This section allows you to view all posts made by this member. Note that you can only see posts made in areas you currently have access to.
Topics - bibamunda
Pages: 1 ... 12 13 14 15 16 [17] 18 19 20 21
321
« on: June 15, 2011, 05:01:27 AM »
੧ ਵਾਰ ਇਕ ਬੁਢਾ ਇਕ ਕੁੜੀ ਵਿਚ ਵਜਦਾ ਕੁੜੀ ਦਿਖਦਾ ਨੀ ਬੁਢਾ sorry ਕੁੜੀ ਬੇਫਕੂਫ ਉਦੋ ਹੀ ੧ ਮੁੰਡਾ ਕੁੜੀ ਵਿਚ ਵਜਦਾ ਮੁੰਡਾ sorry ਕੁੜੀ its ok ਬੁਢਾ ਸਲੀਏ ਮੇਰੇ sorry de spelling ਗਲਤ ਸੀ
322
« on: June 15, 2011, 04:59:55 AM »
ਅਂਗਰੇਜਾਂ ਨੇ ਚਂਦ ਤੇ ਪਾਣੀ ਤੇ ਬਰਫ ਦੀ ਖੋਜ ਕਰ ਲਈ ਹੈ……………. ਆਪਾਂ ਸਿਰਫ ਦਾਰੂ ਤੇ ਭੁਜੀਆ ਲੈ ਕੇ ਜਾਣਾ……………. :hehe:
323
« on: June 15, 2011, 04:57:23 AM »
Principal:-ਲੇਟ ਕਿਉਂ ਆਇਆ?? boy:-ਬੁਲਟ ਖਰਾਬ ਹੋ ਗਿਆ ਸੀ ਮਾਸਟਰ ਜi Principal :ਫੇਰ ਬੱਸ ਤੇ ਨਹੀਂ ਸੀ ਆ ਸਕਦਾ boy:- ਮੈਂ ਤਾਂ ਕਿਹਾ ਸੀ ਮਾਸਟਰ ਜੀ ਪਰ ਤੁਹਾਡੀ ਕੁੜੀ ਦੇ ਨਖ਼ਰੇ ਨੀਂ ਮਾਣ :hehe:
324
« on: June 15, 2011, 04:52:54 AM »
..ਮੇਰਾ ਭਾਰਤ ਮਹਾਨ ----- ਆਸ਼੍ਕ਼ '' ਸਾਉ '' ----- ਮਸ਼ੂਕਾ '' ਬਈਮਾਨ".. :hehe:
325
« on: June 15, 2011, 04:51:49 AM »
School ਵਾਲੀ road ਤੋ ਕਿਨੇ ਰਾਹ ਨਿਕਲੇ,
ਕੁਝ ਨੂੰ ਮਿਲ ਗਈ ਨੌਕਰੀ
ਤੇ ਕੁਝ ਹੋ ਕੇ ਤਬਾਹ ਨਿਕਲੇ,
ਕੁਝ ਘਰਾਂ ਤੋ ਜਾ ਕੇ ਦੂਰ ਪਤਾ ਨੀ ਕਿੱਥੇ ਜਾ ਨਿਕਲੇ,
......ਕੱਈਆ ਨੇ ਕਰਾ ਲਈ love marriage
ਤੇ ਕੱਈ ਤੌੜ ਕੇ ਯਾਰੀ ਜਾ ਨਿਕਲੇ
326
« on: June 15, 2011, 04:50:15 AM »
''ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈਏ ਨਾ ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈਏ ਨਾ
327
« on: June 15, 2011, 04:48:55 AM »
ਪੜ੍ਹਨ ਦੀ ਕੀ ਲੋੜ pUNjabia ਨੂ
ਪੰਜਾਬੀ ਵੈਸੇ ਹੀ ਬਹੁਤ huShyAR ਹੁੰਦੇ ਬੋਤਲ ਲੈ ਕੇ ਜਦ ਜਾਣ ਮਾਸਟਰ ਕੋਲ___ਨੰਬਰ ਆਪ ਹੀ 6 ਤੋਂ 66 ਹੁੰਦੇ
328
« on: June 15, 2011, 04:47:50 AM »
""ਮੁੰਡਾ: i love u girl: ਭੌੰਕ ਨਾ ਮੁੰਡਾ: i will die 4 u girl; ਭੌੰਕ ਨਾ ਮੁੰਡਾ: i cant live without u ......girl: ਭੌੰਕ ਨਾ ਮੁੰਡਾ: ਮੈਂ ਤੇਰਾ ਫੋਨੇ reacharge ਕਰਵਾ deuga girl: oh really ਮੁੰਡਾ: ਭੌੰਕ ਨਾ....!
