June 16, 2024, 07:20:34 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 17 18 19 20 21 [22] 23 24 25 26 27 ... 99
421
Shayari / Re: ਗ਼ਜ਼ਲ,,,
« on: June 22, 2012, 10:07:30 AM »
sukriya,,,

422
PJ Games / Re: express ur feelings with songs.....
« on: June 22, 2012, 12:25:06 AM »
ਜਦ ਬਾਗ ਚ ਪਹਿਲਾ ਫੁੱਲ ਖਿਲੇ
ਜਦ ਕੋਈ ਕਿਸੇ ਨਾਲ ਕਰੇ ਗਿਲੇ
ਜਾਂ ਦਿਨ ਦੇ ਗਲ ਲੱਗ ਰਾਤ ਮਿਲੇ
ਮੈ ਉਦੌ ਤੈਨੂੰ ਯਾਦ ਕਰਦਾ,,,,,

ਆਪਣੇ ਪਿੰਡਾਂ ਦੀ ਦੂਰੀ ਖਿਆਲ ਚ ਮਿਣਦੇ ਨੂੰ
ਜਦ ਭੁੱਲ ਜਾਂਦੀ ਏ ਗਿਣਤੀ ਤਾਰੇ ਗਿਣਦੇ ਨੂੰ
ਕਿਤੌ ਸੁਣੀ-ਸੁਣੀ ਜਿਹੀ ਹਾਕ ਆਵੇ
ਪੋਲੇ ਪੈਰਾਂ ਦਾ ਖੜਾਕ ਆਵੇ
ਜਦ ਮੇਰੇ ਨਾ ਦੀ ਡਾਕ ਆਵੇ
ਮੈ ਉਦੌ ਤੈਨੂੰ ਯਾਦ ਕਰਦਾ,,,

ਜਦ ਸਾਉਣ ਮਹੀਨੇ ਚਲਦੀ ਠੰਡੀ ਪੋਣ ਹੋਵੇ
ਮੈ ਕੀਹਨੂੰ ਆਖਾਂ ਨਾਲ ਉਦੌ ਫੇਰ ਕੋਣ ਹੋਵੇ
ਦਿਲ ਵਾਲੇ ਕੱਠੇ ਬਹਿਣ ਜਦੋ
ਨਜਰਾ ਹੀ ਸੁਨੇਹੇ ਲੈਣ ਜਦੋ
ਸੱਤ ਰੰਗੀਆ ਪੀਘਾਂ ਪੈਣ ਜਦੋ
ਮੈ ਉਦੌ ਤੈਨੂੰ ਯਾਦ ਕਰਦਾ,,,

ਜਦ ਪੰਛੀ ਸਾਮੀ ਘਰ ਮੁੜਦੇ ਨੇ ਬੰਨ ਕੇ ਡਾਰਾਂ
ਹਾਏ ਤੇਰਾ ਮੁੜਨਾ ਵੀ ਤਾਂ ਬਣਦਾ ਕਰਾ ਵਿਚਾਰਾਂ
ਤੇਰਾ ਕਿਸੇ ਕਿਤਾਬ ਚ ਨਾਂ ਆਵੇ
ਵਿਛੜਨ ਦੀ ਚੇਤੇ ਥਾਂ ਆਵੇ
ਜਦ ਸਾਡੇ ਬਨੇਰੇ ਕਾਂ ਆਵੇ
ਮੇ ਉਦੌ ਤੈਨੂੰ ਯਾਦ ਕਰਦਾ,,,

''ਦੇਬੀ'' ਨੇ ਜਦ ਵੀ ਲਿਖਣਾ ਕਿਦਰੇ ਗੀਤ ਹੋਵੇ
ਤਾਂ ਤੂੰਹੀਉ  ਦਿਲ ਦੇ ਸਭ ਤੋ ਵੱਦ ਨਜਦੀਕ ਹੋਵੇ
ਰਹੇ ਦਿਲ ਤੇ ਨਾ ਅਖਤਿਾਰ ਜਦੋ
ਤੇਰੇ ਜਹੀ ਦਿਸੇ ਨੁਹਾਰ ਜਦੋ
ਮਿਲ ਪੈਣ ਪੁਰਾਣੇ ਯਾਰ ਜਦੋ
ਮੈ ਉਦੌ ਤੈਨੁੰ ਯਾਦ ਕਰਦਾ,,,
ਮੈ ਉਦੌ ਤੈਨੁੰ ਯਾਦ ਕਰਦਾ,,,
______________

