This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 7 8 9 10 11 [12] 13 14 15 16 17 ... 99
221
« on: January 13, 2013, 07:34:33 PM »
ਮੱਥੇ ਘਸ ਗਏ ਹੁਣ ਤਾਂ ਰੱਬਾ ਤੈਨੂੰ ਸਜਦੇ ਕਰਦੇ ਕਰਦੇ ਅੱਕ ਗਏ ਹਾਂ, ਥੱਕ ਗਏ ਹਾਂ, ਦੁੱਖ ਤਸੀਹੇ ਜਰਦੇ ਜਰਦੇ
ਢਿੱਡੋਂ ਭੁੱਖੇ ਤਨ ਤੋਂ ਨੰਗੇ , ਜੀਵਨ ਇੰਝ ਗੁਜ਼ਾਰ ਰਹੇ ਹਾਂ ਗੁਜ਼ਰ ਹੀ ਜਾਣੀ ਆਖਰ ਤਾਂ ਇਹ ਜ਼ਿੰਦਗੀ ਸਾਡੀ ਮਰਦੇ ਮਰਦੇ
ਜਿਹਨਾਂ ਹੱਥਾਂ ਦੇ ਕਿ੍ਸ਼ਮੇ ਨੇ ਇਹ ਸਭ ਉਚੇ ਮਹਿਲ ਉਸਾਰੇ ਵੇਲੇ ਵੇਲੇ ਦੀ ਗੱਲ ਵੇਖੋ, ਕੋਲੋਂ ਲੰਘਦੇ ਡਰਦੇ ਡਰਦੇ ___________________________
222
« on: January 13, 2013, 12:28:58 PM »
Jo mein bolta hoon woh mein karta hoon, joh mein nahi bolta, Woh main definitely karta hoon
223
« on: January 13, 2013, 12:21:27 PM »
happy birthday
224
« on: January 12, 2013, 09:47:05 PM »
ਦੇਹ ਨੀ ਮਾਈ ਪਾਥੀ, ਤੇਰਾ ਪੁੱਤ ਚੜੂਗਾ ਹਾਥੀ
ਚਾਰ ਕੁ ਦਾਣੇ ਖਿੱਲਾਂ ਦੇ, ਅਸੀਂ ਲੋਹੜੀ ਲੈ ਕੇ ਹਿਲਾਂਗੇ ____________________________
225
« on: January 09, 2013, 10:57:57 AM »
ਇਸ ਮੁਲਕ ਵੇਗਾਨੇ ਤੇ ਨੀ ਸਾਨੂੰ ਇਕੋ ਗੱਲ ਦਾ ਝੋਰਾ ਅਸੀ ਸ਼ਭ ਕੁਝ ਜੋੜ ਲਿਆ ਨੀ ਸਾਥੋ ਪਿਆਰ ਨਾ ਜੁੜੇਆ ਭੋਰਾ ਅਸੀ ਰੋਦੇਆਂ ਨੂੰ ਭੁੱਲ ਗਏ ਬਰਾਉਣਾ ___________________
226
« on: January 08, 2013, 10:58:36 PM »
happy birthday
227
« on: January 08, 2013, 09:42:00 PM »
ਦਿੱਲੀ ਚ ਦਰਿੰਦੇ ਵਸਦੇ, ਤੈਨੂੰ ਨਜਰ ਨਾਂ ਆਉਣ ਸਰਕਾਰੇ। ਨੀ ਚਿੜੀਆਂ ਦੇ ਖੰਬ ਨੋਚਕੇ, ਗਲੀ ਗਲੀ 'ਚ ਫਿਰਨ ਹੰਕਾਰੇ।।
ਸੁਣਿਆਂ ਸੀ ਦਿੱਲੀ , ਦਿਲ ਵਾਲਿਆਂ ਦਾ ਸ਼ਹਿਰ ਹੈ। ਜਿਹਦੇ ਨਾਲ ਬੀਤੀ ਦੱਸੇ, ਗੁੰਡਿਆਂ ਦਾ ਕਹਿਰ ਹੈ। ਰਾਜਧਾਨੀ ਬਣੀ ਦੇਸ਼ ਦੀ , ਕਾਲਾ ਦਿਲ ਤੂੰ ਛੁਪਾਕੇ ਮੁਟਿਆਰੇ। ਦਿੱਲੀ ਚ,,,,,,,,,
ਆਖਣ ਨੂੰ ਲੋਕੀਂ ਭਾਵੇਂ, ਕਹਿੰਦੇ ਲੋਕ ਰਾਜ ਹੈ। ਬੋਟ ਪਾਉਣ ਵਾਲੀ ਤਾਂ, ਜਮੀਰ ਮੁਹਤਾਜ ਹੈ। ਗੁੰਡੇ ਜਿੱਥੇ ਬਣਨ ਮੰਤਰੀ, ਰਾਜ ਨੀਤੀ ਦੇ ਸਬਕ ਨੇ ਨਿਆਰੇ। ਦਿੱਲੀ ਚ,,,,,,,,,,
ਨੇਤਾ ਕਹਿੰਦੇ ਸਾਡਾ, ਲੋਕ ਰਾਜ ਬੇ-ਮਿਸਾਲ ਹੈ। ਔਰਤਾਂ ਦਾ ਜੀਣਾ ਫਿਰ, ਹੋਇਆ ਕਿਓਂ ਮੁਹਾਲ ਹੈ। ਸਰੀਆਂ 'ਨਾਂ ਬਿੰਨ੍ਹ ਕੁੜੀਆਂ, ਪਤ ਲੁੱਟਕੇ ਸੁੱਟਣ ਹਤਿਆਰੇ। ਦਿੱਲੀ ਚ,,,,,,,,
