This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 72 73 74 75 76 [77] 78 79 80 81 82 ... 99
1521
« on: December 01, 2011, 12:32:47 AM »
ਕਿਸੇ ਅੱਖੀਓ ਅੱਥਰੂ ਕੇਰੇ ਕੋਈ ਉਦਾਸ ਹੋਇਆ ਏ,
ਤੇਰੇ ਜਾਣ ਪਿੱਛੋ ਐ ਮਾਣਕ ਹਰ ਇੱਕ ਦਿਲ ਰੋਇਆ ਏ ____________________________
... ਜਾਂਦਾ ਜਾਂਦਾ ਹੁਕਮ ਆਪਣਾ ਚਲਾ ਗਿਆ ਸੁੱਚੇ ਦੀ ਗੱਲ ਉਹ ਸੱਚ ਸੁਣਾ ਗਿਆ ਉਸਤਾਦ ਬਣ ਕੇ Jazzy B ਨਾਲ ਗਾ ਗਿਆ ________________________
1522
« on: December 01, 2011, 12:01:49 AM »
sukriya,,,
1523
« on: November 30, 2011, 11:22:52 PM »
ਟੀਸ ਮੇਰੇ ਦਿਲ ਦੀ ਪਹਿਚਾਣੇਗਾ ਕੌਣ, ਮਰਹਮ ਮੇਰੀਆਂ ਚੋਟਾਂ ‘ਤੇ ਲਾਵੇਗਾ ਕੌਣ। ਰੋ ਰੋ ਕੇ ਮੇਰੀਆਂ ਅਂਖਾਂ ਦੀ ਰੋਸ਼ਨੀ ਵੀ ਮੁੱਕ ਗਈ, ਅਵਿਰਲ ਵਹਿੰਦੇ ਮੇਰੇ ਹੰਝੂਆਂ ਨੂੰ ਪੂੰਝੇਗਾ ਕੌਣ। ਜ਼ਿੰਦਗੀ ਦੀ ਅਣਛੱਪੀ ਕਿਤਾਬ ਹਾਂ ਮੈਂ, ਇਸ ‘ਤੋਂ ਧੂੜ ਝਾੜ ਕੇ ਇਸ ਨੂੰ ਪੜੇਗਾ ਕੌਣ। ਜ਼ਿੰਦਗੀ ਦੇ ਸਫ਼ਰ ‘ਚ ‘ਕੱਲਾ ਹੀ ਰਹਿ ਗਿਆ ਮੈਂ, ਮੈਨੂੰ ਨਾਲ ਲੈ ਕੇ ਲੰਮੇ ਪੈਂਡੇ ‘ਤੇ ਚਲੇਗਾ ਕੌਣ॥ _______________________
1524
« on: November 30, 2011, 09:28:45 PM »
ਇਕ ਅਣਕਹੀ ਕਹਾਣੀ ਨ ਮੁੱਕਦੀ ਨ ਲੰਮੇਰੀ ਰਾਤ, ਪਹੁ ਹੁੰਦੀ ਮੇਰੀ ਉਮੀਦ ਨ ਵੇਖੇ ਨ ਮੁਕੇ ਮੇਰੀ ਬਾਤ, ਅੱਜ ਮੇਰੀ ਇਸ ਧਰਤ ‘ਤੇ ਹਰ ਕੋਈ ਪੁੱਛੇ ਮੇਰੀ ਜਾਤ, ਮੈਂ ਰੁੱਲਦਾ ਦੇਸ਼ ਹਾਂ ਪੁੱਛੇ ਨ ਕੋਈ ਮੇਰੀ ਬਾਤ। ਬਦਅਮਨੀ, ਬਦਹਾਲੀ ਨੇ ਪਾਇਆ ਮੈਨੂੰ ਸੋਚਾਂ, ‘ਸੋਨੇ ਦੀ ਚਿੜਿਆ’ ਬਨਣ ਨੂੰ ਅੱਜ ਵੀ ਮੈਂ ਲੋਚਾਂ, ਕੁਝ ਲੁੱਟ ਕੇ ਲੈ ਗਏ ਮੈਨੂੰ ਗਜ਼ਨੀ ਵਰਗੇ, ਅੱਜ ਆਪਣੇ ਹੀ ਮੈਨੂੰ ਲੱਗ ਪਏ ਨੋਚਾਂ, ਮੈਂ ਰੁਲਦਾ ਦੇਸ਼ ……………………। ਧੂੰ-ਧੂੰ ਕਰ ਮੈਂ ਮੱਚ ਰਿਹਾ, ਪਿੰਡੇ ਲੱਗੀ ਮੇਰੇ ਅੱਗ, ਕੌਣ ਸਮਝੇ ਮੇਰੀ ਪੀੜ ਨੂੰ, ਕਿਹਨੂੰ ਮੇਰੀ ਲੋੜ ਅੱਜ, ਹਰ ਕੋਈ ਆਪਣੀ ਹੋਂਦ ਲੋਚਦਾ, ਕੋਈ ਨ ਸੋਚੇ ਮੇਰੀ ਅੱਜ, ਟੁੱਕੜੇ-ਟੁੱਕੜੇ ਹੋਈ ਜਾਂਵਦਾ, ਮੈਂ ਰੰਗਿਆ ਲਹੂ ‘ਚ ਅੱਜ, ਮੈਂ ਰੁੱਲਦਾ ਦੇਸ਼ ……………………। ___________________
1525
« on: November 30, 2011, 09:06:35 PM »
ਰੱਬਾ ਅੱਜ ਸਭ ਕੁੱਝ ਮਿਲਦੈ ਤੇਰੀ ਦੁਨਿਆ ਵਿੱਚ,
ਬਸ ਪਿਆਰ ਨਹੀਂ ਹੈ ਵੇਖਣ ਨੂੰ,
ਮੁੱਲ ਵਿਕਦੈ ਇਨਸਾਨ ਇੱਥੇ,
ਪਰ ਨਹੀਂ ਹੈ ਮੇਰਾ ਦਿਲ
ਖਰੀਦਣ ਨੂੰ ਤਿਆਰ ਕੋਈ ਏਥੇ ।
ਕਾਸ਼ ਦਿਲਾਂ ਦੀ ਮੰਡੀ ਵੀ,
ਇਸ ਜੱਗ ਵਿੱਚ ਲੱਗਦੀ,
ਮੈਂ ਤਿਆਰ ਹਾਂ ਇਸ ਆਪਣੇ ਦਿਲ ਨੂੰ
ਵੇਚਣ ਲਈ,
ਅਫਸੋਸ,
ਨਹੀਂ ਹੈ ਇਸ ਨੂੰ ਖਰੀਦਣ ਦਾ,
ਤਲਬਗਾਰ ਕੋਈ ਏਥੇ ____________
1526
« on: November 30, 2011, 08:27:15 PM »
ji sukriya,,
1527
« on: November 30, 2011, 08:26:02 PM »
thnx,,,
1528
« on: November 30, 2011, 08:25:04 PM »
sukriya,,,
1529
« on: November 30, 2011, 08:23:47 PM »
thnx,,,,
1530
« on: November 30, 2011, 11:29:43 AM »