423
Shayari / ਨੀਂਦ ਨਹੀਂ ਆਉਂਦੀ,,,
« on: June 21, 2012, 12:56:43 AM »
ਨੀਂਦ ਨਹੀਂ ਆਉਂਦੀ।
ਜਾਗਦੀਆਂ ਨੇ ਰਾਤਾਂ
ਅੰਬਰ ਉਤੇ ਜਾਗਣ ਤਾਰੇ
ਜਗਦੀਆਂ ਨੇ ਰੀਝਾਂ ਹਾਲੇ
ਜਾਗਦੇ ਨੈਣ ਵਿਚਾਰੇ
ਰੀਝਾਂ  ਦੀ ਪਰਚੌਣੀ ਦੇ ਲਈ
ਲੋਰੀ ਨਹੀਂ ਗਾਉਂਦੀ।
ਨੀਂਦ ਨਹੀਂ ਆਉਂਦੀ।
ਰੁਸਿਆ ਰੁਸਿਆ ਮਾਹੀ ਜਾਪੇ
ਰਹਿੰਦਾ ਪਾਸੇ ਪਾਸੇ
ਹੰਝੂਆਂ ਦੇ ਹੜ੍ਹ ਚੜ੍ਹ ਆਉਂਦੇ
ਰੁਸੇ ਰੁਸੇ ਹਾਸੇ।
ਮੈਂ ਆਪੇ ਵਿੱਚ ਕੈਦੀ ਹੋਈ
ਬਹਿ ਕੇ ਸਜ਼ਾ ਹੰਢਾਉਂਦੀ।
ਨੀਂਦ ਨਹੀਂ ਆਉਂਦੀ।
ਮੈਂ ਵੀ ਜਾਗਾਂ ਰਾਤ ਵੀ ਜਾਗੇ
ਜਾਗੇ ਅੰਬਰ ਸਾਰਾ
ਸੌਂ ਗਏ ਤਾਰੇ ਕਰਮਾਂ ਮਾਰੇ
ਕੋਈ ਕੋਈ ਅਜੇ ਵਿਚਾਰਾਂ
ਜਿਸ ਦੇ ਹਿਸੇ ਆਈ
ਮੇਰੇ ਵਾਂਗੂ ਜੂਨ ਲੰਘਾਉਣੀ।
ਨੀਂਦ ਨਹੀਂ ਆਉਂਦੀ।
ਨੀਂਦ ਨਹੀਂ ਆਉਂਦੀ।
ਜੋ ਮੈਨੂੰ ਵਰਚਾਵਣ ਆਏ
ਛੱਮ ਛਮ ਅੱਥਰੂ ਰੋ ਪਏ
ਹੁਣ ਤੀਕਰ ਸਨ ਰਹੇ ਪਰਾਏ
ਮੇਰੇ ਆਪਣੇ ਹੋ ਗਏ
ਜ਼ਖਮਾਂ ਤੇ ਪੱਛਾਂ ਦੀ ਮਲ੍ਹਮ
ਪੈ ਜਾਏ ਜੇ ਲਾਉਣੀ।
ਨੀਂਦ ਨਹੀਂ ਆਉਂਦੀ
ਨੀਂਦ ਨਹੀਂ ਆਉਂਦੀ।
___________

424
PJ Games / Re: Punjabi Geetan Di Larhi
« on: June 21, 2012, 12:32:58 AM »
ਕਿੱਥੋ ਮਲੇ ਮਹਿਕ ਸੋਹਣੇ ਫੁੱਲ ਜਿਹੇ ਗੁਲਾਬ ਦੀ
ਰਹਿੰਦੀ ਏ ਸਤਾਉਦੀ ਯਾਦ ਦੋਸਤੋ ਪੰਜਾਬ ਦੀ
________________________

