This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 33 34 35 36 37 [38] 39 40 41 42 43 ... 99
741
« on: February 21, 2012, 01:25:38 PM »
ਜਿੱਨਾ ਨੇ ਪੰਜਾਬੀ ਨੂੰ ਪਰਦੇਸਾ ਚ ਸਭਾਲਿਆਂ ਬੱਚਿਆਂ ਨੂੰ ਜਿਨਾ ੳੁੜਾ ਐੜਾ ਹੈ ਸਿਖਾਲਿਆ ਭੁੱਲੇ ਨਹੀ ਜੋ ਪਿੰਡ ਨਾਲੇ ਪਿੰਡ ਦੀਆ ਜੂਹਾ ਨੂੰ ਕਰਾਂ ਮੈ ਸਲਾਮ ਯਾਰੋ ਅੋਹੋ ਜਿਹੀਆ ਰੂਹਾ ਨੂੰ ________________________
742
« on: February 21, 2012, 01:17:45 PM »
. :rabb:.
743
« on: February 21, 2012, 01:09:17 PM »
ਦੇਵੀਂ ਮੇਰੇ ਦਾਤਾ ਤੂੰ ਸੱਭ ਨੂੰ ਖਾਣ ਲਈ ਸਿਰ ਉੱਤੇ ਛੱਤ ਦੇਵੀਂ ਜਿੰਦਗੀ ਬਿਤਾਣ ਲਈ ਪੈਦਾ ਜੇ ਤੂੰ ਕਰਦਾ ਏ ਤੇ ਕਿਓਂ ਰੋਲਦਾ ਏ ਸਾਨੂੰ ਅਮੀਰਾਂ ਨੂੰ ਦੇਵੀਂ ਭਾਵੇਂ ਬਰਗਰ ਪੀਜੇ ਖਾਣ ਲਈ ਸਾਡੇ ਹਿੱਸੇ ਦੇ ਦਾਣੇ ਸਾਡੀ ਝੋਲੀ ਵਿਚ ਪਾ ਦੇ ਮੌਲਾ ਰੱਬਾ ਭਟਕਣਾ ਨਾ ਪਵੇ ਸਾਨੂੰ ਦਰ ਦਰ ਜਾਣ ਲਈ _____________________________
744
« on: February 21, 2012, 12:56:35 PM »
ਕੰਮ ਕਾਰ ਸਿਖਦੇਆ ਫੱਟੇ ਫੁਟੇ ਖਿਚਦੇਆ ।।। ਜਾਗਦੇਆ ਹਾਲੇ ਨੀਦਾਂ ਕੱਚੀਅਾਂ॥॥ ਨਵੇ ਨਵੇ ਆਏ ਆ ਪੰਜਾਬ ਤੋ ਹੋਲੀ ਹੋਲੀ ਕਰਾਗੇ ਤਰੱਕੀਅਾਂ ______________________________________________________________________________
745
« on: February 20, 2012, 09:07:44 AM »
sukriya,,,
746
« on: February 20, 2012, 06:07:42 AM »
sukriya,,,
747
« on: February 20, 2012, 05:33:03 AM »
sukriya,,,
748
« on: February 20, 2012, 05:30:44 AM »
ji,,,
749
« on: February 13, 2012, 10:16:57 PM »
ਵੇ ਸਮਿਆਂ ਤੂੰ ਮੋੜ ਮੁਹਾਰਾਂ ਜੀਵਨ ਨੂੰ ਪਰਤਾ ਜਾ ਵੇ ਅਜੇ ਤਾਂ ਖੇਡਣ ਦੇ ਦਿਨ ਸਾਡੇ ਤੂੰ ਆ ਜਾ ਤੂੰ ਆ ਜਾ ਵੇ
ਤੂੰ ਸਾਥੋਂ ਕਿਉਂ ਦੂਰ ਹੈਂ ਹੋਇਆ ਬਿਨ ਤੇਰੇ ਅਸੀਂ ਪੂਰੇ ਨਾ ਤੂੰ ਹੋਵੇਂ ਤਾਂ ਕੋਈ ਵੀ ਪਤਝੜ ਸਾਨੂੰ ਈਕਣ ਘੂਰੇ ਨਾ ਸਾਡੇ ਤੇ ਜੋ ਪਰਤ ਚੜੀ ਮਿੱਟੀ ਦੀ ਉਹ ਤੂੰ ਲਾਹ ਜਾ ਵੇ ਵੇ ਸਮਿਆਂ ....
ਜਿਥੇ ਕਾਨ ਗੋਪੀਆਂ ਦੇ ਝੁਰਮਟ ਨੇ ਰਾਸ ਰਚਾਈ ਸੀ ਜਿਥੇ ਵਿਚ ਬੇਲਿਆਂ ਰਾਂਝਣ ਨੇ ਕੋਈ ਪ੍ਰੀਤ ਪੁਗਾਈ ਸੀ ਉਹ ਥਾਵਾਂ ਹੁਣ ਖੰਡਰ ਬਣੀਆਂ ਰੂਪ ਹੁਸਨ ਹੁਣ ਕਾਹਦਾ ਵੇ ਵੇ ਸਮਿਆਂ ....
