261
Shayari / Re: ਮੁਬਾਰਕ ਸਭ ਨੂੰ ਨਵਾਂ ਸਾਲ ਦੋਸਤੋ,,,
« on: December 30, 2012, 07:57:10 PM »
sukriya
This section allows you to view all posts made by this member. Note that you can only see posts made in areas you currently have access to. 265
ਹੋਵੇ ਮੁਬਾਰਕ ਸਭ ਨੂੰ ਨਵਾਂ ਸਾਲ ਦੋਸਤੋ
ਮਾਣੋ ਖੁਸੀਆਂ ਰਲ ਇੱਕ ਦੁਜੇ ਨਾਲ ਦੋਸਤੋ ਇੱਕ ਦੂਜੇ ਨਾਲ ਯਾਰੋ ਪਿਆਰ ਬਦਾਈਏ ਨਫਰਤ ਨੂੰ ਦੁਨੀਆਂ ਤੌ ਦੂਰ ਭਜਾਈਏ ਰੱਖੀਏ ਦਿਲ ਚ ਨਾ ਕੋਈ ਮਲਾਲ ਦੋਸਤੋ ਹੋਵੇ ਮੁਬਾਰਕ ਸਭ ਨੂੰ.. ਕਈ ਕਹਿੰਦੇ ਨੇ ਦੁਨੀਆ ਮੁੱਕ ਹੈ ਜਾਣੀ ਬਚਣਾ ਨਹੀ ਜੱਗ ਤੇ ਇੱਕ ਵੀ ਪ੍ਰਾਣੀ ਕੱਡਦੋ ਦਿਲ ਚੋ ਇਦਾਂ ਦੇ ਖਿਆਲ ਦੋਸਤੋ ਹੋਵੇ ਮੁਬਾਰਕ ਸਭ ਨੂੰ.. ਜੇ ਰੱਬ ਨੇ ਇਦਾਂ ਹੀ ਮਕਾਉਣੀ ਸੀ ਦੁਨੀਆ ਫੇਰ ਕਾਹਤੌ ਪਹਿਲਾਂ ਬਣਾਉਣੀ ਸੀ ਦੁਨੀਆ ਜੇ ਕਰਨਾ ਸੀ ਬਾਅਦ ਇਹ ਹਾਲ ਦੋਸਤੋ ਹੋਵੇ ਮੁਬਾਰਕ ਸਭ ਨੂੰ.. ਧੀਆਂ ਨੂੰ ਵੀ ਹੱਕ ਹੈ ਲੋਕੋ ਜੱਗ ਤੇ ਦੇਵੋ ਆਉਣ ਰੁੱਖਾਂ ਨੂੰ ਨੇ ਕੱਟਦੇ ਜੇਹੜੇ ਧੁੱਪਾਂ ਵਿਚ ਪਛਤਾਉਣ ਆਉ ਬਣਾਈਏ ਦੁਨੀਆ ਆਪਾਂ ਖੁਸਹਾਲ ਦੋਸਤੋ ਹੋਵੇ ਮੁਬਾਰਕ ਸਭ ਨੂੰ.. ਆਖਦਾ ਏ "ਰਾਜ" ਸਭ ਰਲ-ਮਿਲ ਯਾਰੋ ਰਹੀਏ ਸੰਗਤ ਚੰਗੇਆ ਦੀ ਕਰੀਏ ਮਾੜੇ ਕੋਲ ਨਾ ਬਹੀਏ ਉਹਦੇ ਭਾਣੇ ਨੂੰ ਮੰਨੀਏ ਆਪਾਂ ਹਰ ਹਾਲ ਦੋਸਤੋ ਹੋਵੇ ਮੁਬਾਰਕ ਸਭ ਨੂੰ ਨਵਾਂ ਸਾਲ ਦੋਸਤੋ ਮਾਣੋ ਖੁਸੀਆਂ ਰਲ ਇੱਕ ਦੁਜੇ ਨਾਲ ਦੋਸਤੋ ______________________ 266
Shayari / Re: ਚੰਨ ਦੀ ਚਾਨਣੀ,,,« on: December 30, 2012, 01:56:03 PM »
sukriya