ਅਗਲਾ ਸਬਦ : ਪੰਜਾਬ

425
PJ Games / Re: Punjabi Geetan Di Larhi
« on: June 20, 2012, 09:49:33 PM »
ਐਸਾ ਇਸਕ ਦੇ ਧੱਕੇ ਚੜਿਆ ਅੱਗਾ ਪਿੱਛਾ ਭੁੱਲ ਗਿਆ
ਮੁੰਡਾਂ ਸੱਤਾਂ ਦਿਨਾ ਵਿਚ ਰੁਲ ਗਿਆ
__________________


ਅਗਲਾ ਸਬਦ :ਇਸਕ

426
PJ Games / Re: Punjabi Geetan Di Larhi
« on: June 20, 2012, 09:40:27 PM »
hanju rukan da naa nahi lainde, hounke rukan da naa nahi lainde
chand tasveera khat ''mann'' di kamaai aye


aj mainu fer teri yaad aai a
ohi chan ohi raatan ohi purvai a
aj mainu fer teri yaad aai a
_____________________


agla shbad : chann

427
PJ Games / Re: Punjabi Geetan Di Larhi
« on: June 20, 2012, 08:46:34 PM »
ਹੰਝੂ ਰੁਕਣ ਦਾ ਨਾ ਨਹੀ ਲੈਦੇ, ਹੋਕੇ ਰੁਕਣ ਦਾ ਨਾ ਨਹੀ ਲੈਦੇ
ਚੰਦ ਤਸਵੀਰਾ ਖਤ ''ਮਾਨ'' ਦੀ ਕਮਾਈ ਏ 



ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
ਉਹੀ ਚੰਨ ਉਹੀ ਰਾਤਾਂ ਉਹੀ ਪੁਰਵਾਈ ਏ
ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
____________________

ਅਗਲਾ ਸਬਦ :ਚੰਨ

428
Shayari / Re: ਹੁਣ ਸੌਂ ਜਾਓ,,,
« on: June 20, 2012, 08:27:14 PM »
sukriya,,,

429
Shayari / Re: ਹੁਣ ਸੌਂ ਜਾਓ,,,
« on: June 20, 2012, 10:05:50 AM »
sukriya,,,

430
PJ Games / Re: Punjabi Geetan Di Larhi
« on: June 20, 2012, 12:30:38 AM »
ਸਾਥੋ ਜਾਵੀ ਦੂਰ ਨਾ ਸੱਜਣਾ ਵੇ ਸੱਜਣਾ ਤੇਰੇ ਬਿਨਾ ਇਹ ਦਿਲ ਨਹੀ ਲੱਗਣਾ ਨਹੀ ਲੱਗਣਾ
ਰੱਬ ਕਰੇ ਜੇ ਕਹਿਰ ਤਾਂ ਬੰਦਾਂ ਜਰ ਜਾਦਾਂ ਸੱਜਣਾ ਨਾਲ ਪਵੇ ਵਿਛੋੜਾ ਤਾਂ ਬੰਦਾਂ ਮਰ ਜਾਦਾਂ
_________________________________________________


