਬ ਜਾਣਾ ਰੁੜ੍ਹ ਜਾਣਾ, ਟੁੱਟ ਪੈਣਾ ਝੱਲਾ ਏ,,,

ਕੁਟਣਾ ਵੀ ਰੱਜ ਕੇ ਤੇ, ਰੱਜ ਕੇ ਪਿਆਰ ਦੇਣਾ,,,
...
ਰੱਬ ਦੀ ਸਹੁੰ ਮਾਂ ਦਾ, ਪਿਆਰ ਵੀ ਸਵੱਲਾ ਏ',

45
ਦੁਨੀਆ ਦੀ ਗੱਲ ਝੂਠੀ, ਕੋਈ ਕਿਸੇ ਲਈ ਮਰਦਾ ਨਹੀ...
ਜਾਨ ਦੇਣ ਦਾ ਫੈਸਲਾ ਬੜਾ ਵੱਡਾ, ਕੋਈ ਸੂਈ ਚੁੱਬੀ ਤਾ ਜਰਦਾ ਨਹੀ...
ਰੱਬ ਲੈ ਜਾਵੇ ਗੱਲ ਵੱਖਰੀ ਆ, ਪਰ ਮੋਤ ਵੱਲ ਆਪੇ ਕੋਈ ਪੈਰ ਧਰਦਾ ਨਹੀ

46
ਜਰਾ ਸਾਡੇ ਵੱਲ ਦੇਖ ਕੁੜੇ........ਤੂੰ dil ਵਿੱਚ ਇੰਜ ਚੁਭ ਗਈ.....ਜਿਵੇਂ ਮਾੜੇ ਟਾਇਰ ਚ ਮੇਖ ਕੁੜੇ. :hehe:

47
Shayari / "MAD" ਕੁੜੇ
« on: June 18, 2011, 08:55:14 AM »
ਜਦ ਹੋ ਜਾਨੀਆਂ ਨੀ ਤੂੰ "SAD" ਕੁੜੇ_ _ _ _ Feel ਮੈਨੂੰ ਵੀ ਹੁੰਦਾ "VERY BAD" ਕੁੜੇ_____
ਲਗਦਾ ਨਾ "DIL"_ _ _ ਨਾ ਲੱਗਦੀ ਏ ਅੱਖ_ _ _ ਘਰਦੇ ਕਹਿੰਦੇ ਸਾਡਾ ਮੁੰਡਾ ਹੋਗਿਆ "MAD" ਕੁੜੇ

48
ਚੜਦੀ ਜਵਾਨੀ ਜੇ ਪ੍ਯਾਰ ਮੰਗੇ
ਬਿਨ ਪ੍ਯਾਰ ਤੋ ਜੇਓੰਣ ਦਾ ਕੀ ਫ੍ਯਾਦਾ
ਜੇ ਪਾਈ ਆਖਾ ਵਿਚ ਕਜਲੇ ਦੀ ਧਾਰ ਨਾ ਹੋਵੇ
ਤਾਂ ਏਹੋ ਜਹੇ ਨੈਣਾ ਦੇ ਮਟਕੋਣ ਦਾ ਕੀ ਫ੍ਯਾਦਾ
ਜੇ ਯਾਰੀ ਲਾ ਕੇ ਨਾ ਸਿਰੇ ਚਆੜਨੀ ਹੋਵੇ
ਤਾਂ ਵਿਰਕ ਬੇਲਿਏਓ ਅਖਵੋੰ ਦਾ ਕੀ ਫ੍ਯਾਦਾ

49
Shayari / ਬਹਰ ਦੇ ਜ੍ਖ੍ਮਾ ਨੂ
« on: June 18, 2011, 08:53:29 AM »
ਬਹਰ ਦੇ ਜ੍ਖ੍ਮਾ ਨੂ ਤੇ ਹਰ ਕੋਈ ਵੇਖ ਲੈਂਦਾ
ਦਿਲ ਦੇ ਪੈ ਗਾਏ ਜ੍ਖ੍ਮਾ ਕੋਣ ਵੇਖ ਸਕਦਾ
ਜਿਨਾ ਮਰਜੀ ਕਿਸੇ ਤੋ ਛੀਪਾਨ ਦੀ ਕੋਸ੍ਸਿਸ
ਕਰੀਏ ਓਨੇ ਹੀ ਕੁਰੀਦੇ ਜਾਂਦੇ ਨੇ

50
Shayari / ਉਸਨੂੰ ਹੈ ਸ਼ੱਕ
« on: June 18, 2011, 08:52:45 AM »
ਉਸਨੂੰ ਹੈ ਸ਼ੱਕ ਕਿ ਮੈਂ ਉਹਦੇ ਲਈ ਜਾਨ ਨਹੀਂ ਦੇ ਸਕਦਾ
ਮੈਨੂੰ ਹੈ ਖੌਫ਼ ਕਿ ਉਹ ਰੋਵੇਗੀ ਬਹੁਤ ਮੈਨੂੰ ਅਜਮਾਉਣ ਤੋਂ ਬਾਅਦ

