This section allows you to view all posts made by this member. Note that you can only see posts made in areas you currently have access to.
Topics - bibamunda
Pages: 1 ... 8 9 10 11 12 [13] 14 15 16 17 18 ... 21
241
« on: June 16, 2011, 12:00:53 AM »
ਜਦੋਂ ਵੀ ਕਿਸੇ ਦਾ ਕੋਈ ਜਵਾਬ ਨਹੀਂ ਆਉਂਦਾ,, ਕੋਈ ਨਵੀਂ ਪੋਸਟ ਨਹੀਂ ਹੁੰਦੀ ਤਾਂ ਮਾਂ ਕਸਮ... ਦਿਲ ਕਰਦੈ...... ਜੁੱਤੀ ਲਾਹ ਲਵਾਂ!!!!!!! ਤੇ............ ................ਤੇ ਬੂਟ ਪਾਕੇ ਤੁਹਾਨੂੰ ਮਿਲਣ ਆ ਜਾਵਾਂ।
ਕਿਰਪਾ ਕਰਕੇ ਕੋਈ ਤਾ ਪੋਸਟ :sad: ਕਰੋ :sad:
242
« on: June 15, 2011, 11:57:53 PM »
SANTA :MAA TERA VIAH KIHDE NAAL HOYA MAA: MARJANEA TERE PIO NAAL HOR KIHDE NAAL SANTA; EH V KOI VAIH HOYA GHAR DE BANDE NAAL HI KARVA LYA HOR LOK MARGE C
243
« on: June 15, 2011, 11:55:44 PM »
SANTE KA BAAP UK SE AYA USNE SANTA SE PUCHA TERI MAA KAHA HAIN SANTA: MARR GYE BAP SALE TUNE MUJHE BATAYA KYUN NAHI SANTA :MANE SOCHA APKO SUPRISE DUNGA
244
« on: June 15, 2011, 11:54:02 PM »
ਡਾਕਟਰ ਕੇ ਬੰਦ ਕਲੀਨਿਕ ਕੇ ਆਗੇ ਲੰਬੀ ਲਾਈਨ ਥੀ. ੧ ਆਦਮੀ ਬਾਰ ਬਾਰ ਲਾਈਨ ਮੇ ਗੁਸਤਾ ਥਾ. ੩-੪ ਲੋਗ ਉਸਕੋ ਪਕੜ ਕੇ ਪੀਛੇ ਫੇਕ ਦੇਤੇ ਥੇ. ਆਦਮੀ :- ਲਗੇ ਰਹੋ ਲਾਈਨ ਮੇ, ਮੈ ਬੀ ਕਲੀਨਿਕ ਨਹੀ ਖੋਲੂਗਾ.
245
« on: June 15, 2011, 11:21:14 PM »
santa apni gr wali ton divorce mngda ae.. court ch judge puchhda ki reason ki aa?? santa kehnda ji character less aa.. oh kehnda oh kiven????????????/// santa," ji viah mere naal krwaya, munda rabb ton mangdi aa ji :D:
246
« on: June 15, 2011, 11:19:44 PM »
ik var 2 Amli ik manji te badi mushkill naal lamme paye hunde han.... tan ik Amli tang aa k uth k tur penda..... tan doosra amli kehnda...... O aaja 22 hun jagah ho gayi a
247
« on: June 15, 2011, 11:18:00 PM »
logon se pnge b honge, ghar mei dnge b honge, jisne yahan reply na post kiya, uske 12 bche honge, 2 gnje,2 naughty or 8 lafange honge..
248
« on: June 15, 2011, 11:14:18 PM »
੧ ਬੁੜਾ ਆਪਣੇ ਪੋਤਰੇ ਨੂ :- ਪੁਤਰ ਅੰਦਰੋ ਅਲਮਾਰੀ ਚੋ ਮੇਰੇ ਦੰਦ ਲੇ ਕੇ ਆ...
ਪੋਤਰਾ :- ਦਾਦਾ ਜੀ, ਅਜੇ ਰੋਟੀ ਨੀ ਬਣੀ, ੫ ਮਿੰਟ ਬੈਠ ਜਾਓ..
ਬੁੜਾ :- ਨਈ ਪੁਤ, ਰੋਟੀ ਨੀ ਖਾਣੀ, ਓ ਸਾਹਮਣੇ ਵਾਲੀ ਬੁੜੀ ਨੂ ਸਮਾਈਲ (smile) ਦੇਣੀ ਏ..........
