This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 50 51 52 53 54 [55] 56 57 58 59 60 ... 99
1081
« on: December 30, 2011, 09:26:27 PM »
ਆਪ ਲਾਈ ਘੁੱਟ ਬਾਪ ਲਾਈ ਘੁੱਟ
ਆਪ ਹੂਆ ਗੁੱਟ ਬਾਪ ਹੂਆ ਗੁੱਟ
ਮਸਤ ਗਿਆ ਬਾਪ ਚਪੇੜ ਗਿਆ ਸੁੱਟ
ਪੁੱਤਰ ਨੇ ਬਾਪ ਨੂੰ ਲਿਆ ਥੱਲੇ ਸੁੱਟ
ਕੱਢ ਦਿੱਤਾ ਗੰਜ ਸਿਰ ਦੇ ਵਾਲ ਪੁੱਟ
ਭੱਜ ਗਈ ਬਾਂਹ ਚਾੜ੍ਹੀ ਐਸੀ ਕੁੱਟ
ਮੁੰਡੇ ਦੀ ਮਾਂ ਦੇਖ ਬੈਠੀ ਸਿਰ ਸੁੱਟ
ਦੋਨੋਂ ਮਰਦ ਡਿਗੇ ਖੁਦ ਖਾਲ਼ਾ ਪੁੱਟ
ਏਨਾ ਵੱਡਾ ਰਿਸ਼ਤਾ ਛੇਤੀ ਗਿਆ ਟੁੱਟ
ਉਜੜ ਗਿਆ ਘਰ ਹੋਰ ਪੈ ਗਈ ਫੁੱਟ
ਫੁੱਟ ਨਾਲ ਵਧੀ ਲੁੱਟ ਤੇ ਖਸੁੱਟ
ਮਨਾ! ਐਸੀ ਘੁੱਟ ਖੂਹ ਖਾਤੇ ਸੁੱਟ
ਨੱਚ ਕੁੱਦ ਹੋਰ ਮੌਜਾਂ ਲੁੱਟ ________
1082
« on: December 30, 2011, 09:14:35 PM »
sukriya ji,,,
1083
« on: December 30, 2011, 09:12:18 PM »
sukriya,,,
1084
« on: December 30, 2011, 09:10:43 PM »
sukriya,,,
1085
« on: December 30, 2011, 09:08:20 PM »
sukriya ji,,,
1086
« on: December 30, 2011, 09:06:30 PM »
sukriya,,,
1087
« on: December 30, 2011, 11:33:32 AM »
sukriya ji,,,
1088
« on: December 30, 2011, 11:12:40 AM »
sukriya,,,
1089
« on: December 30, 2011, 11:03:43 AM »
ਪੀੜੋ ਨੀ ਪੀੜੋ, ਹਾਏ ਜਾਗੋ ਨੀ ਪੀੜੋ ਯਾਦਾਂ ਦੇ ਵੇਲਣੇ ਵਿੱਚ ਜ਼ਖ਼ਮਾਂ ਨੂੰ ਪੀੜੇ … ਦਿਲ ਕੜਾਹੇ, ਰੱਤ ਮੇਰੀ ਦੀ ਪੱਤ ਹੈ ਚਾੜੇ, ਫੇਰ ਬਿਰਹੋਂ ਭੱਠੀ ਅਰਮਾਨਾਂ ਦਾ ਝੋਕਾ ਸਾੜੇ, ਕਿਤੇ ਭਾਂਬੜ ਸੌਂ ਨਾ ਜਾਣ ਜਾਗੋ ਨੀ ਪੀੜੋ … ਪੀੜੋ ਨੀ … ਵੇਲਣੇ … ਜ਼ਖ਼ਮਾਂ ਨੂੰ ਪੀੜੋ … ਫੇਰ ਖੌਲਦੀ ਪੱਤੇ, ਹੰਝੂਆਂ ਦਾ ਨਿਖਾਰ ਪਾਓ, ਨਿਰਾਸਤਾ ਦੀ ਪੋਣੀ ਨਾਲ, ਆਸਾਂ ਦੀ ਮੈਲ ਲਾਹੋ, ਕਿਤੇ ਹੰਝੂ ਥੁੜ ਨਾ ਜਾਣ, ਜਾਗੋ ਨੀ ਪੀੜੋ … ਪੀੜੋ ਨੀ ਪੀੜੋ ... ਵੇਲਣੇ ... ਜ਼ਖ਼ਮਾਂ ਨੂੰ ਪੀੜੋ … ਫੇਰ ਸੱਧਰਾਂ ਦੀ ਲਾਸ਼ ਤੇ ਕੋਰਾ ਕਫ਼ਨ ਪਾਓ, ਝੋਰੇ, ਹਾਵੇ, ਹੌਕਿਆਂ ਦੀਆਂ ਉੱਤੇ ਪੇਸੀਆਂ ਲਾਓ, ਕਿਤੇ ਪੇਸੀਆਂ ਥੁੜ ਨਾ ਜਾਣ, ਜਾਗੋ ਨੀ ਪੀੜੋ … ਪੀੜੋ ਨੀ ਪੀੜੋ … ਵੇਲਣੇ … ਜ਼ਖ਼ਮਾਂ ਨੂੰ ਪੀੜੋ … ਜੀਵਨ ਦੇ ਰੰਡੇਪੇ ਨੇ, ਮੌਤ ਤੇ ਹੈ ਚਾਦਰ ਪਾਈ, ਰਕੀਬਾਂ ਦੀ ਬਰਾਦਰੀ, ਫੇਰ ਦੇਣ ਵਧਾਈ ਆਈ, ਮੇਲ ਨੂੰ ਸ਼ਗਨਾਂ ਦਾ ਗੁੜ ਵੰਡੋ ਨੀ ਪੀੜੋ … ਕਿਤੇ ਗੁੜ ਥੁੜ ਨਾ ਜਾਏ, ਜਾਗੋ ਨੀ ਪੀੜੋ … ਪੀੜੋ ਨੀ ਪੀੜੋ, ਹਾਏ ਜਾਗੋ ਨੀ ਪੀੜੋ, ਯਾਦਾਂ ਦੇ ਵੇਲਣੇ ਵਿੱਚ ਜ਼ਖ਼ਮਾਂ ਨੂੰ ਪੀੜੋ। ____________________
1090
« on: December 30, 2011, 10:38:18 AM »
ਸੂਰਜਾ-ਸੂਰਜਾ ਫੱਟੀ ਸੁਕਾ। ਨਹੀਂ ਸੁਕਾਉਣੀ ਘਰ ਨੂੰ ਜਾਹ। ________________
1091
« on: December 30, 2011, 09:32:30 AM »
sukriya,,,
1092
« on: December 30, 2011, 09:31:23 AM »
sukriya,,,
1093
« on: December 30, 2011, 09:30:24 AM »
sukriya,,,
1094
« on: December 30, 2011, 09:29:42 AM »
sukriya,,,
1095
« on: December 30, 2011, 09:28:36 AM »
sukriya ji,,,
1096
« on: December 30, 2011, 09:27:14 AM »
sukriya,,,
1097
« on: December 30, 2011, 09:26:28 AM »
sukriya ji,,,
1098
« on: December 30, 2011, 09:25:27 AM »
sukriya,,,
1099
« on: December 30, 2011, 09:24:11 AM »
sukriya,,,
1100
« on: December 30, 2011, 09:23:09 AM »
sukriya,,,
Pages: 1 ... 50 51 52 53 54 [55] 56 57 58 59 60 ... 99
|