ਕੱਲ੍ਹ ਨਵੇਂ ਜਦ ਸਾਲ ਦਾ ਸੂਰਜ ਸੁਨਹਿਰੀ ਚੜ੍ਹੇਗਾ ਮੇਰੀਆਂ ਰਾਤਾਂ ਦਾ ਤੇਰੇ ਨਾਂ ਸੁਨੇਹਾ ਪੜ੍ਹੇਗਾ ਤੇ ਵਫ਼ਾ ਹਰਫ਼ ਇਕ ਤੇਰੀ ਤਲੀ ‘ਤੇ ਧਰੇਗਾ। ਤੂੰ ਵਫ਼ਾ ਦਾ ਹਰਫ਼ ਆਪਣੀ ਧੁੱਪ ਵਿਚ ਜੇ ਪੜ੍ਹ ਸਕੀ ਤਾਂ ਤੇਰਾ ਸੂਰਜ ਮੇਰੀਆਂ ਰਾਤਾਂ ਨੂੰ ਸਜਦਾ ਕਰੇਗਾ ਤੇ ਰੋਜ਼ ਤੇਰੀ ਯਾਦ ਵਿਚ ਇਕ ਗੀਤ ਸੂਲੀ ਚੜ੍ਹੇਗਾ। ਪਰ ਵਫ਼ਾ ਦਾ ਹਰਫ਼ ਇਹ ਔਖਾ ਹੈ ਏਡਾ ਪੜ੍ਹਨ ਨੂੰ ਰਾਤਾਂ ਦਾ ਪੈਂਡਾ ਝਾਗ ਕੇ ਕੋਈ ਸਿਦਕ ਵਾਲਾ ਪੜ੍ਹੇਗਾ ਅੱਖਾਂ ‘ਚ ਸੂਰਜ ਬੀਜ ਕੇ ਤੇ ਅਰਥ ਇਸ ਦੇ ਕਰੇਗਾ। ਤੂੰ ਵਫ਼ਾ ਦਾ ਹਰਫ਼ ਇਹ ਪਰ ਪੜ੍ਹਨ ਦੀ ਕੋਸਿ਼ਸ਼ ਕਰੀਂ ਜੇ ਪੜ੍ਹ ਸਕੀ ਤਾਂ ਇਸ਼ਕ ਤੇਰੇ ਪੈਰ ਸੁੱਚੇ ਫੜੇਗਾ ਤੇ ਤਾਰਿਆਂ ਦਾ ਤਾਜ ਤੇਰੇ ਸੀਸ ਉਪਰ ਧਰੇਗਾ। ਇਹ ਵਫ਼ਾ ਦਾ ਹਰਫ਼ ਪਰ ਜੇ ਤੂੰ ਕਿਤੇ ਨਾ ਪੜ੍ਹ ਸਕੀ ਤਾਂ ਮੁੜ ਮੁਹੱਬਤ ‘ਤੇ ਕੋਈ ਇਤਬਾਰ ਕੀਕਣ ਕਰੇਗਾ ਤੇ ਧੁੱਪ ਵਿਚ ਇਹ ਹਰਫ਼ ਪੜ੍ਹਨੋਂ ਹਰ ਜ਼ਮਾਨਾ ਡਰੇਗਾ। ਦੁਨੀਆ ਦੇ ਆਸ਼ਕ ਬੈਠ ਕੇ ਤੈਨੂੰ ਖ਼ਤ ਜਵਾਬੀ ਲਿਖਣਗੇ ਪੁੱਛਣਗੇ ਏਸ ਹਰਫ਼ ਦੀ ਤਕਦੀਰ ਦਾ ਕੀ ਬਣੇਗਾ ਪੁੱਛਣਗੇ ਏਸ ਹਰਫ਼ ਨੂੰ ਧਰਤੀ ‘ਤੇ ਕਿਹੜਾ ਪੜ੍ਹੇਗਾ। ਦੁਨੀਆ ਦੇ ਆਸ਼ਕਾਂ ਨੂੰ ਵੀ ਉੱਤਰ ਜੇ ਤੂੰ ਨਾ ਮੋੜਿਆ ਤਾਂ ਦੋਸ਼ ਮੇਰੀ ਮੌਤ ਦਾ ਤੇਰੇ ਸਿਰ ਜ਼ਮਾਨਾ ਮੜ੍ਹੇਗਾ ਤੇ ਜੱਗ ਮੇਰੀ ਮੌਤ ਦਾ ਸੋਗੀ ਸੁਨੇਹਾ ਪੜ੍ਹੇਗਾ। ____________ ਸ਼ਿਵ ਕੁਮਾਰ ਬਟਾਲਵੀ 269
PJ Entertainment / Re: Post karo video you are watching to ?« on: December 29, 2012, 10:03:16 PM »270
Gup Shup / Re: Song ur listening to?« on: December 29, 2012, 09:39:41 PM »
