December 22, 2024, 02:08:38 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 8 9 10 11 12 [13] 14 15 16 17 18 ... 99
241
Shayari / ਟੁਰਨਾ ਮੜਕ ਦੇ ਨਾਲ,,,
« on: January 02, 2013, 09:34:45 AM »
ਕੁਝ ਲੋਕ ਜਿ਼ੰਦਗੀ ਕੱਟਦੇ ਨੇ,ਕੁਝ ਲੋਕ ਜਿੰਦਗੀ ਜਿਉਂਦੇ ਨੇ
ਕਈ ਪੈਸਾ-ਪੈਸਾ ਕਰਦੇ ਨੇਂ,ਕਈ ਪਿਆਰ ਦਾ ਬੂਟਾ ਲਾਉਂਦੇ ਨੇ

ਇਹ ਬੁਟਾ ਲਾਉਣਾ ਔਖਾ ਹੈ,ਇਹ ਹੌਲੀ-ਹੌਲੀ ਵਧਦਾ ਹੈ
ਨਾ ਸੁੱਕਦਾ ਹੈ, ਨਾ ਸੜਦਾ ਹੈ,ਮਾਂ ਜਿਹਾ ਪਿਆਰਾ ਲਗਦਾ ਹੈ

ਫਲ਼ ਮਿੱਠੇ-ਮਿੱਠੇ ਦਿੰਦਾ ਹੈ, ਨਫ਼ਰਤ ਤੋਂ ਦੂਰ ਹੀ ਰਹਿੰਦਾ ਹੈ
ਇਹ ਚੁੱਪ ਚੁਪੀਤਾ ਹੁੰਦਾ ਹੈ, ਪਰ ਦੁਨੀਆਂ ਨੂੰ ਜਿੱਤ ਲੈਂਦਾ ਹੈ

ਲੋਕੋ!  ਸਮਝ ਗਏ ਅਸਲੀਅਤ ਤਾਂ, ਫਿਰ ਬਦਲੋ ਆਪਣੀ ਚਾਲ
ਦੋ ਪੈਰ ਘੱਟ ਟੁਰਨਾ ਪਰ ਟੁਰਨਾ ਮੜਕ ਦੇ ਨਾਲ
_________________________

242
mubarkan veer

243
Gup Shup / Re: koi latest nam hi suggest kardo P too girl vasta???
« on: January 01, 2013, 11:06:51 PM »
Prabhroop

244
Gup Shup / Re: WHICH IS UR FAV BRAND FOR CLOTHING ??
« on: January 01, 2013, 10:27:55 PM »
versace
guess
armani
prada
gucci
nike
tommy hilfiger
lacoste

245
Help & Suggestions / Re: Pj change ho rahi aa apne sujha dyo
« on: January 01, 2013, 10:08:32 PM »
punjabijawani.com

246
Gup Shup / ਭਗਵੰਤ ਮਾਨ,,,
« on: January 01, 2013, 09:54:12 PM »
ਦੁਲਹਨ ਹੀ ਦਹੇਜ ਹੈ
ਕਾਰ ਲੈਲਾਗੇ ਮੋਟਰਸੈਕਲ  ਤੌ ਪਰਹੇਜ ਹੈ

ਹੋਲੀ ਚੱਲੋ ਅੱਗੇ ਪੁਲ ਤੰਗ ਹੈ
ਕਿਉ ਕੇ ਇਸ ਇਲਾਕੇ ਦਾ ਐਮ ਐਲ ਏ ਨੰਗ ਹੈ

ਈਸਵਰ ਤੇ ਮੋਤ ਨੂੰ ਹਮੇਸਾ ਯਾਦ ਰੱਖੋ
ਇਸ ਲਈ ਅਪਣਾ ਵਿਆਹ 25-30 ਸਾਲ ਦੀ ਉਮਰ ਤੋ ਬਾਅਦ ਰੱਖੋ

ਐਥੋ ਥਾਣਾ ਸਦਰ ਦੀ ਹੱਦ ਸੁਰੁ ਹੁੰਦੀ ਹੈ
ਜਿੱਥੇ ਗੱਲ 5 ਹਜਾਰ ਤੋ ਵੱਧ ਸੁਰੁ ਹੁੰਦੀ ਹੈ

247
Gup Shup / Re: Song ur listening to?
« on: January 01, 2013, 07:40:30 PM »
ਤਾਰੇਆਂ ਦੀ ਲੋਏ ਮੇਰੀ ਜਾਨ ਆਪਾਂ ਦੋਏ
ਕਦੇ ਕੱਠੇ ਨਹੀਉ ਹੋਏ ਕਿੰਨਾ ਚਿਰ ਹੋ ਗਿਆ
_______________________