ਅਜੇ ਤਾਂ ਸਾਡੀ ਜਿੰਦ ਬਾਂਕੜੀ ਦੇ ਬਾਂਕੇ ਨੇ ਆਉਣਾ ਹੈ ਅਜੇ ਤਾਂ ਸਾਡੇ ਅੰਗ ਸੰਗ ਨੂੰ ਕਿਸੇ ਖਿੜਿਆ ਫੁੱਲ ਬਨਾਉਣਾ ਹੈ ਕਿੰਜ ਅਚਾਨਕ ਬੰਦ ਹੋ ਗਿਆ ਉਮਰਾਂ ਦਾ ਦਰਵਾਜ਼ਾ ਵੇ ਵੇ ਸਮਿਆਂ ....
ਤੂੰ ਆਵੇਂ ਤਾਂ ਕੱਲਰੀ ਧਰਤੀ ਬਾਗਾਂ ਵਿਚ ਵੱਟ ਜਾਵੇ ਵੇ ਤੂੰ ਆਵੇਂ ਤਾਂ ਮਿਰਗ ਕਥੂਰੀ ਮਿਰਗਾਂ ਨੂੰ ਲੱਭ ਜਾਵੇ ਵੇ ਆ ਸਮਿਆਂ ਚੁੰਮ ਸਾਡਾ ਮੱਥਾ ਲੀਕ ਵਸਲ ਦੀ ਵਾਹ ਜਾ ਵੇ ਵੇ ਸਮਿਆਂ ਤੂੰ ਮੋੜ ਮੁਹਾਰਾਂ ਜੀਵਨ ਨੂੰ ਪਰਤਾ ਜਾ ਵੇ ਅਜੇ ਤਾਂ ਖੇਡਣ ਦੇ ਦਿਨ ਸਾਡੇ ਤੂੰ ਆ ਜਾ ਤੂੰ ਆ ਜਾ ਵੇ ______________
750
« on: February 13, 2012, 09:57:13 PM »
ਧੰਨਭਾਗ ਫਿਰ ਦਿਨ ਚੜ੍ਹਿਆ ਹੈ ਧੰਨਭਾਗ ਧੜਕਨ ਚਲਦੀ ਹੈ ।
ਧੰਨਭਾਗ ਜੇ ਜੀਵਨ ਦੇ ਵਿਚ ਸੋਚ ਸੁਚੱਜੀ ਆ ਰਲਦੀ ਹੈ ।
ਦਿਸਹੱਦੇ ‘ਤੇ ਸੋਨੇ-ਰੰਗੀ ਅਗਿਆਨ-ਵਿਨਾਸਿ਼ਕ ਅੱਗ ਬਲਦੀ ਹੈ ।
ਰੁਕ ਕੇ ਜ਼ਰਾ ਸੁਹੱਪਣ ਤੱਕ ਲਓ ਏਨੀ ਵੀ ਕਿਹੜੀ ਜਲਦੀ ਹੈ !
ਬਹੁਤ ਕੁਝ ਹੈ ਇਸ ਦੁਨੀਆਂ ਵਿਚ ਗੱਲ ਤੇ ਬੱਸ ਇਕ ਹਾਸਿਲ ਦੀ ਹੈ ।
ਬੇਸ਼ੱਕ ਭੀੜ ਭੜੱਕਾ ਬਾਹਲਾ ਤੁਰੇ ਜਾਓ ਜੇ ਰਾਹ ਮਿਲਦੀ ਹੈ।
ਸਜ ਲਓ, ਧਜ ਲਓ, ਜਸ਼ਨ ਮਨਾ ਲਓ ਦੁੱਖ ਦਰਦ ਤੇ ਗੱਲ ਕੱਲ ਦੀ ਹੈ ।
ਨਵ-ਆਸ਼ਾ ਕੋਈ ਭਾਲ ਕੇ ਰੱਖੋ ਜਿ਼ੰਦਗੀ ਭਾਵੇਂ ਕੁੱਝ ਪਲ ਦੀ ਹੈ ।
ਨੱਚ ਲਓ, ਗਾ ਲਓ, ਭੰਗੜੇ ਪਾ ਲਓ ਜੇ ਕਿਧਰੇ ਕੋਈ ਚਾਹ ਫਲਦੀ ਹੈ ।
‘ਜੋ ਹੋਣੈ ਸੋ ਹੋ ਕੇ ਰਹਿਣੈ’ ਚਿੰਤਾ ਮਨ ਨੂੰ ਕਿਸ ਗੱਲ ਦੀ ਹੈ ।
ਰੁੱਸੇ ਸੱਜਣ ਫੇਰ ਮਨਾ ਲਓ ਛਾਂ ਸੋਹਣੀ ਇਕ ਆਂਚਲ ਦੀ ਹੈ ।
ਗੱਲ ਕੋਈ ਸੁਖਦ ਪਲਾਂ ਦੀ ਸੋਚੋ ਆਖ਼ਰ ਸ਼ਾਮ ਜਦੋਂ ਢਲਦੀ ਹੈ॥ ___________________
751
« on: February 13, 2012, 02:52:47 AM »
ਕਾਹਤੋਂ ਝੁਕਾਵੇ ਨਜਰਾਂ ਕਿਉਂ ਸ਼ਰਮਸਾਰ ਹੋਵੇ ਉਹ ਤੀਰ ਹੈ ਤਾਂ ਕਿਉਂ ਨਾ ਸੀਨੇ ਦੇ ਪਾਰ ਹੋਵੇ