249
« on: June 15, 2011, 11:00:36 PM »
santa qutab minar dekh k sochda hai k kyun na isnu PUNJAB ch lijaya jawe.. te oh apni jutti utar k dhakka launa shuru kr dinda hai.. koi us di jutti chakk k lai janda hai.. santa pichhe mudke dekhda hai tan usdi jutti ni hundi.. te oh kehnda," hun tan bdi door aa gye, pehlan jutti lai ayiye baki dhakka fer lawange
250
« on: June 15, 2011, 10:58:14 PM »
santa zindagi toh tang aa ke-rabba chak lai.... Awaaz sun ke yamdut pragat hoya te kehnda-chal aa jaa.... santa-o rabba hun banda mazaak v na kare....!!!
251
« on: June 15, 2011, 10:24:41 PM »
once a teacher to a student... write a application to principal for full fee concession... punjabi student--fees kinni aa??? teacher-- 15 rs.. student-ਮੈਂ ਨੀਂ ਲਿਖਣੀ ਜੀ.. ਮੇਰੇ ਭਾਪੇ ਨੇ ਕਿਹਾ, ਐਵੇਂ 10-20 ਰੁਪਈਆਂ ਲਈ ਕਿਸੇ ਲੰਡੀ ਬੁੱਚੀ ਦੇ ਮਿੰਨਤ ਤਰਲੇ ਕਰਨ ਦੀ ਲੋੜ ਨੀਂ....
252
« on: June 15, 2011, 10:23:26 PM »
੨ ਹਿਜੜੇ ਕਿਸੇ ਦੇ ਘਰ ਵਧਾਈ ਦੇਣ ਗਏ.... "ਹਾਏ,ਅਸੀਂ ਤਾਂ 1100 ਲਵਾਂਗੇ, 1100..."(ਤਾੜੀ ਮਾਰ ਕੇ) ਪਿੱਛੇ ਸੰਤਾ ਵੀ ਖੜਾ ਸੀ..ਸੋ ਕਹਿੰਦਾ,"2600 ਲੈ ਲੋ 2600, ਉਹਦੇ 'ਚ MP3 ਤੇ FM ਵੀ ਹੈਗਾ.."
253
« on: June 15, 2011, 10:21:30 PM »
ਮਾਲਿਕ ਸੰਤੇ ਨੂ- ਕਦੇ ਗਰਾਹਕ ਨੂ ਖਾਲੀ ਨੀ ਜਾਨ ਦੇਣਾ. ਗਰਾਹਕ- ਸੰਤਾ ਜੀ ਮੈਨੂ toilet ਪੇਪਰ ਚਾਹੀਦੇ ਨੇ. ਸੰਤਾ- ਜੀ ਸਾਡੇ ਕੋਲ toilet ਪੇਪਰ ਤਾ ਹੈ ਨੀ, ਤੁਸੀ ਰੇਗਮਰ ਹੀ ਲੈ ਜਾਓ
254
« on: June 15, 2011, 10:19:59 PM »
Ma --- Beta paper kidan da hoya beta-- Bas rehan de ched na darda nu ma --- te tere veer da? beta-- Eh jo silli silli aundi A hawa oh v kite ronda howega
255
« on: June 15, 2011, 10:18:47 PM »
ikk wari ikk munda apni x gal friend de gahr agge ja k potty krna start kr dinda,, oh ikkdm bahr aundi aa..kehndi ethe kyun krdan?????? kehnda tainu dssn ayan k tere bina bhukha nhi mrda!
256
« on: June 15, 2011, 10:17:02 PM »
ਪਤੀ ਪਤਨੀ ਸੇ:- ਡਾਰਲਿੰਗ ਕਲ ਮੈ ੧ ਫਿਲਮ ਵੇਖੀ ਜਿਸ ਵਿਚ ੧ ਭੂਤਨੀ ਮੇਰੇ ਆਗੇ ਪਿੱਛੇ ਘੁੰਮਦੀ ਫਿਰੇ..... ਪਤਨੀ:- ਆੱਛਾ, ਕਿਹੜੀ ਫਿਲਮ ਸੀ...? ਪਤੀ;- ਡਾਰਲਿੰਗ ਆਪਣੇ ਵਿਆਹ ਦੀ ਫਿਲਮ ਸੀ
257
« on: June 15, 2011, 10:15:44 PM »
ਪਾਪਾ ਬੇਟੀ ਸੇ:- ਬੇਟੀ ਪਹਲੇ ਤੋ ਤੁਮ ਮੁਜੇ ਪਾਪਾ ਕਹਤੀ ਥੀ, ਲੇਕਿਨ ab ਤੁਮ ਮੁਜੇ ਡੈਡ ਕਹਤੀ ਹੋ....?
