181
Birthdays / Re: happy bday to prabhpreet singh gill
« on: February 13, 2013, 10:45:25 AM »
happy birthday
This section allows you to view all posts made by this member. Note that you can only see posts made in areas you currently have access to. 181
Birthdays / Re: happy bday to prabhpreet singh gill« on: February 13, 2013, 10:45:25 AM »
happy birthday
183
Birthdays / Re: HappY BirThdaY • » ρяєєт ∂нαℓιωαℓ « •« on: February 13, 2013, 10:39:10 AM »
happy birthday
184
Gup Shup / Re: Song ur listening to?« on: February 09, 2013, 10:58:53 AM »
ਦਿਲ ਲੈਕੇ ਲੋਕੀ ਕਰ ਜਾਣ ਬੇਈਮਾਨੀਆ
ਸਾਂਭੀ ਜਾਵੋ ਫੇਰ ਛੱਲੇ ਮੁੰਦੀਆ ਨਿਸਾਨੀਆ ਚੀਚੀਆਂ ਤੇ ਉੰਗਲਾਂ ਕਰੀ ਜਾਵੋ ਭਾਰੀਆ ਨਾ ਬੀਬਾ ਸਾਨੂੰ ਨਹੀਉ ਪੁੱਗ ਦੀਆ ਯਾਰੀਆਂ _______________________ 185
Birthdays / Re: happy birthday shokeen-munda« on: February 09, 2013, 10:50:46 AM »
happy birthday
186
Birthdays / Re: Happy Birthday ਰਾਜ ਔਲਖ« on: February 08, 2013, 12:35:35 AM »
ਐਨਾ ਪਿਆਰ ਦੇਣ ਲਈ ਧੰਨਵਾਦ ਵੀਰ :hug: ਸਭ ਦਾ ਬਹੁਤ-ਬਹੁਤ ਧੰਨਵਾਦ ਜਿਨਾ ਨੇ ਸੁਭਕਾਮਨਾਵਾਂ ਦਿੱਤੀਆਂ ਜਿਉਦੇ ਵਸਦੇ ਰਹੋ 187
Lok Virsa Pehchaan / Re: Punjabi Bujartan« on: February 07, 2013, 12:07:19 AM »Noh te Sohra ji... 188
Lok Virsa Pehchaan / Re: Punjabi Bujartan« on: February 06, 2013, 11:05:50 PM »
ਆਹ ਬੁੱਝੋ ਬਈ ਸਾਰੇ
ਊੰਠ ਤੇ ਬਠੇਦੀਏ ਨਕੇਲ ਫੜੇਦਾਂ ਤੇਰਾ ਕੀ ਲਗਦਾ ਉਹਦਾ ਤਾਂ ਮੈ ਨਾ ਨੀ ਜਾਣਦੀ ਮੇਰਾ ਨਾ ਆ ਜੀਆਂ ਉਹਦੀ ਸੱਸ ਮੇਰੀ ਸੱਸ ਦੋਵੇ ਮਾਵਾਂ ਧੀਆਂ 189
Gup Shup / Re: Song ur listening to?« on: February 06, 2013, 11:29:34 AM »