ਦੋਸ਼ੀ ਜੇ ਚੁਰਾਸੀ ਦੇ, ਜਿਹਲਾਂ 'ਚ ਸਿੱਟੇ ਹੋਂਵਦੇ। ਗੁੰਡਿਆਂ ਦੀ ਜਾਨ ਨੂੰ ਨਾਂ, ਅੱਜ ਬੈਠੇ ਰੋਂਵਦੇ। ਗੁੰਡਿਆਂ ਦੀ ਚੜ੍ਹ ਮੱਚਦੀ, ਜਦੋਂ ਬਚ ਜਾਂਦੇ ਪਹੁੰਚ ਦੇ ਸਹਾਰੇ। ਦਿੱਲੀ ਚ,,,,,,,,,
ਜਿਸ ਰਾਜ ਵਿੱਚ ਅਜੇ, ਔਰਤ ਗੁਲਾਮ ਹੈ। ਬੰਦਿਆਂ ਦੀ ਸੋਚ ਉੱਥੇ, ਪਸ਼ੂਆਂ ਸਮਾਨ ਹੈ। ਹੱਥੀਂ ਪਾਲ ਗੁੰਡਿਆਂ ਨੂੰ, ਕਿਹਦੇ ਅੱਥਰੂ ਪੂੰਝੇਂਗੀ ਬਦਕਾਰੇ। ਦਿੱਲੀ ਚ,,,,,,,,, ______________________________
228
« on: January 05, 2013, 09:46:56 AM »
ਹਾਂ ਮਾਂ ਮੈਨੂੰ ਤੂੰ ਗਰਭ ਵਿਚ ਹੀ ਮਾਰ ਸੁਣ ਤੂੰ ਆਪਣੀ ਅਣਜੰਮੀ ਧੀ ਦੀ ਪੁਕਾਰ ਕੀ ਫਾਇਦਾ ਸੌ ਵਾਰ ਕਹੇਂਗੀ ਫੇਰ ਤੂੰ ਜੰਮਣ ਤੋਂ ਪਹਿਲਾਂ ਹੀ ਮਰ ਕਿਓਂ ਨਾ ਗਈ ਜਦੋਂ ਬਚਾ ਬਚਾ ਕੇ ਪਾਲਣਾ ਪਿਆ ਤੈਨੂੰ ਮੈਨੂ ਇਸ ਮਰਦ ਪ੍ਰਧਾਨ ਸਮਾਜ ਵਿਚ ਡਰ ਡਰ ਕੇ ਭੇਜੇਂਗੀ ਘਰੋਂ ਸਕੂਲ ਪੜ੍ਹਨ ਕੀ ਪਤਾ ਕਿਥੇ ਕਦੋਂ ਛੇੜਖਾਨੀ ਦਾ ਸ਼ਿਕਾਰ ਬਣਾਂਗੀ ਬਚਦੀ ਬਚਾਉਂਦੀ ਕਿਸੇ ਭੇੜੀਏ ਦੇ ਹਥ ਚੜਾਂਗੀ ਧਕਾ ਭੇੜੀਆ ਕਰੇ ਤੇ ਬਾਬਲ ਮੇਰਾ ਮਰੇ ਇਹ ਦਸਤੂਰ ਹੈ ਇਸ ਸਮਾਜ ਦਾ ਮੇਰੇ ਜੰਮਣ ਤੋਂ ਲੈ ਕੇ ਦਾਜ ਦਾ ਫਿਕਰ ਕਰੇਂਗੀ ਫੇਰ ਵੀ ਦਾਜ ਕਾਰਨ ਮੈਂ ਸਾੜੀ ਜਾਵਾਂਗੀ ਜੇ ਕਰ ਕਿਤੇ ਫੇਰ ਵੀ ਬਚ ਗਈ ਕੁੜੀਆਂ ਜੰਮਣ ਦੇ ਜੁਰਮ ਚੋਂ ਘਰੋਂ ਕਢੀ ਜਾਵਾਂਗੀ ਬਾਬਲ ਮੇਰਾ ਕੋਰਟਾਂ ਦੇ ਚੱਕਰਾਂ ਚੋਂ ਖਪ ਜਾਊ ਫੇਰ ਵੀ ਤੂੰ ਇਹੋ ਕਹਿਣਾ ਤੂੰ ਜੰਮਣ ਤੋਂ ਪਹਿਲਾਂ ਹੀ ਮਰ ਕਿਓਂ ਨਾ ਗਈ ਹਾਂ ਮਾਂ ਮੈਨੂੰ ਤੂੰ ਗਰਭ ਵਿਚ ਹੀ ਮਾਰ ਸੁਣ ਤੂੰ ਆਪਣੀ ਅਣਜੰਮੀ ਧੀ ਦੀ ਪੁਕਾਰ ______________________ ਅਮਰਜੀਤ ਕੌਰ
229
« on: January 05, 2013, 01:05:20 AM »
mein ta just wrong info sahi kiti baki tuhadi marji
marji thode nal hi aa main khera kiha tusi galt o main sahi aa main jo suniya dekhiya sabh nal sanjha kar liya tuhanu jo pata tusi das dita
230
« on: January 05, 2013, 12:59:42 AM »
radio te v kehnde c aj aa baki 18 nu v mna la ge ... kehre chakkra ch paye o?
eh din v rabb de aa te raatan vi... maheene v saal vi... insaan v te janwar v.. har ik cheez ohdi aa... tusi calendra pichhe larhi jande sohneo oh te kehnda har roz janam din manao mera...