ਅਗਲਾ ਸਬਦ : ਵਿਛੋੜਾ

431
Shayari / ਹੁਣ ਸੌਂ ਜਾਓ,,,
« on: June 20, 2012, 12:23:07 AM »
ਸੋਂ ਜਾਓ,
ਹੁਣ,
ਨੀਂਦ ਖੜੀ ਹੈ ਬੂਹੇ ਤੇ
ਸੁਪਨੇ ਲੈ ਕੇ ਦੁਨੀਆ ਭਰ ਦੇ
ਨੀਂਦ ਖੜੀ ਹੈ ਬੂਹੇ ਤੇ
ਸੁਪਨੇ ਦੇ ਵਿੱਚ ਮਾਹੀ ਆਉਣੈ
ਰੱਜ ਕੇ ਪ੍ਰੀਤ ਕਮਾਵਣ ਲਈ
ਦਿਲ ਦਿਆਂ ਗੱਲਾਂ ਦੱਸਣ ਲਈ
ਦਿਲ ਦਾ ਹਾਲ ਸੁਣਾਵਣ ਲਈ
ਰੂਹ ਦੀਆਂ ਤਰਜਾਂ ਛੇੜਨ ਲਈ
ਰੀਝਾਂ ਦੇ ਸੁਰ ਲਾਵਣ ਲਈ
ਨੀਂਦ ਖੜੀ ਹੈ ਬੂਹੇ ਤੇ
ਹੁਣ ਸੋਂ ਜਾਓ
ਨੀਂਦ ਖੜੀ ਹੈ ਬੂਹੇ ਤੇ
ਰਾਤੀਂ ਤਾਰੇ
ਬਾਤਾਂ ਪਾਉਂਦੇ
ਭਰਨ ਹੁੰਗਾਰੇ
ਇਕ ਦੂਜੇ ਦੇ ਮੂੰਹ ਤੱਕਦੇ ਦੇ
ਸੁਪਨੇ ਵੰਡਦੇ ਰੰਗਾਂ ਵਰਗੇ
ਮਹਿਕਾਂ ਦੇ ਮੀਂਹ ਪਾਵਣ ਲਈ
ਸੁਪਨੇ ਵੀ ਬੂਹੇ ਤੇ ਆਏ
ਆ ਕੇ ਫਿਰ ਨਾ ਜਾਵਣ ਲਈ
ਨੀਂਦ ਖੜੀ ਹੈ
ਸੁਪਨੇ ਲੈ ਕੇ
ਪਿਆਰ ਦੇ ਦੀਪ ਜਗਾਵਣ ਲਈ
ਨੀਂਦ ਖੜੀ ਹੈ ਬੂਹੇ ਤੇ
ਹੁਣ ਸੌਂ ਜਾਓ..
ਨੀਂਦ ਖੜੀ ਹੈ ਬੂ੍ਹੇ ਤੇ।
_____________

432
PJ Games / Re: Punjabi Geetan Di Larhi
« on: June 20, 2012, 12:11:02 AM »
ਬੜਾ ਸਮਝਾਇਆ ਤੈਨੂੰ ਸਮਝ ਨਾ ਆਇਆ ਕਾਹਤੌ ਕਰਦਾ ਏ ਦਿਲਦਾਰੀਆਂ
ਤੇਰੇ ਤੇ ਗਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆ ਤੂੰ ਯਾਰੀਆ
________________________________________


ਅਗਲਾ ਸਬਦ : ਯਾਰੀਆ

433
PJ Games / Re: Punjabi Geetan Di Larhi
« on: June 19, 2012, 11:51:01 PM »
ਸਾਨੂੰ ਉੱਤੋ ਉੱਤੋ ਅਪਣਾ ਬਣਾ ਕੇ ਰੱਖਿਆ
ਸਾਨੂੰ ਅਪਣਾ ਬਣਾ ਕੇ ਲਾਰਾ ਲਾ ਕੇ ਰੱਖਿਆ
ਤੇਰੇ ਲਾਰਿਆ ਚ ਰਹੇ ਸਦਾ ਖੱਜਲ-ਖੁਆਰ
ਉੰਝ ਕੀਤਾ ਹੀ ਨਹੀ ਤੂੰ ਜਿਵੇ ਕਰੀ ਦਾ ਪਿਆਰ
ਸਾਨੂੰ ਉੱਤੋ ਉੱਤੋ ਅਪਣਾ ਬਣਾ ਕੇ ਰੱਖਿਆ
ਸਾਨੂੰ ਅਪਣਾ ਬਣਾ ਕੇ ਲਾਰਾ ਲਾ ਕੇ ਰੱਖਿਆ
________________________