329
« on: June 15, 2011, 04:46:30 AM »
ਜੇ ਕੋਈ ਮੈਨੂੰ ਹੋਰ ਬਲਾਉਦੀ ਤਾਂ ਓਹ ਸੜਦੀ ਰਹਿੰਦੀ ਆ ' ਮਿਰਚ' ਜਹੀ ਖੁਦ ਰੋਜ ਮੇਰੇ ਨਾਲ ਲੜਦੀ ਰਹਿੰਦੀ ਆ..
330
« on: June 15, 2011, 04:45:39 AM »
ਸਾਰੇ pj frndzzzz ਨੂ ਬੇਨਤੀ ਹੈ ...ਗਰਮੀ ਬਹੁਤ ਵਧ ਗਈ ਹੈ ...ਕਈ ਪੰਛੀ ਪਾਣੀ ਤੋਂ ਪਿਆਸੇ ਮਰ ਰਹੇ ਨੇ .. ਕਿਰਪਾ ਕਰਕੇ ਆਪਣੇ ਘਰ ਦੀਆਂ ਕੰਧਾ ਤੇ ਕਿਸੀ ਛੋਟੇ ਬਰਤਨ ਚ ਪੰਛੀਆਂ ਦੇ ਪੀਣ ਲਈ ਪਾਣੀ ਰਖੋ ਜੀ .. ਤਾਂ ਕਿ ਇਹਨਾ ਬੇਜੁਬਾਨ ਪੰਛੀਆਂ ਦੀ ਜਾਂਨ ਬਚਾਈ ਜਾ ਸਕੇ.. ਧੰਨਵਾਦ
331
« on: June 15, 2011, 04:43:28 AM »
ਲੂਣ ਨਾਲ ਦਾਰੂ ਦਾ ਮੀਠੇ ਨਾਲ ਅਫੀਮ ਦਾ ਓਏ ਸੁੱਟੇ ਨਾਲ ਸਕੀਮ ਦਾ ਸ੍ਵਾਦ ਦੂਣਾ ਹੋ ਜਾਂਦਾ
332
« on: June 15, 2011, 04:41:50 AM »
●๋•ƒяєє ƒяєє ƒяєє●๋• ਧੋਤੀ ਨਾਲ ਕੱਛਾ ਫ਼ਰੀ_____ Cow ਨਾਲ ਵੱਛਾ ਫ਼ਰੀ________ ਛੇਤੀ ਵਿਆਹ ਕਰਵਾ ਲੋ ਮਿਤਰੋ ____ ਨਹੀਂ ਤਾਂ ਮਿਲੂਗਾ ___ ਵਹੁਟੀ ਨਾਲ ਇੱਕ ਬੱਚਾ ਫ਼ਰੀ
333
« on: June 15, 2011, 04:40:20 AM »
ਓਹ ਸਾਰੇ ਸ਼ੇਹਰ ਵਿਚ ਲੋਂਦੇ ਸੀਗੇ gediya ਭੁਲਣੀਆ ਨਈ ਜੋ ਕੁੜੀਆ shediya 10ਵੀ ਦੇ ਵਿਚੋ ਜਦ ਯਾਰ ਰਹ ਗਇਆ ਓਸੇ ਦਿਨ ਬਾਪੁ ਨਾਲ ਪੰਗਾ ਪੈ ਗਇਆ ਡਾਂਗ ਚਕ ਲੀ ਬਾਪੁ ਨੇ ਸੀ ਮੈਂ ਘਰੋ ਪਜੇਆ ਰੋਟੀ ਕਿਥੇ ਖਾਣੀ ਗਲਾ ਨਾਲ ਰਜੇਆ ਬਾੜ ਕੇ ਕੋਠੇ ਚ ਮੈਨੂ kuda ਲਾਲੇਆ ਆ ਕ ਸੀ ਪਰ ਮਮੀ ਨੇ ਬਚਾਲਇਆ ਓਹ 10 ਵੀ ਦੇ ਵਿਚ ਸੀ ਗੀ ਇਕ ਹੀਰ ਪੜਦੀ ਓਹਤਾ ਕਿਸੇ ਹੋਰ ਰਾਂਝੇ ਤੇ ਸੀ ਮਾਰਦੀ ਓਹ ਥੋਹੜੇ ਦਿਨ ਵਾਦ braekup ਹੋਗਇਆ ਸਾਡਾ confidence ਸੀ ਅੱਪ ਹੋ ਗਇਆ
334
« on: June 15, 2011, 04:38:57 AM »
ਇਸ ਹਫਤੇ ਕੇਤੁ ਰਾਹੂ ਵਿਚ ਹੈ| ਤੁਹਾਨੂੰ ਪੁੰਜਬੀ-ਜੰਨਤਾ ਤੋਂ ਬਚਾ ਕਰਨਾ ਚਾਹੀਦਾ ਹੈ| ਨਹੀਂ ਤਾਂ ਘਰੇਲੂ ਤੇ ਮਾਨਸਿਕ ਤਨਾਓ ਹੋਣ ਦੀ ਸਭਾਬਨਾ ਹੈ| ਪਸ਼ੂਆਂ, ਖਾਸ ਕਰਕੇ ਬਿਲੀਆਂ ਦੇ ਮਥੇ ਲਗਣਾ ਸਿਰਦਰਦੀ ਦਾ ਕਾਰਨ ਬਣ ਸਕਦਾ ਹੈ | ਇਕੋ ਇਕ ਉਪਾਅ: ਕਮ੍ਪੁਟਰ ਤੋਂ ਪਾਸੇ ਉਠ ਕੇ ਕਿਸੇ ਬੰਦੇ ਨਾਲ ਗਲ ਕਰੋ :hehe:
335
« on: June 15, 2011, 04:36:56 AM »
ਮੈਂ ਉਸ ਲਈ ਗਾਣਾ ਗਾਇਆ ਤੇਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗੱਬਰੂ ਦੇ ਬੁੱਲ ਸੁੱਕ ਗੇ
ਚੰਦਰੀ ਵੈਸਲੀਨ ਦੀ ਡੱਬੀ ਫੜਾਗੀ..