248
Shayari / Re: ਅੰਨ ਦਾਤਾ,,,
« on: January 01, 2013, 07:19:16 PM »
sukriya

249
sukriya

250
ਜਿੱਥੇ ਬੁੱਢੇ ਚਲਾਉਣ ਦੇਸ ਨੂੰ, ਜਵਾਨ ਫੇਸਬੁੱਕ ਚਲਾ ਰਿਹਾ॥
ਕੋਣ ਕਹਿੰਦਾ ਕੇ ਮੇਰਾ ਦੇਸ, ਤਰੱਕੀ ਦੇ ਰਾਹ ਤੇ ਜਾ ਰਿਹਾ॥
ਇਕ ਪੁਲਿਸ ਵਾਲੇ ਦੀ ਹੀ ਧੀ ਜਦ ਇਥੇ ਮਹਿਫੂਜ ਨਹੀ,
ਆਮ ਆਦਮੀ ਦਾ ਇਥੇ ਫੇਰ ਦੱਸੋ ਕੋਣ ਖੇਰਗਵਾਹ ਰਿਹਾ॥
ਬੱਸਾਂ ਵਿੱਚ ਹੁੰਦੇ ਬਲਾਤਕਾਰ ਜਿੱਥੇ ਲੋਕ ਸੁੱਤੇ ਸੁੱਤੀ ਸਰਕਾਰ,
ਨਾ ਹੀ ਉਠਾਵੇ ਅਵਾਜ ਕੋਈ ਨਾ ਸੁੱਤੇ ਨੁੰ ਕੋਈ ਜਗਾ ਰਿਹਾ॥
ਪੜ-ਲਿਖ ਕੇ ਵੀ ਨਾ ਮਿਲੇ ਨੋਕਰੀ, ਸਿਰ ਉਤੇ ਕਰਜੇ ਦਾ ਭਾਰ,
ਪੈਸੇ ਵਾਲੇ ਲੈ ਗਏ ਖੋਹ ਕੇ ਪੜੇਆ-ਲਿਖਿਆ ਧੱਕੇ ਖਾ ਰਿਹਾ॥
'ਰਾਜ' ਜੇ ਤੂੰ ਵੀ ਉਥੇ ਰਹਿ ਜਾਦਾਂ ਤਾਂ ਭੁੱਖੇ ਮਰ ਜਾਣਾ ਸੀ,
ਚੰਗਾਂ ਰਿਹਾ ਆ ਕੇ ਕਨੇਡਾ ਚੰਗਾਂ ਖਾਨਾ ਤੇ ਚੰਗਾਂ ਕਮਾ ਰਿਹਾ॥
________________________________









251
Shayari / Re: ਅੰਨ ਦਾਤਾ,,,
« on: January 01, 2013, 01:54:34 PM »
sukriya

252
Shayari / Re: ਅੰਨ ਦਾਤਾ,,,
« on: January 01, 2013, 01:41:49 PM »
sukriya

253
Shayari / ਅੰਨ ਦਾਤਾ,,,
« on: January 01, 2013, 01:32:25 PM »
ਅੰਨ ਦਾਤਾ
ਮੇਰੀ ਜੀਭ ਤੇ  ਤੇਰਾ ਲੂਣ ਏਂ
ਤੇਰਾ ਨਾਂ  ਮੇਰੇ ਬਾਪ ਦਿਆਂ ਹੋਠਾਂ ਤੇ
ਤੇ ਮੇਰੇ ਇਸ ਬੁੱਤ ਵਿਚ ਮੇਰੇ ਬਾਪ ਦਾ ਖ਼ੂਨ ਏਂ!
ਮੈਂ ਕਿਵੇਂ ਬੋਲਾਂ !
ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਏ ਤੇਰਾ ਅੰਨ।
ਕੁਛ ਕੁ ਬੋਲ ਸਨ, ਪਰ ਅਸੀਂ ਅੰਨ ਦੇ ਕੀਡ਼ੇ
ਤੇ ਅੰਨ ਭਾਰ ਹੇਠਾਂ  ਉਹ ਦੱਬੇ ਗਏ ਹਨ