masti manao...mehkhane aao :rockon:
rabbaa bhalaa kri 8->
sahi kiha bai
231
« on: January 05, 2013, 12:49:54 AM »
Nanakshahi Calendar 2013 Important Dates
January 5th – Guru Gobind Singh’s Birthday - 23rd Poh
January 31 - Birthday of Guru Har Rai- 19th Magh
March 14 - Guru Har Rai became the seventh Guru / Nanakshahi New Year Commences - 1 Chet
March 19 - Guru Hargobind passed away - 6th Chet
March 28 - Hola Mohalla - 15th Chet
April 13th- Vaisakhi
April 14th- Birthday of Guru Nanak / Ordination of Khalsa - 1st Vaisakhi
April 16 - Guru Angad & Guru Harkrishan passed away / Guru Amardas becomes the third Guru & Guru Tegh Bahadur becomes the ninth Guru - 3rd Vaisash
April 18th- Birthday of Guru Angad Singh and Guru Tegh Bahadur- 5th Vaisakhi
May 2nd- Birthday of Guru Arjan Dev- 19th Vaisakhi
May 23rd- Birthday of Guru Amardas- 9th Jeth
June 11 - Guru Hargobind becomes the Sixth Guru - 28 Jeth
June 16th- Martyrdom of Guru Arjan Dev- 2nd Harh
July 5th- Birthday of Guru Hargobind- 21st Harh
July 21 -Birthday of Guru Hargobind - 6th Sawan
July 23rd – Birthday of Guru Har Krishen- 8th Sawan
September 1st - Guru Granth Sahib first installed at Golden Temple - 17 Bhadon
September 16th - Guru Amardas and Guru Ramdas passed away / Guru Ramdas becomes the fourth Guru / Guru Arjan becomes the fifth Guru - 2 Assu
September 18th - Guru Angad becomes the Second Guru - 4 Assu
September 22nd - Guru Nanak passed away - 8 Assu
October 9th- Birthday of Guru Ram Das- 25th Assu
