December 22, 2024, 01:51:38 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 10 11 12 13 14 [15] 16 17 18 19 20 ... 99
281
Love Pyar / Re: Sikh-Muslim Couple.. Wht u think abt it??
« on: December 27, 2012, 10:51:31 AM »
lol :D: mein ta kise nu fad ke rokiya ni pyar karno lol


ਫੇਰ ਦੁਜੇ ਨੂੰ ਸੰਤ ਜਾਂ ਮਹਾਂਤਮਾ ਆਖ ਕੇ ਨਾ ਪੁਕਾਰੋ॥
ਆਪ ਕੀ ਹੋ ਪਹਿਲਾਂ ਅਪਣੀ ਪੀਹੜੀ ਥੱਲੇ ਸੋਟਾ ਮਾਰੋ॥
ਐਵੇ ਹਰ ਇਕ ਗੱਲ ਨੂੰ ਨੀ ਹੁੰਦਾ ਮਜਾਕ ਚ ਉਡਾਈਦਾ,
ਮੈ ਆਖੀਆ ਏ ਕੀ ਉਸ ਗੱਲ ਨੂੰ ਧਿਆਨ ਨਾਲ ਵਿਚਾਰੋ॥
____________________________

282
Love Pyar / Re: Sikh-Muslim Couple.. Wht u think abt it??
« on: December 27, 2012, 10:29:42 AM »
.... Acha sant maharaj ji  :D:
[/quote]


ਨਾ ਮੈ ਕੋਈ ਸੰਤ ਹਾਂ, ਤੇ ਨਾ ਹੀ ਮੈ ਕੋਈ ਸਾਧ॥
ਆਖੀ ਮੇਰੀ ਗੱਲ ਬਸ ਤੁਸੀ ਰੱਖ ਲੈਣਾ ਯਾਦ॥
ਪਿਆਰ ਕਰਨੋ ਕਿਸੇ ਨੂੰ ਕੋਈ ਰੋਕ ਨੀ ਸਕਦਾ,
ਨਾ ਕੋਈ ਮਜਹਬ ਤੇ ਨਾ ਤੁਹਾਡਾ ਇਹ ਸਮਾਜ॥
________________________

283
Love Pyar / Re: Sikh-Muslim Couple.. Wht u think abt it??
« on: December 27, 2012, 12:57:27 AM »
pyar pa lya rab pa lya - funny :) bandeya nu rab bnai jande loki lol




ਰੱਬ ਦਾ ਤਾਂ ਵਾਸਾ ਤਾਂ ਕਣ-ਕਣ ਚ ਏ ਰੱਬ ਹਰ ਇਨਸਾਨ ਦੇ ਅੰਦਰ ਵਸਦਾ ਬਸ ਉਹਦੇ ਤਕ ਪਹੁੰਚਦਾ ਕੋਈ-ਕੋਈ

284
Shayari / Re: gharde karn nu firde viyaah :P
« on: December 27, 2012, 12:38:43 AM »
ਵੀਰ ਮੈ ਵੀ ਮਸਾਂ ਰੋਕੇਆ ਹੋਇਆ ਘਰਦਿਆ ਨੂੰ   :hehe:

285
Love Pyar / Re: Sikh-Muslim Couple.. Wht u think abt it??
« on: December 27, 2012, 12:31:51 AM »
ਕਹਿੰਦੇ ਜਿਸ ਨੇ ਪਿਆਰ ਪਾ ਲਿਆ ਸਮਝੋ ਉਹਨੇ ਰੱਬ ਪਾ ਲਿਆ ਪਿਆਰ ਤੋ ਉਪਰ ਕੁਛ ਨੀ ਨਾਲੇ ਜਦ ਉਖਲੀ ਵਿਚ ਸਿਰ ਦੇ ਦਿੱਤਾ ਫੇਰ ਮੋਹਲਿਆਂ ਦਾ ਕੀ ਡਰ ? ਇਹ ਜੱਗ ਤਾਂ ਜਿਉਦੇਆਂ ਨੂੰ ਜਿਉਣ ਨੀ ਦਿੰਦਾਂ ਮਰੇਆ ਨੂੰ ਪੂਜਦੇ ਨੇ ਇਥੇ ਲੋਕ