ਅੰਨ ਦਾਤਾ!
ਕਾਮੇ ਮਾਂ ਬਾਪ ਦਿੱਤੇ ਕਾਮੇ ਨੇ ਜੰਮ
ਕਾਮੇ ਦਾ ਕੰਮ ਹੈ ਸਿਰਫ਼ ਕੰਮ!
ਬਾਕੀ ਵੀ ਤਾਂ ਕੰਮ ਕਰਦੈ ਇਹੋ ਹੀ ਚੰਮ
ਉਹ ਵੀ ਇਕ ਕੰਮ ਇਹ ਵੀ ਇਕ ਕੰਮ।

ਅੰਨ ਦਾਤਾ!
ਮੈਂ ਚੰਮ ਦੀ ਗੁੱਡੀ ਖੇਡ ਲੈ, ਖਿਡਾ ਲੈ
ਲਹੂ ਦਾ ਪਿਆਲਾ ਪੀ ਲੈ ਪਿਲਾ ਲੈ!
ਤੇਰੇ ਸਾਹਵੇਂ ਖਡ਼ੀ ਹਾਂ ਅਹਿ, ਵਰਤਣ ਦੀ ਸ਼ੈ
ਜਿਵੇਂ ਚਾਹੇ ਵਰਤ ਲੈ
ਉੱਗੀ ਹਾਂ
ਪਿਸੀ ਹਾਂ
ਗੁਝੀ ਹਾਂ
ਵਿਲੀ ਹਾਂ
ਤੇ ਅੱਜ ਤੱਤੇ ਤਵੇ ਉੱਤੇ ਜਿਵੇਂ ਚਾਹੇ ਪਰਤ ਲੈ!
ਮੈਂ ਬੁਰਕੀ ਤੋਂ ਵੱਧ ਕੁਛ ਵੀ ਨਹੀਂ ਜਿਵੇਂ ਚਾਹੇ ਨਿਗਲ ਲੈ
ਤੇ ਤੂੰ ਲਾਵੇ ਤੋਂ ਵੱਧ ਕੁਝ ਨਹੀਂ ਜਿੰਨਾ ਚਾਹੇ ਪਿਘਲ ਲੈ।
ਲਾਵੇ ’ਚ ਲਪੇਟ ਲੈ
ਕਦਮਾਂ ਤੇ ਖਡ਼ੀ ਹਾਂ ਬਾਹਵਾਂ ’ਚ ਸਮੇਟ ਲੈ।
ਚੁੰਮ ਲੈ ਚੱਟ ਲੈ,
ਤੇ ਫੇਰ ਰਹਿੰਦ ਖੂਹੰਦ ਉਹਦਾ ਵੀ ਕੁਝ ਵੱਟ ਲੈ।

ਅੰਨ ਦਾਤਾ!
ਮੇਰੀ ਜ਼ਬਾਨ ਤੇ ਇਨਕਾਰ?
ਇਹ ਕਿਵੇਂ ਹੋ ਸਕਦੈ!
ਹਾਂ ਪਿਆਰ ਇਹ ਤੇਰੇ ਮਤਲਬ ਦੀ ਸ਼ੈ ਨਹੀਂ
_______________________
ਅਮ੍ਰਿਤਾ ਪ੍ਰੀਤਮ

254
Gup Shup / Re: Song ur listening to?
« on: January 01, 2013, 12:45:38 PM »
ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ
ਏਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ
ਏਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ
ਇਹਨਾਂ ਥੋਨੂੰ ਵੀ ਵੇਚ ਕੇ ਖਾ ਛੱਡਣਾ
ਏਹਨਾਂ ਰੱਜ ਕੇ ਸਾਡੇ ਅਰਮਾਨ ਖੋਹੇ
ਰਤਾ ਹੱਥ ਵੀ ਇਹਨਾਂ ਦਾ ਰੁੱਕਿਆ ਨਾ
ਬਾਹਾਂ ਚੁੱਕ ਕੇ ਅਸੀਂ ਜਦ ਹੱਕ ਮੰਗੇ
ਇਹਨਾਂ ਸਾਡਿਆਂ ਹੱਥਾਂ ਤੇ ਥੁੱਕਿਆ ਨਾ
___________________

