This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 75 76 77 78 79 [80] 81 82 83 84 85 ... 99
1581
« on: November 26, 2011, 09:39:51 PM »
ਸੜ੍ਹਦੇ ਆਲ੍ਹਣਿਆਂ ਦੀ ਚਿੰਤਾ,ਬੋਟਾਂ ਦਾ ਮਾਤਮ ਲਿਖਦਾ ਹਾਂ, ਅਜਕਲ੍ਹ ਗ਼ਜ਼ਲਾਂ ਵਿੱਚ ਮੈਂ ਅਪਣੇ,ਸ਼ਹਿਰ ਦਾ ਜਦ ਆਲਮ ਲਿਖਦਾ ਹਾਂ! ਟੁਕੜੇ-ਟੁਕੜੇ ਹੋ ਜਾਂਦੇ ਨੇ,ਨਕਸ਼ ਮੇਰੇ ਨਿੱਤ ਸ਼ੀਸ਼ੇ ਮੂਹਰੇ, ਫਿਰ ਵੀ ਅਪਣੀ ਹੋਂਦ ਨੂੰ ਅਕਸਰ,ਸਫ਼ਾ-ਸਫ਼ਾ ਸਾਲਮ ਲਿਖਦਾ ਹਾਂ! ਮੁੱਠੀ ਭਰ ਮਿੱਟੀ ਵਿੱਚ ਤਾਂ ਉਸ,ਬੋੜ੍ਹ ਦਾ ਹੋਣਾ ਨਾ-ਮੁਮਕਿਨ ਸੀ, ਪਰ ਮੈਂ ਰੋਜ਼ ਮੁਖ਼ਾਤਿਬ ਹੋ ਕੇ,ਗ਼ਮਲੇ ਨੂੰ ਮੁਜਰਮ ਲਿਖਦਾ ਹਾਂ! ਕਿੰਨੇ ਹੀ ਅਣਦਿਸਦੇ ਕਾਰਣ,ਸਾਜ਼ਿਸ਼ ਹੇਠ ਲੁਕੇ ਮਿਲਦੇ ਨੇ, ਜਦ ਰਾਹਾਂ ਦੇ ਹਾਦਸਿਆਂ ‘ਤੇ,ਮੈਂ ਕੋਈ ਕਾਲਮ ਲਿਖਦਾ ਹਾਂ! ਅਜ ਕਲ੍ਹ ਸ਼ਹਿਰ ਦੇ ਅੰਬਰ ਉੱਤੇ,ਐਨਾ ਗ਼ਰਦ-ਗੁਬਾਰ ਹੈ ਚੜ੍ਹਿਆ, ਭਾਵੇਂ ਅੱਧਾ ਚੰਨ ਦਿਸੇ ਪਰ,ਮੈਂ ਪੂਰੀ ਪੂਨਮ ਲਿਖਦਾ ਹਾਂ! ਸ਼ੋਰ ਭਰੀ ਮਹਿਫ਼ਿਲ ਨੇ ਮੈਨੂੰ,ਇਸ ਕਰਕੇ ਖ਼ਾਰਿਜ਼ ਕਰ ਦਿੱਤਾ, ਮੈਂ ਸਾਜ਼ਿੰਦਾ,ਕਿਉਂ ਸਾਜ਼ਾਂ ਦੇ,ਲੇਖਾਂ ਵਿਚ ਸਰਗਮ ਲਿਖਦਾ ਹਾਂ! ਤਾਂ ਕਿ ਰਾਹਗੀਰਾਂ ਨੂੰ ਬਹੁਤਾ,ਪੀੜਾਂ ਦਾ ਅਹਿਸਾਸ ਨਾ ਹੋਵੇ, ਜ਼ਖ਼ਮੀ-ਜ਼ਖ਼ਮੀ ਪੈਰਾਂ ਤੇ ਵੀ,ਦਰਦ ਜ਼ਰਾ ਮੱਧਮ ਲਿਖਦਾ ਹਾਂ! ਹਾਦਸਿਆਂ ਨੂੰ ਤੁਸੀਂ ਵੀ ਲੋਕੋ,ਜੀਵਨ ਚੋਂ ਮਨਫ਼ੀ ਨਾ ਕੀਤਾ , ਮੇਰੇ ਸਿਰ ਫਿਰ ਦੋਸ਼ ਕਿਉਂ ਜੇ,ਅੱਖ ਨਗਰ ਦੀ ਨਮ ਲਿਖਦਾ ਹਾਂ!