ਪਾਲ ਨਾਥ ਦੇ ਟਿਲੇਉ ਜੋਗੀ ਬਣਕੇ ਨਿਕਲੇ ਸਾਂ
ਕਿਉ ਚੂਰੀ ਦਿਆਂ ਗੱਲਾਂ ਕਰਕੇ ਮਨ ਲਲਚਾਉਨੀ ਐ ਜਾ ਚੁਪ ਕਰਕੇ ਤੁਰਜਾ ਜੋਗੀ, ਜੋਗੀ ਹੁੰਦੇ ਨੇ ਕਿਉ ਸੇਰਾਂ ਦਿਆਂ, ਕਿਉ ਸੱਪਾਂ ਦਿਆਂ ਨੀ ਕਿਉ ਨਾਗਾਂ ਦੀਆਂ ਖੁਡਾ ਅਗੇ ਵੀਨ ਵਜਾਉਨੀ ਐ ____________________________ ... ਹਾਏ ਔਖੇ ਪੈਡੇ ਲੰਮੀਆ ਨੀ ਰਾਹਵਾਂ ਇਸਕ ਦਿਆਂ ਦਰਦ ਜਿਗਰ ਸਖਤ ਸਜਾਵਾਂ ਇਸਕ ਦਿਆਂ ਹਾਏ ਫੁੱਲਾਂ ਵਰਗੀ ਜਿੰਦੜੀ ਨੂੰ ਇਸਕਾ ਰੁਲਾ ਛੱਡ ਦਾ ਸਰੇ ਬਜਾਰ ਚਾਹਵੇ ਇਸਕ ਨਚਾ ਛੱਡ ਦਾ ਹਾਏ ਕੱਖ ਨਾ ਛੱਡੇ ਉਏ ਦੇਖ ਵਫਾਵਾਂ ਇਸਕ ਦਿਆਂ ___________________________ 272
Shayari / ਚੰਨ ਦੀ ਚਾਨਣੀ,,,« on: December 29, 2012, 08:54:35 PM »
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ ਇਹ ਬਹਾਰ ਦਾ ਸੁਨੇਹਾ,ਤੇ ਸਵੇਰਿਆਂ ਦੀ ਸੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ ਤੇ ਇਹ ਧੁੱਪ ਵੀ ਓਡ਼ਕਾਂ ਨੂੰ, ਕਿਸੇ ਬਲ ਰਹੇ ਦੀ ਲੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ਨਫ਼ਰਤ ਦੇ ਤੀਰ ਚਲਦੇ,ਐਪਰ ਨਾ ਮੈਨੂੰ ਖਲ਼ਦੇ ਮੇਰੀ ਆਤਮਾ ਦੁਆਲੇ ,ਤੇਰੇ ਪਿਆਰ ਦੀ ਸੰਜੋ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ _______________________________ ਸ਼ਿਵ ਕੁਮਾਰ ਬਟਾਲਵੀ 273
Gup Shup / Re: Song ur listening to?« on: December 29, 2012, 08:27:45 PM »
ਕੋਠੇ ਚੜ ਵਾਲਾਂ ਨੂੰ ਸਕਾਉਣ ਵਾਲੀਏ, ਤੇਰੇ ਕੋਲੋ ਲੰਗਣ ਹਵਾਵਾਂ ਸੰਗ ਕੇ