October 20th - Guru Har Rai passed away / Guru Harkrishan becomes the Eighth Guru / Guru Gobind SIngh declared as the Guru of all times - 6 Katak
November 3rd- Diwali-
November 17th - Birthday of Guru Nanak
November 24th- Martyrdom of Guru Tegh Bahadur / Guru Gobind Singh became the tenth Guru - 11th Maghar
December 21 - Martyrs Day of Guru Gobind SIngh’s sons, Ajit SIngh and Jujhar Singh
232
« on: January 05, 2013, 12:42:37 AM »
Nanakshahi calendar de hisaab nal aj a
233
« on: January 04, 2013, 09:35:34 PM »
ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦਿਆਂ ਆਪ ਸਭ ਨੂੰ ਲੱਖ-ਲੱਖ ਮੁਬਾਰਕਾਂ :rabb:
ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥ ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰਿ ਪਛਾਰੋ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥ __________________________________
234
« on: January 04, 2013, 10:57:04 AM »
sukriya
235
« on: January 04, 2013, 10:18:50 AM »
sukriya
236
« on: January 03, 2013, 09:59:14 AM »
happy birthday
237
« on: January 03, 2013, 09:55:19 AM »
sukriya
238
« on: January 03, 2013, 09:32:37 AM »
ਕੋਈ ਕਹਿੰਦਾ ਦਸ ਗੁਰੂ, ਤੇ ਕੋਈ ਕਹੇ ਗਿਆਰਾਂ। ਕੋਈ ਕਹਿੰਦਾ ਨਾਲ ਫਲਸਫੇ, ਇੱਕੋ ਗਰੂ ਵਿਚਾਰਾਂ। ਕੋਈ ਕਹਿੰਦਾ ਰੂਪ ਗੁਰੂ ਦੇ, ਦੇਹੀ ਨਾਲ ਪੁਕਾਰਾਂ। ਕੋਈ ਕਹਿੰਦਾ ਦੇਹ ਨੂੰ ਛੱਡਕੇ, ਸ਼ਬਦ ਗੁਰੂ ਸਤਿਕਾਰਾਂ। ਕੋਈ ਆਖੇ ਗਿਆਨ ਗੁਰੂ ਦੀ, ਨਾਨਕ ਮੋਹਰ ਚਿਤਾਰਾਂ। ਕੋਈ ਕਹਿੰਦਾ ਅਰਥ ਗੁਰੂ ਦੇ, ਬਾਣੀ ਨਾਲ ਨਿਹਾਰਾਂ। ਕੋਈ ਨਾਲ ਨਿਮਰਤਾ ਬੋਲੇ, ਕੋਈ ਕਰ ਤਕਰਾਰਾਂ। ਕੋਈ ਸੋਚੇ ਦੂਜੇ ਦੀ ਗਲ, ਹਰ ਹੀਲੇ ਨਾਕਾਰਾਂ। ਆਪੋ ਆਪਣੀ ਨਾਨਕ ਦ੍ਰਿਸ਼ਟੀ, ਸਭ ਨੂੰ ਰਹੇ ਮੁਬਾਰਕ।। ਪਰ ਜੋ ਨਾਨਕ ਦੀ ਨਾਂ ਮੰਨੇ, ਢੋਂਗੀ ਉਹ ਪਰਚਾਰਕ।। ____________
239
« on: January 03, 2013, 12:10:27 AM »
240
« on: January 02, 2013, 11:27:47 PM »
sukriya
Pages: 1 ... 7 8 9 10 11 [12] 13 14 15 16 17 ... 99
|