ਬੇਟੀ:- ਉਹ ਹੋ, ਡੈਡ, ਪਾਪਾ ਕਹਨੇ ਸੇ ਲਿਪਸਟਿਕ khਰਾਬ ਹੋ ਜਾਤੀ ਏ
258
« on: June 15, 2011, 10:13:10 PM »
ਇੱਕ ਬਾਬਾ (ਅਜਕੱਲ ਦੇ ਬਾਬਿਆਂ ਵਰਗਾ) ਰੋਜ ਕਥਾ ਕਰਦਾ ਸੀ..ਰੋਜ਼ ਇੱਕ ਬੁੜੀ ਲਾਲ ਸੂਟ ਪਾ ਕੈ ਆਉਂਦੀ ਸੀ .. ਉਹ ਉਹ ਨੂੰ ਪਿਆਰ ਕਰਦਾ ਸੀ... ਇੱਕ ਦਿਨ ਉਹ ਬੁੜੀ ਨਾ ਆਈ..ਤੇ ਬਾਬਾ ਕੀਰਤਨ ਕਰਦਾ ਕਰਦਾ ਕਹਿੰਦਾ," ਸਭ ਸੰਗਤਾਂ ਆਈਆਂ ਜੀ, ਸਾਡੇ ਲਾਲ ਨਜ਼ਰ ਨਾ ਆਉਂਦੇ........" ਲੱਗਿਆ ਰਿਹਾ,,"ਸਾਰੇ ਬੋਲੋ....ਸਭ ਸੰਗਤਾਂ ਆਈਆਂ ਜੀ, ਸਾਡੇ ਲਾਲ ਨਜ਼ਰ ਨਾ ਆਉਂਦੇ........" ਉਸੇ ਵੇਲੇ ਉਹ ਆ ਗਈ, ਬਾਬਾ ਜੀ ਉਹਨੂੰ ਦੇਖ ਕੇ ਬਾਗੋ ਬਾਗ ਹੋ ਕੇ ਹੁਣ ਲੱਗ ਪਏ," ਮਨ ਸ਼ੀਤਲ ਹੋ ਗਿਆ ਜੀ, ਵੇਖ ਕੇ ਸੰਗਤਾਂ ਹਰੀਆਂ ਭਰੀਆਂ.." :hehe:
259
« on: June 15, 2011, 10:01:43 PM »
ਇਕ ਵਾਰ ਸੰਤਾ ਰੇਡੀਓ ਲੇ ਕੇ ਜੰਗਲ ਪਾਣੀ ਬਹਿਣ ਜਾਦਾ ਹੈ. ਬਹਿ ਕੇ ਆਉਣ ਤੇ ਬੰਤਾ ਓਦੇ ਹੱਥ ਵਿਚ ਰੇਡਿਓ ਵੇਖ ਕੇ ਪੁੱਛਦਾ ਹੈ,"ਅਜ ਤਾ ਬੜਾ ਮਜਾ ਆਇਆ ਹੋਣਾ, ਨਾਲ ਰੇਡੀਓ ਜੋ ਲੈ ਕੇ ਗਯਾ ਸੀ." ਤਾ ਸੰਤਾ ਕਹਿਦਾ, "ਕਾਦਾ ਮਜਾ ਭਰਾਵਾ ਜਦ ਮੈ ਰੇਡੀਓ ਚਾਲੂ ਕਰਕੇ ਬੈਣ ਲੱਗਾ ਤਾ ਜਨ ਗਨ ਮਨ ਸ਼ੁਰੂ ਹੋ ਗਿਆ, ਮੈਨੂ ਸਾਰੀ ਖੜੇ ਹੋ ਕੇ ਕਰਨੀ ਪਈ :hehe:
260
« on: June 15, 2011, 09:59:07 PM »
whats true bravery?????? to arrive home too late...... late night......... fully drunk........ & mom waiting with a jharu & u ask: "ਬੇਬੇ, ਹਾਲੇ ਤੱਕ ਸਫਾਈ ਨੀ ਹੋਈ????"" :hehe:
Pages: 1 ... 8 9 10 11 12 [13] 14 15 16 17 18 ... 21
|