ਸੂਰਜ ਦੁਪੈਹਰੇ ਫਿੱਕਾ ਪਾਉਣ ਵਾਲੀਏ, ਦੱਸ ਕਿਥੋ ਲੈਕੇ ਆਈ ਰੂਪ ਮੰਗ ਕੇ _______________________________________ 275
Shayari / ਬੋਝ ਦਿਲ ਦਿਮਾਗ ਤੋਂ ਹਟਾ ਕੇ ਲਿਖ,,,« on: December 29, 2012, 12:52:10 PM »
ਜੇ ਤੂੰ ਲਿਖਣਾ ਹੈ ਬੋਝ ਦਿਲ ਦਿਮਾਗ ਤੋਂ ਹਟਾ ਕੇ ਲਿਖ
ਕਿੰਨੇ ਕੁ ਪਾਣੀ ਚ ਤੂੰ ਆਪ ਹੈ ਉਹ ਦਿਖਾ ਕੇ ਲਿਖ ਬੜੇ ਹੀ ਉਦਾਸ ਜਿਹੇ ਹੁਣ ਤੱਕ ਲਿਖ ਦਿੱਤੇ ਗੀਤ ਤੂੰ ਕੁਝ ਲਿਖਣਾ ਏ ਤਾਂ ਉਦਾਸੀ ਨੂੰ ਦੂਰ ਭਜਾ ਕੇ ਲਿਖ ਖੁਸ ਰਹਿਣ ਨਾਲ ਜਿੰਦਗੀ ਹੋਰ ਵੀ ਸੋਹਣੀ ਲਗਦੀ ਏ "ਰਾਜ" ਇਹ ਗੱਲ ਤੂੰ ਅਪਦੇ ਦਿਲ ਨੂੰ ਸਮਝਾ ਕੇ ਲਿਖ ____________________________ 276
Gup Shup / Re: Song ur listening to?« on: December 29, 2012, 01:51:02 AM »
ਸਾਡੀ ਜਿੱਥੇ ਲੱਗੀ ਐ, ਤੇ ਲੱਗੀ ਰਹਿਣ ਦੇ
ਲੋਕੀ ਕਹਿੰਦੇ ਠੱਗੀ ਐ, ਤੇ ਠੱਗੀ ਰਹਿਣ ਦੇ ਸਾਡੀ ਜਿੱਥੇ ਲੱਗੀ ਐ… ਚਿੱਤ ਨੂੰ ਨਾ ਵਹਿਮਾਂ ਵਿੱਚ, ਪਾਇਆ ਕਰ ਸੋਹਣਿਆ ਲੋਕਾਂ ਦੀਆਂ ਗੱਲ੍ਹਾਂ ‘ਚ ਨਾ, ਆਇਆ ਕਰ ਸੋਹਣਿਆ ਭੱਜੀ ਫ਼ਿਰੇ ਦੁਨੀਆਂ, ਤੇ ਭੱਜੀ ਰਹਿਣ ਦੇ ਸਾਡੀ ਜਿੱਥੇ ਲੱਗੀ ਐ, ਤੇ ਲੱਗੀ ਰਹਿਣ ਦੇ ______________________ 278
Discussions / Re: jaggo sikho jaggo, kuch socchoo« on: December 29, 2012, 12:35:33 AM »sat shri akaaal ji,,,,, amritdhari sikha nu mandir,mosque,church jana mnaa hai,jado sikh 5piyareya toh amrit shakda hai ah os nu shakhti naal hukam hunda k guru granth toh bina sirr na kise agge niwa karna, guru nanak paatshah or guru