ਕਲਯੁਗ ਆਇਆ ਹਰ ਕੋਈ ਕਹਿੰਦਾਂ, ਕਹਿ ਕੇ ਨਾ ਸਮਝਾਵੇ
ਜੇ ਅਨਹੋਣੀ ਗੱਲ ਮੈ ਦੱਸਾਂ ਹੋ ਕੇ ਸਾਹਮਣੇ ਆਵੇ ਇਹਨੂੰ ਕਲਯੁਗ ਕਹਿੰਦੇ ਨੇ ਨੰਗ ਬੰਦਾਂ ਤਾਂ ਕਹਿ ਦਿੰਦਾਂ ਚੱਲ ਸਾਡਾ ਤਾਂ ਰੱਬ ਬਾਲੀ ਰੱਜੇ ਪੁੱਜੇ ਘਰ ਦਾ ਬੰਦਾਂ ਰੱਖੇ ਜੇਬਾਂ ਖਾਲੀ ਇਹਨੂੰ ਕਲਯੁਗ ਕਹਿੰਦੇ ਨੇ ਯਾਰੀ ਦੇ ਘਰ ਦੂ੍ਰ ਸੁਣੀ ਦੇ ਨਿੱਤ ਪਖਾਣੇ ਪਾਵੇ ਬਣਕੇ ਜਿਗਰੀ ਯਾਰ ਤੇ ਜੇਹੜਾ ਯਾਰ ਨੂੰ ਲੁੱਟੀ ਜਾਵੇ ਇਹਨੂੰ ਕਲਯੁਗ ਕਹਿੰਦੇ ਨੇ ਔਰਤ ਬੜੀ ਮਹਾਨ ਦੱਸਿਆ ਸਾਡੇ ਪੀਰ ਫਕੀਰਾਂ ਇਕ ਪਾਸੇ ਜੇ ਉਹੀ ਔਰਤ ਪੱਗ ਲਹਾਵੇ ਵੀਰਾਂ ਇਹਨੂੰ ਕਲਯੁਗ ਕਹਿੰਦੇ ਨੇ ਪਹਿਲਾਂ ਬਣਿਆ ਆਸਕ ਤੇ ਫਿਰ ਪਤੀ ਬਣ ਗਿਆ ਪਿਆਰਾ ਹਾਲੇ ਵੀ ਨਹੀ ਤ੍ਰਿਸਨਾ ਭਰਦੀ ਉਹ ਰੰਡੀਆਂ ਦਿਆ ਯਾਰਾ ਇਹਨੂੰ ਕਲਯੁਗ ਕਹਿੰਦੇ ਨੇ ਪਤਾ ਹੀ ਨੀ ਲੱਗਿਆ ਕਦੋ ਗਵਾਢਣ ਕੰਨ ਚ ਕੋਕਲੀ ਕਹਿਗੀ ਢੋਲ਼ ਮੇਰੇ ਨੂੰ ਵੀਰ ਜੀ ਕਹਿੰਦੀ ਸੋਕਣ ਬਣਕੇ ਬਹਿਗੀ ਇਹਨੂੰ ਕਲਯੁਗ ਕਹਿੰਦੇ ਨੇ ਜੁਗਤ ਲੜਾਉਣੀ ਇਕ ਪਾਸੇ ਗੱਲ ਕਰਨੋ ਸੀ ਸਰਮਾਉਦੇ ਸਾਲੇ ਤੇ ਭਨੋਈਏ ਕਈ ਹੁਣ ਰਲਕੇ ਇਸਕ ਕਮਾਉਦੇ ਇਹਨੂੰ ਕਲਯੁਗ ਕਹਿੰਦੇ ਨੇ ਚੰਗੇ ਹੋਵਣ ਪੁੱਤਰ ਧੀਆਂ ਫੇਰ ਵੀ ਗਲ ਨਾ ਲਾਵੇ ਜਾਏਦਾਦ ਦਾ ਲੋਭੀ ਪੁੱਤਰ ਬਾਪੂ ਦੇ ਦਾਅਵੇ ਲਿਖਵਾਵੇ ਇਹਨੂੰ ਕਲਯੁਗ ਕਹਿੰਦੇ ਨੇ ਅਪਣਾ ਵਕਤ ਗਵਾਕੇ ਕੋਈ ਵਕਤ ਕਿਸੇ ਤੇ ਗਾਲੇ ਨਾਲੇ ਗੁਰੂ ਤੋ ਸਿੱਖਦਾ ਚੇਲਾ ਨਾਲੇ ਰੋਕੜੀ ਭਾਲੇ ਇਹਨੂੰ ਕਲਯੁਗ ਕਹਿੰਦੇ ਨੇ ਬੁੱਢਾ ਹੋ ਗਿਆ ਠਰਕ ਗਿਆ ਨਾ ਜੋਬਨ ਮਾਖੋ ਚੱਖੇ ਦੋਹਤਿਆਂ ਪੋਤਿਆਂ ਵਾਲਾ ਹੋਕੇ ਵੀ ਕੁੜੀਆਂ ਵੱਲ ਤੱਕੇ ਇਹਨੂੰ ਕਲਯੁਗ ਕਹਿੰਦੇ ਨੇ ਲਾਭ ਹੀਰੇਆ ਹਿੱਲ ਗਈ ਦੁਨੀਆ ਕੀ ਕਿਸੇ ਦੇ ਸਾਰੇ ਸੱਚ ਦੀ ਬੋਦੀ ਫੜਕੇ ਝੂਠ ਪਟਕਾ-ਪਟਕਾ ਕੇ ਮਾਰੇ ਇਹਨੂੰ ਕਲਯੁਗ ਕਹਿੰਦੇ ਨੇ ______________ 190
Gup Shup / Re: Song ur listening to?« on: January 30, 2013, 11:50:44 PM »
ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏ ਹਮ ਦੋਨੋ