51
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,

ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,

ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,

ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾ

52
Shayari / ਰੱਬਾ ਮੇਰਿਆ
« on: June 18, 2011, 08:49:39 AM »
ਰੱਬਾ ਮੇਰਿਆ ਤੂੰ ਹੀ ਕਰਵਾਈ ਹੈ ਸਾਡੀ ਐਨੀ ਚੜਾਈ,
ਪਰ ਤੇਰੇ ਨਾਲ ਸਾਡੀ ਸ਼ੁਰੂ ਤੋ ਹੀ ਸਾਡੀ
ਇੱਕ ਗਲ ਪਿਛੇ ਹੁੰਦੀਂ ਆਈ ਏ ਲੜਾਈ
LOK 7-7 GIRLFRIEND ਫਿਰਦੇ ਨੇ ਬਨਾਈ
ਯਾਰ ਤੂੰ ਚੰਗਾਂ ਬੰਦਾ ਸਾਡੇ ਨਾਲ
...ਅਜੇ ਤਕ ਇੱਕ ਵੀ ਨਹੀਂ ਸੈੱਟ ਕਰਾਈ

53
Jokes Majaak / identification of students:
« on: June 18, 2011, 07:45:56 AM »
 identification of students:
1. books in bag: bihar
2. book in hand: delhi
3. rolled book in jeans: mumbai
4. without book but mobile in hands: punjab
and asking teacher," hor sir ji ki haal aa"?
sunaya aj paper pupar rakhta university walaya ne

54
Jokes Majaak / thaaa
« on: June 18, 2011, 07:43:57 AM »
 iNDIA TV report ne zakhmi se pucha
jab bomb gira to kya wo phat chuka tha
zakhmi(gusse se) nahi
wo rengte huye mere pass aya
or sharma kar bola "thaaa

55
Jokes Majaak / AAP DUA PAR GUJARA KRO
« on: June 18, 2011, 07:41:57 AM »
CAPTAIN: KISI KO TUFAN SE BACH NIKLNE KI DUA AATI HAI...


A MAIN RAISED HAND

CAPTAIN: EXCELLENT ,,, AAP DUA PAR GUJARA KRO .... HAMARE PASS EK HI LIFE JACKET HAI

56
Jokes Majaak / AFFEM DE DE
« on: June 18, 2011, 07:39:06 AM »
BEBE TO AMLI : MERE MUNDE NU KHANG HO GAYEE HAI.. EHNU KI DVAN...

AMLI: AFFEM DE DE ...

BEBE: FEEM NAL KHANG CHALI JAYEE GI..

AMLI: FEEM CH MERE 35 KILE KHET CHALE GAYE.... PHER EH KHANG TAN KITHO CHHADU

57
ਇਕ ਬੁਢੀ ਔਰਤ ਗ੍ਰੀਨ ਸਿਗਨਲ ਤੋਂ ਬਿਨਾ ਹੀ ਸਡ਼ਕ ਪਾਰ ਕਰ ਰਹੀ ਸੀ, ਤੇ ਪੁਲਿਸ ਵਾਲਾ ਓਹਦੇ ਪਿਛੇ -੨ ਸੀਟੀਆਂ ਮਾਰਦਾ ਦੋੜਦਾ ਹੋਇਆ ਆਇਆ.

ਪੁਲਿਸ ਵਾਲਾ:- ਮਾਤਾ ਮੈਂ ਕਦੋਂ ਦਾ ਤੈਨੂ ਸੀਟੀਆਂ ਮਾਰੀ ਜਾਨਾ, ਤੂੰ ਰੁਕਦੀ ਕਿਓਂ ਨੀ...

ਬੁਢੀ ਔਰਤ:- ਦੱਸ ਪੁੱਤ ਇਹ ਉਮਰ ਮੇਰੀ ਸੀਟੀਆਂ ਸੁਨਣ ਦੀ ਆ...ਕੋਈ ਸਮਾਂ ਹੁੰਦਾ ਸੀ, ਜਦੋਂ ਮੈਂ ਪੇਹਲੀ ਸੀਟੀ ਤੇ ਰੁਕ ਜਾਂਦੀ ਸੀ

58
Jokes Majaak / Tuhada Kutta Tan Sher Varga
« on: June 18, 2011, 07:34:30 AM »
Santa: Tuhada Kutta Tan Sher Varga Ho Geya, Ki Khwande Ho Ehnu?
Banta: Oye, Eh Sher Hi Hai, Sala Pyar, Pyur De Chakkaran Ch Pai Geya, Sakhal Kutte Jehi Ho Gayi Ae.

59
Jokes Majaak / Gora Karn Wali Creme Haigi
« on: June 18, 2011, 07:33:21 AM »
Santa to Shopkeeper: Gora Karn Wali Creme Haigi, Tere Kol,
Shopkeeper: Haan Hai
Santa: Fer Saale Launda Kyun Ni, Teri Sakal Dekh Ke Main Roz Dar Janda Haan

60
Jokes Majaak / free delivery
« on: June 18, 2011, 07:31:58 AM »
Santa was running with his pregnent wife,who was about to deliver, Banta asked him, Meetya , oye woti nu ais haal vitch le ke kithey bhajji ja rya, santya replied,assi Pizza hut chaley aan, sunya aa othey free delivery hondi aaa

Pages: 1 2 [3] 4 5 6 7 8 ... 21