gobind singh ji ik sann,oh khalsa v 10v nanak ne sajaya c.... baki guru saab da hukam hai mainu pakhandi sikh piyara ni jo naam da kaur ja singh hove,mainu rehat piyari hai ,,rehat vch 5bani nitname,amrit,guru granth sahib padna,julam khilaaf ladna,bina jaat paat sab bhai bhai manna etc ਵੀਰ ਮੇਰਾ ਚੇਹਰਾ ਜੋ ਵੀ ਆ ਸਭ ਦੇ ਸਾਹਮਣੇ ਆ ਕੋਈ ਨਕਾਬ ਨੀ ਪਾਇਆ ਤੇ ਬਾਕੀ ਰਹੀ ਸਿੱਖੀ ਰੂਪ ਦੀ ਗੱਲ ਉਹ ਵੀ ਜਦ ਉਹਦੀ ਮੇਹਰ ਹੋ ਗਈ ਸਭ ਆਪੇ ਆਪ ਹੋਜੂ ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਛੁ ਨਾਹੀ ਹਾਥ ਚਲੋ ਇਹ ਮੰਨ ਲੈਨੇ ਆ ਮੇਰੇ ਕੇਸ ਕਤਲ ਕੀਤੇ ਹੋਏ ਨੇ ਮੈ ਸਾਬਤ ਸਿੱਖ ਨੀ ਹੈਗਾ ਪਰ ਥੋਡੇ ਤਾਂ ਹਲੇ ਕੀ ਮੈ ਥੋਨੂੰ ਦੇਖਿਆ ਵੀ ਨੀ ਚਲੋ ਮੰਨ ਹੀ ਲੈਨੇ ਆ ਤੁਸੀ ਸਾਬਤ ਸਿੱਖ ਹੋ ਗੁਰੂ ਦੇ ਲੜ ਲੱਗੇ ਹੋ ਬਾਣੀ ਪੜਦੇ ਹੋ ਤੇ ਫੇਰ ਉਹਦੇ ਤੇ ਅਮਲ ਵੀ ਕਰੋ ? ਇਹ ਤੁਹਾਨੂੰ ਬਾਣੀ ਸਿਖਾਉਦੀ ਆ ਕੇ ਹੋਰਾ ਧਰਮਾਂ ਨੂੰ ਨੀਵਾਂ ਦਿਖਾ ਕੇ ਅਪਣੇ ਧਰਮ ਨੂੰ ਉਚਾ ਕਹੋ ? ਤੇ ਤੁਸੀ ਗੱਲ ਕੀਤੀ ਸੀ ਕੇ ਮੁਸਲਮਾਨਾ ਨੇ, ਹਿਦੁੰਆਂ ਨੇ ਸਾਡੇ ਗੁਰੂ ਸਾਹਿਬਾਂ ਨੂੰ ਧੋਖਾ ਦਿੱਤਾ ਲੜਾਂਈਆ ਕੀਤੀਆ ਤੁਸੀ ਦੱਸ ਸਕਦੇ ਕੀ ਉਹਨਾ ਚ ਕੋਈ ਹਿੰਦੁ ਧਰਮ ਦਾ ਗੁਰੂ ਜਾਂ ਮੁਸਲਮਾਨ ਧਰਮ ਦੇ ਗੁਰੂ ਸੀ ? ਜਿੰਨਾ ਨੇ ਸਾਡੇ ਗੁਰੂਆਂ ਨਾਲ ਲੜਾਈ ਕੀਤੀ ਜਾਂ ਧੋਖਾ ਦਿੱਤਾ ? ਸਾਡੇ ਗੁਰੂਆਂ ਦੀ ਲੜਾਈ ਉਹਨਾ ਰਾਜੇ ਮਹਾਰਾਜੇਆ ਨਾਲ ਸੀ ਜੋ ਲੋਕਾਂ ਨੂੰ ਆਪਣਾ ਗੁਲਾਮ ਬਣਾਉਦੇ ਸੀ ਉਹਨਾ ਤੇ ਜੁਲਮ ਕਰਦੇ ਸੀ ਤੇ ਅਪਦੀ ਹਕੂਮਤ ਚਲਾਉਦੇ ਸੀ ਸਾਡੀ ਲੜਾਈ ਕਿਸੇ ਧਰਮ ਨਾਲ ਨੀ ਸੀ ਗੁਰੂ ਗੋਬਿੰਦ ਸਾਹਿਬ ਨੇ ਸਿੱਖ ਕੋਮ ਜੁੱਲਮ ਦਾ ਨਾਸ ਕਰਨ ਵਾਸਤੇ ਬਣਾਈ ਨੀ ਨਾ ਕੇ ਦੁਜੇ ਧਰਮਾ ਨੂੰ ਨੀਵਾਂ ਦਿਖਾਉਣ ਲਈ ਜਦੋ ਛੋਟੇ ਸਾਹਿਬਜਾਦੇਆ ਨੂੰ ਨੀਹਾਂ ਚ ਚਿਣਾਇਆ ਸੀ ਉਦੋ ਮਲੇਰਕੋਟਲੇ ਦੇ ਨਵਾਬ ਨੇ ਹਾਅ ਦਾ ਨਾਅਰਾ ਮਾਰਿਆ ਸੀ ਉਹ ਵੀ ਮੁਸਲਮਾਨ ਹੀ ਸੀ ਚੰਗੇ ਮਾੜੇ ਲੋਕ ਸਭ ਧਰਮਾਂ ਚ ਹੁੰਦੇ ਨੇ ਚੰਦ ਲੋਕਾ ਦਿਆ ਗਲਤੀਆ ਕਰਕੇ ਤੁਸੀ ਪੂਰੇ ਧਰਮ ਨੂੰ ਮਾੜਾ ਨੀ ਕਹਿ ਸਕਦੇ ਜਿੰਨਾ ਰਾਜੇ ਮਹਾਰਾਜੇਆ ਨੂੰ ਸਾਡੇ ਗੁਰੂਆ ਨੇ ਖਤਮ ਕੀਤਾ ਸੀ ਹੁਣ ਆਪਾਂ ਉਹ ਬਣਦੇ ਜਾਨੇ ਆ ਆਪਾਂ ਸੋਚਦੇ ਆ ਕੇ ਬਸ ਅਸੀ ਹੀ ਆ ਦੁਨੀਆ ਤੇ ਸਾਡਾ ਧਰਮ ਹੀ ਸਭ ਤੋ ਵੱਡਾ ਵੀਰ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਜਾਤ-ਪਾਤ ਧਰਮਾਂ ਦੀ ਈਰਖਾ ਕਰਨੀ ਛੱਡਦੋ ਇਕ ਦੂਜੇ ਨਾਲ ਸਭ ਨਾਲ ਰਲ ਮਿਲ ਕੇ ਰਹੋ ਪੂਰੀ ਦੁਨੀਆ ਇਕੋ ਰੱਬ ਨੇ ਬਣਾਈ ਆ ਇਹ ਭੇਦ-ਭਾਵ ਕਰਨੋ ਛੱਡਦੋ ਸਭ ਦਾ ਸਤਿਕਾਰ ਕਰੋ ਪਿਆਰ ਨਾਲ ਰਹੋ ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆ ਤਤੁ ਧੰਨਵਾਦ 279
Love Pyar / Re: Sikh-Muslim Couple.. Wht u think abt it??« on: December 27, 2012, 07:34:02 PM »
ਜਿੱਥੇ ਸਭ ਲਈ ਅਜਾਦੀ ਉੱਥੇ ਮੈ ਵੀ ਅਪਣੇ ਵਿਚਾਰ ਦੇ ਦਿੱਤੇ ਇਹਦੇ ਚ ਹਵਾ ਕਿਥੋ ਆ ਗਈ ?
ਮੈ ਗਿਆਨ ਦਿੱਤਾ ਵੀ ਨੀ ਥੋਡੀ ਗੱਲ ਦਾ ਜਬਾਬ ਦਿੱਤਾ 280
Love Pyar / Re: Sikh-Muslim Couple.. Wht u think abt it??« on: December 27, 2012, 10:59:13 AM »
ਹਵਾ ਮਾਰੀ ਕੀਹਨੇ ਆ
|