255
Gup Shup / Re: Song ur listening to?
« on: January 01, 2013, 12:06:22 PM »
ਤੱਕ ਤੂੰ ਵੀ ਸੂਰਜ ਚੜਦੇ ਨੂੰ
ਕਿਸੇ ਮੰਦਿਰ, ਮਸਜਿਦ ਬੜਦੇ ਨੂੰ
ਗੁਰਸਿੱਖ ਨੂੰ ਬਾਣੀ ਪੜਦੇ ਨੂੰ
ਜੋ ਸੁਬਾਹ ਨੂੰ ਸਬਨਮ ਗਿਰਦੀ ਏ
ਉਹ ਲੱਖ ਰੁਪਈਏ ਕਿੱਲੋ ਜੀ
_______________

256
Shayari / ਜਿਦਣ ਦੀ ਘਰ ਸਾਡੇ ਆਈ,,,
« on: December 31, 2012, 05:42:06 PM »
ਸਾਰੇ ਵਿਚ ਘਰ ਰੋਣਕ ਲਾਈ ਅਵਰੀਤ॥
ਜਿਦਣ ਦੀ ਘਰ ਸਾਡੇ ਆਈ ਅਵਰੀਤ॥
ਪਿਆਰ ਬੜਾ ਉਹਦਾ ਸਾਰੇ ਕਰਦੇ,
ਸਾਡੇ ਘਰ ਚ ਖੁਸੀ ਲਿਆਈ ਅਵਰੀਤ॥
ਬੋਲੀ ਉਹਦੀ ਸਾਨੂੰ  ਸਮਝ ਨਾ ਆਵੇ,
ਪਰ ਪਾਂਉਦੀ ਬੜੀ ਦੁਹਾਈ ਅਵਰੀਤ॥
ਸਾਰੇ ਉਹਦੇ ਨਾਲ ਖੇਡਣ ਲੱਗ ਜਾਂਦੇ,
ਸਾਨੂੰ ਤਾਂ ਮਸਾ ਥਿਆਈ ਅਵਰੀਤ॥
__________________

257
Gup Shup / Re: Song ur listening to?
« on: December 31, 2012, 03:56:58 PM »
ਕਰ ਦਿੰਦਾ ਏ ਛੇਤੀ ਬੁੱਢੇ ਮਾੜਾ ਰੋਗ ਗਰੀਬੀ
ਮੁਸਕਿਲ ਦੇ ਵਿਚ ਛੱਡ ਜਾਂਦੇ ਨੇ ਰਿਸਦਾਰ ਕਰੀਬੀ
ਮਾੜਾ ਵਕਤ ਵੀ ਚੰਗਾਂ ਹੁੰਦਾ ਸਭ ਦੀ ਪਰਖ ਕਰਾਜੇ
ਅਸਲੀ ਸੱਜਣ ਉਹੀ ਔਖੇ ਵੇਲੇ ਕੰਮ ਜੋ ਆਜੇ
________________________

258
Gup Shup / Re: Song ur listening to?
« on: December 31, 2012, 01:33:29 PM »
ਕੱਚੇ ਵੇਹੜੇ ਕੱਚੇ ਘਰ ਸੀ ਪਿਆਰ ਨਾਲ ਭਰੇ ਉਹ
ਆਏ ਗਏ ਨੂੰ ਕਹਿਨਾ ਜੁੱਤੀ ਲਾਹ ਕੇ ਹੀ ਬੜੇਉ
ਪੱਥਰ ਲਵਾ ਕੇ ਦਿਲ ਵੀ ਪੱਥਰ ਹੋ ਗਏ ਨੇ
ਮੰਗਤੇ ਮਗਣ ਆਇਆ ਨੂੰ ਸੋ-ਸੋ ਝਿੜਕਾ ਪੈਦੀਆਂ ਨੇ
___________________________


