April 26, 2024, 05:03:06 AM

Show Posts

This section allows you to view all posts made by this member. Note that you can only see posts made in areas you currently have access to.


Topics - bibamunda

Pages: 1 [2] 3 4 5 6 7 ... 21
21
Funny Videos / hindi movie Comedy King rajpal yadav
« on: June 18, 2011, 09:38:36 AM »
hindi movie Comedy King rajpal yadav

22
Funny Videos / Family 424
« on: June 18, 2011, 09:37:14 AM »
Family 424 - Punjabi Comedy Movie - Part 1 (The video's owner prevents external embedding)

23
Funny Videos / Chankata 2009
« on: June 18, 2011, 09:35:54 AM »
Chankata 2009 - Mithe Poche - Punjabi Comedy Movie - Part One

24
Funny Videos / punjabi comedy
« on: June 18, 2011, 09:34:42 AM »
punjabi comedy

25
Pics / Tu vi jhalli asi vi jhalle
« on: June 18, 2011, 09:31:02 AM »

26
Pics / Jithon langhida awien ni loki raah shad-de
« on: June 18, 2011, 09:28:39 AM »

27
Pics / Je comment na kita
« on: June 18, 2011, 09:26:03 AM »

28
Pics / Apne burhe nu chuk ke lai jao…
« on: June 18, 2011, 09:24:59 AM »

29
Pics / Kamm choro hun devo apni maa nu jawab
« on: June 18, 2011, 09:23:36 AM »

30
Pics / Tere yaar ne rakhi hoyi ae Machine Gun ni…
« on: June 18, 2011, 09:22:18 AM »

31
Pics / Main tan bhukhi hi mar chali si
« on: June 18, 2011, 09:20:50 AM »

32
Pics / Petrol ho gya mehnga
« on: June 18, 2011, 09:19:40 AM »

33
Pics / Chuha maar dayida…
« on: June 18, 2011, 09:18:41 AM »

34
Shayari / ਸਾਡੀ ਮੋਤ ਦਾ
« on: June 18, 2011, 09:09:47 AM »
ਸਾਡੇ ਪਿਆਰ ਦਾ ਯਾਰਾ ਇਮਤਿਹਾਨ ਨਾ ਲਵੀ___ਸਾਡੀ ਅਖੀਆਂ ਤੋਂ ਕਦੀ ਦੂਰ ਨਾ ਜਾਵੀਂ __ਤੂੰ ਕਿਹਾ ਸੀ ਆਪ ਮਾਰ ਜਾਵਾਂਗੇ __ਪਰ ਸਾਡੀ ਮੋਤ ਦਾ ਯਾਰਾ ਤੂੰ ਆਪਣੇ ਸਿਰ ਇਲਜਾਮ ਨਾ ਲਵੀਂ

35
Shayari / ਮੈਂ ਸੁਣਿਆ
« on: June 18, 2011, 09:08:44 AM »
ਮੈਂ ਸੁਣਿਆ ਜਦੋਂ ਉਹ ਦੁਖ ਵਿਚ ਹੁੰਦੇ ਨੇ.....
ਤਾਂ ਮੈਨੂੰ ਯਾਦ ਕਰਦੇ ਨੇ...........
ਹੁਣ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ......
ਉਹਨਾਂ ਲਈ ਖੁਸ਼ੀ ਦੀ ਦੁਆ ਕਰਾਂ ਜਾਂ ਗਮ ਦੀ..

36
ਤੇਰੀ ਯਾਦਾਂ ਦੇ ਖ੍ਡੋਨੇ ਨਾਲ ਰਿਹਾ ਖੇਡ ਦਾ

ਕਿਸੇ ਕੋਲ ਗਲ ਨਾ ਕਰੀ ''

ਤੇਰੇ ਵਿਛੋੜੇ ਵਾਲੀ ਅਗ ਵਿਚ ਸੋਣਿਆ ਹਰ ਵੇਲੇ ਬ੍ਲ੍ਦਾ ਫਿਰਾ

ਕਦੀ ਸੁਪਨੇ ਵਿਚ ਨਹੀਓ ਮਿਲਦੀ ਤੇਰੀ ਓ ਲੁਕਾਈ ਮਾਰ ਗਈ

ਸੁਨ ਸਹਰ ਵਿਚ ਰਹਨ ਵਾਲੀ ਕੁੜੀਏ ਤੇਰੀ ਤਾ ਜੁਦਾਈ ਮਾਰ ਗਈ

37
ਦਿਲ ਵਿਚ ਹੋਵੇ ਜੇ ਉਮੰਗ ਮਿਤਰੋ
ਲਗਦੀ ਹੋਵੇ ਜੇ ਕੋਈ ਸੰਗ ਮਿਤਰੋ
ਦਿਲ ਦੀ ਨੀ ਦਿਲ ਚ ਕਦੀ ਲੁਕਾਈ ਦੀ
ਸੋਹ੍ਨਇਆ ਤੋ ਗਲ ਨੀ ਕਦੀ ਛੁਪਾਈ ਦੀ '''
'ਜਿੰਦਗੀ ਚ ਹੁੰਦਾ ਇੱਕ ਵਾਰ ਮਿਤਰੋ
ਆਖਦੇ ਨੇ ਜਿਸ ਨੂ ਪ੍ਯਾਰ ਮਿਤਰੋ
ਬਣੀ ਹੋਈ ਗਲ ਨੀ ਕਦੀ ਗਵਈ ਦੀ
ਸੋਹ੍ਨਇਆ ਤੋ ਗਲ ਨੀ ਕਦੀ ਛੁਪਾਈ ਦੀ '''
ਸਜਨਾ ਦੇ ਗਲੇ ਦਾ ਜੇ ਹਾਰ ਬਣਨਾ
ਸਹੋਣੇ ਮਹਬੂਬ ਦਾ ਸ਼ਿੰਗਾਰ ਬਣਨਾ
ਕਰਨੀ ਜੇ ਵਿਰਕ ਨਾਲ ਕੁੜਮਾਈ ਨੀ
ਸੋਹ੍ਨਇਆ ਤੋ ਗਲ ਨੀ ਕਦੀ ਛੁਪਾਈ ਦੀ '''

38
Shayari / ਕੱਲਾ ਕਿਉਂ
« on: June 18, 2011, 09:05:20 AM »
ਕਿਉਂ ਰਾਹ ਵੀ ਨੇ ਸੁੰਨ ਸਾਨ ਜਿਹੇ
ਕਿਉਂ ਉੱਜੜੇ-ਉੱਜੜੇ ਵੇਹੜੇ ਨੇ
ਕੀ ਵੱਖ ਮੈਥੋਂ ਮੇਰਾ ਯਾਰ ਹੋਇਆ
ਸਭ ਰੁੱਸੇ ਖੁਸੀਆਂ ਖੇੜੇ ਨੇ
ਇਹ ਨਾ ਹੱਸੇ ਨਾ ਬੋਲੇ ਕੁਝ, ਕਿਉਂ ਅੰਦਰੋ ਅੰਦਰੀ ਲੂਸ ਕਰੇ
ਅਰਬਾਂ ਦੀ ਵਿੱਚ ਅਬਾਦੀ ਦੇ ਦਿਲ ਕੱਲਾ ਕਿਉਂ ਮਹਿਸੂਸ ਕਰੇ

39
ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ,ਉਹਦੇ ਨੈਨਾਂ ਚ ਸਤਿਕਾਰ ਜਿਹਾ...
ਉਹਦਾ ਦਿਲ ਸਮੁੰਦਰ ਰਹਿਮਤ ਦਾ,ਉਹਦੀ ਰਗ ਰਗ ਚ ਪਿਆਰ ਜਿਹਾ..
...ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ,ਉਹਦੀ ਹਰ ਗਲ ਚ ਏਤਬਾਰ ਜਿਹਾ..
ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ,ਰੱਬ ਹੋਣਾ ਏ ਮੇਰੇ ਯਾਰ ਜਿਹਾ

40
Shayari / ਹਰ ਕੋਈ
« on: June 18, 2011, 09:03:41 AM »
ਹਰ ਕੋਈ ਆਪਣਾ ਸਹਾਰਾ ਨਹੀ ਹੁੰਦਾ
ਰੋ ਰੋ ਕੇ ਜ਼ਿੰਦਗੀ ਦਾ ਗੁਜ਼ਾਰਾ ਨਹੀ ਹੁੰਦਾ
ਸਮਝ ਨਾ ਸਾਨੂ ਹੋਰਾਂ ਦੀ ਤਰਹ
ਹਰ ਦੀਵਾਨਾ ਅਵਾਰਾ ਨਹੀ ਹੁੰਦਾ
ਤੇਰੇ ਵਲ ਖੁਦਾ ਵੀ
ਵੇਖੇ ਜੇ ਅਖ ਭਰ ਕੇ ,ਸਾਥੋਂ ਇਹ ਗਵਾਰਾ ਨਹੀ ਹੁੰਦਾ
ਇਹ ਤੇ ਆਪਣੀ ਆਪਣੀ ਸੋਚ ਹੈ ਯਾਰੋ
ਕਦੀ ਕੋਈ ਕਿਸਮਤ ਦਾ ਮਾਰਾ ਨਹੀ ਹੁੰਦਾ

Pages: 1 [2] 3 4 5 6 7 ... 21