ਵਿਹਲੇ ਹੋਏ ਲੋਕ, ਸੜਕਾਂ ਤੇ ਆ ਬਹਿੰਦੇ, ਸਾਨੂੰ ਦਿਉ ਹੱਕ ਸਾਡੇ, ਉਚੀ ਆਵਾਜ ’ਚ ਆ ਕਹਿੰਦੇ। ਕਿਹੜੇ ਹੱਕ? ਤੇ ਕੇਦੀ ਕਰਦੇ ਗੱਲ ਓੁ, ਫੜਿਆਂ ਜਿਹੜਾ ਮਸਲਾ ਇੰਨਾ, ਹੋਣਾ ਨਾ ਕਦੇ ਹੱਲ ਓੁ। ਉਤੋਂ ਚੜ੍ਹਿਆਂ ਪੋਹ ਦਾ ਮਹੀਨਾ, ਪਤਾ ਨਈਂ ਲਗਦਾ ਨਈਂ ਪਾਲਾ ਇਨ੍ਹਾਂ ਨੂੰ, ਇਨ੍ਹਾਂ ਨੂੰ ਤਾਂ ਬੱਸ ਹੱਕ ਚਾਹੀਦੇ, ਭਾਵੇਂ ਕਢਣ ਸਾਰੇ ਲੋਕੀਂ ਗਾਲਾਂ ਇਨ੍ਹਾਂ ਨੂੰ। ਆਵਾਜਾਈ ਹੋਈ ਬੰਦ, ਲੋਕੀਂ ਖੱਜਲਖਵਾਰ ਹੋਏ ਰੱਜ ਕੇ, ਇਨ੍ਹਾਂ ਨੂੰ ਕੀ ਲੱਗੇ, ਉੱਚੀ ਉੱਚੀ ਨਾਹਰੇ ਲਾਉਣ ਸਰਾਬ ਨਾਲ ਰੱਜ ਕੇ। ਲਾਏ ਲੰਗਰ ਖੁੱਲੇ ਇਨ੍ਹਾਂ, ’ਤੇ ਵਰਤਾਈ ਜਾਣ ਖੀਰ ਏ, ਸੜਕ ਕੰਡੇ ਉਗੇ ਰੁੱਖਾਂ ਨੂੰ, ਪਾਈ ਜਾਣ ਚੀਰ ਏ। ਬੰਬੀਆਂ ਦੇ ਬਿੱਲ ਕਰੋਂ ਮਾਫ਼, ਕਹਿੰਦੇ ਇਹੋਂ ਸਾਡੀ ਮੰਗ ਆ, ਸਰਕਾਰ ਕਿਥੋਂ ਕਰੇ ਬਿੱਲ ਮਾਫ਼, ਉਹਨਾਂ ਦਾ ਆਪ ਹੱਥ ਤੰਗ ਆ। ਬੰਬੀਆਂ ਦੇ ਬਿੱਲ ਕਰਤੇ ਮਾਫ਼, ਤਾਂ ਘਰਾਂ ਵਾਲੇ ਕੀ ਕਹਿਣਗੇ, ਉਹ ਵੀ ਪੰਜ ਸਤ ਹੋ ਕੇ ਕੱਠੇ, ਬਿਜਲੀ ਬੋਰਡ ਮੁਰ੍ਹੇ ਜਾ ਬਹਿਣਗੇ। ਫਿਰ ਇਕ ਦਿਨ ਆਓੁ, ਸਾਰੇ ਬਿੱਲ ਮਾਫ਼ ਹੋਣਗੇ, ਕਿਉਂਕਿ ਬਿਜਲੀ ਤੇ ਰਹਿਣੀ ਨਈਂ, ਸਾਰੇ ਲੋਕ ਹਨੇਰੇ ਵਿਚ ਬਹਿ ਕੇ ਰੌਣਗੇ। ________________________________________
1531
« on: November 30, 2011, 11:03:00 AM »
sukriya ji,,,
1532
« on: November 30, 2011, 11:02:17 AM »
thnx,,,
1533
« on: November 30, 2011, 10:54:49 AM »
ਉਸ ਆਖਿਆ
ਮੈਨੂੰ ਪਾਗਲਾਂ ਵਾਂਗ ਪਿਆਰ ਨਾ ਕਰ,
ਮੈਂ ਆਖਿਆ
ਕੀ ਅਕਲਮੰਦ ਪਿਆਰ
ਕਰ ਸਕਦਾ ਏ। ________
1534
« on: November 30, 2011, 10:36:27 AM »
sukriya ji ,,,,
1535
« on: November 30, 2011, 10:33:53 AM »
thnx bro,,,