336
« on: June 15, 2011, 04:35:01 AM »
ਇਹ ਜਿੰਦਗੀ ਵਾਂਗ ਕਬੂਤਰਾਂ ਦੇ__ਲੋਕ ਹੱਥਾਂ ਤੇ ਚੋਗ ਚੁਗਾਉਦੇ ਨੇ__ਪਹਿਲਾਂ ਅਪਣਾ ਬਣਾਕੇ ਰੱਖਦੇ ਨੇ__ਫੇਰ ਤਾੜੀਆਂ ਮਾਰ ਉਡਾਉਦੇ ਨੇ.
337
« on: June 15, 2011, 04:34:04 AM »
ਚੌਕੀਂਦਾਰ,ਚੰਨ ਤੇ ਬਲਬ ਗਲੀ ਦਾ,ਆਸ਼ਕਾ ਦੇ ਰੱਖ ਦਿੰਦਾ ਚਾਅ ਚੱਬ ਕੇ,,, ਕੈਮਰਾ,ਬੰਦੂਕ ਤੇ ਮਸ਼ੂਕ ਮਿਤਰੋਂ,ਤਿੰਨੇ ਹੀ ਚਲਾਉਣੇ ਪੈਂਦੇ ਅੱਖ ਦੱਬ ਕੇ,
338
« on: June 15, 2011, 04:32:42 AM »
ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦੈ,ਜ਼ਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦੈ ਮਿਲੇ ਨਾ ਜੇ ਸਵਾਰੀ ਬੜੇ ਚੀਕਦੇ ਨੇ ਬੱਸਾਂ ਵਾਲੇ,ਅਮਲੀ ਦਾ ਜੇ ਮੁੱਕ ਜਾਵੇ ਮਾਲ ਤੰਗ ਕਰਦੈ ਘੁੱਟੀ ਚਾਰੇ ਪਾਸਿਓਂ ਰਜ਼ਾਈ ਤਾਂ ਵੀ ਠੰਡ ਲੱਗੇ, ਛੜੇ ਬੰਦੇ ਨੂੰ ਸਿਆਲ ਤੰਗ ਕਰਦੈ :hehe:
339
« on: June 15, 2011, 04:30:47 AM »
ਕਹਿੰਦੇ ਨੇ ਇਸ਼ਕ ਤੋਖਾ ਹੈ,ਸਿਰਫ ਸੁਣੇਆ ਨਹੀ ਅਜ਼ਮਾ ਕੇ ਵੀ ਵੇਖਿਆ ਹੈ,______ ਲੁੱਟ ਲੇਦੈਂ ਨੇ ਪਿਆਰ ਵਿੱਚ ਸਭ ਕੁੱਝ ਪਹਿਲਾ,ਫੇਰ ਕਹਿੰਦੇ ਨੇ,.. ਕੋਣ ਆ ਤੂੰ ਤੇਨੂੰ ਪਹਿਲਾ ਕੀਤੇ ਵੀ ਵੇਖਿਆ ਹੈ"..
340
« on: June 15, 2011, 04:29:21 AM »
ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ, ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ| ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ, ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ|| ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ, ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ, ਬਾਕੀ ਜਿੰਦਗੀ ਸੌਖੀ ਲੰਗ ਜਾਂਦੀ
Pages: 1 ... 12 13 14 15 16 [17] 18 19 20 21
|