ਅਗਲਾ ਸਬਦ :ਪਿਆਰ

434
Shayari / ਚੰਗੀ ਗੱਲ,,,
« on: June 19, 2012, 11:00:08 PM »
ਚੇਤਿਆਂ ‘ਚ ਆਉਣਾ ਤੇ ਆ ਕੇ ਮੁਸਕਾਉਣਾ
ਹੱਸਣਾ ਹਸਾਉਣਾ ਤੇ ਰੁਸੇ ਨੂੰ ਮਨਾਉਣਾ
ਯਾਂਦਾਂ ਵਿੱਚ ਰੁਸਿਆ ਨੂੰ ਘਰ ਲੈ ਕੇ ਆਉਣਾ
ਚੰਗੀ ਗੱਲ ਆ.... ਚੰਗੀ ਗੱਲ ਆ।
ਦੋਸਤਾਂ ਦੀ ਦੋਸਤੀ ਤੇ ਨਾਜ਼ ਕਰੀ ਜਾਣਾ
ਮੁਕਦਾ ਗਿਲਾਸ ਬਾਰ ਬਾਰ ਭਰੀ ਜਾਣਾ
ਦੁਖ ਵਿੱਚ ਦੁਖੀਆਂ ਦੇ ਨਾਲ ਬੈਠ ਜਾਣਾ
ਸੁਖ ਵਿੱਚ ਵੰਡਣਾ ਤੇ ਵੰਡ ਕੇ ਵਧਾਉਣਾ
ਚੰਗੀ ਗੱਲ ਆ.... ਚੰਗੀ ਗੱਲ ਆ।
ਮਾਂਵਾਂ ਕੋਲ ਬੈਠ ਕੇ ਹੁੰਗਾਰੇ ਭਰੀ ਜਾਣਾ
ਝਿੜਕਾਂ ਉਲਾਂਭਿਆਂ ਨੂੰ ਆਪ ਜਰੀ ਜਾਣਾ
ਨਾਲੇ ਗੋਡੇ ਘੁੱਟਣਾ ਨਾਲੇ ਡਰੀ ਜਾਣਾ
ਸੇਵਾ ਨਾਲ ਮੇਵਾ ਨਾਲੇ ਨੇਕੀਆਂ ਕਮਾਉਣਾ
ਚੰਗੀ ਗੱਲ ਆ .... ਚੰਗੀ ਗੱਲ ਆ।
ਮਾੜੇ ਬੰਦਾ ਲੱਗੇ ਤਾਂ ਰੋਹਬ ਚ’ ਨਾ ਆਵੇ
ਭਾਰ ਬਹੁਤਾ ਆਪਣੇ ਸਰੀਰ ਤੇ ਨਾ ਪਾਵੇ
ਫੋਕੀਆਂ ਅਮੀਰੀਆਂ ਦਾ ਰੋਹਬ ਨਾ ਦਿਖਾਵੇ
ਉੱਚਾ ਬਣ ਦੂਜਿਆਂ ਨੂੰ ਨੀਵਾਂ ਨਾ ਦਿਖਾਵੇ
ਚਾਲ ਚਾਪਲੂਸੀ ਵਾਲੀ ਦੂਰੋਂ ਤਾੜ ਦੇਵੇ
ਮਿਠੇ ਮਿੱਠੇ ਸ਼ਬਦਾਂ ਚ’ ਆਪ ਝਾੜ ਦੇਵੇ
ਈਰਖਾ ਤੇ ਹੈਂਕੜ ਤੋਂ ਪਾਸਾ ਵੱਟ ਜਾਣਾ
ਚੰਗੀ ਗੱਲ ਆ ... ਚੰਗੀ ਗੱਲ ਆ।
ਨੇਕ ਪੁਤ ਬਣਨਾ ਤੇ ਨੇਕੀਆ ਕਮਾਉਣਾ
ਦੁਖ ਹੋਵੇ ਸੁਖ ਹੋਵੇ ਬਹਤਾ ਨਾ ਵਧਾਉਣਾ
ਚੰਗਿਆਂ ਦੀ ਸੋਹਬਤ ਤੇ ਚੰਗੇ ਅਖਵਾਉਣਾ
ਝੂਠਿਆਂ ਦੇ ਝੂਠ ਕੋਲੋ ਬਚ ਬਚ ਰਹਿਣਾ
ਸੱਚ ਦੀ ਦਲੇਰੀ ਤੇ ਡਟ ਕੇ ਵਿਖਾਉਣਾ।
ਚੰਗੀ ਗੱਲ ਆ ... ਚੰਗੀ ਗੱਲ ਆ।
___________________