1582
« on: November 26, 2011, 09:28:03 PM »
thnx,,,
1583
« on: November 26, 2011, 09:27:29 PM »
thnx bro,,,
1584
« on: November 26, 2011, 09:26:54 PM »
thnx,,,,
1585
« on: November 26, 2011, 09:15:41 PM »
sukriya ji,,,
1586
« on: November 26, 2011, 09:10:21 PM »
ਰੰਗ ਬਰੰਗੀ ਦੁਨੀਆਂ ਦੇ ਵਿੱਚ ਫੁੱਲਾਂ ਵਾਂਗੂੰ ਰਹਿ ਸੱਜਣਾਂ ਕਾਹਤੋਂ ਕੰਡਿਆਂ ਵਾਂਗੂੰ ਹੋ ਕੇ ਸਭ ਦਾ ਦਿਲ ਦੁਖਾਉਣਾ ਏ ਹੱਸ ਖੇਡ ਤੇ ਮਾਣ ਲੈ ਮੌਜਾਂ ਕੀ ਲੈ ਜਾਣਾ ਦੁਨੀਆਂ ਤੋਂ ਭੁੱਲ ਕੇ ਸਾਰਾ ਵੈਰ ਵਿਰੋਧ ਰਲ ਮਿਲਕੇ ਕਦੀ ਬਹਿ ਸੱਜਣਾਂ ਚੜ੍ਹਦੀ ਜਦ ਅਸਮਾਨੀ ਗੁੱਡੀ ਝੁੱਕ ਝੁੱਕ ਸਾਰੇ ਬਹਿੰਦੇ ਨੇ ਅੱਧ ਵਿਚਕਾਰੇ ਟੁੱਟ ਜਾਂਦੀ ਜਦ ਛਿੱਤਰ ਪਤਾਨ ਪਏ ਹੁੰਦੇ ਨੇ ਛੱਡ ਕੇ ਮੈਂ ਮੈਂ ਇੱਕ ਪਾਸੇ ਦਿਲ ਦੀ ਗੱਲ ਸੁਣਾ ਸੱਜਣਾਂ ਰੰਗ ਬਰੰਗੀ ਦੁਨੀਆਂ ਦੇ ਵਿੱਚ ਫੁੱਲਾਂ ਵਾਂਗੂੰ ਰਹਿ ਸੱਜਣਾਂ ਵੰਡੀ ਜਾ ਹਾਸੇ ਤੇ ਖੁਸ਼ੀਆਂ, ਗਮ ਵੰਡਾਂ ਲੈ ਦੁਨੀਆਂ ਦੇ ਤੇਰੇ ਨਾਲ ਤਾਂ ਕੁਝ ਵੀ ਜਾਣਾ ਨਹੀਂ ਦਰਦ ਹੰਡਾਂ ਲੈ ਦੁਨੀਆਂ ਖੁਸ਼ੀਆਂ ਨਾਲ ਵੀ ਕੀ ਜੀਣਾ ਕਦੀੇ ਗਮ ਵੰਡਾਂ ਆ ਸੱਜਣਾਂ ਰੰਗ ਬਰੰਗੀ ਦੁਨੀਆਂ ਦੇ ਵਿੱਚ ਫੁੱਲਾਂ ਵਾਂਗੂੰ ਰਹਿ ਸੱਜਣਾਂ ਕੀ ਲੈਣਾ ਬੱਲੇ ਬੱਲੇ ਤੋਂ ਥੱਲੇ ਵੀ ਦੁਨੀਆਂ ਵੱਸਦੀ ਏ ਉੱਪਰ ਵਾਲੇ ਇਨ੍ਹਾਂ ਤੇ ਹੱਸਦੇ ਇਹ ਉੱਨ੍ਹਾਂ ਦੇ ਉੱਤੇ ਹੱਸਦੀ ਏ ਫ਼ਰਕ ਮਿਟਾ ਥੱਲੇ ਤੇ ਬੱਲੇ ਦਾ ਸੱਜਣਾ ਕੋਲ ਵੀ ਬਹਿ ਸੱਜਣਾਂ ਰੰਗ ਬਰੰਗੀ ਦੁਨੀਆਂ ਦੇ ਵਿੱਚ ਫੁੱਲਾਂ ਵਾਂਗੂੰ ਰਹਿ ਸੱਜਣਾਂ ਕਦੀ ਨਾਨਕ ਦਾ ਉਪਦੇਸ਼ ਬਣ, ਬਣ ਜਾ ਫ਼ਰੀਦ ਦੀ ਬੋਲੀ ਤੂੰ ਕਦੇ ਪੀਰ, ਫ਼ਕੀਰਾਂ ਤੇ ਸੂਫ਼ੀਆਂ ਦੇ ਦਰਾਂ ਤੋਂ ਭਰ ਲੈ ਝੋਲੀ ਤੂੰ ਕਦੀ ਬੁਲ੍ਹੇ ਵਾਂਗੂੰ ਬੰਨ ਘੁੰਗਰੂ ਸੱਜਣਾਂ ਨਾਲ ਤਾਲ ਮਿਲਾ ਸੱਜਣਾਂ ਰੰਗ ਬਰੰਗੀ ਦੁਨੀਆਂ ਦੇ ਵਿੱਚ ਫੁੱਲਾਂ ਵਾਂਗੂੰ ਰਹਿ ਸੱਜਣਾਂ _____________________________
1587
« on: November 26, 2011, 08:55:46 PM »
ਖੰਜਰ ਚਲੇ ਕਿਸੀ ਪੇ ਤੜਪਤੇ ਹੈਂ ਹਮ ਸਾਰੇ ਜਹਾਂ ਕਾ ਦਰਦ ਹਮਾਰੇ ਸੀਨੇ ਮੇਂ ਹੈ! ______________________
1588
« on: November 26, 2011, 08:49:21 PM »
sukriya ji,,,
1589
« on: November 26, 2011, 08:44:40 PM »
ਤਾਂਡਵ ਨਾਚ ਝੂਠ ਦਾ ਹੋਈ ਜਾਂਦਾ ਹੈ। ਸੱਚ , ਲੱਗੇ ਬੱਕਲ ‘ਚ ਲਕੋਈ ਜਾਂਦਾ ਹੈ। ਗੁੱਡੀ ਸੱਤ ਅਸ਼ਮਾਨੀ ਚੜ੍ਹੀ ਉਸਦੀ ਏ, ਚੈਨ ਸਾਡੇ ਨੂੰ ਜਿਹੜਾ ਖੋਈ ਜਾਂਦਾ ਹੈ। ਦਰ ਕਿਸ ਤੇ ਜਾ ਕਰੀੲੈ ਫਰਿਆਦ ਅਸੀ, ਧਰਤੀ ਵਿਰਸ਼ਾ ਸਭ ਮੋਈ ਜਾਂਦਾ ਹੈ। ਵੇਖ ਵੇਖ ਕਿ ਲੱਗਦਾ ਨਾ ਜੀ ਪਾਵਾਂਗਾ, ਚੁੱਪ ਕਰਾਵਾਂ ਦਿਲ ਝੱਲਾ ਰੋਈ ਜਾਂਦਾ ਹੈ। ਬੁਣਦਾ ਜ਼ਾਲ ਉਹ ਅਪਣੀ ਮਰਜ਼ੀ ਦਾ, ਚਾਹੇ ਜਿੱਦਾਂ ਤੰਦ ਪਰੋਈ ਜਾਂਦਾ ਹੈ । ___________________
1590
« on: November 26, 2011, 11:31:34 AM »
ਗਾਣੇ ਉਸਦੇ ਵਿਚ ਸੁਰ ਨਾ ਹੀ ਤਾਲ ਸੀ , ਟੋਲੀ ਵਾਲੇ ਕਹਿ ਗਏ ਬਾ -ਕਮਾਲ ਸੀ । ਅੱਖਾਂ ਭਰ ਵਗ ਤੁਰੀਆਂ ਉਸ ਵਕਤ, ਟੁਰ ਗਏ ਦਾ ਆਇਆ ਜਦ ਖਿਆਲ ਸੀ । ਅੱਖਾਂ ਵਿਚੋਂ ਹੋ ਕੇ ਦਿਲ ਚ’ਗੁੰਮ ਗਿਆ, ਲੱਭਦਾਂ ਕਿੰਝ ਜੋ ਬਣਿਆ ਰਿਹਾ ਸਵਾਲ ਸੀ, ਕੱਟ ਕੇ ਪਰ ਕਹਿੰਦੇ ਤੂੰ ਉੱਡ ਕੇ ਦਿਖਾ , ਉੱਡਣਾ ਪੰਛੀ ਜਦ ਪਰਾਂ ਦੇ ਨਾਲ ਸੀ ਫਿ਼ਕਰ ਖਾਹ ਮਖਾਹ ਦਾ ਸੀ ਖਾ ਗਿਆ, ਵੱਖ ਉਸਤੋਂ ਹੋਇਆ ਉਹ ਤਾਂ ਬੱਸ ਕਾਲ ਸੀ । ਰਿਸ਼ਤਿਆਂ ਦੀ ਕੰਧ ਵੇਖਦਿਆਂ ਢਹਿ ਗਈ, ਕੇਹਾ ਮਨਾਂ ਦੇ ਵਿਚ ਆਇਆ ਭੁਚਾਲ ਸੀ । ਝੜ੍ਹ ਰਹੇ ਨੇ ਫੁੱਲ ਤਾਂ ਫਿਰ ਕੀ ਹੋਇਆ , ਜੜ੍ਹ ਸਲਾਮਤ, ਸੁੱਕ ਗਈ ਭਾਵੇਂ ਡਾਲ ਸੀ । ਸ਼ਹਿਰ ‘ਚ ਜਦ ਤੋਂ ਬਣੇ ਫਲਾਈ ੳਅਰ, ਫਿਰੇ ਲੱਭਦਾਂ ਝੋਪੜੀਆਂ ਜੋ ਨਾਲ ਸੀ ।
1591
« on: November 26, 2011, 11:22:45 AM »
hanji eah v ho sakda
... vese toudi choti hundi aa or kadni wadi or fer os ton wadi chaati jis vich dud ridkde
1592
« on: November 26, 2011, 11:20:38 AM »
nai bai likhiya vadiya likhe hoe nu ni galt kiha main ethe gal toudi or kadni di chaldi c oh dasiya main baki je kise gal da bura lagiya hove sorry
1593
« on: November 26, 2011, 11:15:57 AM »
bai fer tan jis vich dud ridke hunde ohnu v tusi toudi kaho ge
1594
« on: November 26, 2011, 11:12:54 AM »
bai todi choti hundi aa ohde ch dal bandi a or kadni thodi wadi hundi a jis ch dud kadiya janda os nu todi ni kehnde kadni hi kehnde aa
1595
« on: November 26, 2011, 11:08:23 AM »
ਆਓ ਬਣਾਈੲੈ ਰਾਹ ਨਵੀਂ ਤੋਰ ਨਾਲ । ਆਪ ਤੁਰੀਏ ਤੇ ਤੋਰੀਏ ਕੁਝ ਹੋਰ ਨਾਲ । ਕਮਜ਼ੋਰਾਂ ਨੂੰ ਇੱਥੇ ਕਿਹੜਾ ਪੁਛਦਾ ਹੈ ? ਬਦਲਦਾ ਹੈ ਰਾਜ ਤਾਂ ਬਦਲੇ ਜ਼ੋਰ ਨਾਲ । ਮਟਕ ਨਾਲ ਤੁਰ ਜਵਾਨੀ ਜਦ ਤਕ ਹੈ ਤੂੰ , ਸਾਥ ਤੂੰ ਵੀ ਛੱਡ ਜਾਣਾ ,ਸਮੇਂ ਦੀ ਟੋਰ ਨਾਲ । ਦਰਦ ਪਰੁੱਚੀ ਰਾਤ ਹੁਣ ਲੰਘਦੀ ਰੀਂਘ ਕੇ, ਲੰਘ ਜਾਂਦੀ ਸੀ ਜਿਹੜੀ ਅੱਖ ਦੇ ਫੋਰ ਨਾਲ । ਹਰ ਕਿਸੇ ਕੋਲ ਹੁੰਦੀ ਹੈ ਕੋਈ ਖ਼ਾਸ ਗੱਲ , ਪੈਲ ਕਦੇ ਨਾ ਮਿਲਦੀ ਕਿਸੇ ਦੀ ਮੋਰ ਨਾਲ । ______________________
1596
« on: November 26, 2011, 10:59:27 AM »
hara ik kisam da chula hunda or kadni ch dud pa ke os vich rakhiya janda or dal todi ch pa ke hari te ban di a oh hare ton choti hundi a
1597
« on: November 26, 2011, 10:57:36 AM »
sukriya,,,
1598
« on: November 26, 2011, 10:50:36 AM »
HaPPy BiRtHdAy,,,,,,
1599
« on: November 26, 2011, 10:44:49 AM »
thnx,,
1600
« on: November 26, 2011, 10:42:40 AM »
ਸੁਪਨਿਆਂ ਦੀਆਂ ਤਿੱਤਲੀਆਂ ਨੂੰ ਸਾਥੋਂ ਫੜ੍ਹ ਨਾ ਹੋਇਆ । ਰੀਝਾਂ ਦੇ ਮੋਤੀਆਂ ਨੂੰ ਸ਼ਿਅਰੀ ਜੜ੍ਹ ਨਾ ਹੋਇਆ ।
ਵਕਤ ਕਿਉਂ ਕਿਰ ਜਾਵੇ ਹੱਥੋਂ ਕੱਕੀ ਰੇਤ ਵਾਂਗਰ , ਲੱਖ ਨਜੂਮੀਆਂ ਤੋਂ ਭੇਤ ਇਸ ਦਾ ਪੜ੍ਹ ਨਾ ਹੋਇਆ ।
ਸਾਡੇ ਝੂਠ ਰਹੇ ਬਚਪਨ ਦੇ ਮਾਸੂਮ ਝੂਠ ਵਾਂਗ, \'ਸਿਆਣਿਆਂ \' ਦੇ ਝੂਠ ਸਾਹਵੇਂ ਇਹਨਾਂ ਤੋਂ ਖੜ੍ਹ ਨਾ ਹੋਇਆ ।
ਮੰਝਧਾਰ \'ਚ ਆ ਕੇ ਗੁੱਸਾ ਆਇਆ ਖੁਦ ਤੇ ਬਹੁਤ, ਦੋਸ਼ ਜਿਸਦਾ ਸੀ, ਉਸਦੇ ਸਿਰ ਮੜ੍ਹ ਨਾ ਹੋਇਆ ।
ਝੂਠਾ ਦਿਲਾਸਾ ਹੀ ਸੀ ਮੰਜ਼ਲ ਨੇੜੇ ਹੋਣ ਦਾ, ਸਾਥੌ ਹੀ ਉਸਦੀ ਅੱਖ \'ਚੋਂ ਪੜ੍ਹ ਨਾ ਹੋਇਆ । ________________________
Pages: 1 ... 75 76 77 78 79 [80] 81 82 83 84 85 ... 99
|