ਬਾਕੀ ਤੁਸੀ ਆਪ ਸਿਆਣੇ ਹੋ

286
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਫਤਿਹ ਸਿੰਘ ਅਤੇ ਜੋਰਾਵਰ ਸਿੰਘ ਜੀ ਦੇ ਸਹੀਦੀ ਦਿਵਸ ਤੇ ਉਹਨਾ ਮਹਾਨ ਯੋਦੇਆਂ ਨੂੰ ਕੋਟੀ-ਕੋਟੀ ਪ੍ਰਨਾਮ   :rabb:
_______________________________________________________________________________

287
Shayari / Re: ਗੁਜ਼ਰ ਗਏ ਨੇ,,,
« on: December 26, 2012, 02:31:52 PM »
ਵਿਛੜ ਕੇ ਵੀ ਜੇਹੜੇ ਮਿਲ ਜਾਣ, `ਰਾਜ` ਲੋਕ ਉਹ ਕਿੰਨੇ ਹੀ ਖੁਸਨਸੀਬ ਹੂੰਦੇ ਨੇ।
ਸਾਰੀ ਜਿੰਦਗੀ ਤੜਫਦੇ ਰਹਿਣ ਜੋ,ਇਕ ਦਿਦਾਰ ਲਈ ਤੇਰੇ ਜਿਹੇ ਬਦਨਸੀਬ ਹੂੰਦੇ ਨੇ।
____________________________________________

288
Shayari / Re: ਗੁਜ਼ਰ ਗਏ ਨੇ,,,
« on: December 26, 2012, 02:15:05 PM »
ਵਿਛੜ ਤਾਂ ਚੁਕੇ ਹਾਂ ਹੁਣ, ਇਸ ਤੌ ਉਪਰ ਭਲਾ ਹੋਰ ਕੀ ਏ ਹੋਣਾ।
ਤੇਰੀ ਕਿਸਮਤ ਵਿਚ  ਲਿਖਿਆ`ਰਾਜ`ਉਮਰ ਭਰ ਲਈ ਹੀ ਰੋਣਾ।
___________________________________

289
Shayari / Re: ਗੁਜ਼ਰ ਗਏ ਨੇ,,,
« on: December 26, 2012, 01:37:58 PM »
ਲੋਕ ਕਰਦੇ ਨੇ ਪਿਆਰ ਮਨ ਪਰਚਾਵੇ ਲਈ,
ਸਾਡਾ ਤੇ ਉੱਠ ਪਿਆਰ ਤੋ ਇਤਬਾਰ ਗਿਆ।

ਜਿਹਨੂੰ `ਰਾਜ` ਜਾਨੌ ਵੱਧਕੇ ਚਾਹੁੰਦਾ ਸੀ,
ਉਹੀ ਯਾਰੋ ਸਾਡੇ ਫੱਟ ਕਲੇਜੇ ਮਾਰ ਗਿਆ।
______________________

290
Shayari / Re: ਗੁਜ਼ਰ ਗਏ ਨੇ,,,
« on: December 26, 2012, 01:15:18 PM »
ਕਹਿਣਾ ਚਾਹੂੰਦਾ ਸੀ ਮੈ ਬਹੁਤ ਕੁਝ ਯਾਰੋ, ਕੀ ਕਰਾਂ ਪਰ ਹੁਣ  ਕੋਈ ਗੱਲ ਨਾ ਔੜੇ।
ਬੁਹਤ ਕੁਝ ਹੈ 'ਰਾਜ' ਦੇ ਦਿਲ ਵਿਚ  ਕਹਿਣ ਲਈ, ਪਰ ਕੋਲ ਸਬਦ ਨੇ ਬਹੁਤ ਥੋੜੇ।
____________________________________________