ਜੀਹਦੇ ਕੰਡਿਆਂ ਨੇ ਦਾਮਨ ਮੇਰਾ ਤਾਰ ਤਾਰ ਕੀਤਾ ਕਿਉਂ ਉਸਦੇ ਨਾਮ ਮੇਰੀ ਹਰ ਇਕ ਬਹਾਰ ਹੋਵੇ _________________________
752
« on: February 13, 2012, 02:50:12 AM »
sukriya,,,
753
« on: February 13, 2012, 02:24:22 AM »
ਮੈਨੂੰ ਖਰੀਦਣਾ ਏਂ ਤਾਂ ਪਹਿਲਾਂ ਮੁਸਕਰਾ ਕੇ ਦੇਖ ਮੈਂ ਮੁਫ਼ਤ ਨਹੀਂ ਹਾਂ __________
754
« on: February 13, 2012, 12:23:25 AM »
ji,,,
755
« on: February 13, 2012, 12:14:40 AM »
sukriya,,,
756
« on: February 13, 2012, 12:14:14 AM »
ਅੱਖਾਂ
757
« on: February 13, 2012, 12:04:47 AM »
ਹਮਸਫਰਾਂ ਦੇ ਹੋਠਾਂ ਉੱਤੇ ਖ਼ਾਮੋਸ਼ੀ ਦੇ ਤਾਲੇ ਸੀ ਕੌਣ ਕਿਸੇ ਦਾ ਦੁਖ ਵੰਡਾਉਂਦਾ, ਸਭ ਦੇ ਪੈਰੀਂ ਛਾਲੇ ਸੀ
ਕੋਲ ਗਏ ਤਾਂ ਜ਼ਹਿਰੀ ਧੂੰਆਂ, ਕਹਿਰੀ ਅੱਗ ਨਜ਼ਰ ਆਈ ਬਾਂਸਾਂ ਦੇ ਜੰਗਲ ਵਿਚ ਦੂਰੋਂ ਦਿਸਦੇ ਬਹੁਤ ਉਜਾਲੇ ਸੀ
ਅੰਨ੍ਹੇ ਦੇ ਹੱਥਾਂ ਵਿਚ ਸ਼ੀਸ਼ਾ, ਬੋਲੇ਼ ਦੇ ਹੱਥਾਂ ਵਿਚ ਸਾਜ਼ ਤੇਰੇ ਸ਼ਹਿਰ ਦਿਆਂ ਵਸਨੀਕਾਂ ਦੇ ਵੀ ਸ਼ੌਕ ਨਿਰਾਲੇ ਸੀ
ਆਖ਼ਰ ਤੀਕ ਮਿਲਣ ਨਾ ਦਿੱਤਾ ਜਿਸ ਨੇ ਮੈਨੂੰ ਮੇਰੇ ਨਾਲ਼ ਉਮਰ ਗੁਆ ਕੇ ਸੋਚਾਂ ਹੁਣ ਮੈਂ ਐਸਾ ਕੌਣ ਵਿਚਾਲੇ਼ ਸੀ
ਮੇਰੇ ਦਿਲ ਦਾ ਹਾਲ ਮੁਸਾਫਿਰਖਾਨੇ ਵਾਲਾ ਹੋਇਆ ਹੈ ਏਥੇ ਜੋ ਵੀ ਆਏ ਇਕ ਦੋ ਘੜੀਆਂ ਠਹਿਰਨ ਵਾਲੇ਼ ਸੀ ____________________________
758
« on: February 12, 2012, 11:51:17 PM »
saggi full
759
« on: February 12, 2012, 11:41:15 PM »
ji
760
« on: February 12, 2012, 11:30:37 PM »
ਤਿੰਨ ਪਿੰਨੀਆ ਘਿਉ ਭੁੱਨੀਆ ਸੱਸ ਨੂੰਹ ਨਣਦ ਪਰਜਾਈ ਮਾਵਾਂ ਧਿਆਂ ਸਾਰੀਆ ਨੂੰ ਇਕ-ਇਕ ਵੰਡਣੀ ਆ ਕਿਵੇ ਆਉਣਗਿਆਂ...?
Pages: 1 ... 33 34 35 36 37 [38] 39 40 41 42 43 ... 99
|