435
PJ Games / Re: Punjabi Geetan Di Larhi
« on: June 19, 2012, 08:49:56 PM »
ਕੁੱਝ ਯਾਦਾਂ ਦੇ ਗਏ ਨੇ, ਕੁੱਝ ਹੌਕੇ ਦੇ ਗਏ ਨੇ
ਚਲ ਛੱਡ ਦਿਲਾ ਇਹ ਸਭ ਗਿਲੇ
ਜੋ ਕੁੱਝ ਵੀ ਦੇ ਗਏ ਨੇ, ਤੇਰੇ ਅਪਣੇ ਦੇ ਗਏ ਨੇ
__________________________

ਅਗਲਾ ਸਬਦ : ਯਾਦਾਂ

436
sukriya,,,

437
Members Pics / Re: Post Your Pet Pictures.
« on: June 19, 2012, 01:00:36 AM »
.

438
Birthdays / Re: Happy Birthday- Garry Sandhu :)
« on: June 19, 2012, 12:53:40 AM »
happy birthday,,,

439
ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ
ਲੜਨ ਲਈ ਭੁਖ ਨੰਗ ਨਾਲ.
ਜੋੜ ਤੋੜ ਜੋੜ ਤੋੜ ਕਰਦੇ ਰਹਿਣਾ ਸਾਰੀ ਕਸਰਤ ਹੈ.
ਦਾਅ ਬਹੁਤ ਡਾਢੇ ਨੇ
ਬੋਲਣ ਦੀ ਥਾਂ ਚੁੱਪ ਕਰ ਜਾਣਾ
ਪੀਣ ਦੀ ਥਾਂ ਪਿਆਸੇ ਮਰ ਜਾਣਾ
ਖਾਣ ਦੀ ਥਾਂ ਕਸਮ ਖਾਣੀ ਲੜਦੇ ਰਹਿਣ ਦੀ.
ਪਛਾੜਦੇ ਹਾਂ ਵੱਡੇ ਵੱਡੇ ਪਹਿਲਵਾਨ
ਗਰਦਣ ਤੇ ਗੋਡਾ ਧਰਕੇ
ਖੇਤ ਪਏ ਗਧੇ ਵਾਲੀ ਜੂਨ ਭੁਗਤਦੇ ਹਾਂ
ਪਰ ਤਾਂ ਵੀ ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ.
_________________

440
PJ Games / Re: express ur feelings with songs.....
« on: June 18, 2012, 10:11:06 AM »
ਜਿੰਦਗੀ ਦਾ ਥਲ ਤਪਦਾ, ਕੱਲੇ ਰੁਖ ਦੀ ਹੋਂਦ ਵਿਚ ਮੇਰੀ
 ਦੁਖਾਂ ਵਾਲੀ ਗੈਹਰ ਚੜੀ , ਵਗੀ ਗਮਾਂ ਵਾਲੀ ਤੇਜ਼ ਹਨੇਰੀ

 ਮੈਂ ਵੀ ਕੇਹਾ ਰੁਖ ਚੰਦ੍ਰਾ , ਜਿਹਨੂ ਖਾ ਗਈਆਂ ਓਹਦੀਆਂ ਛਾਵਾਂ,
 ਕਬਰਾਂ ਉਡੀਕਦੀਆਂ ਮੈਨੂ ਜੇਓਂ ਪੁੱਤਰਾਂ ਨੂ ਮਾਵਾਂ
___________________________

Pages: 1 ... 17 18 19 20 21 [22] 23 24 25 26 27 ... 99