June 27, 2024, 10:31:55 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 78 79 80 81 82 [83] 84 85 86 87 88 ... 99
1641
Shayari / Re: ਦਿਲ ਚਾਹੇ,,,,
« on: November 24, 2011, 07:48:08 PM »
sukriya ji,,,,

1642
Shayari / Re: ਮੁਲਾਕਾਤ ਸਮੇਂ,,,,
« on: November 24, 2011, 07:47:33 PM »
hanj,,,,

1643
Shayari / Re: ਇਸ਼ਕ ਦੀ ਬਾਜ਼ੀ,,,,,
« on: November 24, 2011, 07:46:42 PM »
thnx,,,

1644
Shayari / Re: ਹਿਜ਼ਰ ਤੇਰੇ 'ਚ,,,,,,,
« on: November 24, 2011, 07:26:01 PM »
thnx,,,

1645
Shayari / Re: ਤੰਦਾਂ ,,,,,
« on: November 24, 2011, 07:25:31 PM »
thnx,,,

1646
Shayari / ਹੋਰ ਸਤਾ ਨਾਹੀਂ,,,,,
« on: November 24, 2011, 11:40:15 AM »
ਜਾਹ ਬੱਦਲ਼ਾ ਮੀਂਹ ਪਵਾ ਨਾਹੀਂ

ਅਸੀਂ ਸਤੇ ਹਾਂ ਹੋਰ ਸਤਾ ਨਾਹੀਂ

ਸਾਡੇ ਨੈਣੀ ਮੀਂਹ ਪਿਆ ਵੱਸਦਾ ਏ

ਸਾਨੂੰ ਤੇਰੇ ਮੀਂਹ ਦਾ ਚਾਅ ਨਾਹੀਂ
_________________

1647
Shayari / Re: ਮੁਲਾਕਾਤ ਸਮੇਂ,,,,
« on: November 24, 2011, 10:33:03 AM »
kismat de khel ne ji,,,,

1648
Shayari / ਮੁਲਾਕਾਤ ਸਮੇਂ,,,,
« on: November 24, 2011, 10:24:57 AM »
ਮੁਲਾਕਾਤ ਸਮੇਂ ਮੈਂ \'ਮੈਂ\' ਸਾਂ

ਤੇ ਉਹ \'ਉਹ\' ਸੀ

ਵਿਛੜਨ ਸਮੇਂ ਉਹ \'ਮੈਂ\' ਸਾਂ

ਮੈਂ \'ਉਹ\' ਸੀ
________

1649
Shayari / Re: ਸ਼ਾਇਦ,,,,
« on: November 24, 2011, 10:14:14 AM »
my pleasure bro,,,,,,

1650
Shayari / Re: ਸ਼ਾਇਦ,,,,
« on: November 24, 2011, 10:06:15 AM »
hanji sukriya,,,

1651
Shayari / Re: ਇਸ਼ਕ ਦੀ ਬਾਜ਼ੀ,,,,,
« on: November 24, 2011, 10:05:43 AM »
thnx ji,,,

1652
Shayari / Re: ਤੰਦਾਂ ,,,,,
« on: November 24, 2011, 10:04:55 AM »
sukriya,,,

1653
Shayari / Re: ਦਿਲ ਚਾਹੇ,,,,
« on: November 24, 2011, 10:03:35 AM »
sukriya,,,,

1654
Shayari / Re: ਸ਼ਾਇਦ,,,,
« on: November 24, 2011, 10:02:17 AM »
sukriya ,,,,,

nai eah lafz mere ni mainu vadiya lage tan sab nal sanjhe kar laye,,,

1655
Shayari / Re: ਭੁੱਖਾ ਢਿੱਡ ,,,,
« on: November 24, 2011, 10:00:30 AM »
thnx,,,

1656
Shayari / Re: ਹਿਜ਼ਰ ਤੇਰੇ 'ਚ,,,,,,,
« on: November 24, 2011, 09:59:46 AM »
thnx bro,,,,

1657
Shayari / Re: ਇਸ਼ਕ ਦੀ ਬਾਜ਼ੀ,,,,,
« on: November 24, 2011, 09:59:07 AM »
thnx,,,,,,,

1658
Shayari / ਦਿਲ ਚਾਹੇ,,,,
« on: November 24, 2011, 04:43:20 AM »
ਦਿਲ ਕਰੇ ਇਸ ਕੈਦ ਤੋਂ ਰਿਹਾ ਹੋ ਜਾਵਾਂ।

ਆਦਮੀ ਬਣ ਜਾਂ, ਜਾਂ ਖ਼ੁਦਾ ਹੋ ਜਾਵਾਂ।

ਸਮਾਜੀ ਬੰਦਿਸ਼ਾਂ ਵਿਂਚ ਜੀਣ ਦੇ ਨਾਲੋਂ,

ਸੜ ਜਾਂ, ਬਲ ਜਾਂ, ਸਵਾਹ ਹੋ ਜਾਵਾਂ।

ਸਰੀਰ ਦੀ ਜੇਲ \'ਚ ਕੈਦ ਹਾਂ, ਕੀ ਕਰਾਂ?

ਦਿਲ ਚਾਹੇ ਘਟਾ ਹੋ ਜਾਂ, ਹਵਾ ਹੋ ਜਾਵਾਂ।
______________________

1659
Shayari / ਇਸ਼ਕ ਦੀ ਬਾਜ਼ੀ,,,,,
« on: November 24, 2011, 03:16:26 AM »
ਤੇਰੀ ਨਜ਼ਰ ਵਿਚ ਤੈਨੂੰ ਸ਼ਰਮਸਾਰ ਕਰ ਨਾ ਜਾਵਾਂ।

ਇਸ਼ਕ ਦੀ ਬਾਜ਼ੀ \'ਚ ਤੈਨੂੰ ਹਾਰ ਕਰ ਨਾ ਜਾਵਾਂ।

ਆਖ  ਕਿਸੇ  ਲਹਿਰ  ਨੂੰ,  ਕਿ  ਮੈਨੂੰ  ਡੋਬ  ਜਾਵੇ,

ਜਿਊਂਦੇ ਜੀਅ ਤੈਨੂੰ ਕਿਤੇ ਪਾਰ ਕਰ ਨਾ ਜਾਵਾਂ।
_________________________

Pages: 1 ... 78 79 80 81 82 [83] 84 85 86 87 88 ... 99