291
Gup Shup / Re: Song ur listening to?
« on: December 26, 2012, 12:55:09 PM »
ਨਸੀਬ ਮੇ ਜਿਸਕੇ ਜੋ ਲਿਖਾ ਥਾ, ਵੋ ਤੇਰੀ ਮਹਿਫਲ ਮੇ ਕਾਮ ਆਇਆ।
ਕਿਸੀ ਕੇ ਹਿੱਸੇ ਮੇ ਪਿਆਸ ਆਈ, ਕਿਸੀ ਕੇ ਹਿੱਸੇ ਮੇ ਜਾਮ ਆਇਆ।

ਮੈ ਇਕ ਫਸਾਨਾ ਹੂੰ ਬੇਕਸੀ ਕਾ, ਜੇ ਹਾਲ ਹੈ ਮੇਰੀ ਜਿੰਦਗੀ ਕਾ,
ਨਾ ਹੁਸਨ ਹੀ ਮੁਝਕੋ ਰਾਸ ਆਇਆ, ਨਾ ਇਸਕ ਹੀ ਮੇਰੇ ਕਾਮ ਆਇਆ,
ਨਸੀਬ ਮੇ ਜਿਸਕੇ ਜੋ ਲਿਖਾ ਥਾ,,,,,,,
____________________

292
Shayari / Re: ਗੁਜ਼ਰ ਗਏ ਨੇ,,,
« on: December 26, 2012, 12:45:01 PM »
'ਰਾਜ' ਕੀ ਜਿੰਦਗੀ ਹੁੰਦੀ ਸਾਇਰ ਦੀ, ਦਰਦਾਂ ਜਿਵੇ ਸਮੰਦਰ।
ਕਲਮ ਦੇ ਵਿਚ ਸ਼ਭ ਕੁਝ ਝਲਕਦਾ, ਜੋ ਹੂੰਦਾ ਦਿਲ ਦੇ ਅੰਦਰ।
________________________________

293
Shayari / Re: ਗੁਜ਼ਰ ਗਏ ਨੇ,,,
« on: December 26, 2012, 12:22:43 PM »
ਜੇ ਮੈਂ ਮੁਜ਼ਰਿਮ ਹਾਂ ਤਾਂ ਮੁਜਰਿਮ ਹੈ ਮੇਰੇ ਤੋਂ ਖੁਦਾ ਪਹਿਲਾਂ,
ਮੈਂ ਪਿੱਛੋਂ ਜੁਰਮ ਕੀਤਾ ਸੀ, ਮਗਰ ਉਸਦੀ ਰਜਾ ਸੀ ਪਹਿਲਾਂ।
_______________________________

294
Gup Shup / Re: Song ur listening to?
« on: December 26, 2012, 12:18:58 PM »
ਦੱਸ ਮੇਰੇਆ ਦਿਲਬਰਾ ਵੇ ਤੁੰ ਕੇਹੜੇ ਅਰਸ ਦਾ ਤਾਰਾ

ਮੈ ਅਜੇ ਨਾ ਦੱਸਣਾ ਨੀ ਜਦ ਤੱਕ ਸਾਡਾ ਪਿਆਰ ਕੁਆਰਾ
__________________________________________

...
ਮਤਲਬ ਦੀ ਏ ਦੁਨੀਆ ਯਾਰੋ, ਕੋਈ ਨਹੀ ਯਾਰੋ ਕਿਸੇ ਯਾਰ।
ਕਾਹਨੂੰ ਬੰਦੇਆਂ ਕਰਨਾ ਏ ਦਾਅਵੇ, ਮਤਲਬ ਦਾ ਏ ਸਭ ਸੰਸਾਰ।
_________________________________

295
Shayari / Re: ਗੁਜ਼ਰ ਗਏ ਨੇ,,,
« on: December 26, 2012, 12:03:30 PM »
ਸੂਲ ਸੂਲ ਵਿਚ ਸੌ ਸੌ ਸੂਲੀ ਮੇਰੇ ਜਿਗਰੋਂ ਰੱਤ ਚਲਾਉਦੀ ਏ।
ਦਿਨੇ ਰੋਵੇ ਇਹ 'ਰਾਜ' ਵਿਚਾਰਾ ਨਾ ਚੈਨ ਰਾਤ ਨੂੰ ਆਉਦੀ ਏ।
________________________________

296
Shayari / Re: ਗੁਜ਼ਰ ਗਏ ਨੇ,,,
« on: December 26, 2012, 11:39:35 AM »
ਅੱਗ ਵਾਂਗ ਨਾ ਠੰਡਾ ਹੋਵੇ ਭਾਂਬਡ਼ ਮੇਰੇ ਸੀਨੇ ਦਾ
ਘਡ਼ੀ ਇਕ ਚੈਨ ਨਾ ਦੇਂਦਾ ਬ੍ਰਿਹੋਂ ਓਸ ਨਗੀਨੇ ਦਾ।
_________________________

297
Shayari / ਗੁਜ਼ਰ ਗਏ ਨੇ,,,
« on: December 26, 2012, 11:28:11 AM »
ਦਿਲ ਮੇਰੇ ਦੀ ਮੁੰਦਰੀ ਅੰਦਰ ਜਡ਼ਦੇ ਨੂਰ-ਨਗੀਨੇ ਹੁਣ।
ਗੁਜ਼ਰ ਗਏ ਨੇ ਤੇਰੇ ਬਾਝੌ 'ਰਾਜ' ਦੇ ਰੋ ਰੋ ਦਸ ਮਹੀਨੇ ਹੁਣ।
_______________________________

298
Birthdays / Re: happy birthday Nek Singh
« on: December 26, 2012, 10:17:00 AM »
happy birthday

299
Punjabi Stars / ਕੋਟਿ ਕੋਟਿ ਪ੍ਰਨਾਮ,,,
« on: December 26, 2012, 12:40:31 AM »
ਭਾਰਤ ਦੀ ਅਜ਼ਾਦੀ ਦੇ ਮਹਾਨ ਸ਼ਹੀਦ ਸਰਦਾਰ ਉਧਮ ਸਿੰਘ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਮੁਬਾਰਕਾਂ

ਮੇਰੇ ਵੱਲੋ ਉਹਨਾ ਨੂੰ ਕੋਟਿ ਕੋਟਿ ਪ੍ਰਨਾਮ :rabb:

300
Gup Shup / Re: Song ur listening to?
« on: December 25, 2012, 10:55:26 PM »
ਨਾ ਫਨਕਾਰ ਤੁਜ ਸਾ ਤੇਰੇ ਬਾਅਦ ਆਇਆ
''ਮੁਹੰਮਦ ਰਫੀ'' ਤੂੰ ਬਹੁਤ ਯਾਦ ਆਇਆ
______________________


...
ਐਸੇ ਤੋ ਨਾ ਦੇਖੋ ਕੇ ਬਹਿਕ ਜਾਏ ਕਹੀ ਹਮ
ਆਖਿਰ ਤੋ ਇਕ ਇਨਸਾਨ ਹੈ ਫਰਿਸਤਾ ਨਹੀ ਹਮ
__________________________


...
ਖਿਲੋਨਾ ਜਾਨ ਕਰ ਤੁੰਮ ਤੋ ਮੇਰਾ ਦਿਲ ਤੋੜ ਜਾਤੇ ਹੋ
ਮੁਝੇ ਇਸ ਹਾਲ ਮੇ ਕਿਸ ਕੇ ਸਹਾਰੇ ਛੋੜ ਜਾਤੇ ਹੋ
__________________________


...
ਮੇਰੇ ਸੀਨੇ ਚੋ ਦਿਲ ਦੀ ਚੋਰੀ ਨਾ ਹੁੰਦੀ
ਜੇ ਤੂੰ ਏਨੀ ਸੋਹਣੀ ਤੇ ਗੋਰੀ ਨਾ ਹੁੰਦੀ
___________________

Pages: 1 ... 10 11 12 13 14 [15] 16 17 18 19 20 ... 99