1341
Members Pics / Re: Post your Baby pic
« on: December 10, 2011, 10:17:32 AM »
You look so angry :
jad bichare jwaak nu dhake nal school shad ke aaunge tan eahi haal hou,,,
This section allows you to view all posts made by this member. Note that you can only see posts made in areas you currently have access to. 1341
Members Pics / Re: Post your Baby pic« on: December 10, 2011, 10:17:32 AM »
1351
PJ Games / Re: say one funny name for the above person« on: December 10, 2011, 06:40:59 AM »
ਪਰਸਿਨੋ
1352
PJ Games / Re: say one funny name for the above person« on: December 10, 2011, 06:36:05 AM »
ਮਿਸ ਪੂਜਾ
1353
ਕੈਹਦਾਂ ਕੋਣ ਏ ਮੱਟਾਂ ਦੇ ਮੱਟ ਦੇ ਦੇ
ਚਖਣ ਵਾਸਤੇ ਇਕ ਦੋ ਜਾਮ ਹੀ ਸਹੀ ਲੱਖ ਸੁਕਰ ਏ ਮਜਬ ਨਾ ਸਿਰ ਚੜਿਆ ਮੈ ਹੁਸਨ ਦਾ ਅਦਨਾ ਗੁਲਾਮ ਹੀ ਸਹੀ ਦਿਲ ਦਲਾ ਕੇ ਗਲੀਆਂ ਦੇ ਫਿਰ ਅੰਦਰ ਹੋਇਆ ਆਪ ਭਾਂਵੇ ਬੇ ਅਰਾਮ ਹੀ ਸਹੀ ਮਹਿਖਾਨੇ ਵਿਚ ਫੁੱਲਾਂ ਨੂੰ ਲੈ ਆਇਆ ਹਾਂ ਪੀਦਾਂ ਨਹੀ ਤੇ ਚਲੋ ਬਦਨਾਮ ਹੀ ਸਹੀ _____________________ ... ਉਮਰਾਂ ਦੇ ਮੈ ਦੁੱਖ ਸਹੇੜੇ, ਕਿਉ ਨਾ ਪੀਵਾਂ ਦਾਰੂ ਇਸ ਸੁੱਖਾਂ ਦੇ ਦੀਏ ਸੁੰਨੇ, ਇਹ ਦੁੱਖਾਂ ਦਾ ਮਾਰੂ ਹੋਸ ਪੀ ਰਹਿ ਕੇ, ਕਿ ਮੈ ਕਰਨਾ, ਹਰ ਬੰਦਾਂ ਦੁੱਖ ਦੇਵੇ ਬੇਹੋਸੀ ਵਿਚ ਰਹਿ ਕੇ ਬੰਦਾਂ, ਕੋਈ ਤਾਂ ਕੰਮ ਸਵਾਰੋ _____________________________ 1355
Shayari / ਮਾਂ ਪੁੱਤਰਾਂ ਦੀ ਗੱਲ,,,« on: December 10, 2011, 06:07:46 AM »
ਜਦੋ ਕਦੇ ਪੰਜਾਬੀ ਦੀ ਗਲ ਕਰਨਾ, ਛਾਂਅ ਛਾਂਅ ਕਰਦਾ ਫੂੰ ਫੂੰ ਆਂਵਦਾ
ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਦੇ, ਚਾਂਅ ਚਾਂਅ ਕਰਦਾ ਚੂੰ ਸੂੰ ਆਂਵਦਾ ਉਹ ਬੋਲਦਾ ਬੋਲਦਾ ਤੂਰੀ ਜਾਦਾਂ, ਖਬਰੇ ਮੇਰੇ ਬੁੱਲਾਂ ਨੂੰ ਸਿਉਣ ਆਂਵਦਾ ਇਹ ਗੱਲ ਹੈ ਮਾਂ ਤੇ ਪੁੱਤਰਾਂ ਦੀ, ਕੋਈ ਤੀਸਰਾ ਇਹਦੇ ਵਿਚ ਕਿਉ ਆਂਵਦਾ ______________________________________ 1356
Shayari / ਮੈ ਪੰਜਾਬੀ,,,« on: December 10, 2011, 05:38:10 AM »
ਮੈ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ _______________________ 1360
Lok Virsa Pehchaan / ਪੰਜਾਬੀ ਬੋਲੀ,,,« on: December 10, 2011, 04:23:27 AM »
ਏਥੇ ਬੋਲੀ ਪੰਜਾਬੀ ਏ ਬੋਲੀ ਜਾਏਗੀ
ਉਰਦੂ ਵਿਚ ਕਿਤਾਬਾਂ ਵਿਚ ਠਣਦੀ ਰਹੇਗੀ ਏਹਦਾ ਪੁੱਤ ਹਾਂ ਏਹਦੇ ਤੌ ਦੁੱਧ ਮੰਗਣਾਂ ਮੇਰੀ ਭੁੱਖ ਏਹਦੀ ਛਾਤੀ ਤਣਦੀ ਰਹੇਗੀ ਏਹਦੇ ਲੱਖ ਹਰੀਫ ਪਏ ਹੋਣ ਪੇਦਾ ਦਿਨ ਬਦਿਨ ਇਹਦੀ ਸਕਲ ਬਣਦੀ ਰਹੇਗੀ ਉਦੌ ਤੀਕ ਪੰਜਾਬੀ ਤੇ ਨਹੀ ਮਰਦੀ ਜਦੌ ਤੀਕ ਪੰਜਾਬਣ ਕੋਈ ਜਣਦੀ ਰਹੇਗੀ _____________________ |