...
ਅਰਕ ਵੀ ਮੇਰੀ ਫਲ਼ਕ ਵੀ ਮੇਰਾ
ਇਸ਼ਕਪੂਰੇ ਵਿਚ ਮੇਰਾ ਡੇਰਾ
ਆਪਣਾ ਅੱਗਾ ਢੱਕ ਲੈ ਛੱਡ ਲਿਹਾਜ਼ਾ ਨੂੰ
_____________________

259
ਹੋਰ ਤਾਂ ਮੈਂ ਤੈਨੂੰ ਕੁਝ ਦੇਣ ਜੋਗਾ ਨਹੀਂ,
ਲੈ, ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ, ਦਾਮਿਨੀ!
ਅੱਜ ਤੂੰ ਨਹੀਂ, ਇਨਸਾਨੀਅਤ, 
ਤੇ ਸਾਡੇ ਲੀਡਰਾਂ ਦੀ ਰਹਿੰਦੀ-ਖੂੰਹਦੀ ਜ਼ਮੀਰ ਮਰੀ ਐ!
ਤੈਨੂੰ ਅੱਖ ਦਾ ਹੰਝੂ ਅਰਪਨ ਕਰਦਾ ਹੋਇਆ,
ਓਸ ਸਵਿਧਾਨ 'ਤੇ 'ਧਤੂਰੇ' ਦਾ ਫ਼ੁੱਲ ਚੜ੍ਹਾਉਂਦਾ ਹਾਂ,
ਜੋ ਪਤਾ ਨਹੀਂ ਕਿੰਨੀਆਂ ਕੁ ਦਾਮਨੀਆਂ ਦੇ
ਦਾਮਨ ਦਾਗੀ ਹੋਣ ਤੋਂ ਬਚਾ ਨਹੀਂ ਸਕਿਆ!
ਨਾ ਤਾਂ ਤੈਨੂੰ ਅਲਵਿਦਾ ਕਹੂੰਗਾ,
ਤੇ ਦਿਊਂਗਾ ਸ਼ਰਧਾਂਜਲੀ
ਕਿਉਂਕਿ ਤੂੰ ਤਾਂ
ਹਰ ਜਾਗਦੀ ਜ਼ਮੀਰ ਵਾਲ਼ੇ ਇਨਸਾਨ ਦੇ
ਹਿਰਦੇ 'ਤੇ ਵਾਸ ਕਰੇਂਗੀ!
ਚਾਹੇ ਤੂੰ ਚੜ੍ਹ ਗਈ ਹੈਂ,
ਢੀਠ ਅਤੇ ਭ੍ਰਿਸ਼ਟ ਢਾਂਚੇ ਦੀ ਭੇਂਟ,
ਪਰ ਤੇਰਾ ਬਲੀਦਾਨ
ਕੋਈ ਨਾ ਕੋਈ ਰੰਗ ਜ਼ਰੂਰ ਲਿਆਵੇਗਾ!
ਸੱਪ ਮਾਰ ਕੇ ਸੋਟੀ ਬਚਾਉਣ ਵਾਲ਼ੇ
ਦੱਲੇ ਅਤੇ ਮਾਂਦਰੀ ਤਾਂ ਮੈਂ ਬਥੇਰੇ ਦੇਖੇ
ਪਰ ਬੰਦੇ ਦਾ ਖ਼ੂਨ ਪੀ ਕੇ
ਉਸ ਨੂੰ ਬਚਾਉਣ ਵਾਲ਼ਾ ਕੋਈ ਨਾ ਟੱਕਰਿਆ!!
________________________
ਸ਼ਿਵਚਰਨ ਜੱਗੀ ਕੁੱਸਾ

260
Gup Shup / Re: Song ur listening to?
« on: December 31, 2012, 03:14:49 AM »
ਸੱਜਣਾ ਵੇ ਸੱਜਣਾ ਤੇਰੇ ਸਹਿਰ ਵਾਲੀ ਸਾਨੂੰ ਕਿਨੀ ਚੰਗੀ ਲਗਦੀ ਦੁਪਹਿਰ
ਫੇਰ ਵੀ ਪਤਾ ਨੀ ਕਾਤੋ ਮੋਹ ਜਿਹਾ ਆਈ ਜਾਦਾਂ ਭਾਵੇ ਸਾਡੇ ਸੜ ਗਏ ਨੇ ਪੈਰ
________________________________________

Pages: 1 ... 8 9 10 11 12 [13] 14 15 16 17 18 ... 99