1741
Shayari / Re: ਦੁਬਈ ਚ ਵਸਦੇ ਵੀਰਾਂ ਲਈ......
« on: November 17, 2011, 04:56:04 AM »
ji,,,,
This section allows you to view all posts made by this member. Note that you can only see posts made in areas you currently have access to. 1742
Shayari / ਦੁਬਈ ਚ ਵਸਦੇ ਵੀਰਾਂ ਲਈ......« on: November 17, 2011, 03:57:21 AM »
ਅਸੀਂ ਕੰਮ ਉ¤ਤੋਂ ਆਈਏ ਅੱਧੀ ਰਾਤ ਨੀਂ,
ਤੂੰ ਨ੍ਹੀਂ ਜਾਣਦੀ ਦੁਬਈ ਦੇ ਹਾਲਾਤ ਨੀਂ। ਏਥੇ ਕੰਮ ਨਹੀਓਂ ਚੰਗਾ, ਹਾਲ ਭਈਆਂ ਨਾਲੋਂ ਮੰਦਾ, ਗੱਲਾਂ ਸੱਚੀਆਂ ਨਸੀਬ ਕੁਰੇ ਮੇਰੀਆਂ, ਲੋਕੀਂ ਕਹਿੰਦੇ ਮੌਜਾਂ ਮਾਣਦੇ, ਸਾਨੂੰ ਤੰਗੀਆਂ ਦੁਬਈ ’ਚ ਬਥੇਰੀਆਂ। ____________________ 1743
Shayari / ਇਕ ਗ਼ਜ਼ਲ........« on: November 17, 2011, 02:38:29 AM »
ਭੀੜ ਵਿਚ ਫ਼ੁਰਸਤ’ਚ ਹਰ ਮੁਸ਼ਕਲ’ਚ ਮੇਰੇ ਨਾਲ ਹੈ।
ਇਕ ਗ਼ਜ਼ਲ ਚਿਰ ਤੋਂ ਮਿਰੇ ਦੁੱਖ ਸੁੱਖ’ਚ ਭਾਈਵਾਲ ਹੈ। __________________________________ 1744
Shayari / ਗੁਨਾਹਗਾਰ ......« on: November 17, 2011, 02:32:34 AM »
ਮੈਂ ਤਾਂ ਖੁਦਾ ਦੀਆਂ ਨਜ਼ਰਾਂ ਵਿੱਚ ਵੀ ਗੁਨਾਹਗਾਰ ਹੁੰਦਾ ਹਾਂ..!
ਕਿ ਜਦੋਂ ਬੰਦਗੀ ਵੇਲੇ ਵੀ ਉਹ ਸ਼ਕਸ਼ ਮੈਨੂੰ ਯਾਦ ਆਉਦਾ ਹੈ... ________________________________ 1746
Shayari / ਪੈਟਰੋਲ ......« on: November 17, 2011, 02:26:44 AM »
ਉਸ ਵਕਤ ਸਸਤਾ ਬੜਾ ਪੈਟਰੋਲ ਸੀ
ਪਰ ਸਾਇਕਲ ਮੇਰੇ ਕੋਲ ਸੀ _______________ 1747
Gup Shup / ਸਾਂਝ.......« on: November 17, 2011, 02:14:54 AM »
ਜਦ ਅਸੀ ਕਿਸੇ ਨੂੰ ਖੁਸ਼ੀ ਦਿੰਦੇ ਹਾਂ ਤਾਂ ਉਸਦਾ ਕੁਝ ਹਿੱਸਾ ਮੁੜ ਕਿ ਸਾਡੇ ਕੋਲ ਵੀ ਵਾਪਿਸ ਪਹੁੰਚਦਾ ਹੈ। ਸਾਨੂੰ ਆਪ ਨੂੰ ਵੀ ਖੁਸ਼ੀ ਮਿਲਦੀ ਹੈ। ਇਸੇ ਲਈ ਕਿਹਾ ਗਿਆ ਹੈ ਕਿ ਖੁਸ਼ੀ ਵੰਡਣ ਨਾਲ ਦੂਗਣੀ ਹੁੰਦੀ ਹੈ।ਸਡੇ ਮਨ ਨੂੰ ਇਕ ਸਕੂਨ ਮਿਲਦਾ ਹੈ। ਦੂਜੇ ਪਾਸੇ ਜਦ ਅਸੀ ਕਿਸੇ ਦਾ ਦੁੱਖ ਵੰਡਦੇ ਹਾਂ ਤਾਂ ਉਸਦਾ ਦੁੱਖ ਅੱਧਾ ਰਹਿ ਜਾਂਦਾ ਹੈ। ਇਸ ਨਾਲ ਵੀ ਸਾਡੇ ਮਨ ਨੂੰ ਇਕ ਸਕੂਨ ਮਿਲਦਾ ਹੈ ਕਿ ਅਸੀ ਕਿਸੇ ਦੇ ਕੰਮ ਆਏ ਹਾਂ।
___________________________________________________________________________________________ 1748
Shayari / ਕਮੀ ........« on: November 17, 2011, 02:07:53 AM »
ਏਕ ਕਮੀ ਥੀ ਤਾਜ ਮਹਿਲ ਮੇ __ ਹਮਨੇ ਤੇਰੀ ਤਸਵੀਰ ਲਗਾ ਦੀ.....
_________________________________________ 1750
Shayari / ਮੇਹਰਬਾਨੀ .......« on: November 17, 2011, 12:45:03 AM »
ਦਰਦਾਂ ਨਾਲ ਖ਼ਹਿ-ਖ਼ਹਿ ਕੇ.........
ਅਸੀ ਮਜਬੂਤ ਹੋਏ..... ਇਹ ਉਹਦੀ ਮੇਹਰਬਾਨੀ ਏ......... ਅਸੀ ਲੋਕਾਂ ਨੂੰ ਰੋਂਦੇ ਦੇਖ਼ਦੇ ਸੀ...... ਅੱਜ ਖ਼ੁਦ ਰੋਏ...... ਇਹ ਉਹਦੀ ਮੇਹਰਬਾਨੀ ਏ __________________ 1752
ਖ਼ਬਰ ਨਹੀਂ ਪਿਆਰਿਆ ਵਿਚ ਦੁਨੀਆਂ,
ਕਾਇਮ ਰਹੇਗਾ ਨਾਮ-ਓ-ਨਿਸ਼ਾਨ ਭਲਕੇ। ਖ਼ਬਰ ਨਹੀਂ ਬਾਜ਼ਾਰ ਦੇ ਬਾਣੀਏ ਨੇ, ਛੱਡ ਚੱਲਣਾ ਸ਼ਹਿਰ ਮੁਲਤਾਨ ਭਲਕੇ। ਖ਼ਬਰ ਨਹੀਂ ਕਿ ਅਤਰ-ਫ਼ਲੇਲ ਮਲੀਏ, ਹੋਣਾ ਜੰਗਲਾਂ ਵਿਚ ਅਸਥਾਨ ਭਲਕੇ। ਖ਼ਬਰ ਨਹੀਂ ਜੇ ਇਸ ਕਲਬੂਤ ਵਿਚੋਂ, ਕੱਢ ਲੈਣ ਜਮਦੂਤ ਪਰਾਣ ਭਲਕੇ। ਪਤਾ ਰੱਬ ਕਰੀਮ ਨੂੰ ਦਯਾ ਸਿੰਘਾ, ਕਾਇਮ ਰਹੇਗਾ ਜ਼ਮੀਂ ਆਸਮਾਨ ਭਲਕੇ। ____________________ 1753
Shayari / ਦੂਰ ਹੈ ਸਵੇਰਾ.....« on: November 16, 2011, 09:49:43 PM »
ਜੇ ਅਜੇ ਦੂਰ ਹੈ ਸਵੇਰਾ, ਇਸ ਵਿੱਚ ਕਸੂਰ ਹੈ ਮੇਰਾ,
ਕਿਉˆ ਕੋਸੀਏ ਰਾਤਾਂ ਨੂੰ , ਜੇ ਮਨਾਂ 'ਚ ਹੈ ਹਨੇਰਾ' __________________________ 1754
Lok Virsa Pehchaan / Re: boliyan...« on: November 16, 2011, 09:40:51 PM »
Sat Shri Akal Ji Sab Nu!!
Bari barsi khatan Giya c Bari barsi khatan giya c, khat ke leyande ghantte... ooOoOo balle balle balleeee.. Khat ke leyande ghantte, passa vatt ke langdi kahto, Nikki hundi khed di c mirta nal Bantte.... Ni passa vattke langdi kahto... : _________________________ 1760
Shayari / ਪਿਆਰ ......« on: November 16, 2011, 09:23:29 PM »
ਰੱਬਾ ਅੱਜ ਸਭ ਕੁੱਝ ਮਿਲਦੈ ਤੇਰੀ ਦੁਨਿਆ ਵਿੱਚ,
ਬਸ ਪਿਆਰ ਨਹੀਂ ਹੈ ਵੇਖਣ ਨੂੰ, ਮੁੱਲ ਵਿਕਦੈ ਇਨਸਾਨ ਇੱਥੇ, ਪਰ ਨਹੀਂ ਹੈ ਮੇਰਾ ਦਿਲ ਖਰੀਦਣ ਨੂੰ ਤਿਆਰ ਕੋਈ ਏਥੇ । ਕਾਸ਼ ਦਿਲਾਂ ਦੀ ਮੰਡੀ ਵੀ, ਇਸ ਜੱਗ ਵਿੱਚ ਲੱਗਦੀ, ਮੈਂ ਤਿਆਰ ਹਾਂ ਇਸ ਆਪਣੇ ਦਿਲ ਨੂੰ ਵੇਚਣ ਲਈ, ਅਫਸੋਸ, ਨਹੀਂ ਹੈ ਇਸ ਨੂੰ ਖਰੀਦਣ ਦਾ, ਤਲਬਗਾਰ ਕੋਈ ਏਥੇ………। _______________ |