ਨਾ ਮੈ ਤੁੰਮਸੇ ਕੋਈ ਉਮਦੀ ਰਖੁ ਦਿਲ ਨਵਾਜੀ ਕੀ ਨਾ ਤੁੰਮ ਮੇਰੀ ਤਰਫ ਦੇਖੋ ਗਲਤ ਅੰਦਾਜ ਨਜਰੋ ਸੇ ਨਾ ਮੇਰੇ ਦਿਲ ਕੀ ਦੜਕਨ ਲੜਖੜਾਏ ਮੇਰੀ ਬਾਤੋਂ ਮੇ ਨਾ ਜਾਹਿਰ ਹੋ ਤੁਮਾਰੀ ਕਸਮਕਸ ਕਾ ਰਾਜ ਨਜਰੋ ਸੇ ਚਲੋ ਇਕ ਬਾਰ ਫਿਰ ਸੇ,,, _______________ 191
Fun Time / Re: Dialogues of Hindi Cinema ...« on: January 30, 2013, 11:32:25 PM »
ਜਿੰਦਗੀ ਜੀਨੇ ਕੇ ਦੋ ਹੀ ਤਰੀਕੇ ਹੋਤੇ ਹੈ,,,
ਏਕ ਜੋ ਹੋ ਰਹਾ ਹੈ ਹੋਨੇ ਦੋ ਬਰਦਾਸਤ ਕਰਤੇ ਜਾਉ ਜਾਂ ਫਿਰ ਜਿੰਮੇਵਾਰੀ ਉਠਾਓ ਉਸੇ ਬਦਲਨੇ ਕੀ... 192
Gup Shup / Re: Song ur listening to?« on: January 30, 2013, 10:46:17 PM »
ਰੋਦੇ ਕਰਲਾਉਦੇਆਂ ਨੂੰ ਛੱਡ ਜਾਣ ਵਾਲੀਏ
ਹਿਜਰਾਂ ਦਾ ਤੀਰ ਸੀਨੇ ਗੱਡ ਜਾਣ ਵਾਲੀਏ ਵਾਂਗ ਟਿੰਡਾਂ ਦੇ ਡੋਲੇਂਗੀ ਹਰ ਵੇਲੇ ਨੀ ਅੱਖੀਆਂ ਨੂੰ ਭਰ-ਭਰ ਕੇ ਹੱਝੂੰ ਪੂੰਝਦੀ ਦੀ ਲੱਥੂ ਤੇਰੀ ਮਹੀੰਦੀ ਨੀ ਸਾਨੂੰ ਯਾਦ ਕਰ-ਕਰ ਕੇ _______________ 195
Gup Shup / Re: Song ur listening to?« on: January 20, 2013, 04:39:18 PM »
ਸਹਿਰ ਤੇਰੇ ਤਰਕਾਲਾ ਢਲੀਆਂ
ਗਲ ਲੱਗ ਰੋਈਆਂ ਤੇਰੀਆਂ ਗਲੀਆਂ ਸਹਿਰ ਤੇਰੇ,,, ਇਸਕ ਮੇਰੇ ਦੀ ਸਾਲਗਿਰਾ ਤੇ ਇਹ ਕਿਸ ਘੱਲੀਆਂ ਕਾਲੀਆ ਕਲੀਆਂ ਸਹਿਰ ਤੇਰੇ,,, ਸਿਵ ਨੂੰ ਯਾਰ ਆਏ ਜਦ ਫੁਕਣ ਸਿਤਮ ਤੇਰੇ ਦਿਆਂ ਗੱਲਾਂ ਚੱਲੀਆਂ ਸਹਿਰ ਤੇਰੇ ਤਰਕਾਲਾ ਢਲੀਆਂ| _________________ 197
Fun Time / Re: Dialogues of Hindi Cinema ...« on: January 20, 2013, 03:14:56 PM »
Maine revolver pehli baar uthaya hai lekin itna jaanta hoon ki trigger dabane se goli chalti hai
199
Fun Time / Re: Dialogues of Hindi Cinema ...« on: January 20, 2013, 02:05:18 AM »
Meri zarooratein kum hai isliye mere zameer mein dum hai
200
Fun Time / Re: Dialogues of Hindi Cinema ...« on: January 19, 2013, 11:06:48 PM »
Liver kidney thoda bahut kharab ho sakta hai lekin yeh dil kamaal ka hai
|