1536
« on: November 30, 2011, 10:32:13 AM »
sukriya ji,,,
1537
« on: November 30, 2011, 10:31:06 AM »
hanji sukriya,,
1538
« on: November 30, 2011, 06:22:31 AM »
ਸੁੰਨੀਆ ਕਰ ਗਿਆ ਮਾਣਕਾ ਪਿੰਡ ਦਿਆਂ ਗਲੀਆ ਨੂੰ
ਬਿਨ ਤੇਰੇ ਦਸ ਕੋਣ ਗਾਉ ਹੁਣ ਤੇਰੀਆ ਕਲੀਆ ਨੂੰ _______________________________
1539
« on: November 30, 2011, 04:35:21 AM »
ਤੇਰਾ ਤੇ ਮੇਰਾ ਰਿਸ਼ਤਾ ਏ ਕੀ, ਪੁਛਦੇ ਨੇ ਲੋਕੀਂ ਮੈਥੋਂ ਦਸ, ਦਸਾਂ ਮੈਂ ਕੀ। ਕੋਲ ਤੇਰੇ ਬਹਿੰਦਾ ਹਾਂ ਤਾਂ ਡਰਦਾ ਹਾਂ ਕੇ ਬਦਨਾਮ ਨਾ ਹੋ ਜਾਏ ਤੂੰ, ਦੂਰ ਤੈਥੋਂ ਹੁੰਦਾ ਹਾਂ ਤਾਂ ਡਰਦਾ ਹਾਂ ਕੇ ਸ਼ਾਮ ਨਾ ਹੋ ਜਾਏ ਤੂੰ। ਦਿਲ ਮੇਰਾ ਤੇਰੇ ਬਾਰੇ ਪੁਛਦਾ ਏ ਮੈਥੋਂ, ਕਿ ਤੁੂੰ ਲਗਦੀ ਏ ਮੇਰੀ ਕੀ? ਤੂੰ ਈ ਮੈਨੂੰ ਦਸ, ਦਸਾਂ ਮੈਂ ਕੀ। ਦਿਲ ਮੇਰਾ ਚਾਹੁੰਦਾ ਏ, ਕੇ ਦੁਖ ਤੇਰੇ ਸਾਰੇ ਲੈ ਲਵਾ, ਸੁਖ ਆਪਣੇ ਸਾਰੇ ਤੈਨੂੰ ਦੇ ਦਵਾ ਤੇ ਗ਼ਮ ਸਾਰੇ ਤੇਰੇ ਪੀ ਲਵਾ। ਏ ਪਿਆਰ ਏ ਜਾਂ ਫੇਰ ਭੁਲੇਖਾ, ਪੁਛਦਾ ਏ ਮੈਥੋਂ ਮੇਰਾ ਆਪਾ, ਤੂੰ ਈ ਮੈਨੂੰ ਦਸ, ਦਸਾਂ ਮੈਂ ਕੀ। ਤੂੰ ਬੈਠੀ ਰਹੇ ਕੋਲ ਮੇਰੇ, ਦਿਲ ਮੇਰਾ ਵੀ ਚਾਹੁੰਦਾ ਏ, ਪਰ ਉਗਲੀ ਨਾ ਕਰੇ ਕੋਈ ਤੈਨੂੰ, ਦਿਲ ਇਸ ਗਲ ਤੋਂ ਘਬਰਾਉਦਾ ਏ। ਤੂੰ ਮੇਰੇ ਤੇ ਇਤਬਾਰ ਕੀਤਾ ਈ ਕੀ, ਦਿਲ ਮੇਰਾ ਪੁਛਦਾ ਈ, ਤੂੰ ਈ ਮੈਨੂੰ ਦਸ, ਦਸਾਂ ਮੈਂ ਕੀ। _______________
1540
« on: November 30, 2011, 02:23:56 AM »
.
Pages: 1 ... 72 73 74 75 76 [77] 78 79 80 81 82 ... 99
|